Badmashi
by Kulshan Sandhuft Gurlez Akhtar, Gur Sidhu
ਓ ਮੈਂ ਤਾਂ ਤੇਰੇ ਨਾਲ ਕਰਨੀ ਨੀ ਗੱਲ ਵੇ
o maiM tAM tere nAla karanI nI galla ve
Oh, I am simply not going to talk to you anymore
ਡੈਸ਼ਬੋਰਡ ਚੈੱਕ ਕੀਤਾ ਸੀ ਮੈਂ ਕੱਲ੍ਹ ਵੇ
Daisa਼boraDa chaikka kItA sI maiM kallha ve
I happened to check your car's dashboard yesterday
ਉਹੀ ਨੇ ਪੁਰਾਣੇ ਤੇਰੇ ਸ਼ੌਕ ਸੋਹਣਿਆ
uhI ne purANe tere sa਼auka sohaNiA
Your old dangerous hobbies are still the same, my handsome beloved
ਮੈਨੂੰ ਸਮਝ ਨਾ ਆਵੇ ਕਿਵੇਂ ਕਰਾਂ ਹੱਲ ਵੇ
mainUM samajha nA Ave kiveM karAM halla ve
I just don't understand how to solve this habit of yours
ਹੋ ਉਨੇ ਤਾਂ ਨੀ ਜੱਟਾ ਤੇਰੇ ਯਾਰ ਵੀ ਹੋਣੇ
ho une tAM nI jaTTA tere yAra vI hoNe
Oh [Jatta: a member of the land-owning agricultural community known for pride and lifestyle], you don't even have as many close friends
ਜਿੰਨੇ ਗਿਣਤੀ ਦੇ ਵਿਚ ਤੇਰੇ ਵੈਰੀ ਹੋਣੇ
jiMne giNatI de vicha tere vairI hoNe
As the number of enemies you have on your list
ਹੋ ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋ ਗਏ
ho ChaDDI badamAsa਼I nUM tAM sAla kiMne ho gae
Oh, it has been so many years since you quit your hooliganism
ਗੰਨ ਗੱਡੀ ਵਿਚ ਰੱਖਦਾ ਏ ਕਿਉਂ ਸੋਹਣਿਆ
gaMna gaDDI vicha rakkhadA e kiuM sohaNiA
Why then do you still keep a gun in the car, my handsome?
ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋ ਗਏ
ChaDDI badamAsa਼I nUM tAM sAla kiMne ho gae
It has been so many years since you quit your hooliganism
ਗੰਨ ਗੱਡੀ ਵਿਚ ਰੱਖਦਾ ਏ ਕਿਉਂ ਸੋਹਣਿਆ
gaMna gaDDI vicha rakkhadA e kiuM sohaNiA
Why then do you still keep a gun in the car, my handsome?
ਯਾਰ ਮੇਰੇ ਯਾਰ ਮੇਰੇ ਸਾਰੇ ਹੀ ਆ ਬੰਬ ਬਿੱਲੋ
yAra mere yAra mere sAre hI A baMba billo
My [Yaar: close friends/brothers; carries significant cultural weight regarding loyalty], my brothers are all "bombs" [lethal/explosive]
ਰੱਖਦੇ ਆ ਹੱਥੀਂ ਮੈਨੂੰ ਛਾਂ ਕਰਕੇ
rakkhade A hatthIM mainUM ChAM karake
They keep me in the shade, protecting me with their own hands
ਵੈਰ ਜੇ ਨਿਬੇੜ ਦਿੰਦਾ ਵਿਚੋਂ ਨੀ ਮੈਂ ਧੇੜ ਦਿੰਦਾ
vaira je nibe.Da diMdA vichoM nI maiM dhe.Da diMdA
I would have settled the feuds and ripped them apart from within
ਚੁੱਪ ਆ ਮੈਂ ਬਸ ਮੇਰੀ ਮਾਂ ਕਰਕੇ
chuppa A maiM basa merI mAM karake
I am only silent right now because of my mother's wishes
