Funk Song

by Kidjaywestft Talwiinder, Ikath

ਆਹ ਕੀ ਹੋਇਆ ਮੈਨੂੰ, ਮੈਨੂੰ, ਮੈਨੂੰ ਕੀ ਐ ਹੋਇਆ?
Aha kI hoiA mainUM, mainUM, mainUM kI ai hoiA?
Oh, what has happened to me, to me, what has happened?
ਜਿਹੜਾ ਜਾਗਾਂ ਮੈਂ ਸਵੇਰੇ ਨੂੰ ਮੈਂ ਪੰਜ ਵਜੇ ਜਾਗਾਂ
jiha.DA jAgAM maiM savere nUM maiM paMja vaje jAgAM
Why is it that I wake up, I wake up at five in the morning?
ਮੈਂ ਹੁਣ ਖ਼ੁਦ ਨੂੰ ਪਛਾਣਾਂ ਨਾ ਮੈਂ ਖ਼ੁਦ ਨੂੰ ਮੈਂ ਪੁੱਛਾਂ
maiM huNa kha਼uda nUM paChANAM nA maiM kha਼uda nUM maiM puchChAM
I don’t even recognize myself now, I keep asking myself
ਗੱਲ ਮੈਨੂੰ ਕਿਤੇ ਪਿਆਰ, ਕਿਤੇ ਪਿਆਰ ਤੇ ਨਹੀਂ ਹੋਇਆ?
galla mainUM kite piAra, kite piAra te nahIM hoiA?
Could it be that I’ve fallen in love, fallen in love somewhere?
ਤੈਨੂੰ-ਮੈਨੂੰ ਮਿਲਿਆਂ ਨੂੰ, ਐਡੀ ਇਹ ਕੁੜੀ ਐ ਸੋਹਣੀ
tainUM-mainUM miliAM nUM, aiDI iha ku.DI ai sohaNI
Since we met, this [Kudi: girl/maiden] is so beautiful
ਦਿਮਾਗੀ, ਬਦਾਮੀ ਰੰਗੀ ਮੇਰੇ ਕੋਲੋਂ ਦੀ ਵੀ ਲੰਘੀ
dimAgI, badAmI raMgI mere koloM dI vI laMghI
Intelligent, almond-complexioned, she just brushed past me
ਤੇ ਦਿਲ ਮੇਰਾ ਕਹਿੰਦਾ ਵੇ ਸੁਣ ਆਜਾ ਵੇ ਆਜਾ ਨੀ ਮੇਰੇ ਕੋਲ
te dila merA kahiMdA ve suNa AjA ve AjA nI mere kola
And my heart says, "Hey, listen, come to me, come to me, darling"
ਤੈਨੂੰ ਹੁਣ ਮੈਂ ਗੱਲਬਾਤ ਸੁਣਾਉਣੀ ਐ ਸੌਂਹਾਂ-ਸੌਂਹਾਂ
tainUM huNa maiM gallabAta suNAuNI ai sauMhAM-sauMhAM
I have to tell you a whole story now, I swear, I swear
ਪਹਿਲੀ ਗੱਲ ਮੇਰਾ ਨਾਂ ਹੈ ਜੈਸਾ ਦੂਜੀ ਗੱਲ ਮੇਰੇ ਕੋਲ ਬਹਿ ਜਾ
pahilI galla merA nAM hai jaisA dUjI galla mere kola bahi jA
First thing, my name is Jaisa, second thing, come sit by me
ਤੀਜੀ ਗੱਲ ਮੇਰੇ ਕੋਲ ਬਹਿ ਜਾ ਮੈਨੂੰ ਵੀ ਸਿਖਾ ਜਾ
tIjI galla mere kola bahi jA mainUM vI sikhA jA
Third thing, sit by me and teach me something too
ਮੈਨੂੰ ਵੀ ਸਿਖਾ ਜਾ ਕਿੱਦਾਂ ਬਣੀਦਾ ਬਣੀਦਾ ਹੁਣ ਦਿਲਾਂ ਦਾ ਵੇ ਰਾਜਾ
mainUM vI sikhA jA kiddAM baNIdA baNIdA huNa dilAM dA ve rAjA
Teach me how one becomes, becomes the king of hearts now
ਤੇਰੇ ਦਿਲਾਂ ਦਾ ਵੇ ਰਾਜਾ
tere dilAM dA ve rAjA
The king of your heart
ਹੁਣ ਮੈਨੂੰ ਵੀ ਸਿਖਾ ਜਾ ਹੁਣ ਦਿਲਾਂ ਦਾ ਵੇ ਰਾਜਾ
huNa mainUM vI sikhA jA huNa dilAM dA ve rAjA
Now teach me how to be the king of hearts
ਤੇਰੇ ਦਿਲਾਂ ਦਾ ਵੇ ਰਾਜਾ
tere dilAM dA ve rAjA
