Ae Watan (From "Subedar Joginder Singh")
by Krishna Beura (Additional Singers - Himanshu Sharmaft Surtal Kular, Anil Sondhi, Sagar Sharma
ਗੱਲ ਦਿਲ ਦੀ ਕਹਿਣ ਤੋਂ ਡਰਦਾ
galla dila dI kahiNa toM DaradA
He is afraid to speak the feelings of his heart
ਡਰਦਾ ਡਰਦਾ ਡਰਦਾ
DaradA DaradA DaradA
He trembles, he trembles, he trembles
ਬਾਰਡਰ 'ਤੇ ਕਿੰਜ ਤੂੰ ਲੜਦਾ
bAraDara 'te kiMja tUM la.DadA
How do you fight there on the border?
ਸਾਨੂੰ ਵੀ ਦੱਸ ਦੇ ਮਿੱਤਰਾ
sAnUM vI dassa de mittarA
Tell us as well, [Mitran: this friend/yours truly]
ਚੋਰੀ ਚੋਰੀ ਕੀ ਪੜ੍ਹਦਾ
chorI chorI kI pa.DhadA
What do you read so secretly?
ਚੋਰੀ ਚੋਰੀ ਕੀ ਪੜ੍ਹਦਾ
chorI chorI kI pa.DhadA
What do you read so secretly?
ਚੋਰੀ ਚੋਰੀ ਕੀ ਪੜ੍ਹਦਾ
chorI chorI kI pa.DhadA
What do you read so secretly?
ਹੋ ਚਿੱਠੀਆਂ ਹੋ ਚਿੱਠੀਆਂ ਹੋ ਚਿੱਠੀਆਂ ਆ ਹਾ ਹਾ ਹਾ
ho chiTThIAM ho chiTThIAM ho chiTThIAM A hA hA hA
Oh, the letters! Oh, the letters! Oh, the letters! Ah ha ha ha!
ਹੋ ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ
ho chiTThIAM AuMdIAM ne ba.DA ta.DapAuMdIAM ne
Oh, these letters arrive and they make my soul ache with longing
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ ਸੀਨੇ ਠੰਢ ਪਾਉਂਦੀਆਂ ਨੇ
sAnUM chAa jihA cha.Dha jAMdA sIne ThaMDha pAuMdIAM ne
They fill me with a joyful surge and bring cooling peace to my chest

ਆਉਂਦੇ ਸੁਪਨੇ ਲਾਵਾਂ ਦੇ ਚੂੜੇ ਵਾਲੀਆਂ ਬਾਹਾਂ ਦੇ
AuMde supane lAvAM de chU.De vAlIAM bAhAM de
Dreams of the [Lavan: the four circumambulations of a Sikh wedding] come to me, of arms adorned with [Chura: traditional red and white bridal bangles]
ਜਿੱਥੇ ਖੜ੍ਹ ਖੜ੍ਹ ਤੱਕਦੀ ਏ ਉਹ ਪਿੰਡ ਦੀਆਂ ਰਾਹਾਂ ਦੇ
jitthe kha.Dha kha.Dha takkadI e uha piMDa dIAM rAhAM de
Where she stands and waits, watching the paths of the village
ਉਹ ਪਿੰਡ ਦੀਆਂ ਰਾਹਾਂ ਦੇ ਉਹ ਪਿੰਡ ਦੀਆਂ ਰਾਹਾਂ ਦੇ
uha piMDa dIAM rAhAM de uha piMDa dIAM rAhAM de
Those village paths, those village paths
ਹੌਂਸਲਾ ਦੇ ਕੇ ਤੋਰਦੀਆਂ ਉਹ ਸਦਕੇ ਮਾਵਾਂ ਦੇ
hauMsalA de ke toradIAM uha sadake mAvAM de
Sending me off with courage, I am a sacrifice to the blessings of such mothers
ਉਹ ਸਦਕੇ ਮਾਵਾਂ ਦੇ ਉਹ ਸਦਕੇ ਮਾਵਾਂ ਦੇ
uha sadake mAvAM de uha sadake mAvAM de
A sacrifice to the mothers, a sacrifice to the mothers
ਬਾਪੂ ਦੀਆਂ ਗਾਲਾਂ ਜੋ ਬੜਾ ਜੋਸ਼ ਵਧਾਉਂਦੀਆਂ ਨੇ
bApU dIAM gAlAM jo ba.DA josa਼ vadhAuMdIAM ne
And the scoldings of my father, they ignite a great fire of courage in me
ਚਿੱਠੀਆਂ ਹੋ ਚਿੱਠੀਆਂ ਹੋ ਚਿੱਠੀਆਂ ਆ ਹਾ ਹਾ ਹਾ
chiTThIAM ho chiTThIAM ho chiTThIAM A hA hA hA
Letters, oh letters, oh letters! Ah ha ha ha!
