Jatti Malwain
by Khazalaft Jasmeen Akhtar, Mad Mix
ਓ ਵੱਖੋ ਵੱਖ ਜ਼ਿਲ੍ਹਿਆਂ ਦੇ ਛੜੇ
o vakkho vakkha ja਼ilhiAM de Cha.De
O, bachelors from various different districts
ਇੱਕੋ ਹੀ ਗੱਡੀ ਵਿੱਚ ਵੇਖ ਫਿਰਦੇ ਨੇ ਚੜ੍ਹੇ
ikko hI gaDDI vichcha vekha phirade ne cha.Dhe
Are seen riding together in a single vehicle
ਇਹ ਉਹੀ ਧੜਾ ਰਹਿੰਦਾ ਜੋ ਨਿਊਜ਼ਾਂ ਵਿੱਚ ਨੀ
iha uhI dha.DA rahiMdA jo niUja਼AM vichcha nI
This is the same faction that stays in the news
ਅਸੀਂ ਇਸੇ ਹੀ ਧੜੇ ਦੇ ਥੱਲੇ ਆਉਂਦੇ ਸਭ ਧੜੇ
asIM ise hI dha.De de thalle AuMde sabha dha.De
Every other group falls under the shadow of ours
ਚਲਾਉਂਦਾ ਮਲਵਈ ਪਿੱਛੇ ਆ ਦੁਆਬੀਆ
chalAuMdA malavaI pichChe A duAbIA
A Malwai is driving, with a Duabia following behind
ਖੱਬੀ ਸੀਟ ਉੱਤੇ ਆ ਮਝੈਲ ਪੁੱਤ ਨੀ
khabbI sITa utte A majhaila putta nI
And on the left seat sits a son of the [Majha: the central region of Punjab, known for its fierce warriors]
ਜੈੱਟ ਆ ਬਲੈਕ ਮਿੱਤਰਾਂ ਦਾ ਕੈਡੀਲੈਕ
jaiTTa A balaika mittarAM dA kaiDIlaika
The Cadillac of yours truly is jet black
ਜੀਹਦੇ ਪਿੱਛੇ ਲਿਖਿਆ ਅਲੈਗਜ਼ੈਂਡਰੀ ਗਰੁੱਪ ਨੀ
jIhade pichChe likhiA alaigaja਼aiMDarI garuppa nI
With the "Alexandrian Group" inscribed on the back
ਪੰਗੇ ਬਿਨਾਂ ਪੈ ਜੇ ਅਸੀਂ ਸ਼ਾਮ ਕੋਈ ਨਾ
paMge binAM pai je asIM sa਼Ama koI nA
Not a single evening passes without a confrontation
ਕਰਮਾਂ ‘ਚ ਰੌਲੇ ਨੇ ਆਰਾਮ ਕੋਈ ਨਾ
karamAM ‘cha raule ne ArAma koI nA
Conflict is in our destiny, there is no rest
ਅਥਰਾ ਆ ਘੋੜਾ ਮੂੰਹ ਲਗਾਮ ਕੋਈ ਨਾ
atharA A gho.DA mUMha lagAma koI nA
The stallion is wild, it knows no bridle
ਜ਼ਿੱਦ ਫਿਰੇ ਹੋਣ ਨੂੰ ਸਵਾਰ ਨੀ
ja਼idda phire hoNa nUM savAra nI
It is stubbornly fixated on being ridden
ਗੰਨਾਂ ਸ਼ੀਸ਼ਿਆਂ ਚੋਂ ਬਾਹਰ ਨੀ
gaMnAM sa਼Isa਼iAM choM bAhara nI
Guns are poking out of the windows
ਸੜਕਾਂ ਤੇ ਹਾਹਾਕਾਰ ਨੀ
sa.DakAM te hAhAkAra nI
Causing a storm on the streets
ਸੀਟਾਂ ਤੇ ਪੁੱਤ ਜੱਟਾਂ ਦੇ
sITAM te putta jaTTAM de
Sons of [Jatt: a member of the land-owning agricultural community known for pride and lifestyle] occupy the seats
ਵੇਰ ਵੇਰ ਤੁਰਦੀ ਕਾਰ ਨੀ
vera vera turadI kAra nI
The car moves with a menacing swagger
ਮੈਂ ਬੰਦਾ ਟੋਪ ਦਾ ਬੰਦਿਆਂ ਚ ਟੋਪ ਤੇ
maiM baMdA Topa dA baMdiAM cha Topa te
I am a top-tier man amongst top-tier men
ਮੈਂ ਨੀ ਬੁੱਕਦਾ ਬਗਾਨੀ ਕਿਸੇ ਹੋਪ ਤੇ
maiM nI bukkadA bagAnI kise hopa te
I don’t roar based on someone else’s hope
ਜਦੋਂ ਵੰਡੀਆਂ ਸੀ ਰੱਬ ਨੇ ਨਿਆਮਤਾਂ
jadoM vaMDIAM sI rabba ne niAmatAM
When God was distributing His blessings
ਓਦੋਂ ਚੁੱਕ ਲਈ ਦਲੇਰੀ ਸੀਮਾ ਥੋਕ ਕੇ
odoM chukka laI dalerI sImA thoka ke
I grabbed a wholesale share of courage
ਨਿਕਲੇ ਆਵਾਜ਼ ਰਗਾਂ ਨਾ ਖਹਿ ਖਹਿ ਕੇ
nikale AvAja਼ ragAM nA khahi khahi ke
The sound emerges after grinding through my veins
ਜ਼ਿੰਦਗੀ ਜਿਊਣੇ ਆ ਸਵਾਦ ਲੈ ਲੈ ਕੇ
ja਼iMdagI jiUNe A savAda lai lai ke
We live life savoring every bit of the thrill
ਮਰਨ ਮਰਾਉਣ ਪਿੱਛੇ ਲਾਉਂਦੇ ਆ ਸਕਿੰਟ ਵੀ
marana marAuNa pichChe lAuMde A sakiMTa vI
We don’t take a second to kill or be killed
ਟਾਊਨ ਵਿੱਚੋਂ ਨਿਕਲ ਜੇ ਵੀਰੇ ਬਹਿ ਬਹਿ ਕੇ
TAUna vichchoM nikala je vIre bahi bahi ke
We drive through the town with a heavy, steady presence
ਯਾਰਾਂ ਤੋਂ ਬਗੈਰ ਕਦੇ ਪੁੱਟਿਆ ਨੀ ਪੈਰ
yArAM toM bagaira kade puTTiA nI paira
I’ve never taken a step without my [Yaar: close friends/brothers; carries significant cultural weight regarding loyalty]
ਚਾਹੇ ਬੋਰਾ ਬੋਰਾ ਚਾਹੇ ਜੇਲ੍ਹ ਦੀ ਐ ਸੈਰ
chAhe borA borA chAhe jelha dI ai saira
Whether it’s a bit of fun or a stroll through jail
ਲੋ ਮੇਰੀ ਰਾਈਡ ਤੇ ਚੌੜੇ ਚੌੜੇ ਟਾਇਰ
lo merI rAIDa te chau.De chau.De TAira
Notice the wide, broad tires on my ride
ਗੱਭਰੂ ਦੀ ਅੱਖ 315 ਦਾ ਫਾਇਰ
gabbharU dI akkha 315 dA phAira
The young man’s gaze is like the fire of a .315 rifle
ਯਾਰਾਂ ਦੇ ਗਰੁੱਪ ਤੋਂ ਤਾਂ ਕੋਈ ਨਾ
yArAM de garuppa toM tAM koI nA
There is no one apart from this group of brothers
ਮਾੜੇ ਟਾਈਮ ਹੋਵੇ ਜੋ ਪਰ੍ਹਾਂ ਕੋਈ ਨਾ
mA.De TAIma hove jo parhAM koI nA
No one stays away when times are bad
ਗੋਲੀ ਵੇਖ ਹੋਵੇ ਜੋ ਪਿਛਾਂਹ ਕੋਈ ਨਾ
golI vekha hove jo piChAMha koI nA
No one retreats at the sight of a bullet
ਗੋਡਿਆਂ ਤੇ ਕਰਦਾ ਇਹ ਸਰਕਾਰ ਨੀ
goDiAM te karadA iha sarakAra nI
This government bows down to its knees
ਗੰਨਾਂ ਸ਼ੀਸ਼ਿਆਂ ਚੋਂ ਬਾਹਰ ਨੀ
gaMnAM sa਼Isa਼iAM choM bAhara nI
Guns are poking out of the windows
ਸੜਕਾਂ ਤੇ ਹਾਹਾਕਾਰ ਨੀ
sa.DakAM te hAhAkAra nI
Causing a storm on the streets
ਸੀਟਾਂ ਤੇ ਪੁੱਤ ਜੱਟਾਂ ਦੇ
sITAM te putta jaTTAM de
Sons of [Jatt: a member of the land-owning agricultural community known for pride and lifestyle] occupy the seats
ਵੇਰ ਵੇਰ ਤੁਰਦੀ ਕਾਰ ਨੀ
vera vera turadI kAra nI
The car moves with a menacing swagger
ਗੱਲ ਕਰ ਯੁੱਗ ਪਲਟਾ ਦੀਏ ਬੱਲੀਏ
galla kara yugga palaTA dIe ballIe
Talk about changing the eras, my beloved
ਇਸ਼ਾਰਾ ਕਰ ਦੁਨੀਆ ਹਿਲਾ ਦੀਏ
isa਼ArA kara dunIA hilA dIe
Just give me a signal and I’ll shake the world
ਇਹ ਨਾ ਵੇਖ ਪੀਸ ਬੌਂਡ ਲਗਾਇਆ ਜੈਨ ਨੀ
iha nA vekha pIsa bauMDa lagAiA jaina nI
Don't look at the peace bond I've signed
ਬਰਥਡੇ ਆ ਤੇਰਾ ਦੱਸ ਗੋਲੀਆਂ ਚਲਾ ਦੀਏ
barathaDe A terA dassa golIAM chalA dIe
Tell me, it's your birthday, shall I start the celebratory gunfire?
