Pehli Mulaqat - From "Main Te Bapu"
by Laddi Chahalft Parmish Verma, Homeboy
ਕਦੋਂ ਰੱਬ ਨੇ ਮਿਲਾਏ ਪਤਾ ਲੱਗਿਆ ਹੀ ਨਾ
kadoM rabba ne milAe patA laggiA hI nA
When God brought us together, I didn't even realize
ਸੁਪਨੇ ਸਜਾਏ ਪਤਾ ਲੱਗਿਆ ਹੀ ਨਾ
supane sajAe patA laggiA hI nA
How these dreams were woven, I didn't even realize

ਜਿਹੜੇ ਦਿਲ ਵਿਚ ਉੱਠਣ ਖ਼ਿਆਲ ਤੇਰੇ ਲਈ ਉਹ ਵੀ
jiha.De dila vicha uTThaNa kha਼iAla tere laI uha vI
The thoughts that arise in my heart for you
ਮਿੱਠੜੇ-ਮਿੱਠੜੇ ਢੰਗ ਦੇ ਨੇ
miTTha.De-miTTha.De DhaMga de ne
They are of such a sweet and tender nature
ਪਹਿਲੀ ਮੁਲਾਕਾਤ ਤੋਂ ਹੀ ਯਾਰਾ ਵੇ ਦਿਨ ਵਧੀਆ-ਵਧੀਆ
pahilI mulAkAta toM hI yArA ve dina vadhIA-vadhIA
Since our first meeting, `[Yaar: close friend/beloved; implies deep loyalty]`, my days have been wonderful
ਵਧੀਆ-ਵਧੀਆ ਲੰਘਦੇ ਨੇ ਵੇ ਦਿਨ ਵਧੀਆ-ਵਧੀਆ
vadhIA-vadhIA laMghade ne ve dina vadhIA-vadhIA
Wonderfully they pass by, yes, these days are so wonderful

ਲੰਘਦੇ ਨੇ ਵੇ ਦਿਨ ਵਧੀਆ-ਵਧੀਆ
laMghade ne ve dina vadhIA-vadhIA
They pass by so beautifully, yes, these days are so wonderful
ਉਹ ਸਮਝ ਨੀਂ ਆਉਂਦੀ ਇਹਨੂੰ ਸਮਝਾਵਾਂ ਮੈਂ ਕੀ
uha samajha nIM AuMdI ihanUM samajhAvAM maiM kI
I don't understand how to make my heart comprehend
ਸੋਚ-ਸੋਚ ਤੇਰੇ ਬਾਰੇ ਰਾਤ ਲੰਘਦੀ
socha-socha tere bAre rAta laMghadI
Spending the whole night just lost in thoughts of you
ਇੱਕ ਦੂਜੇ ਲਈ ਬਣੇ ਹਾਂ ਇਹੀ ਲੱਗੇ ਮੈਨੂੰ ਵੀ
ikka dUje laI baNe hAM ihI lagge mainUM vI
It feels to me like we were made for each other
ਮੈਨੂੰ ਖ਼ਾਬ ਜਿਹਾ ਲੱਗੇ ਮੈਂ ਜੀ ਰਹੀ ਜ਼ਿੰਦਗੀ
mainUM kha਼Aba jihA lagge maiM jI rahI ja਼iMdagI
The life I am living feels just like a beautiful dream
ਉੱਡੇ ਹੋਸ਼ ਰਵਾਂ ਮੈਂ ਮਸਤ ਮਸਤ ਬੁੱਲ੍ਹੇ ਹਵਾ ਦੇ ਛੇੜ ਕੇ ਲੰਘਦੇ ਨੇ
uDDe hosa਼ ravAM maiM masata masata bullhe havA de Che.Da ke laMghade ne
My senses are flying, I remain in ecstasy; the gusts of wind tease me as they pass
ਉੱਡੇ ਹੋਸ਼ ਰਵਾਂ ਮੈਂ ਮਸਤ ਮਸਤ ਬੁੱਲ੍ਹੇ ਹਵਾ ਦੇ ਛੇੜ ਕੇ ਲੰਘਦੇ ਨੇ
uDDe hosa਼ ravAM maiM masata masata bullhe havA de Che.Da ke laMghade ne
My senses are flying, I remain in ecstasy; the gusts of wind tease me as they pass
ਪਹਿਲੀ ਮੁਲਾਕਾਤ ਤੋਂ ਹੀ ਯਾਰਾ ਵੇ ਦਿਨ ਵਧੀਆ-ਵਧੀਆ
pahilI mulAkAta toM hI yArA ve dina vadhIA-vadhIA
Since our first meeting, `[Yaar: close friend/beloved; implies deep loyalty]`, my days have been wonderful
ਵਧੀਆ-ਵਧੀਆ ਲੰਘਦੇ ਨੇ ਵੇ ਦਿਨ ਵਧੀਆ-ਵਧੀਆ