ਹੋ ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ
ho chiTThIAM AuMdIAM ne ba.DA ta.DapAuMdIAM ne
Oh, these letters arrive and they make my soul ache with longing
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ ਸੀਨੇ ਠੰਢ ਪਾਉਂਦੀਆਂ ਨੇ
sAnUM chAa jihA cha.Dha jAMdA sIne ThaMDha pAuMdIAM ne
They fill me with a joyful surge and bring cooling peace to my chest
ਹੋ ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ
ho chiTThIAM AuMdIAM ne ba.DA ta.DapAuMdIAM ne
Oh, these letters arrive and they make my soul ache with longing
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ ਸੀਨੇ ਠੰਢ ਪਾਉਂਦੀਆਂ ਨੇ
sAnUM chAa jihA cha.Dha jAMdA sIne ThaMDha pAuMdIAM ne
They fill me with a joyful surge and bring cooling peace to my chest
ਹੋ ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ
ho chiTThIAM AuMdIAM ne ba.DA ta.DapAuMdIAM ne
Oh, these letters arrive and they make my soul ache with longing
ਗੋਬਿੰਦ ਦੇ ਬੱਚੇ ਆਂ ਸਿਦਕਾਂ ਦੇ ਪੱਕੇ ਆਂ
gobiMda de bachche AM sidakAM de pakke AM
We are the children of [Guru Gobind Singh: the tenth Sikh Guru], firm in our faith and resolve
ਅਸੀਂ ਠੰਢ ਵਿੱਚ ਠਰਦੇ ਆਂ ਧੁੱਪਾਂ ਵਿੱਚ ਮੱਚੇ ਆਂ
asIM ThaMDha vichcha Tharade AM dhuppAM vichcha machche AM
We freeze in the biting cold and burn under the scorching suns
ਧੁੱਪਾਂ ਵਿੱਚ ਮੱਚੇ ਆਂ ਧੁੱਪਾਂ ਵਿੱਚ ਮੱਚੇ ਆਂ
dhuppAM vichcha machche AM dhuppAM vichcha machche AM
Burn under the suns, burn under the suns
ਫ਼ੌਲਾਦੀ ਬਾਹਾਂ ਨੇ ਚਟਾਨੀ ਇਰਾਦੇ ਆ
pha਼aulAdI bAhAM ne chaTAnI irAde A
Our arms are made of steel and our intentions are like solid rock
ਅਣਖਾਂ ਲਈ ਮਰ ਮਿੱਟਣਾ ਇਹ ਜਜ਼ਬਾ ਸਾਡੇ ਆ
aNakhAM laI mara miTTaNA iha jaja਼bA sADe A
To perish for the sake of [Anakh: fierce self-respect and honor], this is the passion within us
ਅਣਖਾਂ ਲਈ ਮਰ ਮਿੱਟਣਾ ਇਹ ਜਜ਼ਬਾ ਸਾਡੇ ਆ
aNakhAM laI mara miTTaNA iha jaja਼bA sADe A
To perish for the sake of honor, this is the passion within us
ਇਹ ਜਜ਼ਬਾ ਸਾਡੇ ਆ
iha jaja਼bA sADe A
This is the passion within us
ਹੋ ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ
ho chiTThIAM AuMdIAM ne ba.DA ta.DapAuMdIAM ne
Oh, these letters arrive and they make my soul ache with longing
