Bloodline

by Khazalaft Mad Mix

ਮੇਰੇ ਦਾਤੇ ਨੇ ਕਿਹਾ ਸੀ ਪੁੱਤ ਮੈਂ ਜੰਮ ਲਏ
mere dAte ne kihA sI putta maiM jaMma lae
My grandfather once said, "Son, I have sired sons,"
ਤੁਸੀਂ ਹੁਣ ਪੁੱਤਰੋ ਪਿਓ ਜੰਮਿਓ
tusIM huNa puttaro pio jaMmio
"But now, you sons must sire fathers [meaning: raise sons who lead like lions]."
ਲੋੜ ਨਹੀਂ ਐਵੇਂ ਗਿਣਤੀ ਵਧਾਉਣ ਦੀ
lo.Da nahIM aiveM giNatI vadhAuNa dI
"There is no need to simply increase the headcount,"
ਬਿਨਾਂ ਸ਼ੱਕ ਭਾਵੇਂ ਦੋਵੇਂ ਜਾਣੇ ਦੋ ਜੰਮਿਓ
binAM sa਼kka bhAveM doveM jANe do jaMmio
"Without a doubt, even if you are just two, give birth to two legends."
ਬੱਸ ਫਿਰ ਇਕ ਪਾਸੇ ਮੈਂ ਆ ਗਿਆ
bassa phira ika pAse maiM A giA
So, then I stepped into this world on one side,
ਦੂਜੇ ਪਾਸੇ ਜੰਮਿਆ ਚਾਚੇ ਨੇ ਪੁੱਤ ਨੀ
dUje pAse jaMmiA chAche ne putta nI
And on the other, my uncle's son [cousin] was born.
ਮੱਥੇ ਉੱਤੇ ਵੱਟ ਸੀ ਜਮਾਂਦਰੂ ਮੇਰੇ
matthe utte vaTTa sI jamAMdarU mere
There was a scowl of defiance on my forehead since birth,
ਕਹਿੰਦੇ ਦੂਜਾ ਵੀ ਨਹੀਂ ਰੋਇਆ ਸੀਗਾ ਚੁੱਪ ਨੀ
kahiMde dUjA vI nahIM roiA sIgA chuppa nI
They say the other one didn't cry either, he remained silent.
ਖਿਡੌਣਿਆਂ 'ਚ ਸਾਨੂੰ ਪਿਸਤੌਲ ਮਿਲ ਗਏ
khiDauNiAM 'cha sAnUM pisataula mila gae
Instead of toys, we were handed pistols,
ਸੁਣਨ ਲਈ ਕਿੱਸੇ ਜੱਗੇ ਜਿਊਣਾ ਮੌੜ ਦੇ
suNana laI kisse jagge jiUNA mau.Da de
And heard the legends of Jagga and Jeona Maur [Legendary Punjabi outlaws/folk heroes].
ਆਪਣਾ ਹੋਵੇ ਜਾਂ ਕਿਸੇ ਗ਼ੈਰ ਦਾ ਬਿੱਲੋ
ApaNA hove jAM kise ga਼aira dA billo
Whether it's for our own or a stranger, [Billo: a term of endearment for a beautiful girl, often implying light/hazel eyes],
ਇਕ ਦੂਜੇ ਲਈ ਬਲੱਡ ਪਾਣੀ ਵਾਂਗੂ ਰੋੜ੍ਹਦੇ
ika dUje laI balaDDa pANI vAMgU ro.Dhade
We spill each other's blood like it's worthless water.
ਰਗਾਂ ਵਿਚ ਖ਼ੂਨ ਨਹੀਂ ਬਰੂਦ ਭੱਜਦਾ
ragAM vicha kha਼Una nahIM barUda bhajjadA
Gunpowder, not blood, races through our veins,
ਓਏ ਲਾ ਲਾ ਲਾ ਲਾ ਵਿਚ ਸਾਡਾ ਨਾਮ ਵੱਜਦਾ
oe lA lA lA lA vicha sADA nAma vajjadA
Oye, our name echoes everywhere with a "la la la la" roar.
ਮੈਂ ਛੇ ਫੁੱਟ ਇਕ ਦੂਜਾ ਛੇ ਲੱਗਦਾ
maiM Che phuTTa ika dUjA Che laggadA
I am six-foot-one and the other seems six feet too,
ਇੱਕੋ ਜਿਹਾ ਦੋਵੇਂ ਜਾਣੇ ਲੈਂਦੇ ਆ ਸਟੈਂਡ
ikko jihA doveM jANe laiMde A saTaiMDa
In exactly the same way, we both take a firm stand.
