Ishq Da Rog
by Kulbir Jhinjerft Tarsem Jassar, Neeru Bajwa
ਦਿਨੇ ਚੈਨ ਨਾ ਰਾਤਾਂ ਨੂੰ ਨੀਂਦਰਾਂ
dine chaina nA rAtAM nUM nIMdarAM
No peace by day, nor sleep by night
ਇਸ਼ਕ ਦਾ ਰੋਗ ਬੁਰਾ ਏ
isa਼ka dA roga burA e
The sickness of love is a terrible plight
ਦਿਨੇ ਚੈਨ ਨਾ ਰਾਤਾਂ ਨੂੰ ਨੀਂਦਰਾਂ
dine chaina nA rAtAM nUM nIMdarAM
No peace by day, nor sleep by night
ਇਸ਼ਕ ਦਾ ਰੋਗ ਬੁਰਾ ਏ
isa਼ka dA roga burA e
The sickness of love is a terrible plight
ਛਿੱਲੇ ਹੱਥਾਂ ਵਿਚ ਲੂਣ ਦੇ ਬੁੱਕ
Chille hatthAM vicha lUNa de bukka
Like fistfuls of salt rubbed into raw, peeled hands
ਸਹਿਣੀ ਪੈਂਦੀ ਐ ਥਲਾਂ 'ਚ ਤੱਤੀ ਧੁੱਪ
sahiNI paiMdI ai thalAM 'cha tattI dhuppa
One must endure the scorching sun of desert sands
ਛਿੱਲੇ ਹੱਥਾਂ ਵਿਚ ਲੂਣ ਦੇ ਬੁੱਕ
Chille hatthAM vicha lUNa de bukka
Like fistfuls of salt rubbed into raw, peeled hands
ਸਹਿਣੀ ਪੈਂਦੀ ਐ ਥਲਾਂ 'ਚ ਤੱਤੀ ਧੁੱਪ
sahiNI paiMdI ai thalAM 'cha tattI dhuppa
One must endure the scorching sun of desert sands
ਜਿਹੜਾ ਕੰਢੇ ਉੱਤੇ ਖੜ੍ਹਾ ਕਦੋਂ ਨਾਲ ਡੁੱਬੇ
jiha.DA kaMDhe utte kha.DhA kadoM nAla Dubbe
He who stands on the shore knows not when he'll sink
ਕਦੋਂ ਪਾਰ ਲਾਉਂਦਾ ਕੱਚਾ ਘੜਾ ਏ
kadoM pAra lAuMdA kachchA gha.DA e
Only the [Kacha Ghara: unbaked clay pot, symbolizing the fragile vessel used by legendary lover Sohni] knows if it reaches the brink
ਦਿਨੇ ਚੈਨ ਨਾ ਰਾਤਾਂ ਨੂੰ ਨੀਂਦਰਾਂ
dine chaina nA rAtAM nUM nIMdarAM
No peace by day, nor sleep by night
ਇਸ਼ਕ ਦਾ ਰੋਗ ਬੁਰਾ ਏ
isa਼ka dA roga burA e
The sickness of love is a terrible plight
ਜਿਹੜੇ ਸੱਜਣਾਂ ਦੇ ਗ਼ਮਾਂ ਵਿਚ ਭਿੱਜੇ ਹੋਏ
jiha.De sajjaNAM de ga਼mAM vicha bhijje hoe
Those who are drenched in the sorrows of their [Sajjan: soulmate/beloved]
ਜਾ ਕੇ ਅਰਸ਼ਾਂ ਤੋਂ ਫ਼ਰਸ਼ਾਂ ਤੇ ਡਿੱਗੇ ਹੋਏ
jA ke arasa਼AM toM pha਼rasa਼AM te Digge hoe
Have fallen from the heights of the skies down to the floor
ਟੁੱਟਾ ਦਿਲ ਤਾਰਿਆਂ ਤੇ ਕਰੇ ਮੀਨਾਕਾਰੀ
TuTTA dila tAriAM te kare mInAkArI
A broken heart carves intricate patterns upon the stars