ਲੈਟਰ ਮੈਂ ਨਰਕਾਂ ਨੂੰ ਫੈਕਸ ਐਕਸ ਕਰਾਂ
laiTara maiM narakAM nUM phaikasa aikasa karAM
I fax letters straight to hell
ਬਾਹਲੇ ਤੱਤੇ ਘੂਰ ਨਾ ਰਿਲੈਕਸ ਐਕਸ ਕਰਾਂ
bAhale tatte ghUra nA rilaikasa aikasa karAM
Don't give me those heated stares, just relax
ਬਾਕੀ ਪੂਰੀ ਖੁੱਲ੍ਹ ਬੱਸ ਇਹ ਨਾ ਜਾਵੀਂ ਭੁੱਲ
bAkI pUrI khullha bassa iha nA jAvIM bhulla
Everything else is permitted, just don’t forget this:
ਮਾੜਾ ਯਾਰਾਂ ਬਾਰੇ ਬੋਲੇ ਜੋ ਮੈਂ ਐਕਸ ਐਕਸ ਕਰਾਂ
mA.DA yArAM bAre bole jo maiM aikasa aikasa karAM
Anyone who speaks ill of my friends, I'll cross them out
ਬੰਦਾ ਕਰ ਮਿੰਟ ਚ ਸਵਾਹ ਦੇਣੇ ਆਂ
baMdA kara miMTa cha savAha deNe AM
I can turn a man to ashes in a minute
ਮੌਤ ਨਾਲ ਜੱਫੀਆਂ ਪੁਆ ਦੇਣੇ ਆਂ
mauta nAla japphIAM puA deNe AM
I make them embrace death itself
ਗੱਲ ਜਦੋਂ ਆਉਂਦੀ ਸਾਡੇ ਬਦਲੇ ਉੱਤੇ
galla jadoM AuMdI sADe badale utte
When it comes to our revenge
ਲੀਡਰਾਂ ਦੇ ਟੱਬਰ ਰੁਆ ਦੇਣੇ ਆਂ
lIDarAM de Tabbara ruA deNe AM
I make the families of leaders weep
ਮੋਢੇ ਨਾਲ ਟੰਗੀ ਜਿਹੜੀ ਪਾੜਦੀ ਐ ਲੈਂਟਰ
moDhe nAla TaMgI jiha.DI pA.DadI ai laiMTara
Hanging from my shoulder is that which shatters concrete ceilings
ਮੈਂ ਹੀ ਇਕੱਲਾ ਸੋਫ਼ੀ ਆਂ ਤੇ ਬਾਕੀ ਸਾਰੇ ਟੈਂਕਰ
maiM hI ikallA sopha਼I AM te bAkI sAre TaiMkara
I am the only sober one, the rest are "tankers" full of booze
ਸ਼ਹਿਰ ਤੇਰੇ ਵਿੱਚ ਨੀ ਮਝੈਲ ਹੋਇਆ ਐਂਟਰ
sa਼hira tere vichcha nI majhaila hoiA aiMTara
A son of [Majha: the central region of Punjab] has entered your city
ਥਾਣਿਆਂ ਚ ਖੜਕ ਗਈ ਐ ਤਾਰ ਨੀ
thANiAM cha kha.Daka gaI ai tAra nI
The wires have started buzzing in the police stations
ਗੰਨਾਂ ਸ਼ੀਸ਼ਿਆਂ ਚੋਂ ਬਾਹਰ ਨੀ
gaMnAM sa਼Isa਼iAM choM bAhara nI
Guns are poking out of the windows
ਸੜਕਾਂ ਤੇ ਹਾਹਾਕਾਰ ਨੀ
sa.DakAM te hAhAkAra nI
Causing a storm on the streets
ਸੀਟਾਂ ਤੇ ਪੁੱਤ ਜੱਟਾਂ ਦੇ
sITAM te putta jaTTAM de
Sons of [Jatt: a member of the land-owning agricultural community known for pride and lifestyle] occupy the seats
ਵੇਰ ਵੇਰ ਤੁਰਦੀ ਕਾਰ ਨੀ
vera vera turadI kAra nI
The car moves with a menacing swagger
ਮੇਰੇ ਦਾਦੇ ਨੇ ਕਿਹਾ ਸੀ ਪੁੱਤ ਮੈਂ ਜੰਮ ਲਏ
mere dAde ne kihA sI putta maiM jaMma lae
My grandfather said, "Son, I have sired you"
ਦੋਸੀਂ ਹੋਣਾ ਪੁੱਤਰੋਂ ਪਿਓ ਜੰਮਿਓ
dosIM hoNA puttaroM pio jaMmio
"Be a father to those who think they are your fathers"
ਲੋੜ ਨਹੀਂ ਆ ਐਵੇਂ ਗਿਣਤੀ ਵਧਾਉਣ ਦੀ
lo.Da nahIM A aiveM giNatI vadhAuNa dI
"There is no need to increase the population needlessly"
ਬਿਨਾਂ ਸ਼ੱਕ ਭਾਵੇਂ ਦੋਵੇਂ ਜਾਣੇ ਦੋ ਜੰਮਿਓ
binAM sa਼kka bhAveM doveM jANe do jaMmio
"Without a doubt, even if you are just two, be like two lions"
ਬੱਸ ਫਿਰ ਇੱਕ ਪਾਸੇ ਮੈਂ ਆ ਗਿਆ
bassa phira ikka pAse maiM A giA
And so, on one side, I arrived
ਦੂਜੇ ਪਾਸੇ ਜੰਮਿਆ ਚਾਚੀ ਨੇ ਪੁੱਤ ਨੀ
dUje pAse jaMmiA chAchI ne putta nI
On the other side, my aunt's son was born
ਮੱਥੇ ਉੱਤੇ ਵੱਟ ਸੀ ਜਮਾਂਦਰੂ ਮੇਰੇ
matthe utte vaTTa sI jamAMdarU mere
I had a natural scowl on my forehead from birth
ਕਹਿੰਦੇ ਦੂਜਾ ਵੀ ਨੀ ਰੋਇਆ ਸੀਗਾ ਚੁੱਪ ਚੁੱਪ ਨੀ
kahiMde dUjA vI nI roiA sIgA chuppa chuppa nI
They say the second one didn't cry either, he was dead silent
ਖਿਡੌਣਿਆਂ ‘ਚ ਸਾਨੂੰ ਪਿਸਤੌਲ ਮਿਲ ਗਏ
khiDauNiAM ‘cha sAnUM pisataula mila gae
Among our toys, we found pistols
ਸੁਣਨੇ ਸੀ ਜੱਗੇ ਜਿਓਣੇ ਮੋੜ ਦੇ
suNane sI jagge jioNe mo.Da de
We grew up listening to tales of Jagga and Jeona Maur
ਆਪਣਾ ਹੋਵੇ ਜਾਂ ਕਿਸੇ ਗ਼ੈਰ ਦਾ ਬਿੱਲੋ
ApaNA hove jAM kise ga਼aira dA billo
Whether it’s our own or a stranger’s, [Billo: a term of endearment for a beautiful girl, often implying light/hazel eyes]
ਇੱਕ ਦੂਜੇ ਲਈ ਬਲੱਡ ਪਾਣੀ ਵਾਂਗੂ ਰੋੜ੍ਹਦੇ
ikka dUje laI balaDDa pANI vAMgU ro.Dhade
We spill blood for each other like it's water
ਰਗਾਂ ਵਿੱਚ ਖ਼ੂਨ ਨੀ ਬਰੂਦ ਭੱਜਦਾ
ragAM vichcha kha਼Una nI barUda bhajjadA
Gunpowder, not blood, runs through our veins
ਓਏ ਲਾ ਲਾ ਲਾ ਵਿੱਚ ਸਾਡਾ ਨਾਂ ਵੱਜਦਾ