ਪਿੱਠ ਪਿੱਛੇ ਹੱਸਦੇ ਜੋ ਤਾਹਣੇ ਮੈਨੂੰ ਕੱਸਦੇ ਆ
piTTha pichChe hassade jo tAhaNe mainUM kassade A
Those who laugh behind my back and tighten the noose of their taunts
ਵੇਖ ਲੈਣੀ ਇਕ ਵਾਰੀ ਗੱਲਾਂ ਫੜ ਕੇ
vekha laiNI ika vArI gallAM pha.Da ke
I will deal with them once I catch hold of their words
ਵਰਕ ਵਰਗਿਆਂ ਪਾੜ ਦੇਣੇ ਗੱਡੀ ਨੀ ਮੈਂ ਚਾੜ੍ਹ ਦੇਣੀ
varaka varagiAM pA.Da deNe gaDDI nI maiM chA.Dha deNI
I'll tear them like sheets of paper and run my car over them
ਗੱਡੀ ਵਿਚ ਗੰਨ ਰੱਖਾਂ ਤਾਂ ਕਰਕੇ
gaDDI vicha gaMna rakkhAM tAM karake
That is exactly why I keep a gun in my car

ਹੋ ਟੱਕ ਦੇ ਨਿਸ਼ਾਨ ਅਜੇ ਗਏ ਨੀ ਜੱਟਾ
ho Takka de nisa਼Ana aje gae nI jaTTA
The marks of the wounds haven't even faded yet, [Jatta]
ਉਹ ਜਿਹੜੇ ਪਹਿਲਾਂ ਦੇ ਪੁਰਾਣੇ ਲੱਗੇ ਆ
uha jiha.De pahilAM de purANe lagge A
The ones that were inflicted a long time ago
ਉਸ ਟਾਈਮ ਵਿਚ ਬਿੱਲੋ ਕੁੱਟੇ ਸੀ ਜਿਹੜੇ ਨੀ
usa TAIma vicha billo kuTTe sI jiha.De nI
The ones I thrashed back in that time, my [Billo: a term of endearment for a beautiful girl, often implying light/hazel eyes]
ਹਾਲੇ ਤੱਕ ਮੰਜੇ ਨਾਲ ਲੱਗੇ ਆ
hAle takka maMje nAla lagge A
They are still bedridden and haven't recovered
ਹੋ ਜੇਲ੍ਹਾਂ ਵਿਚ ਦੱਸਦਾ ਵੀ ਉੱਚਾ ਨਾਮ ਤੇਰਾ
ho jelhAM vicha dassadA vI uchchA nAma terA
Oh, they say your name carries great weight even in the prisons
ਬੰਬਿਆਂ ਦਾ ਟੋਲਾ ਤੇਰੇ ਨਾਲ ਆ ਜਿਹੜਾ
baMbiAM dA TolA tere nAla A jiha.DA
That group of "bombs" [explosive personalities] that stays with you
ਟੈਨਸ਼ਨ ਤੂੰ ਲੈਂਦੀ ਏਨੀ ਕਾਤੋਂ ਮਿੱਠੀਏ
Tainasa਼na tUM laiMdI enI kAtoM miTThIe
Why do you take so much stress, my sweet girl?
ਫੜ ਲੈ ਤੂੰ ਫੜ ਲੈ ਆਹ ਹੱਥ ਨੀ ਮੇਰਾ
pha.Da lai tUM pha.Da lai Aha hattha nI merA
Just take hold of, just take hold of this hand of mine
ਨਾ ਨਾ ਨਾ ਨਾ ਮੈਂ ਨੀ ਫੜਨਾ ਵੇ
nA nA nA nA maiM nI pha.DanA ve
No, no, no, I am not going to hold it
ਹੱਥ ਖ਼ੂਨ ਨਾਲ ਤੇਰੇ ਲਿਬੜੇ ਵੇ ਹੋਣੇ
hattha kha਼Una nAla tere liba.De ve hoNe
Your hands must be stained with blood
ਹੋ ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋ ਗਏ
ho ChaDDI badamAsa਼I nUM tAM sAla kiMne ho gae
Oh, it has been so many years since you quit your hooliganism
ਗੰਨ ਗੱਡੀ ਵਿਚ ਰੱਖਦਾ ਏ ਕਿਉਂ ਸੋਹਣਿਆ
gaMna gaDDI vicha rakkhadA e kiuM sohaNiA
Why then do you still keep a gun in the car, my handsome?
