Car Culture
by Laddi Chahalft Gurlez Akhtar, Parmish Verma
ਸ਼ਕਲਾਂ ਰੂਡ ਸੁਭਾਅ ਦੇ ਕੌੜੇ
sa਼kalAM rUDa subhAa de kau.De
With rude expressions and bitter temperaments
ਫਿਰਦੇ ਟਾਇਰ ਪਵਾ ਕੇ ਚੌੜੇ
phirade TAira pavA ke chau.De
They roam around with wide tires fitted on their rides
ਆਟੋਮੈਟਿਕ ਕਾਰਾਂ ਵਾਲੇ
ATomaiTika kArAM vAle
Driving their automatic machines
ਗੱਭਰੂ ਦੇਖ ਗੱਲ ਨਾ ਆਉੜੇ
gabbharU dekha galla nA Au.De
Looking at this youth, one loses their train of thought
ਹੋ ਟਿੰਟਿਡ ਕਰਾ ਕੇ ਸ਼ੀਸ਼ੇ ਫਿਰਦੇ ਮਾਰਨ ਜੱਟ ਫ਼ਲੈਸ਼ਾਂ
ho TiMTiDa karA ke sa਼Isa਼e phirade mArana jaTTa pha਼laisa਼AM
With tinted windows, these [Jatt: a member of the land-owning agricultural community known for pride and lifestyle] roam about flashing their lights
ਡੈਸ਼ਬੋਰਡ ਵਿੱਚ ਕੈਸ਼ ਚੋਬਰ ਕਰਦੇ ਫਿਰਦੇ ਐਸ਼ਾਂ
Daisa਼boraDa vichcha kaisa਼ chobara karade phirade aisa਼AM
With cash piled in the dashboard, these young men live a life of luxury
ਮੋਟੇ ਮੋਟੇ ਰਿਮ ਚਾੜ੍ਹ ਕੇ ਚੱਕੀ ਫਿਰਦੇ ਥਾਰਾਂ
moTe moTe rima chA.Dha ke chakkI phirade thArAM
With oversized rims fitted, they carry their [Thar: a popular rugged 4x4 SUV symbolic of status in Punjab]
ਹੋ ਘੁੰਮ ਘੁੰਮ ਕੇ ਲੋਕ ਦੇਖਦੇ ਦੰਗ ਰਹਿੰਦੀਆਂ ਨਾਰਾਂ
ho ghuMma ghuMma ke loka dekhade daMga rahiMdIAM nArAM
As they cruise around, people stare and the maidens are left stunned
ਗੱਡੀ ਤੇਰੀ
gaDDI terI
Your car...
ਹੋ ਗੱਡੀ ਤੇਰੀ ਗੇੜੀ ਤੇ ਜੱਟਾ ਜਾਵੇ
ho gaDDI terI ge.DI te jaTTA jAve
O [Jatt: Jatt community member], when your car goes on a [Gedi: a slow, stylish cruise through a popular area]
ਫ਼ੌਜੀ ਟੈਂਕ ਵਾਂਗ ਫਿਰ ਗੂੰਜ ਟਾਇਰਾਂ ਦੀ ਆਵੇ
pha਼aujI TaiMka vAMga phira gUMja TAirAM dI Ave
The roar of the tires echoes like a military tank
ਸਿਰਦਾਰਾਂ ਨਾਲ ਚੜ੍ਹਾ ਕੇ ਡੇਂਜਰ ਡੇਂਜਰ ਯਾਰਾਂ ਨੂੰ
siradArAM nAla cha.DhA ke DeMjara DeMjara yArAM nUM
With [Sirdars: dignified men wearing turbans] and dangerous, loyal [Yaar: close friends/brothers] on board
ਡੌਮੀਨੇਟ ਕਰੇ ਇਹ ਸੜਕਾਂ ਉੱਤੇ ਕਾਰਾਂ ਨੂੰ
DaumIneTa kare iha sa.DakAM utte kArAM nUM
It dominates every other car on these roads
ਉੱਠ ਦੁਪਹਿਰੇ ਡੰਡ ਮਾਰ ਕੇ ਫੇਰ ਖ਼ੁਰਾਕਾਂ ਖਾਵਾਂ
uTTha dupahire DaMDa mAra ke phera kha਼urAkAM khAvAM
Waking up at noon, hitting the weights, and then devouring heavy meals
ਗੱਡੀਆਂ ਦੇ ਵਿੱਚ ਜਾਨ ਵਸੇ ਤੇ ਯਾਰ ਸਾਡੀਆਂ ਬਾਹਾਂ
gaDDIAM de vichcha jAna vase te yAra sADIAM bAhAM
Our souls reside in our cars, and our friends are our very arms
ਪਾਵਰਫ਼ੁੱਲ ਆ ਬੰਦੇ ਪਾਵਰਫ਼ੁੱਲ ਸਵਾਰੀ ਯਾਰਾਂ ਦੀ
pAvarapha਼ulla A baMde pAvarapha਼ulla savArI yArAM dI
Powerful are the men, and powerful are the rides of these brothers
ਤੇ ਐਵਰੇਜ ਨੀ ਕੱਢੀ ਲੈ ਕੇ ਅੱਠ ਸਲੰਡਰ ਕਾਰਾਂ
te aivareja nI kaDDhI lai ke aTTha salaMDara kArAM
And we don't calculate fuel mileage after buying eight-cylinder cars
ਗੱਡੀ ਮੇਰੀ
gaDDI merI
My car...
