Safar
by Kidjaywestft Talwiinder
ਆਈਵ ਬੀਨ ਇਨ ਮਾਈ ਲੇਨ ਨੈਵਰ ਬੀ ਫ਼ੇਜ਼ਡ ਨੈਵਰ ਸੀਕ ਫ਼ੇਮ
AIva bIna ina mAI lena naivara bI pha਼eja਼Da naivara sIka pha਼ema
I’ve been in my lane, never be phased, never seek fame
ਆਈਵ ਬੀਨ ਡਰਾਈਵਿੰਗ ਅਲੌਂਗ
AIva bIna DarAIviMga alauMga
I’ve been driving along
ਪੀਪਲ ਬੀ ਹੀਅਰਿੰਗ ਮਾਈ ਸੌਂਗਜ਼
pIpala bI hIariMga mAI sauMgaja਼
People be hearing my songs
ਪੀਪਲ ਬੀ ਜੰਪਿੰਗ ਅਲੌਂਗ
pIpala bI jaMpiMga alauMga
People be jumping along
ਪੀਪਲ ਬੀ ਫ਼ੀਲਿੰਗ ਦੀਜ਼ ਵਰਸਿਜ਼ ਰਾਈਟਿੰਗ ਦੀਜ਼ ਲਾਈਨਜ਼
pIpala bI pha਼IliMga dIja਼ varasija਼ rAITiMga dIja਼ lAInaja਼
People be feeling these verses, writing these lines
ਆਈ ਐਮ ਟ੍ਰੂ ਟੂ ਮਾਈਸੈਲਫ਼ ਆਈ ਨੈਵਰ ਵਿਲ ਟਾਕ ਸ਼ਿੱਟ
AI aima TrU TU mAIsailapha਼ AI naivara vila TAka sa਼iTTa
I am true to myself, I never will talk shit
ਤੇਰੇ ਵਾਂਗੂ ਨਹੀਂ ਮੈਂ ਕਾਕੇ ਹੁਣ [?]
tere vAMgU nahIM maiM kAke huNa [?]
I'm not like you, kid, [?]
ਜੋ ਵੀ ਮੈਂ ਲਿਖਿਆ ਹੁਣ ਮੇਰੀ ਕੱਲੀ ਕੱਲੀ ਸੋਚ
jo vI maiM likhiA huNa merI kallI kallI socha
Whatever I’ve written now is my singular, pure thought
ਸੋਚਾਂ ਦੀ ਪੇਟੀ ‘ਚੋਂ ਕੱਢ ਕੇ ਮੈਂ ਤੁਹਾਨੂੰ ਦਿੰਨਾ ਹੁਣ ਨਿਰਾਲੀ ਸੋਚ
sochAM dI peTI ‘choM kaDDha ke maiM tuhAnUM diMnA huNa nirAlI socha
Extracting from the chest of my reflections, I give you this unique vision
ਸੋਚਾਂ ਦੇ ਪਿੱਛੇ ਹੁਣ ਖ਼ੌਫ਼ ਕੀ
sochAM de pichChe huNa kha਼aupha਼ kI
What fear remains behind these thoughts now?
ਜਿਹੜੇ ਨਹੀਂ ਦਿੰਦੇ ਹੁਣ ਸੌਣ ਦੇ
jiha.De nahIM diMde huNa sauNa de
The ones that don't let me sleep anymore
ਭਾਵੇਂ ਜਿੰਨਾ ਮਰਜ਼ੀ ਤੁਸੀਂ ਹੁਣ ਵਧੋ ਪਰ ਪਿੱਛੇ ਹੁਣ ਦੇਖਣ ਲਈ ਤਿਆਰ ਨਹੀਂ
bhAveM jiMnA maraja਼I tusIM huNa vadho para pichChe huNa dekhaNa laI tiAra nahIM
No matter how much you progress now, I'm not ready to look back
ਤਾਂਹੀ ਤਾਂ ਖੜ੍ਹੇ ਹੋ ਤੁਸੀਂ
tAMhI tAM kha.Dhe ho tusIM
That is exactly why you are standing still
ਤਾਂਹੀ ਤਾਂ ਤੁਹਾਡੇ ਕੋਲ ਹੁਣ ਵਕਤ
tAMhI tAM tuhADe kola huNa vakata
That is exactly why you have so much time to waste
ਲੋਕਾਂ ਦੀ ਖ਼ੁਸ਼ੀ ਵੱਲ ਵੇਖ ਕੇ ਲੋਕਾਂ ਦੀ ਖ਼ੁਸ਼ੀ 'ਤੇ ਕਰਦੇ ਹੋ ਸ਼ੱਕ
lokAM dI kha਼usa਼I valla vekha ke lokAM dI kha਼usa਼I 'te karade ho sa਼kka
Looking at others' happiness, you cast shadows of doubt on their joy
ਸਮਾਂ ਹੈ ਘੱਟ ਸਿੱਖਣ ਨੂੰ ਵੱਧ ਸਿੱਖਣ ਨੂੰ ਦੇਰੀ ਨਾ ਕਰੋ ਹੁਣ [?]
