Chadeya Punjab

by Kulbir Jhinjerft Tarsem Jassar

ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village

ਛੱਡ ਯਾਰ ਪਿਆਰਿਆਂ ਨੂੰ ਮੌਜਾਂ ਚੋਂ ਨਿਕਲਿਆ ਮੈਂ
ChaDDa yAra piAriAM nUM maujAM choM nikaliA maiM
Leaving behind my beloved [Yaar: close friends/brothers; carries significant cultural weight regarding loyalty], I stepped out from a life of bliss
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਸ਼ਾਮੀਂ ਬਾਪੂ ਨਾਲ ਜਾਣ ਖੇਤਾਂ ਵੱਲ ਨੂੰ
sa਼AmIM bApU nAla jANa khetAM valla nUM
Heading towards the fields with my father in the evenings
ਪੁੱਤਾਂ ਵਾਂਗੂੰ ਜੀਹਨੇ ਫਸਲਾਂ ਸੀ ਪਾਲੀਆਂ
puttAM vAMgUM jIhane phasalAM sI pAlIAM
He who nurtured his crops just like his own sons
ਸ਼ਾਮ ਧੁੰਦਲੀ ਜਿਹੀ 'ਚ ਗੰਨੇ ਚੂਪਣੇ
sa਼Ama dhuMdalI jihI 'cha gaMne chUpaNe
Sucking on sweet sugarcane in the hazy twilight
ਉਹ ਨਿੱਘੀਆਂ ਜਿਹੀਆਂ ਰਾਤਾਂ ਕਾਲੀਆਂ
uha nigghIAM jihIAM rAtAM kAlIAM
Those warm, comforting vibes of the dark nights
ਰਾਤਾਂ ਕਾਲੀਆਂ
rAtAM kAlIAM
The dark nights
ਦਾਦੀ ਦੀਆਂ ਬਾਤਾਂ ਚੋਂ ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ
dAdI dIAM bAtAM choM ja਼iMdagI dA ilama sikkha liA maiM
I learned the wisdom of life from the folk-tales of my grandmother
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਲਾ ਕੇ ਪੈਰੀਂ ਹੱਥ ਤੁਰਿਆ ਸੀ ਮਾਂ ਦੇ
lA ke pairIM hattha turiA sI mAM de
I set off after touching my mother's feet in reverence
ਉਹਦੇ ਹੰਝੂਆਂ 'ਚ ਕਿੰਨੀਆਂ ਅਸੀਸਾਂ ਨੇ
uhade haMjhUAM 'cha kiMnIAM asIsAM ne
Countless blessings were woven into her flowing tears
ਦੂਰ ਹੋ ਕੇ ਹੀ ਸਮਝ ਅੱਜ ਆਈ ਐ
dUra ho ke hI samajha ajja AI ai
Only after moving far away have I truly understood today
ਸੀਨੇ ਮਾਵਾਂ ਦੇ 'ਚ ਕਿੰਨੀਆਂ ਹੀ ਚੀਸਾਂ ਨੇ
sIne mAvAM de 'cha kiMnIAM hI chIsAM ne
How many silent pangs of longing reside within a mother's chest
ਚੀਸਾਂ ਨੇ
chIsAM ne
Pangs of longing
ਤੇਰੇ ਪੈਰ ਸੋਨੇ 'ਚ ਮੜ੍ਹ ਦਊਂ ਭਾਵੇਂ ਅਜੇ ਹਾਂ ਬਿਖਰਿਆ ਮੈਂ
tere paira sone 'cha ma.Dha daUM bhAveM aje hAM bikhariA maiM
I will deck your feet in gold, even though I am currently scattered and struggling
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਸੱਥ ਪਿੰਡ ਦੀ ਸਿਆਣੇ ਧੁੱਪਾਂ ਸੇਕਦੇ
sattha piMDa dI siANe dhuppAM sekade
The village elders basking in the sun at the [Sath: a traditional village common area or porch where elders gather]
ਯਾਰਾਂ ਨਾਲ ਸੀ ਮੈਂ ਹੁੰਦਾ ਬੰਟੇ ਖੇਡਦਾ
yArAM nAla sI maiM huMdA baMTe kheDadA
I used to be there, playing marbles with my friends
ਪਿੰਡ ਲੰਗਰਾਂ ਦੀ ਸੇਵਾ ਵੀ ਮੈਂ ਪਾਉਂਦਾ
piMDa laMgarAM dI sevA vI maiM pAuMdA
I used to serve in the village [Langar: communal free kitchen found in Gurudwaras]
ਰਾਤ ਲੋਹੜੀ ਦੀ ਰਿਹਾ ਮੈਂ ਅੱਗ ਸੇਕਦਾ
rAta loha.DI dI rihA maiM agga sekadA
On the night of [Lohri: a popular winter Punjabi folk festival], I basked by the bonfire
ਅੱਗ ਸੇਕਦਾ
agga sekadA
Basked by the fire
ਹੱਥ ਉੱਤੇ ਇੱਕ ਓਅੰਕਾਰ ਕਲਮ ਨਾਲ ਲਿਖ ਲਿਆ ਮੈਂ
hattha utte ikka oaMkAra kalama nAla likha liA maiM
I have inscribed [Ik Onkar: the symbol of One Supreme Reality in Sikhism] upon my hand with a pen
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਧੁੰਦ ਵਾਲੀ ਉਹ ਸਵੇਰ ਹਵਾ ਚੱਲਦੀ
dhuMda vAlI uha savera havA challadI
That misty morning and the blowing breeze
ਕੋਠੀ ਦੇ ਬੰਨੇ ਤੋਂ ਬੁਣਾਈ ਯਾਦ ਆ ਗਈ
koThI de baMne toM buNAI yAda A gaI
I remembered the knitting being done on the terrace of the house
ਹਰੇ ਖੇਤਾਂ ਵਿਚ ਤੋਰੀਏ ਦੀ ਖ਼ੁਸ਼ਬੂ
hare khetAM vicha torIe dI kha਼usa਼bU
The fragrance of [Toria: rapeseed/yellow mustard flowers] in the green fields
ਰੋਟੀ ਮੱਕੀ ਦੀ ਪਕਾਈ ਯਾਦ ਆ ਗਈ
roTI makkI dI pakAI yAda A gaI
I remembered the scent of [Makki: maize/corn] bread being cooked
ਯਾਦ ਆ ਗਈ
yAda A gaI
I remembered it well
ਚੇਤੇ ਕਰ ਉਹ ਖ਼ੁਸ਼ਬੂ ਝਿੰਜਰਾ ਹਾਏ ਅੱਖਾਂ ਨੂੰ ਮੀਚ ਲਿਆ ਮੈਂ
chete kara uha kha਼usa਼bU jhiMjarA hAe akkhAM nUM mIcha liA maiM
Recalling that fragrance, oh [Jhinjer: Self-reference to the artist Kulbir Jhinjer], I have closed my eyes in yearning
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
nA piMDa dila choM nikaladA bhAveM piMDa choM nikaliA maiM
My village never leaves my heart, even though I have left my village

Share

More by Kulbir Jhinjer

View all songs →