ਹੱਥ ਜੋੜੇ ਮੱਥੇ ਦੇ ਨਾਲ ਲੇਖ ਸਿੱਧੇ ਹੋਏ
hattha jo.De matthe de nAla lekha siddhe hoe
With folded hands, seeking if the lines of fate might finally align
ਹੋਵੇ ਸੰਧੂਆਂ ਦੁਆਵਾਂ 'ਚ ਅਸਰ ਕਿੱਦਾਂ
hove saMdhUAM duAvAM 'cha asara kiddAM
How can there be power in the prayers of [Sandhu: Self-reference to the song's lyricist/artist]
ਯਾਰ ਰੱਬ ਮੇਰਾ ਰੁੱਸਿਆ ਖੜ੍ਹਾ ਏ
yAra rabba merA russiA kha.DhA e
When [Yaar: close friend/beloved], my very God, stands [Roosna: pouting/staying annoyed]
ਦਿਨੇ ਚੈਨ ਨਾ ਰਾਤਾਂ ਨੂੰ ਨੀਂਦਰਾਂ
dine chaina nA rAtAM nUM nIMdarAM
No peace by day, nor sleep by night
ਇਸ਼ਕ ਦਾ ਰੋਗ ਬੁਰਾ ਏ
isa਼ka dA roga burA e
The sickness of love is a terrible plight
ਇਹ ਲੋਰ 'ਚ ਨਚਾਉਂਦਾ ਏ ਫ਼ਕੀਰਾਂ ਵਾਂਗੂ
iha lora 'cha nachAuMdA e pha਼kIrAM vAMgU
It makes you dance in a trance like the [Fakir: wandering Sufi ascetics]
ਜਦੋਂ ਟੁੱਟ ਜਾਂਦੀ ਰੋੜ੍ਹ ਦਿੰਦਾ ਲੀਰਾਂ ਵਾਂਗੂ
jadoM TuTTa jAMdI ro.Dha diMdA lIrAM vAMgU
And when love breaks, it discards you like tattered rags
ਤੂੰ ਯਾਰ ਨਮੀ ਕੀਤੀ ਜਿਨ੍ਹਾਂ ਚੁੱਪ ਹੋ ਗਏ
tUM yAra namI kItI jinhAM chuppa ho gae
Those for whom you moistened your eyes have fallen silent
ਬੈਠੇ ਟੁੱਟ ਕੇ ਉਹ ਮੁਰਦਾ ਸਰੀਰਾਂ ਵਾਂਗੂ
baiThe TuTTa ke uha muradA sarIrAM vAMgU
They sit shattered, like lifeless, cold bodies
ਰੰਗ ਵਫ਼ਾ ਦਾ ਅਲੱਗ ਦਿਸੇ ਲੱਖਾਂ ਵਿਚੋਂ
raMga vapha਼A dA alagga dise lakkhAM vichoM
The color of loyalty stands out amongst millions
ਸੱਚੇ ਝੂਠੇ ਵਿਚ ਫ਼ਰਕ ਬੜਾ ਏ
sachche jhUThe vicha pha਼raka ba.DA e
For there is a vast gulf between the true and the false
ਦਿਨੇ ਚੈਨ ਨਾ ਰਾਤਾਂ ਨੂੰ ਨੀਂਦਰਾਂ
dine chaina nA rAtAM nUM nIMdarAM
No peace by day, nor sleep by night
ਇਸ਼ਕ ਦਾ ਰੋਗ ਬੁਰਾ ਏ
isa਼ka dA roga burA e
The sickness of love is a terrible plight
ਦਿਨੇ ਚੈਨ ਨਾ ਰਾਤਾਂ ਨੂੰ ਨੀਂਦਰਾਂ
dine chaina nA rAtAM nUM nIMdarAM
No peace by day, nor sleep by night
ਇਸ਼ਕ ਦਾ ਰੋਗ ਬੁਰਾ ਏ
isa਼ka dA roga burA e
The sickness of love is a terrible plight