The king of your heart
ਹੁਣ ਮੈਨੂੰ ਵੀ ਸਿਖਾ ਜਾ
huNa mainUM vI sikhA jA
Now teach me how to be
ਕੁੜੀ ਕੋਲੋਂ ਦੀ ਲੰਘੇ ਸੋਚਾਂ ਕਿਵੇਂ ਮੈਂ ਪੁੱਛਾਂ ਹਾਲ
ku.DI koloM dI laMghe sochAM kiveM maiM puchChAM hAla
As the girl passes by, I wonder how to ask her how she is
ਉਹਨੂੰ ਦਿਖੇ ਮੇਰਾ ਦੂਰੋਂ ਮੂੰਹ ਲਾਲ
uhanUM dikhe merA dUroM mUMha lAla
She can see my face blushing red from a distance
ਮੈਨੂੰ ਦੇਖੇ ਹੁਣ ਹੱਸਣ ਲੱਗੀ ਕਹਿੰਦੀ ਉਰੇ ਆ
mainUM dekhe huNa hassaNa laggI kahiMdI ure A
Now she looks at me and starts laughing, saying "come here"
ਕਹਿੰਦੀ ਆਹ ਲੈ ਚੱਕ ਨੰਬਰ ਮੈਨੂੰ ਫ਼ੋਨ ਕਰ
kahiMdI Aha lai chakka naMbara mainUM pha਼ona kara
She says "here, take my number and give me a call"
ਗੱਲਾਂ-ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
gallAM-gallAM karade ve ho gae pauNe chAra
Just talking and talking, it’s already quarter to four
ਪਤਾ ਨਹੀਂ ਪਿਆ ਲੱਗਾ ਮਹੀਨਾ ਹੋ ਗਿਆ ਭਾਵੇਂ ਸਾਲ
patA nahIM piA laggA mahInA ho giA bhAveM sAla
I couldn't even tell if a month passed or a whole year
ਏ ਗੱਲਾਂ-ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
e gallAM-gallAM karade ve ho gae pauNe chAra
Just talking and talking, it’s already quarter to four
ਪਤਾ ਨਹੀਂ ਪਿਆ ਲੱਗਾ ਮਹੀਨਾ ਹੋ ਗਿਆ ਭਾਵੇਂ ਸਾਲ
patA nahIM piA laggA mahInA ho giA bhAveM sAla
I couldn't even tell if a month passed or a whole year
ਕੁੜੀ ਸੋਹਣੀ ਦਿਮਾਗੀ ਨਾਲੇ ਦਿਲਾਂ ਦੀ ਐ ਚੰਗੀ
ku.DI sohaNI dimAgI nAle dilAM dI ai chaMgI
The girl is beautiful, smart, and pure of heart
ਹੁਣ ਮੈਨੂੰ ਸਾਥ ਦਿੰਦੀ ਗੱਲ ਪੱਕੀ
huNa mainUM sAtha diMdI galla pakkI
Now she stands by me, that much is for sure
ਹੁਣ ਗੱਲਾਂ-ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
huNa gallAM-gallAM karade ve ho gae pauNe chAra
Now just talking and talking, it’s already quarter to four
ਪਤਾ ਨਹੀਂ ਪਿਆ ਲੱਗਾ ਮਹੀਨਾ ਹੋ ਗਿਆ ਭਾਵੇਂ ਸਾਲ ਏ
patA nahIM piA laggA mahInA ho giA bhAveM sAla e
I couldn't even tell if a month passed or a whole year
ਆਜਾ ਆਜਾ ਨੀ ਬਹਿ ਜਾ ਇੱਕ ਵਾਰੀ ਕੋਲ ਮੇਰੇ ਬਹਿ ਜਾ
AjA AjA nI bahi jA ikka vArI kola mere bahi jA
Come, come, [Ni: a gender-specific vocative for a woman], sit, just once sit by me
ਨੀ ਆ ਕੇ ਬਹਿ ਜਾ
nI A ke bahi jA
