I Am Here

by Khazalaft Mad Mix

ਗੱਲਾਂ ਕੁਝ ਕਰਨੇ ਨੂੰ ਦਿਲ ਕਰਦਾ ਸੁਣ ਸਕਦਾ ਤਾਂ ਸੁਣ ਅੱਜ ਸੱਚ ਮੇਰੇ ਤੋਂ
gallAM kujha karane nUM dila karadA suNa sakadA tAM suNa ajja sachcha mere toM
My heart longs to say a few things to you, listen to the truth from me today if you can
ਗੁੰਡੇ ਬਦਮਾਸ਼ਾਂ ਦੇ ਨਾਂ ਕੋਲੋਂ ਲੱਗਦਾ ਜਿੰਨਾ ਮੈਨੂੰ ਲੱਗਦਾ ਐ ਡਰ ਤੇਰੇ ਤੋਂ
guMDe badamAsa਼AM de nAM koloM laggadA jiMnA mainUM laggadA ai Dara tere toM
The fear I feel from the names of thugs and outlaws is nothing compared to the fear I feel because of you
ਫ਼ਿਕਰ ਤੇਰੀ ਨੇ ਜੱਟੀ ਖਾ ਲਈ ਚੋਬਰਾ ਪਈ ਜਾਵੇ ਫਿੱਕੀ ਤਾਈਓਂ ਲਾਲੀ ਚਿਹਰੇ ਤੋਂ
pha਼ikara terI ne jaTTI khA laI chobarA paI jAve phikkI tAIoM lAlI chihare toM
Worrying for you has consumed this [Jattiye: Female of the Jatt community], young man, that is why the glow has faded from my face
ਤੇਰੀਆਂ ਹੀ ਗੱਲਾਂ ਤੇਰੇ ਰੋਣੇ ਸੁਣਦੇ ਜਿੱਧਰ ਵੀ ਜਾਵਾਂ ਚਾਰ ਚੁਫ਼ੇਰੇ ਤੋਂ
terIAM hI gallAM tere roNe suNade jiddhara vI jAvAM chAra chupha਼ere toM
Everywhere I go, in all four directions, all I hear is talk of your deeds and your grievances
ਹਰ ਪੰਗੇ ਵਿਚ ਹੁੰਦੀ ਤੇਰੀ ਲੱਤ ਓ ਜੱਟਾ
hara paMge vicha huMdI terI latta o jaTTA
Your foot is stuck in every single conflict, oh [Jatt: a member of the land-owning agricultural community known for pride and lifestyle]
ਐਨੀ ਵੀ ਨਹੀਂ ਚੰਗੀ ਹੁੰਦੀ ਅੱਤ ਓ ਜੱਟਾ
ainI vI nahIM chaMgI huMdI atta o jaTTA
Wrecking such havoc is never a good thing, oh [Jatt]
ਐਨੀ ਵੀ ਨਹੀਂ ਚੰਗੀ ਹੁੰਦੀ ਅੱਤ ਓ ਜੱਟਾ
ainI vI nahIM chaMgI huMdI atta o jaTTA
Wrecking such havoc is never a good thing, oh [Jatt]
ਐਨੀ ਵੀ ਨਹੀਂ ਚੰਗੀ ਹੁੰਦੀ ਅੱਤ ਓ ਜੱਟਾ
ainI vI nahIM chaMgI huMdI atta o jaTTA
Wrecking such havoc is never a good thing, oh [Jatt]
ਅੱਜ ਜਿੱਥੇ ਬੁੱਲੇ ਜੇ ਹਨੇਰੀਆਂ ਦੇ ਉੱਡੇ ਫਿਰਦੇ ਜੱਟ ਉੱਥੋਂ ਬਣ ਕੇ ਤੂਫ਼ਾਨ ਨਿਕਲੂ
ajja jitthe bulle je hanerIAM de uDDe phirade jaTTa utthoM baNa ke tUpha਼Ana nikalU
Where mere breezes blow today, this [Jatt] shall emerge from there as a full-blown storm
ਹਾਲੇ ਸ਼ੁਰੂਆਤ ਕੀਤੀ ਵੇਖੀਂ ਚੱਲ ਮਿੱਠੀਏ ਮੁੰਡਾ ਕੰਮ ਕੋਈ ਕਰਕੇ ਮਹਾਨ ਨਿਕਲੂ
hAle sa਼urUAta kItI vekhIM challa miTThIe muMDA kaMma koI karake mahAna nikalU
I’ve only just begun, just watch [Mithiye: sweet girl], this boy will emerge after doing something truly legendary