oe lA lA lA vichcha sADA nAM vajjadA
O, our name echoes in the shouts of victory
ਮੈਂ ਛੇ ਫੁੱਟ ਇੱਕ ਦੂਜਾ ਛੇ ਲੱਗਦਾ
maiM Che phuTTa ikka dUjA Che laggadA
I am six-foot-one, the other looks six-foot-tall
ਇੱਕੋ ਜਿਹਾ ਦੋਵੇਂ ਜਾਣੇ ਲੈਂਦੇ ਆਂ ਸਟੈਂਡ
ikko jihA doveM jANe laiMde AM saTaiMDa
Both of us take the exact same stand
ਤੇਰੇ ਸ਼ਹਿਰ ‘ਚ ਮਝੈਲ ਨੀ ਕਰਾਉਂਦੇ ਬੈਂਗ ਬੈਂਗ
tere sa਼hira ‘cha majhaila nI karAuMde baiMga baiMga
The sons of [Majha: the central region of Punjab] are making it go "bang bang" in your city
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
The black Mustang is thumping like a heartbeat
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
My cousin is always right there with me
ਸਾਨੂੰ ਦੋਵਾਂ ਜਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jaNiAM nUM lokI kahiMde A gaiMga
People call the two of us a gang
ਤੇਰੇ ਸ਼ਹਿਰ ‘ਚ ਮਝੈਲ ਨੀ ਕਰਾਉਂਦੇ ਬੈਂਗ ਬੈਂਗ
tere sa਼hira ‘cha majhaila nI karAuMde baiMga baiMga
The sons of [Majha: the central region of Punjab] are making it go "bang bang" in your city
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
The black Mustang is thumping like a heartbeat
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
My cousin is always right there with me
ਸਾਨੂੰ ਦੋਵਾਂ ਜਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jaNiAM nUM lokI kahiMde A gaiMga
People call the two of us a gang
ਮੇਰੇ ਕੋਲੋਂ ਨਾਰਾਂ ਨਹੀਂ ਕਮਾਈਆਂ ਜਾਂਦੀਆਂ
mere koloM nArAM nahIM kamAIAM jAMdIAM
I don't know how to "earn" or collect women
ਨਾ ਲਾਡ ਜੇ ਲਡਾ ਕੇ ਭਰਮਾਈਆਂ ਜਾਂਦੀਆਂ
nA lADa je laDA ke bharamAIAM jAMdIAM
Nor can I entice them with sweet pampering
ਉਸ ਲਾਣੇ ਵਿੱਚੋਂ ਮੁੰਡਾ ਸਿਰ ਚੁੱਕਦਾ
usa lANe vichchoM muMDA sira chukkadA
A boy rises from that lineage
ਜਿੱਥੋਂ ਸਰਕਾਰਾਂ ਧਮਕਾਈਆਂ ਜਾਂਦੀਆਂ
jitthoM sarakArAM dhamakAIAM jAMdIAM
From where the governments are threatened
ਕੋਈ ਬਰਦੀ ‘ਚ ਖੜ੍ਹਾ ਕਦੇ ਮੈਂ ਨੀ ਨੱਸਿਆ
koI baradI ‘cha kha.DhA kade maiM nI nassiA
I've never run away from anyone standing in a uniform
ਪਤਾ ਲੱਗ ਜੂਗਾ ਜਦੋਂ ਕਦੇ ਮੈਚ ਫਸਿਆ
patA lagga jUgA jadoM kade maicha phasiA
You'll find out when the real clash occurs
ਕਿੱਦਾਂ ਮਰਨਾ ਯਾਰਾਂ ਲਈ ਐ ਚਾਚੇ ਨੇ ਦਿੱਤੀ ਮੱਤ
kiddAM maranA yArAM laI ai chAche ne dittI matta
My uncle taught me how to die for my friends
ਬੰਦਾ ਮਾਰਨਾ ਆ ਕਿੱਦਾਂ ਮੇਰੇ ਪਿਓ ਨੇ ਦੱਸਿਆ
baMdA mAranA A kiddAM mere pio ne dassiA
My father taught me how to take a man down
ਨਾ ਮੈਂ ਵਾਰ ਪਿੱਠ ਤੇ ਨੀ ਕਰਦਾ
nA maiM vAra piTTha te nI karadA
I never attack from behind
ਨਾਮ ਲੈ ਕੇ ਸਿੱਧਾ ਹਿੱਕਾਂ ਉੱਤੇ ਚੜ੍ਹੂੰ ਮੈਂ
nAma lai ke siddhA hikkAM utte cha.DhUM maiM
I will take your name and strike directly at the chest
ਮੈਨੂੰ ਵੈਰੀ ਲਲਕਾਰੇ ਜਾਂ ਕੋਈ ਯਾਰ ਵਾਜਾਂ ਮਾਰੇ
mainUM vairI lalakAre jAM koI yAra vAjAM mAre
Whether an enemy dares me or a friend calls for help
ਬਿੱਲੋ ਫੱਟੇ ਉੱਤੇ ਲੇਟਿਆ ਵੀ ਉੱਠ ਖੜ੍ਹੂੰ ਮੈਂ
billo phaTTe utte leTiA vI uTTha kha.DhUM maiM
[Billo: term for a beautiful girl], even from a funeral plank, I would rise
ਚੁੰਬਾ ਕੇ ਅੱਖ ਵਿੱਚ ਅੱਖ ਪਾਵੇ ਯੱਭ ਵਿੱਚ ਨੀ
chuMbA ke akkha vichcha akkha pAve yabbha vichcha nI
He looks you eye-to-eye and dives into trouble
ਜਿੰਨਾ ਗੱਭਰੂ ਚ ਸੇਕ ਹੈਨੀ ਅੱਗ ਵਿੱਚ ਨੀ
jiMnA gabbharU cha seka hainI agga vichcha nI
There isn't as much heat in fire as there is in this youth
ਡੱਬੇ ਮਾਰਦਾ ਲੋਹੇ ਦਾ ਪੁੱਤ ਡੱਬ ਵਿੱਚ ਨੀ
Dabbe mAradA lohe dA putta Dabba vichcha nI
A son of iron is tucked into his waistband
ਦਲਾਲੀ ਮੌਤ ਦੀ ਕਰੇ ਸਮਿਥ ਐਂਡ ਵੈਸਨ ਬਰੈਂਡ
dalAlI mauta dI kare samitha aiMDa vaisana baraiMDa
The Smith & Wesson brand brokers his death
ਤੇਰੇ ਸ਼ਹਿਰ ‘ਚ ਮਝੈਲ ਨੀ ਕਰਾਉਂਦੇ ਬੈਂਗ ਬੈਂਗ
tere sa਼hira ‘cha majhaila nI karAuMde baiMga baiMga
The sons of [Majha: the central region of Punjab] are making it go "bang bang" in your city
ਮਾਰਦੀ ਆ ਥਾਪੀਆਂ ਨੀ ਕਾਲੀ ਮਸਟੈਂਗ