ਤੇਰੇ ਸ਼ਹਿਰ 'ਚ ਮਝੈਲ ਕਰਾਉਂਦੇ ਬੈਂਗ ਬੈਂਗ
tere sa਼hira 'cha majhaila karAuMde baiMga baiMga
In your city, we [Majhail: a native of the Majha region of Punjab, known for being fierce and brave] create a bang.
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
My black Mustang slaps the ground in triumph,
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
By my side stands my uncle's son [cousin],
ਸਾਨੂੰ ਦੋਵਾਂ ਜਾਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jANiAM nUM lokI kahiMde A gaiMga
The world looks at the two of us and calls us a "Gang."
ਕਹਿੰਦੇ ਆ ਗੈਂਗ
kahiMde A gaiMga
They call us a gang.
ਮੇਰੇ ਕੋਲੋਂ ਨਾਰਾਂ ਨਹੀਂ ਕਮਾਈਆਂ ਜਾਂਦੀਆਂ
mere koloM nArAM nahIM kamAIAM jAMdIAM
I haven't got the time to earn the favors of women,
ਨਾ ਲਾਡ ਜਿਹੇ ਲਡਾ ਕੇ ਭਰਮਾਈਆਂ ਜਾਂਦੀਆਂ
nA lADa jihe laDA ke bharamAIAM jAMdIAM
Nor can I be enticed by sweet pampering or charms.
ਉਸ ਲਾਣੇ ਵਿਚੋਂ ਮੁੰਡਾ ਸਿਰ ਚੁੱਕਦਾ
usa lANe vichoM muMDA sira chukkadA
A boy rises with his head held high from that lineage,
ਜਿੱਥੋਂ ਸਰਕਾਰਾਂ ਥਮਕਾਈਆਂ ਜਾਂਦੀਆਂ
jitthoM sarakArAM thamakAIAM jAMdIAM
From where even governments are shaken to their core.
ਪੁਲਿਸ ਵਰਦੀ 'ਚ ਖੜ੍ਹਾ ਕਦੇ ਮੈਂ ਨਹੀਂ ਨੱਸਿਆ
pulisa varadI 'cha kha.DhA kade maiM nahIM nassiA
I’ve never run away when faced by a man in uniform,
ਪਤਾ ਲੱਗਜੂਗਾ ਜਦੋਂ ਕਦੇ ਮੈਚ ਫ਼ਸਿਆ
patA laggajUgA jadoM kade maicha pha਼siA
You'll see the truth whenever a real confrontation gets stuck.
ਕਿੱਦਾਂ ਮਰਨਾ ਯਾਰਾਂ ਲਈ ਐ ਚਾਚੇ ਨੇ ਦਿੱਤੀ ਮੱਤ
kiddAM maranA yArAM laI ai chAche ne dittI matta
How to die for your [Yaar: close friends/brothers; carries significant cultural weight regarding loyalty] was my uncle's lesson,
ਬੰਦਾ ਮਾਰਨਾ ਆ ਕਿੱਦਾਂ ਮੇਰੇ ਪਿਓ ਨੇ ਦੱਸਿਆ
baMdA mAranA A kiddAM mere pio ne dassiA
And how to take a life was taught to me by my father.
ਨਾ ਮੈਂ ਵਾਰ ਪਿੱਠ 'ਤੇ ਨਹੀਂ ਕਰਦਾ
nA maiM vAra piTTha 'te nahIM karadA
No, I never strike a blow from behind,
ਨਾਮ ਲੈ ਕੇ ਸਿੱਧਾ ਹਿੱਕ ਉੱਤੇ ਚੜ੍ਹੂ ਮੈਂ
nAma lai ke siddhA hikka utte cha.DhU maiM
I’ll take your name and charge straight at your chest.
ਮੈਨੂੰ ਵੈਰੀ ਲਲਕਾਰੇ ਜਾਂ ਕੋਈ ਯਾਰ ਵਾਜਾਂ ਮਾਰੇ
mainUM vairI lalakAre jAM koI yAra vAjAM mAre
Whether an enemy gives me [Lalkare: bold shouts] or a friend calls for help,
ਬਿੱਲੋ ਫੱਟੇ ਉੱਤੇ ਲੇਟਿਆ ਵੀ ਉੱਠ ਖੜ੍ਹਾਂ ਮੈਂ
billo phaTTe utte leTiA vI uTTha kha.DhAM maiM
[Billo: term of endearment], I'd rise even if I were lying on a funeral plank.