ਕਿਸੇ ਦੀ ਕੀ ਸੁਣਨਾ ਆਪਣੀ ਨਾ ਸੁਣਨਾ ਮੈਂ ਮੈਨੂੰ ਉਹੀ ਜਿਹੜਾ ਰੂਹ ਚੋਂ ਫ਼ਰਮਾਨ ਨਿਕਲੂ
kise dI kI suNanA ApaNI nA suNanA maiM mainUM uhI jiha.DA rUha choM pha਼ramAna nikalU
Why listen to anyone else when I don't even listen to myself? I only follow the command that rises from my soul
ਜਿੰਨਾ ਚਿਰ ਸਾਹ ਜੱਟ ਤੱਤਾ ਚੱਲੂਗਾ ਠੰਡਾ ਪਊ ਜਦੋਂ ਮੇਰੀ ਜਾਨ ਨਿਕਲੂ
jiMnA chira sAha jaTTa tattA challUgA ThaMDA paU jadoM merI jAna nikalU
As long as this [Jatt] draws a warm breath, he’ll run hot; I’ll only cool down when my life departs
ਕਿਵੇਂ ਲੰਘ ਜੂਗਾ ਮਾਰ ਕੇ ਕੋਈ ਪੱਟ ਬੱਲੀਏ
kiveM laMgha jUgA mAra ke koI paTTa ballIe
How could anyone ever walk away after slighting my pride, [Balliye: a term of endearment for a beautiful girl]
ਨਾਲ ਲੈ ਕੇ ਜੰਮਦੇ ਆ ਜੱਟ ਬੱਲੀਏ
nAla lai ke jaMmade A jaTTa ballIe
[Jatt] are born with this destiny already attached, [Balliye]
ਆ ਜਿਹਨੂੰ ਲੋਕੀ ਆਖਦੇ ਨੇ ਅੱਤ ਬੱਲੀਏ
A jihanUM lokI Akhade ne atta ballIe
This very thing that people call "wrecking havoc," [Balliye]
ਰੱਖੂ ਠੋਕ ਕੇ ਖ਼ਜ਼ਾਲੇ ਵਾਲਾ ਜੱਟ ਬੱਲੀਏ
rakkhU Thoka ke kha਼ja਼Ale vAlA jaTTa ballIe
This [Jatt] from Khazala [Self-reference to the artist Khazala] will keep doing it with total authority, [Balliye]
ਇੱਕ ਹੌਸਲੇ ਨੂੰ ਛੱਡ ਐਸੀ ਚੀਜ਼ ਕੋਈ ਨਾ ਜਿਹੜੀ ਤੇਰੀ ਝੋਲੀ 'ਚ ਨਾ ਪਾਈ ਰੱਬ ਨੇ
ikka hausale nUM ChaDDa aisI chIja਼ koI nA jiha.DI terI jholI 'cha nA pAI rabba ne
Except for a bit of patience, there is nothing that God hasn't placed in your lap
ਪੰਜ ਤੱਤਾਂ ਨਾਲ ਇਹ ਸਰੀਰ ਬਣਦਾ ਕਿਉਂ ਤੇਰੇ ਵਿਚ ਜ਼ਿਆਦਾ ਮੱਤ ਪਾਈ ਰੱਬ ਨੇ
paMja tattAM nAla iha sarIra baNadA kiuM tere vicha ja਼iAdA matta pAI rabba ne
The body is made of five elements, but why did God put so much stubborn ego in you?
ਗੱਲ ਮਾੜੀ ਮੋਟੀ ਲੋਕੀ ਇਗਨੋਰ ਕਰਦੇ ਤੇਰੇ ਕਿਉਂ ਤਰੀਕੇ ਸਭ ਤੋਂ ਅਲੱਗ ਨੇ
galla mA.DI moTI lokI iganora karade tere kiuM tarIke sabha toM alagga ne
People usually ignore minor issues, but why are your methods so different from everyone else?
ਤੈਨੂੰ ਰੋਕਦਾ ਨਾ ਕੋਈ ਦਿੰਦੇ ਹੱਲਾਸ਼ੇਰੀਆਂ ਤੇਰੇ ਵਰਗੇ ਹੀ ਤੇਰੇ ਯਾਰ ਸਭ ਨੇ
tainUM rokadA nA koI diMde hallAsa਼erIAM tere varage hI tere yAra sabha ne
No one stops you, they only egg you on; all your [Yaar: close friends/brothers; carries significant cultural weight regarding loyalty] are just like you