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ ਸੀਨੇ ਠੰਢ ਪਾਉਂਦੀਆਂ ਨੇ
sAnUM chAa jihA cha.Dha jAMdA sIne ThaMDha pAuMdIAM ne
They fill me with a joyful surge and bring cooling peace to my chest
ਹੋ ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ
ho chiTThIAM AuMdIAM ne ba.DA ta.DapAuMdIAM ne
Oh, these letters arrive and they make my soul ache with longing
ਸੁਣ ਤਾਂ ਸਹੀ ਇੱਕ ਤਾਰਾ ਹੋ ਸੁਣ ਤਾਂ ਸਹੀ ਇੱਕ ਤਾਰਾ ਕੀ ਕਹਿੰਦਾ
suNa tAM sahI ikka tArA ho suNa tAM sahI ikka tArA kI kahiMdA
Listen closely to what the [Iktara: traditional single-stringed instrument] says
ਸਾਨੂੰ ਵਤਨ ਪਿਆਰਾ ਪਿਆਰਾ ਕੀ ਕਹਿੰਦਾ
sAnUM vatana piArA piArA kI kahiMdA
What does my beloved homeland say to me?
ਸੁਣ ਤਾਂ ਸਹੀ ਇੱਕ ਤਾਰਾ ਹੋ ਸਤਾਰਾ
suNa tAM sahI ikka tArA ho satArA
Listen closely to the [Iktara], oh, the star
ਸਾਨੂੰ ਵਤਨ ਪਿਆਰਾ ਪਿਆਰਾ ਕੀ ਕਹਿੰਦਾ
sAnUM vatana piArA piArA kI kahiMdA
What does my beloved homeland say to me?
ਤੇਰੇ ਹੁਸਨ ਨੇ ਨੈਣਾਂ ਵਿੱਚ ਝਾਤ ਮਾਰੀ
tere husana ne naiNAM vichcha jhAta mArI
Your beauty has cast a glance into my eyes
ਤੇ ਲੈ ਬੈਠਾ ਮੈਂ ਮੇਚਾ ਤਸਵੀਰਦਾਨੀ
te lai baiThA maiM mechA tasavIradAnI
And I have started measuring my life by your photograph
ਤੇਰੀ ਸਾਦਗੀ ਨੇ ਦਿਲ 'ਤੇ ਕਹਿਰ ਕਰਿਆ
terI sAdagI ne dila 'te kahira kariA
Your simplicity has wreaked havoc on my heart
ਤੇ ਗਿਆ ਕਾਲਜਾ ਮੇਰਾ ਚੀਰਦਾਨੀ
te giA kAlajA merA chIradAnI
And it has sliced right through my soul
ਅੱਖਾਂ ਤੇਰੀਆਂ 'ਚੋਂ ਨਿਕਲੇ ਤੀਰ ਕੁੜੀਏ
akkhAM terIAM 'choM nikale tIra ku.DIe
Arrows fly out from your eyes, [Kudiye: Ni/Nee: a gender-specific vocative used to address a woman directly]
ਤੇ ਛੱਲੀ ਹੋਇਆ ਸੀਨਾ ਰੰਗਰੂਟਦਾਨੀ
te ChallI hoiA sInA raMgarUTadAnI
And they have pierced the chest of this [Rangroot: army recruit/rookie]
ਤੇਰੇ ਇਸ਼ਕੇ ਨੇ ਐਸੀ ਪੀਂਘ ਪਾਈ
tere isa਼ke ne aisI pIMgha pAI
Your love has set such a swing in motion
ਤੇ ਮੱਲੋਜ਼ੋਰੀ ਪਿਆ ਮੁੰਡਾ ਝੂਟਦਾਨੀ
te malloja਼orI piA muMDA jhUTadAnI
And [yours truly] is swinging on it by force of destiny
ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ
naiNAM dIAM naiNAM de nAla gallAM kI ho gaIAM
What conversations have passed between our eyes?
ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ
naiNAM dIAM naiNAM de nAla gallAM kI ho gaIAM
What conversations have passed between our eyes?
ਸੱਜਣਾਂ ਤੇਰੇ ਇਸ਼ਕ ਦੇ ਕਰਕੇ ਨੀਂਦਾਂ ਸਭ ਖੋ ਗਈਆਂ
sajjaNAM tere isa਼ka de karake nIMdAM sabha kho gaIAM
O [Sajjan: beloved], because of your love, all my sleep has vanished
ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ
naiNAM dIAM naiNAM de nAla gallAM kI ho gaIAM
What conversations have passed between our eyes?
ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ
naiNAM dIAM naiNAM de nAla gallAM kI ho gaIAM
What conversations have passed between our eyes?
ਵਾਂਗ ਕਬੂਤਰ ਉੱਡ ਗਏ ਦਿਲ ਮੇਰੇ 'ਚੋਂ ਚੈਨ ਵੇ
vAMga kabUtara uDDa gae dila mere 'choM chaina ve
Like pigeons, the peace has flown away from my heart
ਹਾਂ ਵਾਂਗ ਕਬੂਤਰ ਉੱਡ ਗਏ ਦਿਲ ਮੇਰੇ 'ਚੋਂ ਚੈਨ ਵੇ
hAM vAMga kabUtara uDDa gae dila mere 'choM chaina ve
Yes, like pigeons, the peace has flown away from my heart
ਨਾਮ ਤੇਰਾ ਕੀ ਤੋਂ ਪਤਾ ਨਾ ਲੱਗਿਆ ਬੁੱਲ੍ਹ ਕਿੱਥੋਂ ਦੱਸ ਲੈਣ ਵੇ
nAma terA kI toM patA nA laggiA bullha kitthoM dassa laiNa ve
I couldn't even learn your name, how can my lips speak it?
ਤਾਰਾਂ ਤੇਰੇ ਪਿਆਰ ਵਾਲੀਆਂ ਦਿਲ ਮੇਰੇ ਨੂੰ ਛੋਹ ਗਈਆਂ
tArAM tere piAra vAlIAM dila mere nUM Choha gaIAM
The strings of your love have touched my heart
ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ
naiNAM dIAM naiNAM de nAla gallAM kI ho gaIAM
What conversations have passed between our eyes?
ਨੈਣਾਂ ਦੀਆਂ ਨੈਣਾਂ ਦੇ ਨਾਲ ਗੱਲਾਂ ਕੀ ਹੋ ਗਈਆਂ
naiNAM dIAM naiNAM de nAla gallAM kI ho gaIAM
What conversations have passed between our eyes?
ਅਸੀਂ ਹੱਸਦੇ ਹੱਸਦੇ ਵਾਰ ਚੱਲੇ ਆਂ ਜਾਨ ਤੇਰੇ ਤੋਂ
asIM hassade hassade vAra challe AM jAna tere toM
Smiling, we are ready to sacrifice our lives for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O Motherland, every birth of ours is a sacrifice for you

ਜਾਨ ਤੋਂ ਵੱਧ ਸਾਨੂੰ ਪਿਆਰੀ ਸਾਡੀ ਧਰਤੀ ਮਾਂ
jAna toM vaddha sAnUM piArI sADI dharatI mAM
Dearer to us than life itself is our Mother Earth
ਖ਼ੂਨੇ ਜਿਗਰ ਤੋਂ ਲਿਖ ਚੱਲੇ ਮਿੱਟੀ 'ਤੇ ਨਾਂ
kha਼Une jigara toM likha challe miTTI 'te nAM
We write our names on this soil with the blood of our hearts
ਅਸੀਂ ਤਾਰੇ ਬਣ ਕੇ ਚਮਕਾਂਗੇ ਅਸਮਾਨ ਤੇਰੇ ਤੋਂ
asIM tAre baNa ke chamakAMge asamAna tere toM
We shall shine as stars in your sky
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O Motherland, every birth of ours is a sacrifice for you
ਅਸੀਂ ਪਿੱਠ 'ਤੇ ਗੋਲੀ ਨਹੀਂ ਖਾਧੀ ਐ ਮਾਂ ਸਾਡੀ ਨੂੰ ਕਹਿ ਦੇਣਾ