mAradI A thApIAM nI kAlI masaTaiMga
The black Mustang is thumping like a heartbeat
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
mere nAla huMdA A chAche dA putta nI
My cousin is always right there with me
ਸਾਨੂੰ ਦੋਵਾਂ ਜਣਿਆਂ ਨੂੰ ਲੋਕੀ ਕਹਿੰਦੇ ਆ ਗੈਂਗ
sAnUM dovAM jaNiAM nUM lokI kahiMde A gaiMga
People call the two of us a gang
ਸਕੇ ਰੋਟੀ ਵਧਾਈ ਗਈ ਤੜਕੇ ਕਈਆਂ ਦੀ
sake roTI vadhAI gaI ta.Dake kaIAM dI
The morning bread of many was increased because of us
ਕਹਿ ਕੇ ਕਈਆਂ ਨੂੰ ਗਿਆ ਐ ਘਰੋਂ ਬਾਹਰ ਨੀ ਆਉਣਾ
kahi ke kaIAM nUM giA ai gharoM bAhara nI AuNA
Many were told not to step out of their homes
ਲਾਈਵ ਲੋਕੇਸ਼ਨਾਂ ਨੂੰ ਬੰਦ ਕਰ ਲਓ
lAIva lokesa਼nAM nUM baMda kara lao
Turn off your live locations
ਇਸ ਦੁਨੀਆਂ ਦੇ ਉੱਤੇ ਵਾਰ ਵਾਰ ਨੀ ਆਉਣਾ
isa dunIAM de utte vAra vAra nI AuNA
You don't get to come into this world over and over
100 ਨੰਬਰ ਤੇ ਕਾਲਾਂ ਤੜਾ ਤੜ ਆਉਂਦੀਆਂ
100 naMbara te kAlAM ta.DA ta.Da AuMdIAM
Calls to 100 are ringing incessantly
ਵੇਖ ਪੱਬਾਂ ਉੱਤੇ ਅੱਜ ਕਿਵੇਂ ਸੈਂਟਰ ਹੋਇਆ
vekha pabbAM utte ajja kiveM saiMTara hoiA
See how the city is on its toes today
ਮਾਮਿਆਂ ਦੇ ਹੂਟਰਾਂ ਤੋਂ ਪਤਾ ਚੱਲਦਾ
mAmiAM de hUTarAM toM patA challadA
The sirens of the "mamas" [Mame: slang for police] tell the tale
ਕੋਈ ਓ ਜੀ ਬੰਦਾ ਹੁੱਡ ਵਿੱਚ ਐਂਟਰ ਹੋਇਆ
koI o jI baMdA huDDa vichcha aiMTara hoiA
That an "O.G." has entered the hood
ਕਾਵਾਂ ਰੌਲੀ ਪੈਂਦੀ ਆ ਪ੍ਰੈੱਸ ਉੱਤੇ ਨੀ
kAvAM raulI paiMdI A praissa utte nI
A frantic noise rises in the press
ਹੁੰਦੀ ਛਾਪੇਮਾਰੀ ਸ਼ੱਕੀ ਐਡਰੈੱਸ ਉੱਤੇ ਨੀ
huMdI ChApemArI sa਼kkI aiDaraissa utte nI
Raids are being conducted at suspicious addresses
ਕਾਲੀ ਮਸਟੈਂਗ ਵਾਇਰਲੈੱਸ ਉੱਤੇ ਨੀ
kAlI masaTaiMga vAiralaissa utte nI
The black Mustang is being tracked on the wireless
ਹਰ ਥਾਣੇ ਵਿੱਚ ਜਿਹਦੀਆਂ ਉਡੀਕਾਂ ਰਹਿੰਦੀਆਂ
hara thANe vichcha jihadIAM uDIkAM rahiMdIAM
Every police station is waiting for it
ਤੇਰੇ ਸ਼ਹਿਰ ਚ ਮੌਜੂਦ ਆ ਨੀ ਪੁੱਤ ਜੱਟ ਦਾ
tere sa਼hira cha maujUda A nI putta jaTTa dA
A son of [Jatt: the agricultural community] is present in your city
ਇਸ ਗੱਲ ਦਾ ਪਰੂਫ਼ ਨੇ ਜੋ ਚੀਕਾਂ ਪੈਂਦੀਆਂ
isa galla dA parUpha਼ ne jo chIkAM paiMdIAM
The proof lies in the screams being heard
ਤੇਰੇ ਸ਼ਹਿਰ ਚ ਮੌਜੂਦ ਆ ਨੀ ਪੁੱਤ ਜੱਟ ਦਾ
tere sa਼hira cha maujUda A nI putta jaTTa dA
The youth doesn't sign with bonds, but with guts
ਇਸ ਗੱਲ ਦਾ ਪਰੂਫ਼ ਨੇ ਜੋ ਚੀਕਾਂ ਪੈਂਦੀਆਂ
isa galla dA parUpha਼ ne jo chIkAM paiMdIAM
Death by a bullet is the line this youth is holding
ਬੌਂਡ ਕਿਸੇ ਨਾ ਨੀ ਯੁਰਤਾਂ ਨਾ ਸੈਨ ਗੱਭਰੂ
bauMDa kise nA nI yuratAM nA saina gabbharU
People come to the house to say "lions are born here"
ਅੰਤ ਗੋਲੀ ਆ ਜੋ ਫੜੀ ਬੈਠਾ ਲਾਈਨ ਗੱਭਰੂ
aMta golI A jo pha.DI baiThA lAIna gabbharU
This youth has made such plans
ਜੰਮੇ ਆਏ ਸ਼ੇਰ ਪੁੱਤ ਘਰੇ ਆ ਕੇ ਕਹਿਣ ਲੋਕੀ
jaMme Ae sa਼era putta ghare A ke kahiNa lokI
God forbid, if I ever have to accept defeat
ਕਰੀ ਬੈਠਾ ਇੱਦਾਂ ਦੇ ਪਲੈਨ ਗੱਭਰੂ
karI baiThA iddAM de palaina gabbharU
I will cut off the head before it can be bowed
ਰੱਬ ਨਾ ਕਰੇ ਜੇ ਹਾਰ ਪੈ ਗਈ ਮੰਨਣੀ
rabba nA kare je hAra pai gaI maMnaNI
To hell with this life
ਓ ਚੁੱਕਣ ਤੋਂ ਪਹਿਲਾਂ ਸਿਰ ਵੱਢ ਦੇਣਾ ਮੈਂ
o chukkaNa toM pahilAM sira vaDDha deNA maiM
I would leave it in less than a minute
ਐਸੀ ਦੀ ਤੈਸੀ ਇਸ ਜ਼ਿੰਦਗੀ ਦੀ ਨੀ
aisI dI taisI isa ja਼iMdagI dI nI
Bowing down like others doesn't suit me
ਇੱਕ ਮਿੰਟ ਤੋਂ ਪਹਿਲਾਂ ਇਹਨੂੰ ਛੱਡ ਦੇਣਾ ਮੈਂ
ikka miMTa toM pahilAM ihanUM ChaDDa deNA maiM
O, I don't care who is who, I am not afraid
ਲੋਕਾਂ ਵਾਂਗੂੰ ਝੁੱਕ ਕੇ ਮੇਰਾ ਨੀ ਸਰਦਾ
lokAM vAMgUM jhukka ke merA nI saradA
Don't worry, a [Jatt: agricultural community] doesn't die in a bed
ਓਏ ਕੌਣ ਇੱਥੇ ਕੀ ਐ ਬਾਈ ਮੈਂ ਨੀ ਡਰਦਾ
oe kauNa itthe kI ai bAI maiM nI DaradA
The lines on my forehead tell me this
ਡੌਂਟ ਵਰੀ ਜੱਟਾ ਮੰਜੇ ਤੇ ਨੀ ਮਰਦਾ
DauMTa varI jaTTA maMje te nI maradA