ਹੋ ਗੱਡੀ ਮੇਰੀ ਤੇ ਬੋਲਣ ਲੱਗੇ ਨੋਟ ਕੁੜੇ
ho gaDDI merI te bolaNa lagge noTa ku.De
O [Kudi: girl/maiden], money speaks when it comes to my car
ਦੁਨੀਆ ਰੇਟ ਪੁੱਛਦੀ ਰਾਹਾਂ ਦੇ ਵਿੱਚ ਰੋਕ ਕੁੜੇ
dunIA reTa puchChadI rAhAM de vichcha roka ku.De
The world stops us in our tracks just to ask the price
ਕਰਦੀ ਸੈਰ ਸਪਾਟੇ ਵਿਚ ਪਟਾਕੇ ਜੱਟਾਂ ਨੂੰ
karadI saira sapATe vicha paTAke jaTTAM nUM
It cruises along, making the [Jatt] lads stand out like firecrackers
ਓਵਰਸਾਈਜ਼ ਪੁਆਈ ਫਿਰਦੇ ਚੋਬਰ ਟਾਇਰ ਕੁੜੇ
ovarasAIja਼ puAI phirade chobara TAira ku.De
These young men have fitted their rides with oversized tires, O [Kudi: girl/maiden]
ਹੋ ਪੋਕੇ ਲੱਗੇ ਬੂਟਾਂ ਤੇ ਡਾਇਮੰਡ ਚੈਨਾਂ ਗੁੱਟਾਂ ਤੇ
ho poke lagge bUTAM te DAimaMDa chainAM guTTAM te
Designer [Poke: referring to expensive branded patterns] on the boots and diamond chains on the wrists
ਹੋ ਚੰਡੀਗੜ੍ਹ ਦੇ ਚੋਬਰ ਡੁੱਲੇ ਫਿਰਨ ਪੰਜਾਬੀ ਸੂਟਾਂ ਤੇ
ho chaMDIga.Dha de chobara Dulle phirana paMjAbI sUTAM te
These Chandigarh boys are head-over-heels for girls in Punjabi suits
ਹੋ ਦੇਖ ਕੇ ਰੁਤਬਾ ਵੈਲੀ ਦਾ ਦਿਲ ਘਟਦਾ ਮੇਰੀ ਸਹੇਲੀ ਦਾ
ho dekha ke rutabA vailI dA dila ghaTadA merI sahelI dA
Seeing the status of this [Vailly: a man with a reputation for being bold, rebellious, or a rogue], my friend's heart skips a beat
ਲੈਣ ਬਣਾ ਕੇ ਕਾਰਾਂ ਦੀ ਪੈਟਰੋਲ ਫ਼ੂਕਦੇ ਡੇਲੀ ਦਾ
laiNa baNA ke kArAM dI paiTarola pha਼Ukade DelI dA
Forming a convoy of cars, they burn through petrol daily
ਟਾਈਮ ਨਾਲ ਹੀ ਆ ਜਾਂਦੇ ਵੱਜਣ ਨਹੀਂ ਦਿੰਦੇ ਬਾਰਾਂ
TAIma nAla hI A jAMde vajjaNa nahIM diMde bArAM
They return home on time, never letting the clock strike midnight
ਹੋ ਸੜਕਾਂ ਮੱਲੀ ਫਿਰਦੇ ਸੈਕਟਰ ਅੱਠੋਂ ਦੱਸਦੇ ਗਿਆਰਾਂ
ho sa.DakAM mallI phirade saikaTara aTThoM dassade giArAM
They've occupied the roads from [Sector 8 to 11: upscale areas in Chandigarh famous for car culture]
ਗੱਡੀ ਤੇਰੀ
gaDDI terI
Your car...