ਚੁਭਾ ਕੇ ਅੱਖ ਵਿਚ ਅੱਖ ਪਾਵੇਂ ਯੱਭ ਵਿਚ ਨੀ
chubhA ke akkha vicha akkha pAveM yabbha vicha nI
Even if you stare eye-to-eye and drag me into a mess,
ਜਿੰਨਾ ਗੱਭਰੂ 'ਚ ਸੇਕ ਹੈ ਨੀ ਅੱਗ ਵਿਚ ਨੀ
jiMnA gabbharU 'cha seka hai nI agga vicha nI
The heat in this youth is greater than the fire itself.
ਡੱਬੇ ਮਾਰਦਾ ਲੋਹੇ ਦਾ ਪੁੱਤ ਡੱਬ ਵਿਚ ਨੀ
Dabbe mAradA lohe dA putta Dabba vicha nI
The son of steel is tucked into my waistband,
ਦਲਾਲੀ ਮੌਤ ਦੀ ਕਰੇ ਸਮਿਥ ਵੈਸਨ ਬਰੈਂਡ
dalAlI mauta dI kare samitha vaisana baraiMDa
The Smith & Wesson brand acts as the broker of death.
ਤੇਰੇ ਸ਼ਹਿਰ 'ਚ ਮਝੈਲ ਕਰਾਉਂਦੇ ਬੈਂਗ ਬੈਂਗ
tere sa਼hira 'cha majhaila karAuMde baiMga baiMga
In your city, we [Majhail: a native of the Majha region] create a bang.
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
My black Mustang slaps the ground in triumph,
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
By my side stands my uncle's son [cousin],
ਸਾਨੂੰ ਦੋਵਾਂ ਜਾਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jANiAM nUM lokI kahiMde A gaiMga
The world looks at the two of us and calls us a "Gang."
ਤੇਰੇ ਸ਼ਹਿਰ 'ਚ ਮਝੈਲ ਕਰਾਉਂਦੇ ਬੈਂਗ ਬੈਂਗ
tere sa਼hira 'cha majhaila karAuMde baiMga baiMga
In your city, we [Majhail: a native of the Majha region] create a bang.
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
My black Mustang slaps the ground in triumph,
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
By my side stands my uncle's son [cousin],
ਸਾਨੂੰ ਦੋਵਾਂ ਜਾਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jANiAM nUM lokI kahiMde A gaiMga
The world looks at the two of us and calls us a "Gang."
ਕਹਿੰਦੇ ਆ ਗੈਂਗ
kahiMde A gaiMga
They call us a gang.
ਮੁੱਛ ਫੁੱਟਦੀ ਸੀ ਉਦੋਂ ਚੁੱਕੇ ਪੁਲਿਸ ਨੇ
muchCha phuTTadI sI udoM chukke pulisa ne
Our mustaches were just sprouting when the police picked us up,
ਜਦੋਂ ਥਾਣੇਦਾਰ ਕਹਿੰਦਾ ਰਹਿਮ ਲਈ ਨਾ ਝੋਲੀ ਅੱਡਿਓ
jadoM thANedAra kahiMdA rahima laI nA jholI aDDio
When the officer said, "Don't you dare beg for mercy."
ਮੈਂ ਵੀ ਕਿਹਾ ਕੁੱਟ ਲੈ ਤੂੰ ਜਿੰਨਾ ਕੁੱਟਣਾ
maiM vI kihA kuTTa lai tUM jiMnA kuTTaNA
I replied, "Beat me as much as you want to beat me,"
ਪਰ ਭੁੱਲ ਕੇ ਵੀ ਸਾਨੂੰ ਕਦੇ ਗਾਲ ਕੱਢਿਓ
para bhulla ke vI sAnUM kade gAla kaDDhio
"But don't you dare ever utter an insult toward us."
ਸ਼ਰਮ ਜਿਹੀ ਖਾ ਕੇ ਅੱਗੋਂ ਕਹਿੰਦਾ ਹੱਸ ਕੇ
sa਼rama jihI khA ke aggoM kahiMdA hassa ke
Feeling a bit ashamed, he laughed in response,
ਗੁੱਸਾ ਕਰ ਕੇ ਉਹ ਮੈਂ ਤਾਂ ਸੀ ਮਜ਼ਾਕ ਕਰਦਾ
gussA kara ke uha maiM tAM sI maja਼Aka karadA
Hiding his anger, he said, "I was only joking."
