Addiyaan Chuk Chuk

by Kulwinder Billa

ਇੱਕ ਕੁੜੀ ਲੋਰ ਜਿਹੀ ਜ਼ੁਲਫ਼ ਦੀ
ikka ku.DI lora jihI ja਼ulapha਼ dI
A certain [Kudi: girl/maiden], the intoxication of whose tresses,
ਮਿੱਤਰਾਂ ਨੂੰ ਹੁਣ ਵੀ ਚੜ੍ਹਦੀ ਐ
mittarAM nUM huNa vI cha.DhadI ai
Still sweeps [Mitran: yours truly] off his feet today.
ਰੱਬ ਜਾਣੇ ਸਾਨੂੰ ਭੁੱਲ ਗਈ ਐ
rabba jANe sAnUM bhulla gaI ai
Only God knows if she has forgotten me,
ਜਾਂ ਅੱਜ ਵੀ ਚੇਤੇ ਕਰਦੀ ਐ
jAM ajja vI chete karadI ai
Or if she still thinks of me even now.

ਉਹ ਤਾਂ ਸੀ ਚਿੱਟੇ ਦੁੱਧ ਵਰਗੀ ਆਪਾਂ ਕਾਲੇ ਰੰਗ ਦੇ ਸੀ
uha tAM sI chiTTe duddha varagI ApAM kAle raMga de sI
She was pure as white milk, while I was of a dark complexion,
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ
uha aDDIAM chukka chukka veMhadI sI jada yAra galI 'choM laMghade sI
She would stand on her tiptoes to watch, whenever [Yaar: this friend/brother] passed through her street.
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ ਹਾਏ
uha aDDIAM chukka chukka veMhadI sI jada yAra galI 'choM laMghade sI hAe
She would stand on her tiptoes to watch, whenever [Yaar: this friend/brother] passed through her street, alas.
ਹਰ ਗੱਭਰੂ ਦੀ ਅੱਖ ਚੜ੍ਹਿਆ ਸੀ
hara gabbharU dI akkha cha.DhiA sI
Every youth’s eyes were fixed upon her,
ਗੋਰਾ ਤੇ ਚਿੱਟਾ ਰੰਗ ਉਹਦਾ
gorA te chiTTA raMga uhadA
So radiant and fair was her complexion.
ਤਾਹੀਓਂ ਤਾਂ ਕਰਕੇ ਰੱਖਦੇ ਸੀ
tAhIoM tAM karake rakkhade sI
That is exactly why her family,
ਹਰ ਵੇਲੇ ਬੂਹਾ ਬੰਦ ਉਹਦਾ
hara vele bUhA baMda uhadA
Kept her door closed at all times.
ਹਰ ਗੱਭਰੂ ਦੀ ਅੱਖ ਚੜ੍ਹਿਆ ਸੀ ਗੋਰਾ ਤੇ ਚਿੱਟਾ ਰੰਗ ਉਹਦਾ
hara gabbharU dI akkha cha.DhiA sI gorA te chiTTA raMga uhadA
Every youth’s eyes were fixed upon her, so radiant and fair was her complexion,
ਤਾਹੀਓਂ ਤਾਂ ਕਰਕੇ ਰੱਖਦੇ ਸੀ ਹਰ ਵੇਲੇ ਬੂਹਾ ਬੰਦ ਉਹਦਾ
tAhIoM tAM karake rakkhade sI hara vele bUhA baMda uhadA
That is exactly why her family kept her door closed at all times.
ਉਹ ਬਾਰੀ 'ਚੋਂ ਅੱਖ ਦੱਬ ਜਾਂਦੀ ਸੀ ਜਦ ਆਪਾਂ ਝੂਠਾ ਖੰਘਦੇ ਸੀ
uha bArI 'choM akkha dabba jAMdI sI jada ApAM jhUThA khaMghade sI
She would wink from the window whenever I gave a fake cough,
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ
uha aDDIAM chukka chukka veMhadI sI jada yAra galI 'choM laMghade sI
She would stand on her tiptoes to watch, whenever [Yaar: this friend/brother] passed through her street.
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ
uha aDDIAM chukka chukka veMhadI sI jada yAra galI 'choM laMghade sI
She would stand on her tiptoes to watch, whenever [Yaar: this friend/brother] passed through her street.
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ ਹਾਏ
uha aDDIAM chukka chukka veMhadI sI jada yAra galI 'choM laMghade sI hAe
She would stand on her tiptoes to watch, whenever [Yaar: this friend/brother] passed through her street, alas.
ਨਾ ਰਿਸਕ ਲੈਣ ਤੋਂ ਡਰਦੀ ਕਦੇ
nA risaka laiNa toM DaradI kade
She was never afraid to take a risk,
ਸਾਈਕਲ 'ਤੇ ਗੇੜੀ ਲਾਉਂਦੀ ਸੀ
sAIkala 'te ge.DI lAuMdI sI
While roaming around on her bicycle.
ਉਹ ਭੱਜ ਕੇ ਕੋਠੇ ਚੜ੍ਹ ਜਾਂਦੀ
uha bhajja ke koThe cha.Dha jAMdI
She would come running up to the rooftop,
ਜਦ ਟੱਲੀਆਂ ਯਾਰ ਵਜਾਉਂਦੇ ਸੀ
jada TallIAM yAra vajAuMde sI
Whenever [Yaar: this friend/brother] would ring his bicycle bells.