ਹੋ ਗੱਡੀ ਤੇਰੀ ਗੇੜੀ ਤੇ ਜੱਟਾ ਜਾਵੇ
ho gaDDI terI ge.DI te jaTTA jAve
O [Jatt: Jatt community member], when your car goes on a [Gedi: a slow, stylish cruise through a popular area]
ਫ਼ੌਜੀ ਟੈਂਕ ਵਾਂਗ ਫਿਰ ਗੂੰਜ ਟਾਇਰਾਂ ਦੀ ਆਵੇ
pha਼aujI TaiMka vAMga phira gUMja TAirAM dI Ave
The roar of the tires echoes like a military tank
ਸਿਰਦਾਰਾਂ ਨਾਲ ਚੜ੍ਹਾ ਕੇ ਡੇਂਜਰ ਡੇਂਜਰ ਯਾਰਾਂ ਨੂੰ
siradArAM nAla cha.DhA ke DeMjara DeMjara yArAM nUM
With [Sirdars: dignified men wearing turbans] and dangerous, loyal [Yaar: close friends/brothers] on board
ਡੌਮੀਨੇਟ ਕਰੇ ਇਹ ਸੜਕਾਂ ਉੱਤੇ ਕਾਰਾਂ ਨੂੰ
DaumIneTa kare iha sa.DakAM utte kArAM nUM
It dominates every other car on these roads
ਹੋ ਡੱਬਾਂ ਵਿੱਚ ਤਮੰਚੇ ਲੱਗੇ ਚੱਕੀਆਂ ਮੁੱਛਾਂ ਚੋਬਰ ਕੱਬੇ
ho DabbAM vichcha tamaMche lagge chakkIAM muchChAM chobara kabbe
With pistols tucked in waistbands and upturned mustaches, these boys are stubborn
ਚੈਸਟਾਂ ਫਿੱਟ ਨੇ ਬੌਡੀ ਪੰਪ ਤੇ ਗੇੜੀ ਸ਼ਹਿਰ ਤੇਰੇ ਦੇ ਗੱਭੇ
chaisaTAM phiTTa ne bauDI paMpa te ge.DI sa਼hira tere de gabbhe
Chests are fit, bodies are pumped, and we're cruising in the heart of your city
ਸ਼ੌਕ ਸ਼ੌਕ ਦੀ ਗੱਲ ਸਾਡੀਆਂ ਫ਼ੁੱਲੀ ਲੋਡਡ ਕਾਰਾਂ
sa਼auka sa਼auka dI galla sADIAM pha਼ullI loDaDa kArAM
It's all a matter of passion, our cars are fully loaded
ਤੂੰ ਲਿਫ਼ਟ ਕਰਾਉਂਦੀ ਲਿਪ ਸਾਡੀਆਂ ਲਿਫ਼ਟ ਨੇ ਜੀਪਾਂ ਥਾਰਾਂ
tUM lipha਼Ta karAuMdI lipa sADIAM lipha਼Ta ne jIpAM thArAM
While you get your lips lifted, we have our Jeeps and [Thar] SUVs lifted
ਗੱਡੀ ਮੇਰੀ
gaDDI merI
My car...