samAM hai ghaTTa sikkhaNa nUM vaddha sikkhaNa nUM derI nA karo huNa [?]
Time is short and there's much to learn, don't delay in seeking knowledge [?]
ਜੋ ਵੀ ਬੀਤੇ ਹੋਏ ਸਮੇਂ ਤੋਂ ਸਿੱਖਿਆ ਉਹੀ ਪਾਲੇ ਹੁਣ ਸਮੇਂ ਦੇ ਸਿੱਕੇ ਕਿਉਂ
jo vI bIte hoe sameM toM sikkhiA uhI pAle huNa sameM de sikke kiuM
Whatever was learned from the past, why not trade those as the currency of today?
ਨਹੀਂ ਨਹੀਂ ਨਹੀਂ ਉਹ ਕੀਤੀ ਪਰਵਾਹ ਕਿਸੇ ਦੀ
nahIM nahIM nahIM uha kItI paravAha kise dI
No, no, no, I never cared for what anyone said
ਨਹੀਂ ਨਹੀਂ ਨਹੀਂ ਉਹ ਕੀਤੀ ਪਰਵਾਹ ਕਿਸੇ ਦੀ
nahIM nahIM nahIM uha kItI paravAha kise dI
No, no, no, I never cared for what anyone said
ਬੱਸ ਸੁਣਿਆ ਮੈਂ ਮੇਰੇ ਦਿਲ ਦੀ
bassa suNiA maiM mere dila dI
I just listened to the rhythm of my own heart
ਨਹੀਂ ਨਹੀਂ ਨਹੀਂ ਉਹ ਕੀਤੀ ਪਰਵਾਹ ਕਿਸੇ ਦੀ
nahIM nahIM nahIM uha kItI paravAha kise dI
No, no, no, I never cared for what anyone said
ਮੈਂ ਹੁਣ ਕੱਲਾ ਦੇ ਕੱਲਾ ਮੈਂ ਕੰਮ
maiM huNa kallA de kallA maiM kaMma
I am all alone now, just doing my work
ਕਰੀ ਜਾਨਾਂ ਮੈਂ ਤਾਂ ਮਸਤ ਮਲੰਗ
karI jAnAM maiM tAM masata malaMga
I keep on going like a [Mast Malang: a care-free, spiritually intoxicated wanderer]
ਗੱਡੀ ਦੇ ਸਟੀਅਰਿੰਗ ਨੂੰ ਫੜ ਕੇ ਜਦੋਂ ਮਰਜ਼ੀ ਜੇ ਹੌਲੀ ਮੈਂ ਚੱਲ ਕੇ
gaDDI de saTIariMga nUM pha.Da ke jadoM maraja਼I je haulI maiM challa ke
Gripping the steering wheel of my car, cruising slowly whenever I please
ਜਿੱਥੇ ਮੈਂ ਜਾਣਾ ਮੈਂ ਜਾਵਾਂ
jitthe maiM jANA maiM jAvAM
Wherever I wish to go, I go
ਜੋ ਵੀ ਮੈਂ ਚਾਹੁੰਦਾ ਮੈਂ ਖਾਵਾਂ
jo vI maiM chAhuMdA maiM khAvAM
Whatever I crave to eat, I eat
ਕਾਕੇ ਮੇਰੇ ਮੂਹਰੇ ਆ ਕੇ ਨਾ ਪੰਗਾ ਤੂੰ ਲਈਂ
kAke mere mUhare A ke nA paMgA tUM laIM
Kid, don't you dare come in front of me and start trouble
ਮੈਂ ਗੱਡੀ ਨਾ ਰੋਕੂੰਗਾ ਸੱਚੀ ਮੈਂ ਕਹੀ
