Last Stop

by Khazalaft Mad Mix

ਅੱਖ ਚੁੱਕਣ ਨੀਂ ਦਿੰਦਾ
akkha chukkaNa nIM diMdA
He doesn't let just anyone raise their eyes
ਅੱਖ ਚੁੱਕਣ ਨੀਂ ਦਿੰਦਾ ਹਾਏ ਐਰੇ-ਗੈਰੇ ਨੂੰ
akkha chukkaNa nIM diMdA hAe aire-gaire nUM
He doesn't let any Tom, Dick, or Harry raise their eyes
ਮੁੱਛ ਤਾਹੀਓਂ ਰੱਖਦਾ ਉਹ ਤਾਂ ਕਰਕੇ
muchCha tAhIoM rakkhadA uha tAM karake
That is exactly why he maintains such a formidable mustache
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਮਿੱਤਰਾਂ ਦੇ ਅੜਬ ਸੁਭਾਅ ਕਰਕੇ
mittarAM de a.Daba subhAa karake
Because of the stubborn temperament of yours truly [Mitran: this friend/yours truly]

ਸਾਨੂੰ ਲੋੜ ਪੈਂਦੀ ਨਹੀਂ ਡਾਕੂਆਂ ਦੇ ਦੱਸਿਆਂ ਦੀ
sAnUM lo.Da paiMdI nahIM DAkUAM de dassiAM dI
We have no need for the directions of dacoits
ਸਾਨੂੰ ਲੋੜ ਯਾਰਾਂ ਦੇ ਨਾ ਝੂਠੇ ਦਿਲਾਸਿਆਂ ਦੀ
sAnUM lo.Da yArAM de nA jhUThe dilAsiAM dI
We have no need for the false reassurances of fair-weather friends
ਸਾਨੂੰ ਲੋੜ ਯਾਰਾਂ ਦੇ ਨਾ ਝੂਠੇ ਦਿਲਾਸਿਆਂ ਦੀ
sAnUM lo.Da yArAM de nA jhUThe dilAsiAM dI
We have no need for the false reassurances of fair-weather friends
ਬਿਨਾਂ ਗੱਲੋਂ ਐਵੇਂ ਜਿਹੜੇ ਹਵਾ ਕਰੀ ਫਿਰਦੇ ਨੇ
binAM galloM aiveM jiha.De havA karI phirade ne
Those who are puffing out their chests without any reason
ਹਵਾ ਕੱਢ ਦੇਵਾਂ ਵੱਡੇ ਘਰਾਂ ਦਿਆਂ ਕਾਕਿਆਂ ਦੀ
havA kaDDha devAM vaDDe gharAM diAM kAkiAM dI
I’ll deflate the ego of those spoiled brats from wealthy homes
ਹਾਏ ਦਾਦੇ ਨੇ ਲਾਇਸੰਸੀ ਰੱਖੀ ਬਾਰਾਂ ਬੋਰ ਦੀ
hAe dAde ne lAisaMsI rakkhI bArAM bora dI
My grandfather kept a licensed twelve-bore shotgun
ਮਾਰ ਦਿੰਦੀ ਬੰਦਾ ਉਹ ਠਾਹ ਕਰਕੇ
mAra diMdI baMdA uha ThAha karake
It takes a man down with a single thunderous blast
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters [Velly: notorious tough guys/outlaws] have abandoned their lives of crime
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਮਿੱਤਰਾਂ ਦੇ ਅੜਬ ਸੁਭਾਅ ਕਰਕੇ
mittarAM de a.Daba subhAa karake
Because of the stubborn temperament of yours truly