ਮੈਂ ਕਿਹਾ ਥਾਣੇਦਾਰਾ ਮੈਂ ਨਹੀਂ ਝੂਠ ਬੋਲਦਾ
maiM kihA thANedArA maiM nahIM jhUTha boladA
I said, "Officer, I do not tell lies,"
ਕਿਉਂਕਿ ਜੀਭ ਮੇਰੀ ਗੱਲ ਮੇਰਾ ਪਾਕ ਕਰਦਾ
kiuMki jIbha merI galla merA pAka karadA
"Because my tongue and my word are pure and sacred."
ਟੇਢੀ ਜ਼ਰਾ ਨਾ ਕਰੀਂ ਤੂੰ ਬਾਪੂ ਦੇ ਕਮੀਜ਼ ਦੀ
TeDhI ja਼rA nA karIM tUM bApU de kamIja਼ dI
"Don't you dare cause a single crease on my father's shirt,"
ਕੋਈ ਚੱਕ ਉਹਨੂੰ ਟੇਢਾ ਫੇਰ ਮੈਂ ਕੀਤਾ ਯਾਰ ਦਾ
koI chakka uhanUM TeDhA phera maiM kItA yAra dA
"But feel free to bend anyone else I consider an enemy."
ਹਥੌੜੀਆਂ ਮੈਂ ਲੱਤ ਸਾਲੇ ਚੇਅਰਮੈਨ ਦੀ
hathau.DIAM maiM latta sAle chearamaina dI
I broke the legs of that [Saale: Playful taunt turned aggressive insult here] Chairman with a hammer,
ਜਿਹੜਾ ਵੀ ਹੁੰਦਾ ਹੋਰ ਮੈਂ ਕੰਨਾਂ 'ਤੇ ਧਰਦਾ
jiha.DA vI huMdA hora maiM kaMnAM 'te dharadA
And anyone else in my way, I'd slap them across the ears.
ਓਏ ਤੂੰ ਕਹਿ ਕੇ ਬੋਲੇ ਮੇਰੇ ਰੱਬ ਨੂੰ
oe tUM kahi ke bole mere rabba nUM
Oye, if you speak ill of my God,
ਥਾਣੇਦਾਰਾ ਮੈਂ ਤਾਂ ਫੂਕ ਦੂੰਗਾ ਸਾਰੇ ਜੱਗ ਨੂੰ
thANedArA maiM tAM phUka dUMgA sAre jagga nUM
Officer, I will set this entire world on fire.
ਜਿੰਨੇ ਗਾਲ ਕੱਢੀ ਉਹਨੂੰ ਦੁਨੀਆ ਤੋਂ ਕੱਢ ਦੂੰ
jiMne gAla kaDDhI uhanUM dunIA toM kaDDha dUM
Whoever hurls an insult, I will erase them from this world,
ਜਦੋਂ ਆਖਿਆ ਛੋਟੇ ਨੇ ਥਾਣਾ ਹੋ ਗਿਆ ਸੀ ਹੈਂਗ
jadoM AkhiA ChoTe ne thANA ho giA sI haiMga
The moment my younger brother spoke, the police station froze in shock.
ਤੇਰੇ ਸ਼ਹਿਰ 'ਚ ਮਝੈਲ ਕਰਾਉਂਦੇ ਬੈਂਗ ਬੈਂਗ
tere sa਼hira 'cha majhaila karAuMde baiMga baiMga
In your city, we [Majhail: a native of the Majha region] create a bang.
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
My black Mustang slaps the ground in triumph,
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
By my side stands my uncle's son [cousin],
ਸਾਨੂੰ ਦੋਵਾਂ ਜਾਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jANiAM nUM lokI kahiMde A gaiMga
The world looks at the two of us and calls us a "Gang."
ਤੇਰੇ ਸ਼ਹਿਰ 'ਚ ਮਝੈਲ ਕਰਾਉਂਦੇ ਬੈਂਗ ਬੈਂਗ
tere sa਼hira 'cha majhaila karAuMde baiMga baiMga
In your city, we [Majhail: a native of the Majha region] create a bang.
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
My black Mustang slaps the ground in triumph,
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
By my side stands my uncle's son [cousin],
ਸਾਨੂੰ ਦੋਵਾਂ ਜਾਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jANiAM nUM lokI kahiMde A gaiMga
The world looks at the two of us and calls us a "Gang."
ਕਹਿੰਦੇ ਆ ਗੈਂਗ
kahiMde A gaiMga
They call us a gang.

Share

More by Khazala

View all songs →