A son of [Jatt: the agricultural community] is present in your city
ਆ ਮੈਨੂੰ ਮੇਰੇ ਮੱਥੇ ਦੀਆਂ ਲੀਕਾਂ ਕਹਿੰਦੀਆਂ
A mainUM mere matthe dIAM lIkAM kahiMdIAM
The proof lies in the screams being heard
ਤੇਰੇ ਸ਼ਹਿਰ ਚ ਮੌਜੂਦ ਆ ਨੀ ਪੁੱਤ ਜੱਟ ਦਾ
tere sa਼hira cha maujUda A nI putta jaTTa dA
This is the age where a man is called a bachelor
ਇਸ ਗੱਲ ਦਾ ਪਰੂਫ਼ ਨੇ ਜੋ ਚੀਕਾਂ ਪੈਂਦੀਆਂ
isa galla dA parUpha਼ ne jo chIkAM paiMdIAM
His look is such, it feels like Death itself is standing there
ਏਜ ਉਹ ਆ ਜੀਹਦੇ ਵਿੱਚ ਬੰਦਾ ਵੱਜਦਾ ਛੜਾ
eja uha A jIhade vichcha baMdA vajjadA Cha.DA
We aren't lovers of gold or silver, we love iron
ਲੁੱਕ ਇੱਦਾਂ ਦੀ ਐ ਲੱਗੇ ਜਿਵੇਂ ਕਾਲ ਐ ਖੜ੍ਹਾ
lukka iddAM dI ai lagge jiveM kAla ai kha.DhA
From which weapons are forged, or the [Kara: iron bangle worn for strength/identity] is made
ਸੋਨੇ ਚਾਂਦੀ ਦੇ ਨੀ ਅਸੀਂ ਆਸ਼ਕ ਲੋਹੇ ਦੇ
sone chAMdI de nI asIM Asa਼ka lohe de
Whether our love story is written or not
ਜਿੱਥੋਂ ਵੈਪਨ ਬਣੇ ਜਾਂ ਬਿੱਲੋ ਬਣੇ ਦਾ ਕੜਾ
jitthoM vaipana baNe jAM billo baNe dA ka.DA
Our feuds are forever etched in history
ਇਸ਼ਕ ਕਹਾਣੀ ਸਾਡੀ ਬਣੇ ਨਾ ਬਣੇ
isa਼ka kahANI sADI baNe nA baNe
People die just leaving marks on walls
ਸਾਡੇ ਵੈਰ ਵਾਲੀ ਕਿਸੇ ਸਦਾ ਛੱਪ ਜਾਂਦੀ ਏ
sADe vaira vAlI kise sadA Chappa jAMdI e
We are those who leave a legacy that reaches this far
ਕੰਧਾਂ ਉੱਤੇ ਛਾਪਾਂ ਪਾਉਂਦੇ ਮਰ ਜਾਂਦੇ ਲੋਕ
kaMdhAM utte ChApAM pAuMde mara jAMde loka
I am not a garden, but a shower of spent cartridges
ਅਸੀਂ ਉਹ ਆਂ ਜਿਹੜੇ ਪਾ ਕੇ ਇੱਥੋਂ ਤੱਕ ਜਾਂਦੇ ਨੇ
asIM uha AM jiha.De pA ke itthoM takka jAMde ne
I give a crushing blow to any assault
ਬਾਗ ਨਹੀਂ ਆ ਕਾਰਤੂਸ ਚੱਲਿਆਂ ਦਾ ਮੈਂ
bAga nahIM A kAratUsa challiAM dA maiM
My friends are not fakes or touts
ਮੂੰਹ ਤੋੜਵਾਂ ਜਵਾਬ ਦੇਵਾਂ ਹੱਲਿਆਂ ਦਾ ਮੈਂ
mUMha to.DavAM javAba devAM halliAM dA maiM
That's why some seats in the car remain empty
ਯਾਰ ਨਹੀਂ ਆ ਫੁਕਰੇ ਤੇ ਦੱਲਿਆਂ ਦਾ ਮੈਂ
yAra nahIM A phukare te dalliAM dA maiM
A son of [Jatt: the agricultural community] is present in your city
ਤਾਹੀਓਂ ਗੱਡੀ ਦੀਆਂ ਖ਼ਾਲੀ ਕੁਝ ਸੀਟਾਂ ਰਹਿੰਦੀਆਂ
tAhIoM gaDDI dIAM kha਼AlI kujha sITAM rahiMdIAM
The proof lies in the screams being heard
ਤੇਰੇ ਸ਼ਹਿਰ ਚ ਮੌਜੂਦ ਆ ਨੀ ਪੁੱਤ ਜੱਟ ਦਾ
tere sa਼hira cha maujUda A nI putta jaTTa dA
When I left Punjab, I brought the soil of the courtyard with me
ਇਸ ਗੱਲ ਦਾ ਪਰੂਫ਼ ਨੇ ਜੋ ਚੀਕਾਂ ਪੈਂਦੀਆਂ
isa galla dA parUpha਼ ne jo chIkAM paiMdIAM
The storm of rebellion came along with me
ਜਦੋਂ ਛੱਡਿਆ ਪੰਜਾਬ ਮਿੱਟੀ ਵਿਹੜੇ ਦੀ ਲਿਆਉਂਦੀ
jadoM ChaDDiA paMjAba miTTI viha.De dI liAuMdI
I left everything behind when I came
ਬਾਗ਼ੀ ਪੁਣੇ ਦੀ ਹਨੇਰੀ ਮੇਰੇ ਨਾਲ ਆਈ ਸੀ
bAga਼I puNe dI hanerI mere nAla AI sI
But courage came with me on the plane
ਸਭ ਕੁਝ ਆਉਣ ਲੱਗੇ ਛੱਡ ਦਿੱਤਾ ਘਰੇ
sabha kujha AuNa lagge ChaDDa dittA ghare
The world calls out as the race heats up
ਪਰ ਜਹਾਜ਼ ‘ਚ ਦਲੇਰੀ ਮੇਰੇ ਨਾਲ ਆਈ ਸੀ
para jahAja਼ ‘cha dalerI mere nAla AI sI
I keep all my enemies in a sack
ਦੌੜ ਫਿਰਦਾ ਏ ਅੱਗ ਬੁਲਾਉਂਦੀ ਦੁਨੀਆਂ
dau.Da phiradA e agga bulAuMdI dunIAM
I use the pen and the gun in the exact same way
ਸਭ ਵੈਰੀਆਂ ਦੇ ਪਾ ਕੇ ਰੱਖਾਂ ਬਰੀ ਵਿੱਚ ਮੈਂ
sabha vairIAM de pA ke rakkhAM barI vichcha maiM
I’ve shaken the whole of East while sitting in Surrey
ਕਲਮ ਤੇ ਗੰਨ ਕਰਾਂ ਇੱਕੋ ਤਰ੍ਹਾਂ ਯੂਜ਼
kalama te gaMna karAM ikko tarhAM yUja਼
The son of a [Jatt: agricultural community] is a different kind of writer, [Billo: beautiful girl]
ਪੂਰਾ ਈਸਟ ਹਿਲਾਵਾ ਬੈਠਾ ਸਰੀ ਵਿੱਚ ਮੈਂ
pUrA IsaTa hilAvA baiThA sarI vichcha maiM
The son of a [Jatt: agricultural community] is a brilliant hunter, [Billo: beautiful girl]
ਪੁੱਤ ਜੱਟ ਦਾ ਲਿਖਾਰੀ ਡਿਫਰੈਂਟ ਆ ਬਿੱਲੋ
putta jaTTa dA likhArI DipharaiMTa A billo
A warrior to some, a militant to others
ਪੁੱਤ ਜੱਟ ਦਾ ਸ਼ਿਕਾਰੀ ਬ੍ਰਿਲੀਅੰਟ ਆ ਬਿੱਲੋ
putta jaTTa dA sa਼ikArI brilIaMTa A billo
What does a lion care about what the sheep say?
