Tere Bina

by Kulshan Sandhuft Gur Sidhu

ਪੀੜ ਸਹੀ ਨਾ ਜਾਵੇ ਰਾਤਾਂ ਨੂੰ ਨੀਂਦ ਨਾ ਆਵੇ
pI.Da sahI nA jAve rAtAM nUM nIMda nA Ave
This ache is unbearable, sleep eludes me through the nights
ਤੈਨੂੰ ਕਦਰ ਨੀ ਮੇਰੀ ਜਾਵੇ ਸੋਹਣਿਆ
tainUM kadara nI merI jAve sohaNiA
You don't value me anymore, my [Sohneya: handsome beloved/darling]
ਹੁਣ ਵਿਆਹ ਤੋਂ ਮੁਕਰੀ ਜਾਵੇਂ ਘਰਦੇ ਵੀ ਨਾ ਮਨਾਵੇਂ
huNa viAha toM mukarI jAveM gharade vI nA manAveM
Now you're backing out of marriage and won't even convince your family
ਨਿੱਤ ਨਵੇਂ ਬਹਾਨੇ ਲਾਵੇਂ ਸੋਹਣਿਆ
nitta naveM bahAne lAveM sohaNiA
Every day you come up with new excuses, my [Sohneya]
ਤੂੰ ਛੱਡ ਜਾਣ ਨੂੰ ਕਹਿਣੈਂ ਤੇ ਮੈਨੂੰ ਚੜ੍ਹਦਾ ਪਾਰਾ
tUM ChaDDa jANa nUM kahiNaiM te mainUM cha.DhadA pArA
When you talk about leaving, my blood starts to boil
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar: close friend/beloved], than to live without you
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar], than to live without you
ਜਦੋਂ ਵੀ ਰੁੱਸਦੀ ਸੀ ਮੈਂ ਗਲ ਦੇ ਨਾਲ ਲਾਉਂਦਾ ਸੀ
jadoM vI russadI sI maiM gala de nAla lAuMdA sI
Whenever I used to [Roosna: pout/sulk in romance], you would pull me to your chest
ਉਦੋਂ ਤਾਂ ਅੱਖ ਮੇਰੀ ਵਿਚ ਹੰਝੂ ਨਾ ਚਾਹੁੰਦਾ ਸੀ
udoM tAM akkha merI vicha haMjhU nA chAhuMdA sI
Back then, you couldn't bear to see a single tear in my eye
ਗੱਲ ਗੱਲ ਤੇ ਹੁਣ ਏਂ ਔਖਾ ਵੇਖੀਂ ਨਾ ਦੇ ਜਾਈਂ ਧੋਖਾ
galla galla te huNa eM aukhA vekhIM nA de jAIM dhokhA
Now you get annoyed at every little thing, see that you don't betray me
ਮੈਨੂੰ ਮਿਹਣੇ ਮਾਰਨ ਲੋਕਾਂ ਸੋਹਣਿਆ
mainUM mihaNe mArana lokAM sohaNiA
People will taunt me till I break, my [Sohneya]
ਤੇਰੇ ਨਾਲ ਹੀ ਘੁੰਮਦੀ ਰਹੀ ਵੇ ਲੋਕੀਂ ਨੇ ਜਾਣਦੇ ਕਈ ਵੇ
tere nAla hI ghuMmadI rahI ve lokIM ne jANade kaI ve
I’ve been seen roaming everywhere with you, so many people know us
ਇਹ ਗੱਲ ਨਾ ਜਾਣੀ ਸਹੀ ਵੇ ਸੋਹਣਿਆ
iha galla nA jANI sahI ve sohaNiA
I won't be able to bear the weight of this shame, my [Sohneya]
ਮੈਨੂੰ ਹੋਣੀ ਮੁਹੱਬਤ ਨਹੀਂ ਕਿਸੇ ਨਾਲ ਦੁਬਾਰਾ
mainUM hoNI muhabbata nahIM kise nAla dubArA
I will never be able to fall in love with anyone ever again
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar], than to live without you
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar], than to live without you
ਬਾਪੂ ਐ ਅੜਬ ਬੜਾ ਬੇਬੇ ਤਾਂ ਮੰਨਜੂਗੀ
bApU ai a.Daba ba.DA bebe tAM maMnajUgI
My father is very stubborn, though mother will eventually agree
ਅੱਖ ਵੀ ਮੈਥੋਂ ਮਿਲਦੀ ਨਾ ਗੱਲ ਕਿੱਦਾਂ ਬਣਜੂਗੀ
akkha vI maithoM miladI nA galla kiddAM baNajUgI
I can't even meet his gaze, how will I ever make this happen?
ਗੱਲ ਹੋਣੀ ਨਹੀਓਂ ਅੜ ਕੇ ਉਂਝ ਕਰ ਲਊਂ ਡਰ ਡਰ ਕੇ