maiM gaDDI nA rokUMgA sachchI maiM kahI
I won't pull the brakes, I’m telling you the truth
ਕਿਉਂਕਿ ਜਿਹੜਾ ਮੌਕਾ ਹੁਣ ਮੇਰੇ ਕੋਲ ਇੱਕੋ ਮੌਕਾ ਹੁਣ ਮੇਰੇ ਕੋਲ
kiuMki jiha.DA maukA huNa mere kola ikko maukA huNa mere kola
Because the opportunity I have now, this is my only shot
ਜੋ ਵੀ ਸੀ ਦਿੱਤਾ ਹੁਣ ਮਾਪਿਆਂ ਨੇ ਕਰੂੰ ਮੈਂ ਦੁੱਗਣੀ ਚੌਗਣੀ
jo vI sI dittA huNa mApiAM ne karUM maiM duggaNI chaugaNI
Whatever my parents provided me, I will multiply it fourfold
ਹਟੂੰ ਨਾ ਤਾਂਹੀ ਤਾਂ ਦਿਨ ‘ਚ ਜਿੰਨੇ ਵੀ ਘੰਟੇ
haTUM nA tAMhI tAM dina ‘cha jiMne vI ghaMTe
I won't stop, that's why every single hour of the day
ਹਰ ਘੰਟੇ ਦਾ ਕਰਾਂ ਮੈਂ ਪੂਰਾ ਹਿਸਾਬ
hara ghaMTe dA karAM maiM pUrA hisAba
I keep a full account of every passing hour
ਉਹ ਘੰਟੇ ਦੇ ਹਿੱਸੇ ਜੇ ਕਰੋ ਸਵਾ ਡੇਢ ਪੌਣੇ ਸਾਢੇ ਹੱਥੀਂ ਇਹ ਅਜ਼ਮਾ
uha ghaMTe de hisse je karo savA DeDha pauNe sADhe hatthIM iha aja਼mA
Divide those hours into quarters and halves; try your hand at this discipline
ਤੇ ਜੋ ਘੜੀ ਮੇਰੀ ਜ਼ਿੰਦਗੀ ਦੀ ਮੇਰੇ ਹੱਥ ‘ਚ ਹੈ
te jo gha.DI merI ja਼iMdagI dI mere hattha ‘cha hai
And the watch of my life is in my own hands
ਤੇ ਉਹੀ ਘੜੀ ਤੇਰੀ ਜ਼ਿੰਦਗੀ ਦੀ ਤੇਰੇ ਹੱਥ ‘ਚ ਹੈ
te uhI gha.DI terI ja਼iMdagI dI tere hattha ‘cha hai
And that same watch of your life is in your own hands
ਨਹੀਂ ਨਹੀਂ ਨਹੀਂ ਉਹ ਕੀਤੀ ਪਰਵਾਹ ਕਿਸੇ ਦੀ
nahIM nahIM nahIM uha kItI paravAha kise dI
No, no, no, I never cared for what anyone said
ਨਹੀਂ ਨਹੀਂ ਨਹੀਂ ਉਹ ਕੀਤੀ ਪਰਵਾਹ ਕਿਸੇ ਦੀ
nahIM nahIM nahIM uha kItI paravAha kise dI
No, no, no, I never cared for what anyone said
ਬੱਸ ਸੁਣਿਆ ਮੈਂ ਮੇਰੇ ਦਿਲ ਦੀ
bassa suNiA maiM mere dila dI
I just listened to the rhythm of my own heart
ਨਹੀਂ ਨਹੀਂ ਨਹੀਂ ਉਹ ਕੀਤੀ ਪਰਵਾਹ ਕਿਸੇ ਦੀ
nahIM nahIM nahIM uha kItI paravAha kise dI
No, no, no, I never cared for what anyone said