13 Garam
by Kuldeep Rasilaft Jasmeen Akhtar
ਉਹ ਸਿਰੇ ਦਾ ਸ਼ਰਾਬੀ ਮੇਰੇ ਪੈ ਗਿਆ ਤਵਾਸ ਵੇ
uha sire dA sa਼rAbI mere pai giA tavAsa ve
He’s a drunkard of the highest order, I’m stuck with this obsession of his
ਦਾਰੂ ਦੀ ਸਮੈੱਲ ਤੋਂ ਬਰੈਂਡ ਦਿੰਦਾ ਦੱਸ ਵੇ
dArU dI samailla toM baraiMDa diMdA dassa ve
He can name the brand just by the scent of the liquor

ਇਕ ਚਿੱਤ ਕਰੇ ਡੋਪ ਟੈਸਟ ਕਰਾ ਲਾਂ ਤੇਰਾ ਸੋਚਦੀ ਆਂ ਫਿਰ ਮੈਂ ਕਲੋਲ ਨਿਕਲੂ
ika chitta kare Dopa TaisaTa karA lAM terA sochadI AM phira maiM kalola nikalU
One side of me wants to get you drug tested, but then I think it'll just turn into a [Kalol: a hilarious prank or joke]
ਵੇ ਬੌਡੀ 'ਚ ਬਲੱਡ ਹੋਣਾ ਤੇਰਾ ਸੱਤ ਗ੍ਰਾਮ ਤੇਰੇ ਸਾਢੇ ਸੱਤਾਂ ਵਿੱਚੋਂ ਅਲਕੋਹਲ ਨਿਕਲੂ
ve bauDI 'cha balaDDa hoNA terA satta grAma tere sADhe sattAM vichchoM alakohala nikalU
Your body might only have seven grams of blood, and the other seven-and-a-half will be pure alcohol
ਬੌਡੀ 'ਚ ਬਲੱਡ ਹੋਣਾ ਤੇਰਾ ਸੱਤ ਗ੍ਰਾਮ ਤੇਰੇ ਸਾਢੇ ਸੱਤਾਂ ਵਿੱਚੋਂ ਅਲਕੋਹਲ ਨਿਕਲੂ
bauDI 'cha balaDDa hoNA terA satta grAma tere sADhe sattAM vichchoM alakohala nikalU

ਹੋ ਮੰਨਿਆ ਸ਼ਰਾਬੀ ਆਂ ਸਮੈਕੀਏ ਤਾਂ ਹੈਨੀ ਸਾਡੀ ਹੱਕ ਦੀ ਕਮਾਈ ਕੋਈ ਬਲੈਕੀਏ ਤਾਂ ਹੈਨੀ
ho maMniA sa਼rAbI AM samaikIe tAM hainI sADI hakka dI kamAI koI balaikIe tAM hainI
Alright, I admit I’m a drinker, but I’m no addict; my earnings are honest, I’m no [Blackie: person involved in the black market]

ਸੱਚੀ ਗੱਲ ਕਹਿੰਦੀ ਬੈਡ ਫੀਲ ਬੜਾ ਹੁੰਦਾ ਨਿਰੀ ਗੱਲ ਤੋਂ ਜਦੋਂ ਤੂੰ ਸਿਰੇ ਚੜ੍ਹਦੀ ਆਂ
sachchI galla kahiMdI baiDa phIla ba.DA huMdA nirI galla toM jadoM tUM sire cha.DhadI AM
Truthfully speaking, I feel quite bad when you escalate small matters into a scene
ਹੋ ਬੋਤਲ ਦੇ ਕਰਨੇ ਹੁੰਦੇ ਨੇ ਪੈੱਗ ਚਾਰ ਦੋ ਤਾਂ ਲਹਿ ਜਾਂਦੇ ਜਦੋਂ ਸ਼ਾਮੀਂ ਲੜਦੀ ਆਂ
ho botala de karane huMde ne paigga chAra do tAM lahi jAMde jadoM sa਼AmIM la.DadI AM
I only intend to pour four pegs from the bottle, but two are already finished by the time our evening fight ends
ਬੋਤਲ ਦੇ ਕਰਨੇ ਹੁੰਦੇ ਨੇ ਪੈੱਗ ਚਾਰ ਦੋ ਤਾਂ ਲਹਿ ਜਾਂਦੇ ਜਦੋਂ ਸ਼ਾਮੀਂ ਲੜਦੀ ਆਂ
botala de karane huMde ne paigga chAra do tAM lahi jAMde jadoM sa਼AmIM la.DadI AM