ਛੱਡੀ ਬਦਮਾਸ਼ੀ ਨੂੰ ਤਾਂ ਸਾਲ ਕਿੰਨੇ ਹੋ ਗਏ
ChaDDI badamAsa਼I nUM tAM sAla kiMne ho gae
It has been so many years since you quit your hooliganism
ਗੰਨ ਗੱਡੀ ਵਿਚ ਰੱਖਦਾ ਏ ਕਿਉਂ ਸੋਹਣਿਆ
gaMna gaDDI vicha rakkhadA e kiuM sohaNiA
Why then do you still keep a gun in the car, my handsome?
ਹੋ ਲਾਈਫ਼ ਠੱਗ ਲੁੱਕ ਲੱਗ ਮੁੱਕਦੇ ਨਾ ਤੇਰੇ ਜੱਭ
ho lAIpha਼ Thagga lukka lagga mukkade nA tere jabbha
The thug life and the "look" of it, your troubles never seem to end
ਰੱਖਦਾ ਨਾ ਕਦੇ ਦੱਬ ਨੂੰ ਤੂੰ ਖ਼ਾਲੀ ਵੇ
rakkhadA nA kade dabba nUM tUM kha਼AlI ve
You never keep your waistband empty of a weapon
ਹੋ ਸਿਰਾ ਕੋਕਾ ਅੱਤ ਬੰਬ ਸਾਰੇ ਹੀ ਨੇ ਯਾਰ ਤੇਰੇ
ho sirA kokA atta baMba sAre hI ne yAra tere
Your friends are the absolute peak, the best, and the "bombs"
ਉਹਨਾਂ ਵਿਚੋਂ ਇਕ ਵੀ ਨਾ ਲੱਗੇ ਜਾਲੀ ਵੇ
uhanAM vichoM ika vI nA lagge jAlI ve
Not a single one of them seems fake or disloyal
ਮਿੱਟੀ ਵਿਚੋਂ ਉੱਠਿਆ ਨੀ ਮਿੱਟੀ ਵਿਚ ਮਿਲ ਜਾਵਾਂਗੇ
miTTI vichoM uTThiA nI miTTI vicha mila jAvAMge
We rose from the soil and we shall return to the soil
ਮਿੱਟੀ ਨਾਲ ਘੁਲਦੇ ਆ ਮਿੱਟੀ ਬਣ ਕੇ
miTTI nAla ghulade A miTTI baNa ke
We blend with the earth by becoming one with it
ਫ਼ਿਕਰਾਂ ਦੀ ਜ਼ਿੰਦਗੀ 'ਚ ਫ਼ਿਕਰਾਂ ਦੀ ਥਾਂ ਹੈਨੀ
pha਼ikarAM dI ja਼iMdagI 'cha pha਼ikarAM dI thAM hainI
In this life of worries, there is no room for anxiety
ਖੜ੍ਹ ਜਾਂਦੇ ਮੌਤ ਮੂਹਰੇ ਹਿੱਕ ਤਾਣ ਕੇ
kha.Dha jAMde mauta mUhare hikka tANa ke
We stand tall even in front of death with our chests puffed out
ਨਸ਼ਾ ਪੱਤਾ ਲਾਇਆ ਨੀ ਕੋਈ ਜ਼ਿੰਦਗੀ ਨੂੰ ਹੋਰ
nasa਼A pattA lAiA nI koI ja਼iMdagI nUM hora
I haven't let any drug or addiction touch my life
ਪਰ ਚਾਹ ਪੂਰੀ ਪੀਨੇ ਆ ਨੀ ਕੈੜੀ ਕਰਕੇ
para chAha pUrI pIne A nI kai.DI karake
But I definitely drink my tea very strong and dark
ਵਰਕ ਵਰਗਿਆਂ ਪਾੜ ਦੇਣੇ ਗੱਡੀ ਨੀ ਮੈਂ ਚਾੜ੍ਹ ਦੇਣੀ
varaka varagiAM pA.Da deNe gaDDI nI maiM chA.Dha deNI
I'll tear them like sheets of paper and run my car over them
ਗੱਡੀ ਵਿਚ ਗੰਨ ਰੱਖਾਂ ਤਾਂ ਕਰਕੇ
gaDDI vicha gaMna rakkhAM tAM karake
That is exactly why I keep a gun in my car
ਵਰਕ ਵਰਗਿਆਂ ਪਾੜ ਦੇਣੇ ਗੱਡੀ ਨੀ ਮੈਂ ਚਾੜ੍ਹ ਦੇਣੀ
varaka varagiAM pA.Da deNe gaDDI nI maiM chA.Dha deNI