asIM piTTha 'te golI nahIM khAdhI ai mAM sADI nUM kahi deNA
Tell our mother that we did not take a bullet in the back
ਅਸੀਂ ਆਪਣਾ ਫ਼ਰਜ਼ ਨਿਭਾ ਚੱਲੇ ਤੇਰੇ ਦੁੱਧ ਦਾ ਕਰਜ਼ਾ ਨਹੀਂ ਲੈਣਾ
asIM ApaNA pha਼raja਼ nibhA challe tere duddha dA karaja਼A nahIM laiNA
We have fulfilled our duty; we won't die owing a debt to her milk

ਤੇਰੇ ਦੁੱਧ ਦਾ ਕਰਜ਼ਾ ਨਹੀਂ ਲੈਣਾ
tere duddha dA karaja਼A nahIM laiNA
Won't die owing a debt to her milk
ਮਾਏ ਸਦਾ ਰੱਖੀਂ ਸਾਡੇ ਸਿਰ 'ਤੇ ਠੰਢੀ ਠੰਢੀ ਛਾਂ
mAe sadA rakkhIM sADe sira 'te ThaMDhI ThaMDhI ChAM
O Mother, always keep your cool shade over our heads
ਖ਼ੂਨੇ ਜਿਗਰ ਤੋਂ ਲਿਖ ਚੱਲੇ ਮਿੱਟੀ 'ਤੇ ਨਾਂ ਮਿੱਟੀ 'ਤੇ ਨਾਂ
kha਼Une jigara toM likha challe miTTI 'te nAM miTTI 'te nAM
We write our names on this soil with the blood of our hearts, on this soil
ਅਸੀਂ ਤਾਰੇ ਬਣ ਕੇ ਚਮਕਾਂਗੇ ਅਸਮਾਨ ਤੇਰੇ ਤੋਂ ਅਸਮਾਨ ਤੇਰੇ ਤੋਂ
asIM tAre baNa ke chamakAMge asamAna tere toM asamAna tere toM
We shall shine as stars in your sky, in your sky
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM kurabAna tere toM
O Motherland, every birth of ours is a sacrifice for you, sacrifice for you
ਇੱਕ ਡਿੱਗ ਵੀ ਪਿੱਛੇ ਨਹੀਂ ਪੱਟੀ ਅਸੀਂ ਵਿੱਚ ਮੈਦਾਨੇ ਅੜੇ ਰਹੇ
ikka Digga vI pichChe nahIM paTTI asIM vichcha maidAne a.De rahe
We did not retreat even a single step; we stood firm in the battlefield
ਕੀ ਹੋਇਆ ਇਕੱਲੇ ਇਕੱਲੇ ਸੀ ਅਸੀਂ ਸੌ ਸੌ ਦੇ ਨਾਲ ਲੜੇ ਰਹੇ
kI hoiA ikalle ikalle sI asIM sau sau de nAla la.De rahe
So what if we were alone? Each of us fought against hundreds

ਅਸੀਂ ਸੌ ਸੌ ਦੇ ਨਾਲ ਲੜੇ ਰਹੇ
asIM sau sau de nAla la.De rahe
Each of us fought against hundreds
ਸਾਨੂੰ ਸਹੁੰ ਤੇਰੀ ਨਹੀਂ ਜਾਣ ਦਿੰਦੇ ਚੱਪਾ ਥਾਂ
sAnUM sahuM terI nahIM jANa diMde chappA thAM
We swear by you, we won't let them take even an inch of our land
ਖ਼ੂਨੇ ਜਿਗਰ ਤੋਂ ਲਿਖ ਚੱਲੇ ਮਿੱਟੀ 'ਤੇ ਨਾਂ
kha਼Une jigara toM likha challe miTTI 'te nAM
We write our names on this soil with the blood of our hearts
ਅਸੀਂ ਤਾਰੇ ਬਣ ਕੇ ਚਮਕਾਂਗੇ ਅਸਮਾਨ ਤੇਰੇ ਤੋਂ ਅਸਮਾਨ ਤੇਰੇ ਤੋਂ
asIM tAre baNa ke chamakAMge asamAna tere toM asamAna tere toM
We shall shine as stars in your sky, in your sky
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O Motherland, every birth of ours is a sacrifice for you
ਅਸੀਂ ਹੱਸਦੇ ਹੱਸਦੇ ਵਾਰ ਚੱਲੇ ਆਂ ਜਾਨ ਤੇਰੇ ਤੋਂ ਜਾਨ ਤੇਰੇ ਤੋਂ
asIM hassade hassade vAra challe AM jAna tere toM jAna tere toM
Smiling, we are ready to sacrifice our lives for you, for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM kurabAna tere toM