ਯੋਧਾ ਕਿਸੇ ਲਈ ਕਿਸੇ ਲਈ ਮਿਲੀਟੈਂਟ ਆ ਬਿੱਲੋ
yodhA kise laI kise laI milITaiMTa A billo
A son of [Jatt: the agricultural community] is present in your city
ਆ ਸ਼ੇਰ ਨੂੰ ਕੀ ਕੇਅਰ ਕੀ ਆ ਸ਼ੀਪਾਂ ਕਹਿੰਦੀਆਂ
A sa਼era nUM kI keara kI A sa਼IpAM kahiMdIAM
The proof lies in the screams being heard
ਤੇਰੇ ਸ਼ਹਿਰ ਚ ਮੌਜੂਦ ਆ ਨੀ ਪੁੱਤ ਜੱਟ ਦਾ
tere sa਼hira cha maujUda A nI putta jaTTa dA
O, dogs usually die under tires
ਇਸ ਗੱਲ ਦਾ ਪਰੂਫ਼ ਨੇ ਜੋ ਚੀਕਾਂ ਪੈਂਦੀਆਂ
isa galla dA parUpha਼ ne jo chIkAM paiMdIAM
Crows die on electric wires
ਓ ਟਾਇਰਾਂ ਥੱਲੇ ਆ ਕੇ ਕੁੱਤੇ ਆਮ ਮਰਦੇ
o TAirAM thalle A ke kutte Ama marade
Rare are the mothers who give birth to warriors
ਤਾਰਾਂ ਉੱਤੇ ਬਿਜਲੀ ਨਾ ਮਰਦੇ ਆ ਕਾਂ
tArAM utte bijalI nA marade A kAM
Whose names live on long after they are gone
ਵਿਰਲੇ ਹੀ ਮਾਵਾਂ ਜੰਮਦੀਆਂ ਸੂਰਮੇ
virale hI mAvAM jaMmadIAM sUrame
Festivals are held only at the shrines
ਜਾਣ ਪਿੱਛੋਂ ਜਿਨ੍ਹਾਂ ਦੇ ਜਿਉਂਦੇ ਰਹਿੰਦੇ ਨਾਂ
jANa pichChoM jinhAM de jiuMde rahiMde nAM
Of those whose necks never bowed while they lived
ਉਨ੍ਹਾਂ ਹੀ ਸਮਾਧਾਂ ਉੱਤੇ ਮੇਲੇ ਲੱਗਦੇ
unhAM hI samAdhAM utte mele laggade
Those who committed treason or fled the field
ਜਿਨ੍ਹਾਂ ਦੀਆਂ ਜਿਉਂਦੇ ਜੀਅ ਨੀ ਧੌਣਾਂ ਝੁਕੀਆਂ
jinhAM dIAM jiuMde jIa nI dhauNAM jhukIAM
People strike their graves with shoes
ਜੋ ਕਰ ਗਏ ਗੱਦਾਰੀ ਜਾਂ ਮੈਦਾਨ ਛੱਡ ਗਏ
jo kara gae gaddArI jAM maidAna ChaDDa gae
When I depart, the world will have to acknowledge
ਮੜ੍ਹੀ ਉਨ੍ਹਾਂ ਦੀ ਤੇ ਲੋਕੀ ਮਾਰਦੇ ਨੇ ਜੁੱਤੀਆਂ
ma.DhI unhAM dI te lokI mArade ne juttIAM
The graveyards won't be able to handle the crowds
ਜਦੋਂ ਹੋਊ ਮੈਂ ਰਵਾਨਾ ਹੋ ਕੇ ਪਊਗਾ ਜ਼ਮਾਨਾ
jadoM hoU maiM ravAnA ho ke paUgA ja਼mAnA
The only thing I've earned is the loyalty of my [Yaar: brothers]
ਲੋਕੀ ਸਾਂਭੇ ਨੀ ਓ ਜਾਣੇ ਹੁਣੇ ਕੱਠ ਸ਼ਮਸ਼ਾਨਾਂ
lokI sAMbhe nI o jANe huNe kaTTha sa਼masa਼AnAM
I’ve never shown my back, I’ve only seen salutes
ਇੱਕੋ ਚੀਜ਼ ਆ ਕਮਾਈ ਨੀ ਮੈਂ ਯਾਰਾਂ ਦਾ ਯਰਾਨਾ
ikko chIja਼ A kamAI nI maiM yArAM dA yarAnA
Even those who aren't my enemies will weep
ਕਦੇ ਪਿੱਠ ਨੀ ਵਿਖਾਈ ਵੇਖੀ ਹੁੰਦੀਆਂ ਸਲਾਮਾਂ
kade piTTha nI vikhAI vekhI huMdIAM salAmAM
When this [Jatt: agricultural community] becomes the pride of the cremation grounds
ਉਹ ਵੀ ਰੋਣਗੇ ਜਿਹੜੇ ਨਾ ਮੇਰੇ ਵੈਰ ਹੋਣਗੇ
uha vI roNage jiha.De nA mere vaira hoNage
There will be celebratory fire in front of the funeral procession
ਜੱਟ ਜਦੋਂ ਸਿਵਿਆਂ ਦੀ ਸ਼ਾਨ ਬਣਿਆ
jaTTa jadoM siviAM dI sa਼Ana baNiA
It will be a sight
ਅਰਥੀ ਦੇ ਅੱਗੇ ਅੱਗੇ ਫਾਇਰ ਹੋਣਗੇ
arathI de agge agge phAira hoNage
There will be celebratory fire in front of the funeral procession
ਸੈਰ ਹੋਣਗੇ
saira hoNage
It will be a sight
ਅਰਥੀ ਦੇ ਅੱਗੇ ਅੱਗੇ ਫਾਇਰ ਹੋਣਗੇ
arathI de agge agge phAira hoNage
Those few friends who truly love me
ਸੈਰ ਹੋਣਗੇ
saira hoNage
The rest of the world wants to see me dead
ਉਹ ਦੋ ਚਾਰ ਯਾਰ ਜਿਹੜੇ ਕਰਦੇ ਪਿਆਰ
uha do chAra yAra jiha.De karade piAra
Many want to see an "encounter" of this man
ਬਾਕੀ ਦੁਨੀਆ ਤਾਂ ਚਾਹੁੰਦੀ ਮੈਨੂੰ ਮੋਇਆ ਵੇਖਣਾ
bAkI dunIA tAM chAhuMdI mainUM moiA vekhaNA
Some want to see him behind bars
ਬਹੁਤੇ ਚਾਹੁੰਦੇ ਹੋ ਜੇ ਇਨਕਾਊਂਟਰ ਇਹਦਾ
bahute chAhuMde ho je inakAUMTara ihadA
O, the packs of "mamas" [Police] seek promotions
ਕੁਝ ਚਾਹੁੰਦੇ ਨੇ ਸਲਾਖਾਂ ਪਿੱਛੇ ਹੋਇਆ ਵੇਖਣਾ
kujha chAhuMde ne salAkhAM pichChe hoiA vekhaNA
They carry handcuffs in their hands
ਓ ਮਾਮਿਆਂ ਦੇ ਝੁੰਡ ਭਾਲਦੇ ਤਰੱਕੀਆਂ
o mAmiAM de jhuMDa bhAlade tarakkIAM
Even if I live for just two moments, I'll make them legendary
ਚੁੱਕੀ ਫਿਰਦੇ ਨੇ ਹੱਥਾਂ ਵਿੱਚ ਹੱਥਕੜੀਆਂ
chukkI phirade ne hatthAM vichcha hatthaka.DIAM
I don't desire a thousand or a million hours
ਦੋ ਪਲ ਵੀ ਜੇ ਜੀਅ ਗਿਆ ਮੈਂ ਐਂਡ ਕਰ ਜੂ
do pala vI je jIa giA maiM aiMDa kara jU
Whoever wants to challenge me can do so
ਮੈਂ ਨੀ ਚਾਹੁੰਦਾ ਕੋਈ ਹਜ਼ਾਰ ਜਾਂ ਲੱਖ ਘੜੀਆਂ
maiM nI chAhuMdA koI haja਼Ara jAM lakkha gha.DIAM
A pack of jackals can come whenever they want
ਜੀਹਨੇ ਵੀ ਲਾਉਣਾ ਆ ਮੱਥਾ ਲਾ ਸਕਦਾ
jIhane vI lAuNA A matthA lA sakadA
When they return from here, they will be without their heads
ਝੁੰਡ ਗਿੱਦੜਾਂ ਦਾ ਜਦੋਂ ਚਾਹੇ ਆ ਸਕਦਾ
jhuMDa gidda.DAM dA jadoM chAhe A sakadA
There will be celebratory fire in front of the funeral procession
ਇੱਥੋਂ ਮੁੜੇ ਜਦੋਂ ਸਿਰਾਂ ਤੋਂ ਬਗ਼ੈਰ ਹੋਣਗੇ
itthoM mu.De jadoM sirAM toM baga਼aira hoNage
It will be a sight
ਅਰਥੀ ਦੇ ਅੱਗੇ ਅੱਗੇ ਫਾਇਰ ਹੋਣਗੇ
arathI de agge agge phAira hoNage
When this [Jatt: agricultural community] becomes the pride of the cremation grounds
ਸੈਰ ਹੋਣਗੇ
saira hoNage
There will be celebratory fire
ਜੱਟ ਜਦੋਂ ਸਿਵਿਆਂ ਦੀ ਸ਼ਾਨ ਬਣਿਆ
jaTTa jadoM siviAM dI sa਼Ana baNiA
