Mahi
by Laddi Chahal
ਕੱਲ੍ਹ ਤੱਕ ਸੀ ਜੋ ਸਾਡਾ ਹੱਕ ਸੀ ਜੋ ਸਾਡਾ
kallha takka sI jo sADA hakka sI jo sADA
He who was mine until yesterday, he who was my right

ਅੱਜ ਅੱਖ ਫੇਰ ਕੇ ਰਵਾਨਾ ਹੋ ਗਿਆ
ajja akkha phera ke ravAnA ho giA
Today, he turned his gaze away and departed
ਮਾਹੀ ਕਿਸੇ ਹੋਰ ਦਾ ਦੀਵਾਨਾ ਹੋ ਗਿਆ
mAhI kise hora dA dIvAnA ho giA
My [Mahi: beloved/soulmate] has become captivated by another

ਪੁੱਛਿਆ ਨਾ ਹਾਲ ਨਾ ਹੀ ਦੱਸੇ ਮਜ਼ਬੂਰੀਆਂ
puchChiA nA hAla nA hI dasse maja਼bUrIAM
He didn't ask how I was, nor did he explain his constraints
ਵੇਖਦੀ ਰਹੀ ਮੈਂ ਖੜ੍ਹੀ ਵੱਟ 'ਤੇ ਨਕੋਰੀਆਂ
vekhadI rahI maiM kha.DhI vaTTa 'te nakorIAM
I stood there watching, frozen in the sting of his coldness

ਉਹੀ ਅੱਖਾਂ ਸੀ ਜੋ ਸਾਨੂੰ ਵੇਖ ਖਿੜ ਜਾਂਦੀਆਂ ਸੀ
uhI akkhAM sI jo sAnUM vekha khi.Da jAMdIAM sI
Those were the same eyes that used to bloom upon seeing me
ਖ਼ੁਸ਼ੀਆਂ ਦਾ ਉਹਨਾਂ 'ਚੋਂ ਖ਼ਜ਼ਾਨਾ ਖੋ ਗਿਆ
kha਼usa਼IAM dA uhanAM 'choM kha਼ja਼AnA kho giA
The treasure of happiness within them has been lost
ਮਾਹੀ ਕਿਸੇ ਹੋਰ ਦਾ ਦੀਵਾਨਾ ਹੋ ਗਿਆ
mAhI kise hora dA dIvAnA ho giA
My [Mahi: beloved/soulmate] has become captivated by another
ਮਾਹੀ ਕਿਸੇ ਹੋਰ ਦਾ ਦੀਵਾਨਾ ਹੋ ਗਿਆ
mAhI kise hora dA dIvAnA ho giA
My [Mahi: beloved/soulmate] has become captivated by another
ਮਾਹੀ ਕਿਸੇ ਹੋਰ ਦਾ ਦੀਵਾਨਾ ਹੋ ਗਿਆ
mAhI kise hora dA dIvAnA ho giA
My [Mahi: beloved/soulmate] has become captivated by another
ਮਾਹੀ ਕਿਸੇ ਹੋਰ ਦਾ ਦੀਵਾਨਾ ਹੋ ਗਿਆ
mAhI kise hora dA dIvAnA ho giA
My [Mahi: beloved/soulmate] has become captivated by another
ਓਨੀ ਪੈਰੀਂ ਮੁੜੀ ਪਿੱਛੇ ਕੰਬ ਗਈ ਰੂਹ ਸੀ
onI pairIM mu.DI pichChe kaMba gaI rUha sI
I turned back on the same path, my very soul trembling
ਅੱਗੇ ਤੁਰਾਂ ਅੱਗ ਪਿੱਛੇ ਮੁੜਾਂ ਤਾਂ ਖੂਹ ਸੀ
agge turAM agga pichChe mu.DAM tAM khUha sI
Fire lay ahead if I walked on, and a deep well if I turned back

ਦਿੰਦੀ ਕੀ ਜਵਾਬ ਪੂੰਝਣ ਵਾਲੇ ਕੱਜਲੇ ਨੂੰ
diMdI kI javAba pUMjhaNa vAle kajjale nUM
What answer could I give to the kohl smearing down my face?
ਹੰਝੂਆਂ ਦਾ ਐਸਾ ਜ਼ੁਰਮਾਨਾ ਹੋ ਗਿਆ ਨੀ ਮੇਰਾ
haMjhUAM dA aisA ja਼uramAnA ho giA nI merA
My tears have become such a heavy price to pay [Ni: a gender-specific vocative used to address a woman directly]