[Ni: vocative for a woman], come and sit
ਆਜਾ ਇੱਕ ਵਾਰੀ ਕੋਲ ਬਹਿ ਜਾ ਮੇਰੇ ਨਾਲ
AjA ikka vArI kola bahi jA mere nAla
Come sit by me just once
ਗਿਣਦੇ ਆਂ ਤਾਰੇ ਆਪਾਂ ਦੋਵੇਂ ਸਾਰੀ ਰਾਤ
giNade AM tAre ApAM doveM sArI rAta
Let’s both count the stars together all night long
ਦਿਲ ਚੀਜ਼ ਮੰਗੇ ਇੱਕ ਉਹ ਹੈ ਤੇਰਾ ਸਾਥ
dila chIja਼ maMge ikka uha hai terA sAtha
My heart asks for only one thing, and that is your company
ਦਿਲ ਚੀਜ਼ ਮੰਗੇ ਇੱਕ ਉਹ ਹੈ ਤੇਰਾ ਸਾਥ
dila chIja਼ maMge ikka uha hai terA sAtha
My heart asks for only one thing, and that is your company
ਮੇਰੀ ਅੱਖਾਂ ਵਿਚ ਬਿੱਲੋ ਤੂੰ ਹੈਂ ਕੋਹ-ਏ-ਨੂਰ
merI akkhAM vicha billo tUM haiM koha-e-nUra
In my eyes, [Billo: term of endearment for a beautiful girl], you are the [Koh-i-Noor: the world-famous diamond, implying priceless beauty]
ਮੇਰੀ ਅੱਖਾਂ ਵਿਚ ਬਿੱਲੋ ਤੂੰ ਹੈਂ ਕੋਹ-ਏ-ਨੂਰ
merI akkhAM vicha billo tUM haiM koha-e-nUra
In my eyes, [Billo: term of endearment for a beautiful girl], you are the [Koh-i-Noor: priceless diamond]
ਜੀ ਕਰੇ ਲੈ ਜਾਵਾਂ ਤੈਨੂੰ ਇੱਥੋਂ ਦੂਰ
jI kare lai jAvAM tainUM itthoM dUra
My heart longs to take you far away from here
ਜੀ ਕਰੇ ਲੈ ਜਾਵਾਂ ਤੈਨੂੰ ਇੱਥੋਂ ਦੂਰ
jI kare lai jAvAM tainUM itthoM dUra
My heart longs to take you far away from here
ਦੁਨੀਆ ਨਹੀਂ ਚੰਗੀ ਨੀ ਤੇਰੇ ਲਈ ਇੱਥੇ
dunIA nahIM chaMgI nI tere laI itthe
This world isn’t good enough for you
ਦੁਨੀਆ ਨਹੀਂ ਚੰਗੀ ਨੀ ਤੇਰੇ ਲਈ ਇੱਥੇ
dunIA nahIM chaMgI nI tere laI itthe
This world isn’t good enough for you
ਇਨ੍ਹਾਂ ਨੇ ਬਿੱਲੋ ਮੰਨਣਾ ਨਹੀਂ ਤੇਰਾ-ਮੇਰਾ ਪਿਆਰ
inhAM ne billo maMnaNA nahIM terA-merA piAra
They won't accept our love, [Billo: term of endearment for a beautiful girl]
ਇਹ ਨਹੀਂ ਚਾਹੁੰਦੇ ਬਣ ਜਾਵਾਂ ਮੈਂ ਤੇਰਾ ਯਾਰ
iha nahIM chAhuMde baNa jAvAM maiM terA yAra
They don't want me to become your [Yaar: close friend/beloved; carries weight of loyalty]
ਐਵੇਂ ਸਾਲੇ ਲਾਉਂਦੇ ਆ ਨਜ਼ਰ ਸਾਡੇ ਪਿਆਰ ਨੂੰ
aiveM sAle lAuMde A naja਼ra sADe piAra nUM
These [Saale: Playful taunt to others, here used for jealous people] cast an evil eye on our love
ਦੇਖ ਕਿੱਦਾਂ ਸਾੜਦੇ ਆ ਦੇਖ ਸਾਡੇ ਪਿਆਰ ਨੂੰ
dekha kiddAM sA.Dade A dekha sADe piAra nUM
Look how they burn with envy watching our love
