Farmaish
by Laddi Chahalft Parmish Verma
ਹੱਸਦੀ ਹੱਸਦੀ ਨੇ
hassadI hassadI ne
With a blooming, radiant smile
ਤੱਕਦੀ ਤੱਕਦੀ ਨੇ
takkadI takkadI ne
With those lingering, searching eyes
ਇੱਕ ਫ਼ਰਮਾਇਸ਼ ਕਰੀ
ikka pha਼ramAisa਼ karI
She made a gentle request
ਉਹ ਝੱਕਦੀ ਝੱਕਦੀ ਨੇ
uha jhakkadI jhakkadI ne
While hesitating with a shy gaze
ਹੱਸਦੀ ਹੱਸਦੀ ਨੇ
hassadI hassadI ne
With a blooming, radiant smile
ਤੱਕਦੀ ਤੱਕਦੀ ਨੇ
takkadI takkadI ne
With those lingering, searching eyes
ਇੱਕ ਫ਼ਰਮਾਇਸ਼ ਕਰੀ
ikka pha਼ramAisa਼ karI
She made a gentle request
ਉਹ ਝੱਕਦੀ ਝੱਕਦੀ ਨੇ
uha jhakkadI jhakkadI ne
While hesitating with a shy gaze
ਉਹ ਭੋਲੀਆਂ ਨੇ ਅੱਖਾਂ
uha bholIAM ne akkhAM
Those eyes are so innocent
ਅੱਖਾਂ 'ਚ ਗੁਜ਼ਾਰਿਸ਼ਾਂ
akkhAM 'cha guja਼Arisa਼AM
Filled with silent pleas
ਬੋਲੀਆਂ 'ਤੇ ਚੁੱਪ
bolIAM 'te chuppa
Silence rests upon her lips
ਪਰ ਦਿਲਾਂ 'ਚ ਸਿਫ਼ਾਰਿਸ਼ਾਂ
para dilAM 'cha sipha਼Arisa਼AM
But her heart carries secret recommendations
ਚੰਨ ਵੀ ਜੇ ਮੰਗੇ ਉਹਦੇ ਪੈਰਾਂ 'ਚ ਉਤਾਰ ਦਾਂ
chaMna vI je maMge uhade pairAM 'cha utAra dAM
If she asks for the moon, I’d lay it at her feet
ਮੈਂ ਅੰਬਰ ਦੇ ਤਾਰੇ ਸਾਰੇ ਉਹਦੇ ਉੱਤੋਂ ਵਾਰ ਦਾਂ
maiM aMbara de tAre sAre uhade uttoM vAra dAM
I’d sacrifice all the stars in the firmament for her
ਉਹ ਨੂਰ ਐ ਅੱਲ੍ਹਾ ਦਾ
uha nUra ai allhA dA
She is the divine radiance of God [Noor: divine light/glow]
ਪਰੀ ਜਿਉਂ ਅਰਸ਼ਾਂ ਦੀ
parI jiuM arasa਼AM dI
Like a fairy descended from the heavens
ਮੋਹ ਲਿਆ ਮਨ ਚੰਦਰਾ
moha liA mana chaMdarA
She has enchanted this restless heart of mine
ਦਿਲ 'ਚ ਤੜਫ਼ਦੀ ਨੇ
dila 'cha ta.Dapha਼dI ne
While it trembles with longing inside
ਹੱਸਦੀ ਹੱਸਦੀ ਨੇ
hassadI hassadI ne
With a blooming, radiant smile
ਤੱਕਦੀ ਤੱਕਦੀ ਨੇ
takkadI takkadI ne
With those lingering, searching eyes
ਇੱਕ ਫ਼ਰਮਾਇਸ਼ ਕਰੀ
ikka pha਼ramAisa਼ karI
She made a gentle request
ਉਹ ਝੱਕਦੀ ਝੱਕਦੀ ਨੇ
uha jhakkadI jhakkadI ne
While hesitating with a shy gaze
ਸੰਗ ਜਿਹੀ ਆਵੇ ਨਾਲੇ ਡਰੇ ਸ਼ਰਮਾਵੇ
saMga jihI Ave nAle Dare sa਼ramAve
She feels a sense of bashfulness, fearful and shy [Sang: traditional shyness/modesty]
ਅੱਖਾਂ ਨਾਲ ਗੱਲ ਕਰੇ ਬੋਲਣਾ ਨਾ ਚਾਹਵੇ
akkhAM nAla galla kare bolaNA nA chAhave
She speaks only through her eyes, not wishing to utter a word
ਹੁਸਨ ਉਹਦੇ ਦੇ ਅੱਗੇ ਫਿੱਕੀ ਕਾਇਨਾਤ ਲੱਗੇ
husana uhade de agge phikkI kAinAta lagge
Before her exquisite beauty, the entire universe seems dull
ਪਾਉਂਦੀ ਆ ਭੁਲੇਖਾ ਨਾਲ-ਨਾਲ ਤੁਰੀ ਆਵੇ
pAuMdI A bhulekhA nAla-nAla turI Ave
She creates a mesmerizing aura as she walks beside me
ਘੁੰਮਦਾ ਮਸਤ ਫਿਰਾਂ
ghuMmadA masata phirAM
I roam around in a blissful trance
ਮੈਂ ਵਿਚ ਬਾਜ਼ਾਰਾਂ ਦੇ
maiM vicha bAja਼ArAM de
Through the bustling marketplaces
ਤੇ ਕੀ ਪਸੰਦ ਐ ਉਹਨੂੰ
te kI pasaMda ai uhanUM
Whispering what she desires
ਕੰਨ ਵਿਚ ਦੱਸਦੀ ਨੇ
kaMna vicha dassadI ne
Softly into my ear
ਹੱਸਦੀ ਹੱਸਦੀ ਨੇ
hassadI hassadI ne
With a blooming, radiant smile
ਤੱਕਦੀ ਤੱਕਦੀ ਨੇ
takkadI takkadI ne
With those lingering, searching eyes
ਇੱਕ ਫ਼ਰਮਾਇਸ਼ ਕਰੀ
ikka pha਼ramAisa਼ karI
She made a gentle request
ਉਹ ਝੱਕਦੀ ਝੱਕਦੀ ਨੇ
uha jhakkadI jhakkadI ne
While hesitating with a shy gaze