ਗੱਲ-ਗੱਲ 'ਤੇ ਚਲਾਉਂਦੇ ਗੋਲੀ ਜੱਟ ਓ ਜੱਟਾ
galla-galla 'te chalAuMde golI jaTTa o jaTTA
You fire bullets over every little thing, oh [Jatt]
ਐਨੀ ਵੀ ਨਹੀਂ ਚੰਗੀ ਹੁੰਦੀ ਅੱਤ ਓ ਜੱਟਾ
ainI vI nahIM chaMgI huMdI atta o jaTTA
Wrecking such havoc is never a good thing, oh [Jatt]
ਐਨੀ ਵੀ ਨਹੀਂ ਚੰਗੀ ਹੁੰਦੀ ਅੱਤ ਓ ਜੱਟਾ
ainI vI nahIM chaMgI huMdI atta o jaTTA
Wrecking such havoc is never a good thing, oh [Jatt]
ਐਨੀ ਵੀ ਨਹੀਂ ਚੰਗੀ ਹੁੰਦੀ ਅੱਤ ਓ ਜੱਟਾ
ainI vI nahIM chaMgI huMdI atta o jaTTA
Wrecking such havoc is never a good thing, oh [Jatt]
ਉੱਠੀਦਾ ਏ ਉਹਦਾ ਸ਼ੁਕਰਾਨਾ ਕਰਕੇ ਕਰ ਅਰਦਾਸ ਸਦਾ ਸੌਂਵਾਂ ਮਿੱਠੀਏ
uTThIdA e uhadA sa਼ukarAnA karake kara aradAsa sadA sauMvAM miTThIe
I wake up giving thanks to Him, and I always pray before I sleep, [Mithiye]
ਖ਼ਬਰ ਇਹ ਹੋਵੇ ਮੇਰੀ ਰਾਤ ਆਖ਼ਰੀ ਕੱਲ੍ਹ ਨੂੰ ਮੈਂ ਹੋਵਾਂ ਜਾਂ ਨਾ ਹੋਵਾਂ ਮਿੱਠੀਏ
kha਼bara iha hove merI rAta Akha਼rI kallha nUM maiM hovAM jAM nA hovAM miTThIe
Let the news be that this is my final night, for I know not if I’ll be here tomorrow, [Mithiye]
ਜਿੰਨਾ ਚਿਰ ਭਾਰ ਲੱਤਾਂ ਨੇ ਐ ਝੱਲਿਆ ਦੱਸ ਫਿਰ ਕਾਹਤੋਂ ਮੈਂ ਖਲੋਵਾਂ ਮਿੱਠੀਏ
jiMnA chira bhAra lattAM ne ai jhalliA dassa phira kAhatoM maiM khalovAM miTThIe
As long as my legs can bear my weight, tell me [Mithiye], why should I ever stand still?
ਇੱਟ ਦਾ ਜਵਾਬ LG ਨਾਲ ਦਈਦਾ ਨੀ ਮੈਂ ਰੂਹਾਂ ਨੂੰ ਸਰੀਰਾਂ ਕੋਲੋਂ ਖੋਵਾਂ ਮਿੱਠੀਏ
iTTa dA javAba LG nAla daIdA nI maiM rUhAM nUM sarIrAM koloM khovAM miTThIe
I answer a brick with a heavy gun, I snatch souls away from their bodies, [Mithiye]
ਖ਼ੁਸ਼ੀ ਨਾਲ ਚੱਬੀਦਾ ਐ ਅੱਕ ਬੱਲੀਏ
kha਼usa਼I nAla chabbIdA ai akka ballIe
I'll gladly swallow the bitterest pill of hardship, [Balliye]
ਨਾਲ ਲੈ ਕੇ ਜੰਮਦੇ ਆ ਜੱਟ ਬੱਲੀਏ
nAla lai ke jaMmade A jaTTa ballIe
[Jatt] are born with this destiny already attached, [Balliye]
ਆ ਜਿਹਨੂੰ ਲੋਕੀ ਆਖਦੇ ਨੇ ਅੱਤ ਬੱਲੀਏ
A jihanUM lokI Akhade ne atta ballIe
This very thing that people call "wrecking havoc," [Balliye]
ਰੱਖੂ ਠੋਕ ਕੇ ਖ਼ਜ਼ਾਲੇ ਵਾਲਾ ਜੱਟ ਬੱਲੀਏ
rakkhU Thoka ke kha਼ja਼Ale vAlA jaTTa ballIe
This [Jatt] from Khazala [Self-reference to the artist Khazala] will keep doing it with total authority, [Balliye]

Share

More by Khazala

View all songs →