ਟੈਂਸ਼ਨ ਲੈਣੀ ਨਹੀਂ ਉਹ ਇਹਨਾਂ ਦੀ ਤੂੰ ਯਾਰ
TaiMsa਼na laiNI nahIM uha ihanAM dI tUM yAra
Don't you take any stress because of them, my friend
ਚੱਕ ਫ਼ੋਨ ਨਾਲੇ ਕਰ ਲੈ ਤੂੰ ਗੱਲਾਂ ਚਾਰ
chakka pha਼ona nAle kara lai tUM gallAM chAra
Pick up the phone and let's have a little chat
ਗੱਲਾਂ-ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
gallAM-gallAM karade ve ho gae pauNe chAra
Just talking and talking, it’s already quarter to four
ਪਤਾ ਨਹੀਂ ਪਿਆ ਲੱਗਾ ਮਹੀਨਾ ਹੋ ਗਿਆ ਭਾਵੇਂ ਸਾਲ ਏ
patA nahIM piA laggA mahInA ho giA bhAveM sAla e
I couldn't even tell if a month passed or a whole year
ਗੱਲਾਂ-ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
gallAM-gallAM karade ve ho gae pauNe chAra
Just talking and talking, it’s already quarter to four
ਪਤਾ ਨਹੀਂ ਪਿਆ ਲੱਗਾ ਮਹੀਨਾ ਹੋ ਗਿਆ ਭਾਵੇਂ ਸਾਲ
patA nahIM piA laggA mahInA ho giA bhAveM sAla
I couldn't even tell if a month passed or a whole year
ਕੁੜੀ ਸੋਹਣੀ ਦਿਮਾਗੀ ਨਾਲੇ ਦਿਲਾਂ ਦੀ ਐ ਚੰਗੀ
ku.DI sohaNI dimAgI nAle dilAM dI ai chaMgI
The girl is beautiful, smart, and pure of heart
ਹੁਣ ਮੈਨੂੰ ਸਾਥ ਦਿੰਦੀ ਗੱਲ ਪੱਕੀ
huNa mainUM sAtha diMdI galla pakkI
Now she stands by me, that much is for sure
ਹੁਣ ਗੱਲਾਂ-ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
huNa gallAM-gallAM karade ve ho gae pauNe chAra
Now just talking and talking, it’s already quarter to four
ਪਤਾ ਨਹੀਂ ਪਿਆ ਲੱਗਾ ਮਹੀਨਾ ਹੋ ਗਿਆ ਭਾਵੇਂ ਸਾਲ ਏ
patA nahIM piA laggA mahInA ho giA bhAveM sAla e
I couldn't even tell if a month passed or a whole year
ਆਜਾ ਪਿਆਰ ਤੂੰ ਪਾ ਜਾ
AjA piAra tUM pA jA
Come and shower me with love
ਕਿੰਨਾ ਪਿਆਰ ਹੈ ਤੇਰਾ ਸੱਚਾ ਪਿਆਰ ਹੈ ਤੇਰਾ ਕਿੰਨਾ ਪਿਆਰ ਹੈ ਤੇਰਾ ਏ
kiMnA piAra hai terA sachchA piAra hai terA kiMnA piAra hai terA e
How deep is your love, your love is true, how deep is your love
ਆਜਾ ਦਿਲ ਦੀ ਸੁਣਾ ਜਾ
AjA dila dI suNA jA
Come and tell me what’s in your heart
ਮੈਨੂੰ ਦਿਲ ਦੀ ਸੁਣਾ ਤੇਰੇ ਦਿਲ ਦੇ ਖ਼ਵਾਬ ਮੈਨੂੰ ਦਿਲ ਦੀ ਸੁਣਾ ਹੇ
mainUM dila dI suNA tere dila de kha਼vAba mainUM dila dI suNA he
Tell me your heart's desires, your heart's dreams, tell me what's in your heart, hey

Share

More by Kidjaywest

View all songs →