O Motherland, every birth of ours is a sacrifice for you, sacrifice for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM kurabAna tere toM
O Motherland, every birth of ours is a sacrifice for you, sacrifice for you
ਜਿਹੜੇ ਵਿੱਚ ਮੈਦਾਨੇ ਬਣ ਕੇ ਸ਼ੇਰ ਗਰਜਦੇ ਨੇ
jiha.De vichcha maidAne baNa ke sa਼era garajade ne
Those who roar like lions in the midst of the battlefield
ਵੈਰੀ ਕੀ ਐ ਉਹ ਲੜ ਜਾਂਦੇ ਨਾਲ ਤੂਫ਼ਾਨਾਂ ਦੇ
vairI kI ai uha la.Da jAMde nAla tUpha਼AnAM de
What are enemies to them? They even clash with the storms
ਤੇਰੇ ਜਿੱਤਣ ਨੂੰ ਉਹ ਲਿਖਵਾਉਂਦੇ ਨਾਲ ਮੁਕੱਦਰਾਂ 'ਤੇ
tere jittaNa nUM uha likhavAuMde nAla mukaddarAM 'te
They write your victory upon the face of destiny
ਝੰਡੇ ਸਾਡੇ ਹੀ ਝੁੱਲਣਗੇ ਉਹਨਾਂ ਹੀ ਨਾਮਾਂ ਦੇ
jhaMDe sADe hI jhullaNage uhanAM hI nAmAM de
Our flags shall wave high in those very names
ਸਾਨੂੰ ਸਦਾ ਰਹੂਗਾ ਮਾਣ ਹਿੰਦੁਸਤਾਨ ਤੇਰੇ ਤੋਂ
sAnUM sadA rahUgA mANa hiMdusatAna tere toM
We shall always be proud of you, O India
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM kurabAna tere toM
O Motherland, every birth of ours is a sacrifice for you, sacrifice for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM kurabAna tere toM
O Motherland, every birth of ours is a sacrifice for you, sacrifice for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM kurabAna tere toM
O Motherland, every birth of ours is a sacrifice for you, sacrifice for you
ਇਸ਼ਕ ਦਾ ਤਾਰਾ ਚੜ੍ਹ ਗਿਆ ਯਾਰਾ
isa਼ka dA tArA cha.Dha giA yArA
The star of love has risen, O [Yaar: close friend/beloved]
ਹੋ ਸੁਪਨੇ ਆਉਣ ਗੁਲਾਬੀ ਜੇ
ho supane AuNa gulAbI je
Now rosy dreams come to me
ਦਿੱਸਦੇ ਮੈਨੂੰ ਸੂਹੇ ਕੁੜਤੇ ਤੇਰੇ ਸੂਟ ਗੁਲਾਬੀ ਜੇ
dissade mainUM sUhe ku.Date tere sUTa gulAbI je
I see my crimson tunic and your pink suit
ਹੋ ਕਮਲਾ ਝੱਲਾ ਦਿਲ ਮੇਰਾ ਇਸ਼ਕ ਦੇ ਰਾਹੇ ਪੈ ਗਿਆ ਏ
ho kamalA jhallA dila merA isa਼ka de rAhe pai giA e
My heart has gone mad and wandering, it has set out on the path of love
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as [Makhni: butter], has robbed me of my sleep
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as butter, has robbed me of my sleep
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as butter, has robbed me of my sleep
ਇਸ਼ਕ ਦਾ ਤਾਰਾ ਚੜ੍ਹ ਗਿਆ ਯਾਰਾ
isa਼ka dA tArA cha.Dha giA yArA
The star of love has risen, O [Yaar]
ਹੋ ਭੁੱਲ ਕੇ ਦੁਨੀਆਦਾਰੀ ਨੀ ਬੱਸ ਤੇਰੇ ਗੁਣ ਗਾਈ ਦੇ
ho bhulla ke dunIAdArI nI bassa tere guNa gAI de