ਓ ਪਾਵਾਂ ਵਾਲਾ ਸਵੈਗ
o pAvAM vAlA savaiga
Oh, this heavy-duty swagger
ਵੇਖੀਂ ਵੇਖੀਂ ਵੇਖੀਂ ਸਾਡਾ ਮੁੱਕਦਾ ਨੀਂ ਕੈਸ਼
vekhIM vekhIM vekhIM sADA mukkadA nIM kaisha
Watch, watch, watch, our cash never runs out
ਅੱਗੇ ਪਿੱਛੇ ਵੇਖ ਸਾਰਾ ਅੰਬੇ ਮੇਰਾ ਸੈਸ਼
agge pichChe vekha sArA aMbe merA saisa਼
Look ahead and behind, my entire sash is prestigious
ਗਲਾਸੀ ਰੱਖਾਂ ਗੱਡੀਆਂ ਦੇ ਵਿਚ ਬਹਿ ਕੇ ਨੱਡੀਆਂ ਨਾਲ [?]
galAsI rakkhAM gaDDIAM de vicha bahi ke naDDIAM nAla [?]
I keep my glass filled in the cars while sitting with the ladies
ਸਿੱਕਾ ਚੱਲਦਾ ਏ ਐੱਲ.ਏ. ਤੋਂ ਪੰਜਾਬ
sikkA challadA e ailla.e. toM paMjAba
Our coin holds value from LA to Punjab
ਲਾ ਕੇ ਰੱਖਦੇ ਆਂ ਥੱਲੇ ਸਰਕਾਰ
lA ke rakkhade AM thalle sarakAra
We keep the authorities under our thumb
ਅਜੇ ਵੀ ਰੱਖਦੇ ਆਂ ਡੱਬ 'ਚ ਰਿਵਾਲਵਰ
aje vI rakkhade AM Dabba 'cha rivAlavara
Even now, we keep a revolver tucked in our waistband
ਜਿੱਥੇ ਵੀ ਜਾਈਏ ਦੇਈਏ ਅੱਤ ਜੀ ਕਰਾ
jitthe vI jAIe deIe atta jI karA
Wherever we go, we cause a massive storm [Att Machayi: wrecking havoc/causing a frenzy]
ਆ ਗਏ ਆ ਗਏ ਮੁੰਡੇ ਵੈਸਟ ਕੋਸਟ ਦੇ
A gae A gae muMDe vaisaTa kosaTa de
The boys from the West Coast have arrived
ਵੇਖ ਵੈਰੀਆਂ ਦੀ ਸਾਨੂੰ ਕਿਵੇਂ ਅੱਖ ਪੜ੍ਹਦੇ
vekha vairIAM dI sAnUM kiveM akkha pa.Dhade
See how the enemies try to read our eyes with fear
ਗਨ ਰੱਖਦੇ ਸਰ੍ਹਾਣੇ ਸ਼ੇਰਾਂ ਦੇ ਕਈ ਟਿਕਾਣੇ
gana rakkhade sarhANe sa਼erAM de kaI TikANe
We keep guns under our pillows, the lions have many hideouts
ਤੂੰ ਸਾਡੇ ਬਾਰੇ ਪੁੱਛ ਲਈਂ ਉਹ ਵੈਲੀਆਂ ਪੁਰਾਣਿਆਂ ਤੋਂ
tUM sADe bAre puchCha laIM uha vailIAM purANiAM toM
You can go ask those old-school outlaws [Velly: notorious tough guys] about us
ਜੱਟ ਕੀ ਨੀਂ ਜਾਣਦਾ ਕਚਹਿਰੀਆਂ ਤੇ ਥਾਣਿਆਂ ਨੂੰ
jaTTa kI nIM jANadA kachahirIAM te thANiAM nUM
What is there that the [Jatt: a member of the land-owning agricultural community known for pride and lifestyle] doesn't know about courts and police stations?
ਸਾਡੇ ਬਾਰੇ ਪੁੱਛ ਲਈਂ ਤੂੰ ਵੈਲੀਆਂ ਪੁਰਾਣਿਆਂ ਨੂੰ
sADe bAre puchCha laIM tUM vailIAM purANiAM nUM
You should ask those old-school outlaws about us
ਸਾਡੇ ਬਾਰੇ ਪੁੱਛ ਲਈਂ ਤੂੰ ਵੈਲੀਆਂ ਪੁਰਾਣਿਆਂ ਨੂੰ
sADe bAre puchCha laIM tUM vailIAM purANiAM nUM
You should ask those old-school outlaws about us
ਖੁੱਲ੍ਹੇ ਆ ਮੈਦਾਨਾਂ ਵਿਚ ਕੀਤੇ ਨੇ ਸ਼ਿਕਾਰ ਸਦਾ
khullhe A maidAnAM vicha kIte ne sa਼ikAra sadA
We have always hunted in the open fields
ਗਿੱਦੜਾਂ ਤੋਂ ਡਰ ਕਾਹਦਾ ਸ਼ੇਰਾਂ ਦੇ ਟਿਕਾਣਿਆਂ ਨੂੰ
gidda.DAM toM Dara kAhadA sa਼erAM de TikANiAM nUM