ਨਾ ਰਿਸਕ ਲੈਣ ਤੋਂ ਡਰਦੀ ਕਦੇ ਸਾਈਕਲ 'ਤੇ ਗੇੜੀ ਲਾਉਂਦੀ ਸੀ
nA risaka laiNa toM DaradI kade sAIkala 'te ge.DI lAuMdI sI
She was never afraid to take a risk, while roaming around on her bicycle,
ਉਹ ਭੱਜ ਕੇ ਕੋਠੇ ਚੜ੍ਹ ਜਾਂਦੀ ਜਦ ਟੱਲੀਆਂ ਯਾਰ ਵਜਾਉਂਦੇ ਸੀ
uha bhajja ke koThe cha.Dha jAMdI jada TallIAM yAra vajAuMde sI
She would come running up to the rooftop, whenever [Yaar: this friend/brother] would ring his bicycle bells.
ਉਹ ਭੈਣ ਸੀ ਪੰਜ ਭਰਾਵਾਂ ਦੀ ਆਪਾਂ ਇਕੱਲੇ ਕਹਿਰੇ ਨੰਗ ਦੇ ਸੀ
uha bhaiNa sI paMja bharAvAM dI ApAM ikalle kahire naMga de sI
She was the sister of five brothers, while I was just a solitary, penniless soul,
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ
uha aDDIAM chukka chukka veMhadI sI jada yAra galI 'choM laMghade sI
She would stand on her tiptoes to watch, whenever [Yaar: this friend/brother] passed through her street.
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ
uha aDDIAM chukka chukka veMhadI sI jada yAra galI 'choM laMghade sI
She would stand on her tiptoes to watch, whenever [Yaar: this friend/brother] passed through her street.
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ ਹਾਏ
uha aDDIAM chukka chukka veMhadI sI jada yAra galI 'choM laMghade sI hAe
She would stand on her tiptoes to watch, whenever [Yaar: this friend/brother] passed through her street, alas.
ਲਾਗੇ ਪਿੰਡ ਟਿਊਸ਼ਨ ਪੜ੍ਹਦੀ ਸੀ
lAge piMDa TiUsa਼na pa.DhadI sI
She used to go for tuitions in a nearby village,
ਚੇਤੇ ਐ ਝੰਨਾਵਾਲੇ ਨੂੰ
chete ai jhaMnAvAle nUM
Fateh Shergill [Self-reference to the song's lyricist] remembers it well.
ਉਹ ਬੌਡੀਗਾਰਡ ਲਿਆਉਂਦੀ ਸੀ
uha bauDIgAraDa liAuMdI sI
She used to bring along as her bodyguard,
ਨਿੱਤ ਮੇਰੇ ਛੋਟੇ ਸਾਲੇ ਨੂੰ
nitta mere ChoTe sAle nUM
Daily, her little brother [Saale: playful reference to the girl's brother as a future brother-in-law].
ਲਾਗੇ ਪਿੰਡ ਟਿਊਸ਼ਨ ਪੜ੍ਹਦੀ ਸੀ ਚੇਤੇ ਐ ਝੰਨਾਵਾਲੇ ਨੂੰ
lAge piMDa TiUsa਼na pa.DhadI sI chete ai jhaMnAvAle nUM
She used to go for tuitions in a nearby village, Fateh Shergill remembers it well,
ਉਹ ਬੌਡੀਗਾਰਡ ਲਿਆਉਂਦੀ ਸੀ ਨਿੱਤ ਮੇਰੇ ਛੋਟੇ ਸਾਲੇ ਨੂੰ
uha bauDIgAraDa liAuMdI sI nitta mere ChoTe sAle nUM
She used to bring along as her bodyguard, daily, her little brother [Saale: playful reference to her brother].
ਕਿਤੇ ਇਕੱਲੀ ਟੱਕਰੇ ਫ਼ਤਿਹ ਸਿਆਂ ਬੱਸ ਏਹੋ ਖ਼ੈਰਾਂ ਮੰਗਦੇ ਸੀ
kite ikallI Takkare pha਼tiha siAM bassa eho kha਼airAM maMgade sI
"May we meet somewhere alone," Fateh used to pray for this blessing only,
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ
uha aDDIAM chukka chukka veMhadI sI jada yAra galI 'choM laMghade sI
She would stand on her tiptoes to watch, whenever [Yaar: this friend/brother] passed through her street.
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ
uha aDDIAM chukka chukka veMhadI sI jada yAra galI 'choM laMghade sI
She would stand on her tiptoes to watch, whenever [Yaar: this friend/brother] passed through her street.
ਉਹ ਅੱਡੀਆਂ ਚੁੱਕ ਚੁੱਕ ਵੇਂਹਦੀ ਸੀ ਜਦ ਯਾਰ ਗਲੀ 'ਚੋਂ ਲੰਘਦੇ ਸੀ ਹਾਏ
uha aDDIAM chukka chukka veMhadI sI jada yAra galI 'choM laMghade sI hAe
She would stand on her tiptoes to watch, whenever [Yaar: this friend/brother] passed through her street, alas.

Share

More by Kulwinder Billa

View all songs →