ਹੋ ਗੱਡੀ ਮੇਰੀ ਤੇ ਬੋਲਣ ਲੱਗੇ ਨੋਟ ਕੁੜੇ
ho gaDDI merI te bolaNa lagge noTa ku.De
O [Kudi: girl/maiden], money speaks when it comes to my car
ਦੁਨੀਆ ਰੇਟ ਪੁੱਛਦੀ ਰਾਹਾਂ ਦੇ ਵਿੱਚ ਰੋਕ ਕੁੜੇ
dunIA reTa puchChadI rAhAM de vichcha roka ku.De
The world stops us in our tracks just to ask the price
ਕਰਦੀ ਸੈਰ ਸਪਾਟੇ ਵਿਚ ਪਟਾਕੇ ਜੱਟਾਂ ਨੂੰ
karadI saira sapATe vicha paTAke jaTTAM nUM
It cruises along, making the [Jatt] lads stand out like firecrackers
ਓਵਰਸਾਈਜ਼ ਪੁਆਈ ਫਿਰਦੇ ਚੋਬਰ ਟਾਇਰ ਕੁੜੇ
ovarasAIja਼ puAI phirade chobara TAira ku.De
These young men have fitted their rides with oversized tires, O [Kudi: girl/maiden]
ਪਾਰ ਦੀਆਂ ਦੋ ਪਾਰ ਦੀਆਂ ਸੁਣ ਗੱਲਾਂ ਵੇ ਮੁਟਿਆਰ ਦੀਆਂ
pAra dIAM do pAra dIAM suNa gallAM ve muTiAra dIAM
Listen to the extraordinary talk of this [Mutiyar: a young, beautiful woman]
ਕੁੜੀਆਂ ਦੇ ਫ਼ੋਨਾਂ ਵਿੱਚ ਦੇਖਾਂ ਫ਼ੋਟੋਆਂ ਤੇਰੀ ਕਾਰ ਦੀਆਂ
ku.DIAM de pha਼onAM vichcha dekhAM pha਼oToAM terI kAra dIAM
I see photos of your car in every girl's phone
ਹੋ ਤਪ ਕੇ ਮਾਰੇ ਕਾਰਾਂ ਨੂੰ ਸੋਹਣੀ ਲੱਗਦੀ ਨਾਰਾਂ ਨੂੰ
ho tapa ke mAre kArAM nUM sohaNI laggadI nArAM nUM
As it speeds along, it looks beautiful to all the ladies
ਨੰਬਰ ਲਾਇਆ ਮਹਿੰਗਾ ਕੁੜੀਏ ਪੈਸੇ ਦੇ ਸਰਕਾਰਾਂ ਨੂੰ
naMbara lAiA mahiMgA ku.DIe paise de sarakArAM nUM
You've paid the government a fortune for that expensive VIP license plate
ਹੋ ਨਾਲ ਤੇਰੇ ਵੇ ਚੌਵੀ ਘੰਟੇ ਹੋਣ ਯਾਰਾਂ ਦੀਆਂ ਡਾਰਾਂ
ho nAla tere ve chauvI ghaMTe hoNa yArAM dIAM DArAM
Twenty-four hours a day, a pack of [Yaar: close friends/brothers] is with you
ਹੋ ਟਾਇਰ ਮਾਰਦੇ ਚੀਕਾਂ ਬਿੱਲੋ ਪੈਰ ਰੇਸ ਤੇ ਮਾਰਾਂ
ho TAira mArade chIkAM billo paira resa te mArAM
The tires scream, O [Billo: a term of endearment for a beautiful girl], when I stomp on the race pedal
ਗੱਡੀ ਮੇਰੀ
gaDDI merI
My car...
ਹੋ ਗੱਡੀ ਮੇਰੀ ਨੀ ਖ਼ਾਲੀ ਨਾ ਕੋਈ ਸੀਟ ਕੁੜੇ
ho gaDDI merI nI kha਼AlI nA koI sITa ku.De
O [Kudi: girl/maiden], not a single seat in my car is ever empty
ਲਾਡੀ ਚਾਹਲ ਹੋਰਾਂ ਦੇ ਸਿਸਟਮ ਦੇ ਵਿੱਚ ਗੀਤ ਕੁੜੇ
lADI chAhala horAM de sisaTama de vichcha gIta ku.De
[Laddi Chahal: Self-reference to the song's artist] songs are blasting in the sound system
ਹੋ ਪਹਿਲਾ ਸ਼ੌਕ ਜਿੰਮ ਦਾ ਦੂਜਾ ਦੇਣੇ ਗੇੜੇ ਨੀ
ho pahilA sa਼auka jiMma dA dUjA deNe ge.De nI
The first passion is the gym, the second is cruising the streets
ਫ਼ੋਟੋ ਬਿਲਬੋਰਡ ਤੇ ਯਾਰ ਫਿਰਨ ਤਦਹੇੜੇ ਨੀ
pha਼oTo bilaboraDa te yAra phirana tadahe.De nI
Our faces are on billboards, and these friends are roaming everywhere