vadhIA-vadhIA laMghade ne ve dina vadhIA-vadhIA
Wonderfully they pass by, yes, these days are so wonderful
ਪਹਿਲੀ ਮੁਲਾਕਾਤ ਤੋਂ ਹੀ ਯਾਰਾ ਵੇ ਦਿਨ ਵਧੀਆ-ਵਧੀਆ
pahilI mulAkAta toM hI yArA ve dina vadhIA-vadhIA
Since our first meeting, `[Yaar: close friend/beloved; implies deep loyalty]`, my days have been wonderful
ਲੰਘਦੇ ਨੇ ਵੇ ਦਿਨ ਵਧੀਆ-ਵਧੀਆ
laMghade ne ve dina vadhIA-vadhIA
They pass by so beautifully, yes, these days are so wonderful
ਸੱਜਣਾ ਖ਼ਿਆਲਾਂ ਵਿਚ ਤੂੰ ਹੱਸਦਾ
sajjaNA kha਼iAlAM vicha tUM hassadA
`[Sajjan: Soulmate/Beloved]`, you are always smiling in my thoughts
ਦਿਲ ਤੇਰੇ ਨਾਲ ਜ਼ਿੰਦਗੀ ਬਿਤਾਉਣ ਨੂੰ ਕਰੇ
dila tere nAla ja਼iMdagI bitAuNa nUM kare
My heart longs to spend my entire life with you
ਉਹ ਮਿੱਠਾ-ਮਿੱਠਾ ਰਹਿੰਦਾ ਏ ਸਰੂਰ ਚੜ੍ਹਿਆ ਤੇ
uha miTThA-miTThA rahiMdA e sarUra cha.DhiA te
A sweet, subtle intoxication has taken over me
ਅੱਖਾਂ ਖੁੱਲ੍ਹੀਆਂ ਹੀ ਰੱਖ ਚਿੱਤ ਸੌਣ ਨੂੰ ਕਰੇ
akkhAM khullhIAM hI rakkha chitta sauNa nUM kare
Even with eyes wide open, my soul wishes to drift into a peaceful sleep
ਬਾਕੀ ਅੱਖਾਂ ਵਿਚ ਅੱਖਾਂ ਪਾ ਕੇ ਬੁੱਝ ਲੈ ਯਾਰਾ ਵੇ ਮੇਰੇ
bAkI akkhAM vicha akkhAM pA ke bujjha lai yArA ve mere
For the rest, just look into my eyes and understand it all, `[Yaar: yours truly/beloved]`
ਬੋਲ ਕਹਿਣ ਤੋਂ ਸੰਗਦੇ ਨੇ
bola kahiNa toM saMgade ne
My words are too shy to be spoken aloud
ਪਹਿਲੀ ਮੁਲਾਕਾਤ ਤੋਂ ਹੀ ਯਾਰਾ ਵੇ ਦਿਨ ਵਧੀਆ-ਵਧੀਆ
pahilI mulAkAta toM hI yArA ve dina vadhIA-vadhIA
Since our first meeting, `[Yaar: close friend/beloved; implies deep loyalty]`, my days have been wonderful
ਵਧੀਆ-ਵਧੀਆ ਲੰਘਦੇ ਨੇ ਵੇ ਦਿਨ ਵਧੀਆ-ਵਧੀਆ
vadhIA-vadhIA laMghade ne ve dina vadhIA-vadhIA
Wonderfully they pass by, yes, these days are so wonderful
ਪਹਿਲੀ ਮੁਲਾਕਾਤ ਤੋਂ ਹੀ ਯਾਰਾ ਵੇ ਦਿਨ ਵਧੀਆ-ਵਧੀਆ
pahilI mulAkAta toM hI yArA ve dina vadhIA-vadhIA
Since our first meeting, `[Yaar: close friend/beloved; implies deep loyalty]`, my days have been wonderful
ਲੰਘਦੇ ਨੇ ਵੇ ਦਿਨ ਵਧੀਆ-ਵਧੀਆ
laMghade ne ve dina vadhIA-vadhIA
They pass by so beautifully, yes, these days are so wonderful
ਕਦੋਂ ਰੱਬ ਨੇ ਮਿਲਾਏ ਪਤਾ ਲੱਗਿਆ ਹੀ ਨਾ
kadoM rabba ne milAe patA laggiA hI nA
When God brought us together, I didn't even realize
ਕਦੋਂ ਸੁਪਨੇ ਸਜਾਏ ਪਤਾ ਲੱਗਿਆ ਹੀ ਨਾ
kadoM supane sajAe patA laggiA hI nA
How these dreams were woven, I didn't even realize
ਦਿਨ ਵਧੀਆ-ਵਧੀਆ
dina vadhIA-vadhIA
These days are so wonderful