ਪਿੰਡ ਮੱਲਵਾਲੀਆ ਸਾਬ੍ਹ ਬੜਾ ਘੁੰਮ ਜਿਹਾ ਗਿਆ ਵੇ ਸਾਰਾ ਪਿੰਡ ਕਾਸ਼ੀ ਲਿਖਾਰੀ ਤੈਨੂੰ ਆਖਦਾ
piMDa mallavAlIA sAbha ba.DA ghuMma jihA giA ve sArA piMDa kAsa਼I likhArI tainUM AkhadA
In Malliawala village, your reputation has gone for a toss; the whole village calls you [Kashi: a self-reference to the lyricist Kashi Malliawala]

ਤੇਰੀ ਬੋਤਲ 'ਚ ਜਾਨ ਇਹ ਤਾਂ ਕੋਲੇ ਦੀਆਂ ਖਾਨਾਂ ਵਿੱਚੋਂ ਦੱਸ ਕਿਹੜਾ ਹੀਰਾ ਅਨਮੋਲ ਨਿਕਲੂ
terI botala 'cha jAna iha tAM kole dIAM khAnAM vichchoM dassa kiha.DA hIrA anamola nikalU
Your life resides in that bottle, tell me which precious diamond do you expect to find in those coal mines?
ਵੇ ਬੌਡੀ 'ਚ ਬਲੱਡ ਹੋਣਾ ਤੇਰਾ ਸੱਤ ਗ੍ਰਾਮ ਤੇਰੇ ਸਾਢੇ ਸੱਤਾਂ ਵਿੱਚੋਂ ਅਲਕੋਹਲ ਨਿਕਲੂ
ve bauDI 'cha balaDDa hoNA terA satta grAma tere sADhe sattAM vichchoM alakohala nikalU
Your body might only have seven grams of blood, and the other seven-and-a-half will be pure alcohol
ਬੌਡੀ 'ਚ ਬਲੱਡ ਹੋਣਾ ਤੇਰਾ ਸੱਤ ਗ੍ਰਾਮ ਤੇਰੇ ਸਾਢੇ ਸੱਤਾਂ ਵਿੱਚੋਂ ਅਲਕੋਹਲ ਨਿਕਲੂ
bauDI 'cha balaDDa hoNA terA satta grAma tere sADhe sattAM vichchoM alakohala nikalU
Your body might only have seven grams of blood, and the other seven-and-a-half will be pure alcohol
ਆਹ ਦੁਨੀਆਦਾਰੀ ਦਾ ਉਦੋਂ ਭੁੱਲ ਜੇ ਖ਼ਿਆਲ ਨੀ ਯਾਰ ਵਰਨੇ ਵਾਲੇ ਹੁੰਦੇ ਜਦੋਂ ਨਾਲ ਨੀ
Aha dunIAdArI dA udoM bhulla je kha਼iAla nI yAra varane vAle huMde jadoM nAla nI
I lose all thoughts of this worldly rat race when my [Yaar: close friends/brothers; carries significant cultural weight regarding loyalty] from Varna are by my side

ਐਵੇਂ ਪਿੱਤਲ 'ਚ ਫਸਿਆ ਤੇਰਾ ਆਉਂਦਾ ਦੁੱਖ ਨਾ ਨੀ ਤੂੰ ਜੱਟ ਨੂੰ ਰਕਾਨੇ ਜਿੰਨਾ ਕਰਦੀ ਆਂ
aiveM pittala 'cha phasiA terA AuMdA dukkha nA nI tUM jaTTa nUM rakAne jiMnA karadI AM
You shouldn't feel so much pain over some brass shells; you love this [Jatt: a member of the land-owning agricultural community known for pride and lifestyle] more than you admit, my [Rakane: a term for a stylish, sophisticated woman]