galla hoNI nahIoM a.Da ke uMjha kara laUM Dara Dara ke
I can't talk to him head-on, I'll have to try fearfully and slowly
ਤੂੰ ਸੁਣ ਲੈ ਨੀ ਗੱਲ ਖੜ ਕੇ ਸੋਹਣੀਏ
tUM suNa lai nI galla kha.Da ke sohaNIe
Listen to me closely for a moment, my [Sohniye: beautiful beloved]
ਮੇਰਾ ਕੰਮ ਜਿਹਾ ਸੈੱਟ ਹੋ ਜਾਵੇ ਬੇਬੇ ਨੂੰ ਤੂੰ ਵੀ ਮੋਹ ਜੇ
merA kaMma jihA saiTTa ho jAve bebe nUM tUM vI moha je
Let my career get a bit settled, and you win over my mother’s heart
ਘਰ ਬਾਪੂ ਹੱਕ ‘ਚ ਖਲੋ ਜੇ ਸੋਹਣੀਏ
ghara bApU hakka ‘cha khalo je sohaNIe
So that father finally stands in our favor at home, my [Sohniye]
ਪਰ ਉਦੋਂ ਤੱਕ ਨਾ ਤੈਨੂੰ ਹੁਣ ਕੋਈ ਲਾਉਂਦਾ ਲਾਰਾ
para udoM takka nA tainUM huNa koI lAuMdA lArA
But until then, I am not giving you any [Lara: false promises/stalling tactics]
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar], than to live without you
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar], than to live without you
ਮੈਂ ਮਰ ਜਾਵਾਂ ਯਾਰਾ
maiM mara jAvAM yArA
I would rather die, my friend
ਨਾਮ ਮੈਂ ਕੁਲਸ਼ਾਨ ਵੇ ਗੁੱਟ ਤੇ ਲਿਖਾ ਲਿਆ ਏ
nAma maiM kulasa਼Ana ve guTTa te likhA liA e
I’ve even tattooed the name [Kulshan: Self-reference to the artist/lyricist] on my wrist
ਇੰਸਟਾ ਤੇ ਗੋਤ ਮੈਂ ਸੰਧੂ ਨਾਮ ਪਿੱਛੇ ਲਾ ਲਿਆ ਏ
iMsaTA te gota maiM saMdhU nAma pichChe lA liA e
On Instagram, I’ve added the [Sandhu: the artist's clan/surname] title after my name
ਗੱਲ ਪਹਿਲੇ ਦਿਨ ਤੂੰ ਕਹੀ ਸੀ ਵੇ ਮੈਂ ਤਾਂ ਰੈਡੀ ਨਹੀਂ ਸੀ
galla pahile dina tUM kahI sI ve maiM tAM raiDI nahIM sI
You were the one who spoke first on that very first day, I wasn't even ready
ਧੱਕੇ ਨਾਲ ਮਨਾ ਤੂੰ ਲਈ ਸੀ ਸੋਹਣਿਆ
dhakke nAla manA tUM laI sI sohaNiA
You were the one who insisted and won me over, my [Sohneya]
ਕਹਿੰਦਾ ਜੱਟ ਨਹੀਂ ਪਿੱਛੇ ਹਟਦਾ ਹੁਣ ਕਿੱਥੇ ਐ ਪੁੱਤ ਜੱਟ ਦਾ
kahiMdA jaTTa nahIM pichChe haTadA huNa kitthe ai putta jaTTa dA
You said a [Jatt: a member of the land-owning agricultural community known for pride] never retreats, so where is that son of a [Jatt] now?
ਨਿੱਤ ਨਵੀਆਂ ਤਾਣੀਆਂ ਪੱਟਦਾ ਸੋਹਣਿਆ
nitta navIAM tANIAM paTTadA sohaNiA
Now you’re just [Att Machayi: causing a frenzy/creating new complications] every day, my [Sohneya]
ਜੇ ਪਿਆਰ ਨਾਲ ਨਾ ਮੰਨਿਆ ਕੰਮ ਹੋਊ ਜੱਟਾਂ ਵਾਲਾ
je piAra nAla nA maMniA kaMma hoU jaTTAM vAlA
If they don't agree through love, then I'll settle it the [Jatt] way
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar], than to live without you
ਤੇਰੇ ਬਿਨਾਂ ਜੀਣ ਤੋਂ ਚੰਗਾ ਐ ਮੈਂ ਮਰ ਜਾਵਾਂ ਯਾਰਾ
tere binAM jINa toM chaMgA ai maiM mara jAvAM yArA
It's better that I die, my [Yaar], than to live without you

Share

More by Kulshan Sandhu

View all songs →