Forgetting the ways of the world, I only sing your praises
ਹੁਸਨ ਤੇਰੇ ਤੋਂ ਕਤਲ ਹੋ ਗਿਆ ਛੱਡਿਆ ਨਾ ਕੱਖ ਕਾਈ ਦੇ
husana tere toM katala ho giA ChaDDiA nA kakkha kAI de
I have been slain by your beauty; nothing of me is left
ਹੋ ਤੇਰਾ ਪਾਰੇ ਵਰਗਾ ਜੋਬਨ ਨੀ ਮੇਰੇ ਹੱਡਾਂ ਦੇ ਵਿੱਚ ਰਹਿ ਗਿਆ ਏ
ho terA pAre varagA jobana nI mere haDDAM de vichcha rahi giA e
Your youth, flowing like mercury, has settled in my bones
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as butter, has robbed me of my sleep
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as butter, has robbed me of my sleep
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as butter, has robbed me of my sleep
ਇਸ਼ਕ ਦਾ ਤਾਰਾ ਚੜ੍ਹ ਗਿਆ ਯਾਰਾ
isa਼ka dA tArA cha.Dha giA yArA
The star of love has risen, O [Yaar]
ਮੇਰੇ ਵੀ ਤਾਂ ਕੰਨਾਂ ਦੇ ਵਿੱਚ ਗੀਤ ਇਸ਼ਕ ਦੇ ਬੋਲਣ ਦੇ
mere vI tAM kaMnAM de vichcha gIta isa਼ka de bolaNa de
The songs of love are echoing in my ears too
ਨੈਣ ਮੇਰੇ ਐਨ ਪਾਗਲ ਹੋ ਕੇ ਗਲੀ ਗਲੀ ਤੈਨੂੰ ਟੋਲਣ ਦੇ
naiNa mere aina pAgala ho ke galI galI tainUM TolaNa de
My eyes have gone completely mad, searching for you in every street
ਹਰ ਪਲ ਸੋਹਣਿਆ ਸੱਜਣਾ ਤੇਰੇ ਰੰਗਾਂ ਦੇ ਵਿੱਚ ਖੋਨੀ ਆਂ
hara pala sohaNiA sajjaNA tere raMgAM de vichcha khonI AM
Every moment, O handsome [Sajjan], I am lost in your colors
ਦਿਲ ਕਮਲਾ ਮਰ ਗਿਆ ਤੇਰੇ 'ਤੇ ਮੈਂ ਤੈਨੂੰ ਤੱਕ ਤੱਕ ਜਿਉਂਦੀ ਆਂ
dila kamalA mara giA tere 'te maiM tainUM takka takka jiuMdI AM
This crazy heart has died for you; I live only by gazing at you
ਮੈਂ ਤੈਨੂੰ ਵੇਖ ਵੇਖ ਕੇ ਜਿਉਂਦੀ ਆਂ
maiM tainUM vekha vekha ke jiuMdI AM
I live only by watching you
ਹੋ ਅੱਖਰ ਦਾ ਵੀ ਲੱਗਦੀ ਨਹੀਂ ਹੋ ਪੱਟੇ ਤੇਰੀਆਂ ਯਾਦਾਂ ਦੇ
ho akkhara dA vI laggadI nahIM ho paTTe terIAM yAdAM de
I can't even focus on my letters, I am [Puttia: uprooted/shaken] by your memories
ਇਸ਼ਕ ਤੇਰੇ ਨੇ ਕਰ ਦਿੱਤੇ ਕੁੜੀਏ ਪਹਿਰੇਦਾਰ ਨੀ ਰਾਤਾਂ ਦੇ
isa਼ka tere ne kara ditte ku.DIe pahiredAra nI rAtAM de
Your love has turned this girl into a sentry of the nights
ਹੋ ਤੇਰੇ ਪਿਆਰ ਦਾ ਮਣਕਾ ਮੜ ਕੇ ਜਿੰਦ ਦੀ ਗਾਨੀ ਦੇ ਵਿੱਚ ਪੈ ਗਿਆ ਏ
ho tere piAra dA maNakA ma.Da ke jiMda dI gAnI de vichcha pai giA e
The bead of your love has been strung into the necklace of my life
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as butter, has robbed me of my sleep
ਹੋ ਤੇਰਾ ਮੱਖਣੀ ਵਰਗਾ ਮੁੱਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੈ ਗਿਆ ਏ
ho terA makkhaNI varagA mukkha ku.DIe nI merI nIMdara luTTa ke lai giA e
Oh, your face, soft as butter, has robbed me of my sleep