Gathering those who were making noise
ਪੈਂਡ ਫਾਇਰ ਹੋਣਗੇ
paiMDa phAira hoNage
Once, my father sat up one last time
ਆ ਵੱਜਦੇ ਸੀ ਜਿਹੜੇ ਉਹ ਇੱਕਠੇ ਕਰਕੇ
A vajjade sI jiha.De uha ikkaThe karake
He rested his head against my left shoulder
ਇੱਕ ਵਾਰੀ ਬਾਪੂ ਉੱਠ ਕੇ ਸੀ ਬਹਿ ਗਿਆ
ikka vArI bApU uTTha ke sI bahi giA
And said a few things before breathing his last
ਮੇਰੇ ਖੱਬੇ ਮੋਢੇ ਨਾਲ ਲਾਇਆ ਸਿਰ ਉਸਨੇ
mere khabbe moDhe nAla lAiA sira usane
"Live like a warrior on this earth, son"
ਤੇ ਦਮ ਤੋੜਨ ਤੋਂ ਪਹਿਲਾਂ ਕੁਝ ਗੱਲਾਂ ਕਹਿ ਗਿਆ
te dama to.Dana toM pahilAM kujha gallAM kahi giA
"A coward is a burden on this soil"
ਸੂਰਮਿਆਂ ਵਾਂਗੂ ਪੁੱਤ ਰਹਿਣਾ ਜੱਗ ਤੇ
sUramiAM vAMgU putta rahiNA jagga te
"The man who is not afraid of dying"
ਬੁਜ਼ਦਿਲ ਧਰਤੀ ਤੇ ਭਾਰਾ ਹੁੰਦਾ ਆ
buja਼dila dharatI te bhArA huMdA A
"The whole world is afraid of him, son"
ਮਰਨ ਤੋਂ ਜਿਹੜਾ ਬੰਦਾ ਡਰਦਾ ਨਹੀਂ
marana toM jiha.DA baMdA DaradA nahIM
Honor is never sold in markets
ਪੁੱਤ ਡਰਦਾ ਉਹਦੇ ਤੋਂ ਸੰਸਾਰਾ ਹੁੰਦਾ ਆ
putta DaradA uhade toM saMsArA huMdA A
Guts aren't sold in clearance sales
ਅਣਖਾਂ ਦੇ ਕਦੇ ਨੀ ਬਾਜ਼ਾਰ ਲੱਗਦੇ
aNakhAM de kade nI bAja਼Ara laggade
Courage isn't downloaded from the internet
ਯੁਰਤਾਂ ਨਾ ਵਿਕਦੀਆਂ ਸੇਲਾਂ ਵਿੱਚ ਨੀ
yuratAM nA vikadIAM selAM vichcha nI
And "jigra" [Jigra: immense heart/bravery] doesn't come in emails
ਹੋਵੇ ਨਾ ਦਲੇਰੀ ਡਾਊਨਲੋਡ ਨੈੱਟ ਤੋਂ
hove nA dalerI DAUnaloDa naiTTa toM
O, I've kept the dream of dying for my friends
ਤੇ ਜਿਗਰੇ ਨਾ ਆਉਂਦੇ ਈਮੇਲਾਂ ਵਿੱਚ ਨੀ
te jigare nA AuMde ImelAM vichcha nI
I have boundless love for my brothers
ਓ ਯਾਰਾਂ ਪਿੱਛੇ ਮਰਨ ਦਾ ਖ਼ਵਾਬ ਰੱਖਿਆ
o yArAM pichChe marana dA kha਼vAba rakkhiA
Think it’s a lie if I say "I love you"
ਇਸ਼ਕ ਯਾਰਾਂ ਲਈ ਬੇਹਿਸਾਬ ਰੱਖਿਆ
isa਼ka yArAM laI behisAba rakkhiA
Because in my heart, I have kept only Punjab
ਝੂਠ ਸਮਝੀ ਜੇ ਕਹਾਂ ਤੈਨੂੰ ਆਈ ਲਵ ਯੂ
jhUTha samajhI je kahAM tainUM AI lava yU
If the fire doesn't burn in a friend's hearth
ਕਿਉਂਕਿ ਦਿਲ ਵਿੱਚ ਇਕੱਲਾ ਮੈਂ ਪੰਜਾਬ ਰੱਖਿਆ
kiuMki dila vichcha ikallA maiM paMjAba rakkhiA
Then there will be celebratory fire over our griddles
ਜੇ ਯਾਰ ਦੇ ਚੁੱਲ੍ਹੇ ਦੇ ਵਿੱਚ ਅੱਗ ਨਾ ਬਲੀ
je yAra de chullhe de vichcha agga nA balI
There will be celebratory fire in front of the funeral procession
ਤਵੇ ਸਾਡੇ ਤੇ ਵੀ ਫੁੱਲ ਕੇ ਫਿਰ ਫਾਇਰ ਹੋਣਗੇ
tave sADe te vI phulla ke phira phAira hoNage
It will be a sight
ਅਰਥੀ ਦੇ ਅੱਗੇ ਅੱਗੇ ਫਾਇਰ ਹੋਣਗੇ
arathI de agge agge phAira hoNage
When this [Jatt: agricultural community] becomes the pride of the cremation grounds
ਸੈਰ ਹੋਣਗੇ
saira hoNage
It will be a sight
ਜੱਟ ਜਦੋਂ ਸਿਵਿਆਂ ਦੀ ਸ਼ਾਨ ਬਣਿਆ
jaTTa jadoM siviAM dI sa਼Ana baNiA
I've never heard of any bandits' "Heer" [Heer: legendary romantic heroine], [Jatta: address to a Jatt man]
ਸੈਰ ਹੋਣਗੇ
saira hoNage
I rode mares before I ever rode in cars
ਕਿਸੇ ਡਾਕੂਆਂ ਦੇ ਸੁਣੇ ਕਦੇ ਹੀਰ ਨਾ ਮੈਂ ਪੜ੍ਹੀ ਜੱਟਾ
kise DAkUAM de suNe kade hIra nA maiM pa.DhI jaTTA
I know how to dismantle and reassemble rifles
ਕਾਰਾਂ ਨਾਲੋਂ ਪਹਿਲਾਂ ਵੇ ਮੈਂ ਘੋੜੀਆਂ ਤੇ ਚੜ੍ਹੀ ਜੱਟਾ
kArAM nAloM pahilAM ve maiM gho.DIAM te cha.DhI jaTTA
I also know how to wring the necks of roosters
ਖੋਲ੍ਹ ਕੇ ਬੰਦੂਕਾਂ ਨੂੰ ਮੈਂ ਜੋੜਨਾ ਵੀ ਜਾਣਦੀ ਆਂ
kholha ke baMdUkAM nUM maiM jo.DanA vI jANadI AM
Hair as long as black cobras, a lethal gait
ਕੁੱਕੜਾਂ ਨੂੰ ਧੌਣਾਂ ਤੋਂ ਮਰੋੜਨਾ ਵੀ ਜਾਣਦੀ ਆਂ
kukka.DAM nUM dhauNAM toM maro.DanA vI jANadI AM
My "deadly" eyes prove the [Jatt: agricultural community] heritage
ਕਾਲੇ ਨਾਗਾਂ ਜਿੱਡੇ ਵਾਲ ਬੜੀ ਜਾਨਲੇਵਾ ਚਾਲ
kAle nAgAM jiDDe vAla ba.DI jAnalevA chAla
Indeed, I am a [Jatti: Female of the Jatt community] from [Malwa: the southern region of Punjab]
ਸਿੱਧ ਕਰਦੇ ਜੱਟਾਂ ਨੂੰ ਮਰੇ ਨੈਣ ਵੇ
siddha karade jaTTAM nUM mare naiNa ve
Indeed, I am a [Jatti: Female of the Jatt community] from [Malwa: the southern region of Punjab]
ਹੋ ਜੱਟੀ ਮਲਵੈਣ ਵੇ
ho jaTTI malavaiNa ve
Indeed, I am a [Jatti: Female of the Jatt community] from [Malwa: the southern region of Punjab]
ਹੋ ਜੱਟੀ ਮਲਵੈਣ ਵੇ
ho jaTTI malavaiNa ve
O, we are the offspring of those whom no one dares to question
ਹੋ ਜੱਟੀ ਮਲਵੈਣ ਵੇ
ho jaTTI malavaiNa ve
Our relation with weapons is divinely ordained
ਓ ਕਿਸੇ ਸੁਣਦੀ ਜਿਨ੍ਹਾਂ ਦੇ ਅਸੀਂ ਉਨ੍ਹਾਂ ਦੇ ਹੀ ਜਾਏ ਆਂ ਨੀ
o kise suNadI jinhAM de asIM unhAM de hI jAe AM nI
If you know how to dismantle and reassemble rifles
ਵੈਪਨਾਂ ਨਾ ਸਾਕ ਸਾਡੇ ਧੁਰੋਂ ਜੁੜੇ ਆਏ ਆਂ ਨੀ
vaipanAM nA sAka sADe dhuroM ju.De Ae AM nI
We are of the blood of those who blew up tanks
ਖੋਲ੍ਹ ਕੇ ਬੰਦੂਕਾਂ ਨੂੰ ਜੇ ਜੋੜਨਾ ਤੂੰ ਜਾਣੇ
kholha ke baMdUkAM nUM je jo.DanA tUM jANe
