Kasoor
by Khan Saab
ਨਾ ਕੋਈ ਉਹਦਾ ਸੀ ਕਸੂਰ ਨਾ ਕੋਈ ਮੇਰਾ ਸੀ ਕਸੂਰ
nA koI uhadA sI kasUra nA koI merA sI kasUra
Neither was it her fault, nor was any blame mine
ਫਿਰ ਦੱਸ ਕਾਹਤੋਂ ਕੀਤਾ ਇੱਕ ਦੂਜੇ ਕੋਲੋਂ ਦੂਰ
phira dassa kAhatoM kItA ikka dUje koloM dUra
Then tell me, why were we drifted so far apart?

ਉਹਦੇ ਮੇਰੇ ਚਾਅ ਕਾਹਤੋਂ ਹੰਝੂਆਂ 'ਚ ਰੋੜ੍ਹ ਦਿੱਤੇ
uhade mere chAa kAhatoM haMjhUAM 'cha ro.Dha ditte
Why did You sweep our heart’s desires away in a flood of tears?
ਵੇ ਤੂੰ ਕਿਹੜੀ ਗੱਲੋਂ ਰੱਬਾ ਇਕੱਠੇ ਦੋ ਦਿਲ ਤੋੜ ਦਿੱਤੇ
ve tUM kiha.DI galloM rabbA ikaTThe do dila to.Da ditte
Oh God, for what reason did You break two hearts at once?

ਦੂਰ ਨਾ ਹੋਣਾ ਚਾਹਿਆ ਸੀ ਉਹਨੇ ਮੇਰੇ ਤੋਂ
dUra nA hoNA chAhiA sI uhane mere toM
She never truly wished to be distanced from me
ਕਿਉਂ ਨਾ ਹੱਸੇ ਦੇਖੇ ਗਏ ਸਾਡੇ ਤੇਰੇ ਤੋਂ
kiuM nA hasse dekhe gae sADe tere toM
Why could You not bear to see us smiling?

ਦੋਵਾਂ ਦੇ ਕਿਉਂ ਸਾਥ ਸਾਡੇ ਗ਼ਮਾਂ ਨਾਲ ਜੋੜ ਦਿੱਤੇ
dovAM de kiuM sAtha sADe ga਼mAM nAla jo.Da ditte
Why have You tethered both our lives to nothing but grief?
ਵੇ ਤੂੰ ਕਿਹੜੀ ਗੱਲੋਂ ਰੱਬਾ ਇਕੱਠੇ ਦੋ ਦਿਲ ਤੋੜ ਦਿੱਤੇ
ve tUM kiha.DI galloM rabbA ikaTThe do dila to.Da ditte
Oh God, for what reason did You break two hearts at once?
ਵੇ ਤੂੰ ਕਿਹੜੀ ਗੱਲੋਂ ਰੱਬਾ ਇਕੱਠੇ ਦੋ ਦਿਲ ਤੋੜ ਦਿੱਤੇ
ve tUM kiha.DI galloM rabbA ikaTThe do dila to.Da ditte
Oh God, for what reason did You break two hearts at once?
ਵੇ ਤੂੰ ਕਿਹੜੀ ਗੱਲੋਂ ਰੱਬਾ ਇਕੱਠੇ ਦੋ ਦਿਲ ਤੋੜ ਦਿੱਤੇ
ve tUM kiha.DI galloM rabbA ikaTThe do dila to.Da ditte
Oh God, for what reason did You break two hearts at once?
ਐਡੀ ਤਾਂ ਲੱਗਦੀ ਕੋਈ ਕੀਤੀ ਖ਼ਤਾ ਨਹੀਂ
aiDI tAM laggadI koI kItI kha਼tA nahIM
It doesn’t seem like we committed such a grave sin
ਨੀਂਦਾਂ ਗਈਆਂ ਕਿਉਂ ਖ਼ੁਸ਼ੀਆਂ ਦਾ ਪਤਾ ਨਹੀਂ
nIMdAM gaIAM kiuM kha਼usa਼IAM dA patA nahIM
Our sleep has vanished, and happiness is nowhere to be found

ਹੱਸੇ ਰੁੜ੍ਹਨ ਦੇ ਤੂੰ ਕਿਹੜੇ ਰਾਹੇ ਤੋਰ ਦਿੱਤੇ
hasse ru.Dhana de tUM kiha.De rAhe tora ditte
On what path did You send our smiles to be washed away?
ਨਾ ਕੋਈ ਉਹਦਾ ਸੀ ਕਸੂਰ ਨਾ ਕੋਈ ਮੇਰਾ ਸੀ ਕਸੂਰ ਰੱਬਾ
nA koI uhadA sI kasUra nA koI merA sI kasUra rabbA
Neither was it her fault, nor was any blame mine, Oh God