ਇਸ਼ਕ ਦਾ ਤਾਰਾ ਚੜ੍ਹ ਗਿਆ ਯਾਰਾ
isa਼ka dA tArA cha.Dha giA yArA
The star of love has risen, O [Yaar]
ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ
deha sa਼ivA bara mohi ihai sa਼ubha karamana te kabahUM nA TaroM
O Almighty, grant me this boon, that I may never flinch from performing righteous deeds
ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ ਨਾ ਡਰੋਂ
sa਼ubha karamana te kabahUM nA TaroM nA DaroM
That I may never flinch from righteous deeds, nor know any fear
ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ
ari so jaba jAi laroM nisachai kara ApaNI jIta karoM
And when I go to fight the enemy, I shall surely be victorious
ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ
deha sa਼ivA bara mohi ihai sa਼ubha karamana te kabahUM nA TaroM
O Almighty, grant me this boon, that I may never flinch from performing righteous deeds
ਨਾ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ
nA DaroM ari so jaba jAi laroM nisachai kara ApaNI jIta karoM
Neither fear, and when I go to fight the enemy, I shall surely be victorious
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ
gagana damAmA bAjio pario nIsAnai ghAu
The kettle-drum of heaven resounds, and the target is struck
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ
khetu ju mAMDio sUramA aba jUjhana ko dAu
The warrior has taken the field; now is the time to fight unto death
ਅਬ ਜੂਝਨ ਕੋ ਦਾਉ
aba jUjhana ko dAu
Now is the time to fight
ਅਬ ਜੂਝਨ ਕੋ ਦਾਉ
aba jUjhana ko dAu
Now is the time to fight
ਅਬ ਜੂਝਨ ਕੋ ਦਾਉ
aba jUjhana ko dAu
Now is the time to fight
ਪਹਿਲਾ ਮਰਣ ਕਬੂਲਿ ਜੀਵਣ ਕੀ ਛਡਿ ਆਸ
pahilA maraNa kabUli jIvaNa kI ChaDi Asa
Accept death first, and give up the hope of living
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸ
hohu sabhanA kI reNukA tau Au hamArai pAsa
Become the dust of the feet of all, only then come to me
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ
sUrA so pahichAnIai jo larai dIna ke heta
He alone is recognized as a warrior who fights for the sake of the poor and weak
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
purajA purajA kaTi marai kabahU na ChADai khetu
He may be cut into pieces and die, but he never leaves the battlefield
ਕਬਹੂ ਨ ਛਾਡੈ ਖੇਤੁ
kabahU na ChADai khetu
He never leaves the battlefield
ਕਬਹੂ ਨ ਛਾਡੈ ਖੇਤੁ
kabahU na ChADai khetu
He never leaves the battlefield