I'll tear them like sheets of paper and run my car over them
ਗੱਡੀ ਵਿਚ ਗੰਨ ਰੱਖਾਂ ਤਾਂ ਕਰਕੇ
gaDDI vicha gaMna rakkhAM tAM karake
That is exactly why I keep a gun in my car
ਜਿੰਨਾ ਪਿਆਰਾ ਮੈਨੂੰ ਸੂਟ ਸੋਹਣਿਆ ਵੇ
jiMnA piArA mainUM sUTa sohaNiA ve
As much as I love my [Punjabi] suits, my handsome man
ਤੈਨੂੰ ਓਨਾ ਪਿਆਰਾ ਅਸਲਾ
tainUM onA piArA asalA
That is how much you love your weaponry
ਸਾਰਿਆਂ ਤੋਂ ਜੱਟਾ ਵੇ ਤੂੰ ਮੂਹਰੇ ਹੁੰਦਾ ਏਂ
sAriAM toM jaTTA ve tUM mUhare huMdA eM
[Jatta], you are always the first one at the front
ਜੇ ਕੋਈ ਕਿਤੇ ਹੋ ਜੇ ਮਸਲਾ
je koI kite ho je masalA
Whenever there is some conflict or a "masla" [serious issue]
ਵਗਦੀਆਂ ਰਗਾਂ ਵਿਚ ਖ਼ੂਨ ਜਿਨ੍ਹਾਂ ਦਾ
vagadIAM ragAM vicha kha਼Una jinhAM dA
The ones whose blood flows in their veins like this
ਬਾਗੀਆਂ ਦੀ ਉਹ ਨਸਲ ਆ
bAgIAM dI uha nasala A
They belong to the lineage of rebels
ਰੋਹਬ ਰੂਬ ਸਾਡੇ ਕੋਲੋਂ ਜ਼ਰੇ ਨੀ ਜਾਂਦੇ
rohaba rUba sADe koloM ja਼re nI jAMde
I cannot tolerate anyone's arrogance or overbearing pride
ਗੱਲ ਸਾਰੀ ਇਹ ਅਸਲ ਆ
galla sArI iha asala A
This is the absolute truth of the matter
ਗੱਲ ਸਾਰੀ ਇਹ ਅਸਲ ਆ
galla sArI iha asala A
This is the absolute truth of the matter
ਸੰਧੂ ਹਾਜੀਪੁਰ ਵਾਲੇ ਦੀ ਚੜ੍ਹਾਈ ਬੜੀ ਆ
saMdhU hAjIpura vAle dI cha.DhAI ba.DI A
The fame of Sandhu from Hajipur is reaching great heights [Self-reference to the lyricist/artist]
ਹੌਲੀ-ਹੌਲੀ ਵੇਖ ਤੇਰੀ ਗੁੱਡੀ ਚੜ੍ਹੀ ਆ
haulI-haulI vekha terI guDDI cha.DhI A
Watch how slowly your "kite" [success] is soaring high
ਅਰਸ਼ਾਂ ਨੂੰ ਛੂਹਣ ਅਰਸ਼ਾਂ ਨੂੰ ਛੂਹਣ ਸੋਹਣਿਆ
arasa਼AM nUM ChUhaNa arasa਼AM nUM ChUhaNa sohaNiA
May you touch the heavens, may you touch the heavens, my handsome
ਇਕੋ ਨਾਮ ਉੱਤੇ ਵੇਖ ਗਰਾਰੀ ਅੜੀ ਆ
iko nAma utte vekha garArI a.DI A
My [Garari Adh Gai: stubbornly fixated/hooked] is stuck on your name alone
ਮਿੱਠੀ ਏ ਜ਼ੁਬਾਨ ਤਾਂਹੀ ਮਰਦੀ ਰਕਾਨ ਵੇ
miTThI e ja਼ubAna tAMhI maradI rakAna ve
Your speech is sweet, that's why this [Rakane: term for a stylish, cultured woman] is crazy for you
ਤੂੰ ਮਿਲਦਾ ਏ ਸਭ ਨੂੰ ਨਿਉਂ ਸੋਹਣਿਆ
tUM miladA e sabha nUM niuM sohaNiA
You meet everyone with such humility, my handsome