Why should lions fear anything in their own dens from mere jackals?
ਓਏ ਦਬਕਾ ਕਈਆਂ 'ਤੇ ਅੱਖ ਵਾਲੀ ਘੂਰ ਦਾ
oe dabakA kaIAM 'te akkha vAlI ghUra dA
My intimidating glare is enough to silence many
ਮੂੰਹੋਂ ਬਹੁਤਾ ਬੋਲਦਾ ਨਹੀਂ ਤਾਂ ਕਰਕੇ
mUMhoM bahutA boladA nahIM tAM karake
I don't speak much from my mouth, that is why
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਮਿੱਤਰਾਂ ਦੇ ਅੜਬ ਸੁਭਾਅ ਕਰਕੇ
mittarAM de a.Daba subhAa karake
Because of the stubborn temperament of yours truly
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਮਿੱਤਰਾਂ ਦੇ ਅੜਬ ਸੁਭਾਅ ਕਰਕੇ
mittarAM de a.Daba subhAa karake
Because of the stubborn temperament of yours truly
ਸਾਡੀਆਂ ਤਰੱਕੀਆਂ ਤੋਂ ਖਾਂਦੇ ਜਿਹੜੇ ਖ਼ਾਰ ਨੇ
sADIAM tarakkIAM toM khAMde jiha.De kha਼Ara ne
Those who harbor jealousy because of our progress
ਮੈਂ ਬਹੁਤੇ ਤੱਤੇ ਪਲਾਂ ਵਿਚ ਦਿੱਤੇ ਕਿੰਨੇ ਠਾਰ ਨੇ
maiM bahute tatte palAM vicha ditte kiMne ThAra ne
I have cooled down many hot-headed ones in a matter of moments
ਚੱਲਦਾ ਏ ਸਿੱਕਾ ਸਾਡਾ ਐੱਲ.ਏ. ਤੋਂ ਪੰਜਾਬ ਤੱਕ
challadA e sikkA sADA ailla.e. toM paMjAba takka
Our influence runs deep from LA all the way to Punjab
ਕਿੰਗ ਗਰੇਵਾਲ ਉੱਚੇ ਰੱਖੇ ਕਿਰਦਾਰ ਨੇ
kiMga garevAla uchche rakkhe kiradAra ne
King Grewal [Self-reference to the artist/lyricist] has kept his character high
ਓਏ ਕਰਦਾ ਏ ਹਰ ਕੋਈ ਮਾਣ ਜੱਟ 'ਤੇ
oe karadA e hara koI mANa jaTTa 'te
Oh, everyone takes pride in this [Jatt]
ਕਰਦਾ ਏ ਦਾਦੇ ਦੀ ਨਿਗਾਹ ਕਰਕੇ
karadA e dAde dI nigAha karake
He does so because of the watchful gaze of his grandfather
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਮਿੱਤਰਾਂ ਦੇ ਅੜਬ ਸੁਭਾਅ ਕਰਕੇ
mittarAM de a.Daba subhAa karake
Because of the stubborn temperament of yours truly
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਮਿੱਤਰਾਂ ਦੇ ਅੜਬ ਸੁਭਾਅ ਕਰਕੇ
mittarAM de a.Daba subhAa karake
Because of the stubborn temperament of yours truly
ਓਏ ਕਰਦਾ ਏ ਹਰ ਕੋਈ ਮਾਣ ਜੱਟ 'ਤੇ
oe karadA e hara koI mANa jaTTa 'te
Oh, everyone takes pride in this [Jatt]
ਕਰਦਾ ਏ ਦਾਦੇ ਦੀ ਨਿਗਾਹ ਕਰਕੇ
karadA e dAde dI nigAha karake
He does so because of the watchful gaze of his grandfather
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਵੱਡੇ ਵੱਡੇ ਵੈਲੀ ਵੈਲਪੁਣਾ ਛੱਡ ਗਏ
vaDDe vaDDe vailI vailapuNA ChaDDa gae
Renowned gangsters have abandoned their lives of crime
ਮਿੱਤਰਾਂ ਦੇ ਅੜਬ ਸੁਭਾਅ ਕਰਕੇ
mittarAM de a.Daba subhAa karake
Because of the stubborn temperament of yours truly

Share

More by Khazala

View all songs →