We are the blood of rebels, our life is that of warriors
ਅਸੀਂ ਉਨ੍ਹਾਂ ਦਾ ਬਲੱਡ ਜਿਨ੍ਹਾਂ ਟੈਂਕ ਵੀ ਉਡਾਏ ਆਂ ਨੀ
asIM unhAM dA balaDDa jinhAM TaiMka vI uDAe AM nI
We prioritize friendship over our very breath
ਅਸੀਂ ਬਾਗ਼ੀਆਂ ਦਾ ਖ਼ੂਨ ਸਾਡੀ ਯੋਧਿਆਂ ਦੀ ਜੂਨ
asIM bAga਼IAM dA kha਼Una sADI yodhiAM dI jUna
Indeed, the [Jatt: agricultural community] is from [Majha: the central region of Punjab]
ਦਈਏ ਯਾਰੀਆਂ ਨੂੰ ਸਾਹਾਂ ਤੋਂ ਵੀ ਪਹਿਲ ਨੀ
daIe yArIAM nUM sAhAM toM vI pahila nI
The son of a [Jatt: agricultural community] is a [Majhail: person from Majha]
ਹੋ ਜੱਟ ਐ ਮਝੈਲ ਨੀ
ho jaTTa ai majhaila nI
Indeed, the youth is a [Majhail: person from Majha]
ਪੁੱਤ ਜੱਟ ਦਾ ਮਝੈਲ ਨੀ
putta jaTTa dA majhaila nI
The son of a [Jatt: agricultural community] is a [Majhail: person from Majha]
ਹੋ ਗੱਭਰੂ ਮਝੈਲ ਨੀ
ho gabbharU majhaila nI
I wear shimmering suits and Dior on my feet
ਪੁੱਤ ਜੱਟ ਦਾ ਮਝੈਲ ਨੀ
putta jaTTa dA majhaila nI
A .30 in my purse and a 12-bore in the car
ਚਮਕਮੇ ਜੇ ਸੂਟ ਰੱਖਾਂ ਪੈਰਾਂ ਚ ਡਿਓਰ ਵੇ
chamakame je sUTa rakkhAM pairAM cha Diora ve
All those who followed me were scared off by a glare
ਪਰਸ ਚ 30 ਦੀ ਗੱਡੀ ਚ 12 ਬੋਰ ਵੇ
parasa cha 30 dI gaDDI cha 12 bora ve
No suitor's effort ever worked on me
ਜਿੰਨੇ ਪਿੱਛੇ ਆਏ ਸਭ ਘੂਰ ਕੇ ਡਰਾਏ
jiMne pichChe Ae sabha ghUra ke DarAe
But you have pulled me into your charm, [Jatta: Jatt man]
ਤਾਲ ਕਿਸੇ ਦੀ ਨਾ ਗਲੀ ਲਾਇਆ ਬਣਿਆ ਸੀ ਜ਼ੋਰ ਵੇ
tAla kise dI nA galI lAiA baNiA sI ja਼ora ve
You won over this [Jatti: female Jatt] without even asking
ਪਰ ਤੂੰ ਮੈਨੂੰ ਚੱਕਰਾਂ ਚ ਪਾ ਲਿਆ ਜੱਟਾ
para tUM mainUM chakkarAM cha pA liA jaTTA
You are so hasty for meetings
ਬਿਨਾਂ ਪੁੱਛੇ ਜੱਟੀ ਨੂੰ ਮਨਾ ਲਿਆ ਜੱਟਾ
binAM puchChe jaTTI nUM manA liA jaTTA
Stay calm, stay cool, O man of [Majha: central Punjab]
ਕਾਲੇ ਬੜੇ ਪੈਂਦੇ ਤੁਸੀਂ ਮੁਲਾਕਾਤਾਂ ਨੂੰ
kAle ba.De paiMde tusIM mulAkAtAM nUM
First send a marriage proposal to my home, then we can meet
ਠੰਢ ਰੱਖ ਠੰਢ ਮਾਝੇ ਵਾਲਿਆ ਜੱਟਾ
ThaMDha rakkha ThaMDha mAjhe vAliA jaTTA
Until then, you must endure the distance
ਪਹਿਲਾਂ ਭੇਜ ਘਰੇ ਸਾਕ ਕਰ ਲਈ ਫੇਰ ਮੁਲਾਕਾਤ
pahilAM bheja ghare sAka kara laI phera mulAkAta
Indeed, I am a [Jatti: Female of the Jatt community] from [Malwa: the southern region of Punjab]
ਓਨਾ ਚਿਰ ਦੂਰੀ ਕਰਨੀ ਪਊ ਸਹਿਣ ਵੇ
onA chira dUrI karanI paU sahiNa ve
Seeing your courage, my life nearly left me
ਓ ਜੱਟੀ ਮਲਵੈਣ ਵੇ
o jaTTI malavaiNa ve
But tell me, what did you see in this [Jatti: female Jatt]?
ਤੇਰੀ ਵੇਖ ਕੇ ਦਲੇਰੀ ਜਾਨ ਨਿਕਲ ਗਈ ਮੇਰੀ
terI vekha ke dalerI jAna nikala gaI merI
First your height, second your bright complexion
ਪਰ ਤੂੰ ਦੱਸ ਵੇਖਿਆ ਜੱਟੀ ਦੇ ਵਿੱਚ ਕੀ
para tUM dassa vekhiA jaTTI de vichcha kI
Third, I saw your eyes and then my heart was lost
ਪਹਿਲਾਂ ਤੇਰੀ ਹਾਈਟ ਦੂਜਾ ਕਲਰ ਬਰਾਈਟ
pahilAM terI hAITa dUjA kalara barAITa
Nowadays, I am not in Toronto or Missouri, my beloved
ਤੀਜਾ ਵੇਖੀਆਂ ਅੱਖਾਂ ਫੇਰ ਲੱਗਾ ਨਾ ਜੀ
tIjA vekhIAM akkhAM phera laggA nA jI
No addictions or bad habits, don't worry, my beloved
ਮੈਂ ਅੱਜ ਕੱਲ੍ਹ ਨੀ ਟੋਰਾਂਟੋ ਤੇ ਮਸਰੀ ਬੱਲੀਏ
maiM ajja kallha nI TorAMTo te masarI ballIe
To tell the truth, you look like a devil to me
ਕੋਈ ਨਸ਼ਾ ਪੱਤਾ ਨਾ ਨਾ ਡੋਂਟ ਵਰੀ ਬੱਲੀਏ
koI nasa਼A pattA nA nA DoMTa varI ballIe
It's no lie, you look like a fairy to me, my beloved
ਸੱਚ ਦੱਸਾਂ ਮੈਨੂੰ ਤੂੰ ਡੈਵਿਲ ਲੱਗੇ
sachcha dassAM mainUM tUM Daivila lagge
Find a way, then let us take our wedding vows
ਕੋਈ ਝੂਠ ਨੀ ਤੂੰ ਲੱਗਦੀ ਐਂ ਪਰੀ ਬੱਲੀਏ
koI jhUTha nI tUM laggadI aiM parI ballIe
Let the winter arrive, what's the hurry, my beloved?
ਕਰ ਕੋਈ ਹੀਲਾ ਫੇਰ ਲਾਵਾਂ ਲੈਣ ਦੇ
kara koI hIlA phera lAvAM laiNa de
I’ll soon cross the Beas river with special wedding guests
ਚੜ੍ਹ ਲੈਣ ਦੇ ਸਿਆਲ ਕਾਹਦੀ ਹਰੀ ਬੱਲੀਏ
cha.Dha laiNa de siAla kAhadI harI ballIe
Your city will echo with the sound of celebratory gunfire
ਛੇਤੀ ਟੱਪੂ ਮੈਂ ਬਿਆਸ ਲੈ ਬਰਾਤੀ ਖ਼ਾਸ ਖ਼ਾਸ
ChetI TappU maiM biAsa lai barAtI kha਼Asa kha਼Asa
Indeed, the [Jatt: agricultural community] is from [Majha: the central region of Punjab]
ਜਾਊ ਗੋਲੀਆਂ ਨਾ ਸ਼ਹਿਰ ਤੇਰਾ ਟਹਿਲ ਨੀ
jAU golIAM nA sa਼hira terA Tahila nI
Indeed, I am a [Jatti: Female of the Jatt community] from [Malwa: the southern region of Punjab]
ਹੋ ਜੱਟ ਐ ਮਝੈਲ ਨੀ
ho jaTTa ai majhaila nI
Indeed, the [Jatt: agricultural community] is from [Majha: the central region of Punjab]
ਹੋ ਜੱਟੀ ਮਲਵੈਣ ਵੇ
ho jaTTI malavaiNa ve
The son of a [Jatt: agricultural community] is a [Majhail: person from Majha]
ਹੋ ਜੱਟ ਐ ਮਝੈਲ ਨੀ
ho jaTTa ai majhaila nI
ਪੁੱਤ ਜੱਟ ਦਾ ਮਝੈਲ ਨੀ
putta jaTTa dA majhaila nI