Rubicon Drill
by Laddi Chahalft Parmish Verma, Gurlez Akhtar
ਅੱਖਾਂ ਚੜ੍ਹੀਆਂ ਮੁੱਛਾਂ ਖੜ੍ਹੀਆਂ ਮੜ੍ਹਕਾਂ ਦੇ ਨਾਲ ਤੁਰਦੇ ਹੋ
akkhAM cha.DhIAM muchChAM kha.DhIAM ma.DhakAM de nAla turade ho
Eyes bloodshot, mustaches flared high, you walk with such [Madak: stately pride]
ਸੂਰਜ ਚੜ੍ਹਦੇ ਆ ਜਾਂਦੇ ਤੇ ਚੰਨ ਚਾੜ੍ਹ ਕੇ ਮੁੜਦੇ ਹੋ
sUraja cha.Dhade A jAMde te chaMna chA.Dha ke mu.Dade ho
You emerge at sunrise and return only after causing a scene [literally: making the moon rise]
ਕੌਣ ਹੁੰਦੇ ਆ ਨਾਲ ਤੇਰੇ ਸਾਹ ਜਿਨ੍ਹਾਂ ਬਿਨ ਨਹੀਂ ਲੈਂਦਾ ਵੇ
kauNa huMde A nAla tere sAha jinhAM bina nahIM laiMdA ve
Who are these people with you, without whom you don't even take a breath?
ਆ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
A vekha ke gaDDIAM vaDDIAM vaDDIAM merIAM Darana pharaiMDAM ve
Looking at these massive, massive vehicles, my [Kudi: girl/maiden] friends are terrified
ਓ ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
o yAra biThA ke TAira pavA ke phiUla phUkadA rahiMdA ve
Oh, you just seat your [Yaar: close friends/brothers] inside, get new tires, and keep burning fuel

ਓ ਬਿੱਲੀਆਂ ਅੱਖਾਂ ਵਾਲ ਸੁਨਹਿਰੀ ਪਾਉਂਦੀ ਪੈਂਸਿਲ ਹੀਲਾਂ ਨੀ
o billIAM akkhAM vAla sunahirI pAuMdI paiMsila hIlAM nI
Oh, blue-eyed girl with golden hair, wearing those pencil heels
ਬਾਈਪਾਸ ਨੂੰ ਪੈਲੀ ਲੱਗਦੀ ਡੇਢ ਕਰੋੜ ਦਾ ਕਿੱਲਾ ਨੀ
bAIpAsa nUM pailI laggadI DeDha karo.Da dA killA nI
My land sits right by the bypass, worth fifteen million per [Killa: an acre of land]
ਸ਼ਹਿਰ ਮੁਹਾਲੀ ਕੋਠੀ ਪਾਲੀ ਗੇੜਾ ਸੈਕਟਰ ਅੱਠ ਕੁੜੇ
sa਼hira muhAlI koThI pAlI ge.DA saikaTara aTTha ku.De
Built a mansion in Mohali city, doing rounds of Sector Eight, [Kudiye: Ni/Nee: a gender-specific vocative used to address a woman directly]
ਆ ਕਾਰਾਂ ਥਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
A kArAM thArAM rUbIkonAM ma.DhakAM vAle jaTTa ku.De
These cars, Thars, and Rubicons belong to the [Jatt: a member of the land-owning agricultural community known for pride and lifestyle] with [Madak: swagger]
ਨੀ ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
nI tere nAla pharaiMDAM sADe nAla yArAM dA kaTTha ku.De
[Ni: vocative for a woman], you have your girlfriends, but I have a gathering of [Yaar: brothers/loyal friends]
ਆ ਧੌਣ ਸੁੱਟ ਕੇ ਕਰਨ ਸਲਾਮਾਂ ਲੋਕੀ ਚੱਕ ਕੇ ਹੱਥ ਕੁੜੇ
A dhauNa suTTa ke karana salAmAM lokI chakka ke hattha ku.De
People bow their heads and wave their hands in respect as we pass
ਆ ਕਾਰਾਂ ਥਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
A kArAM thArAM rUbIkonAM ma.DhakAM vAle jaTTa ku.De
These cars, Thars, and Rubicons belong to the [Jatt: a member of the land-owning agricultural community known for pride and lifestyle] with [Madak: swagger]
ਆ ਕਾਰਾਂ ਥਾਰਾਂ ਰੂਬੀਕੋਨਾਂ
A kArAM thArAM rUbIkonAM
These cars, Thars, and Rubicons...
ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
sADe nAla yArAM dA kaTTha ku.De
A gathering of [Yaar: brothers/loyal friends] is always with me
ਓ ਦੇਸੀ ਥੋਡੇ ਦੇਖ ਕੇ ਕੱਪੜੇ ਜਰਮਨ ਥੱਲੇ ਮਹਿੰਗੀਆਂ ਵੇ
o desI thoDe dekha ke kappa.De jaramana thalle mahiMgIAM ve
Oh, your clothes look so traditional, yet you ride in expensive German cars
ਕੀ ਕਰਦੇ ਹੋ ਕੰਮ ਕਾਰ ਕਿੱਥੋਂ ਨੇ ਕਿਸ਼ਤਾਂ ਲੈਂਦੀਆਂ ਵੇ
kI karade ho kaMma kAra kitthoM ne kisa਼tAM laiMdIAM ve
What kind of work do you do, and where do the installments for these come from?
ਆ ਹੱਥ ਮੁੱਛ ਤੇ ਰੱਖ ਕੇ ਕਿਹਦੇ ਵੱਲ ਟੇਢਾ ਟੇਢਾ ਤੱਕਦੇ ਹੋ
A hattha muchCha te rakkha ke kihade valla TeDhA TeDhA takkade ho
With a hand on your mustache, who are you looking at so aggressively?
ਓਪਨ ਰੈਂਗਲਰ ਰਾਹਾਂ ਵਿਚ ਬੈਠੇ ਟਾਇਮ ਕਿੰਨ੍ਹਾਂ ਦਾ ਚੱਕਦੇ ਹੋ
opana raiMgalara rAhAM vicha baiThe TAima kiMnhAM dA chakkade ho
Sitting in open Wranglers on the roads, whose arrival are you waiting to ambush?
ਵੇਖਣ ਨੂੰ ਲੱਗਦੇ ਖ਼ਤਰਨਾਕ ਤੂੰ ਯਾਰ ਜਿਨ੍ਹਾਂ ਨੂੰ ਕਹਿੰਦਾ ਵੇ
vekhaNa nUM laggade kha਼taranAka tUM yAra jinhAM nUM kahiMdA ve
The ones you call [Yaar: brothers] look quite dangerous to behold
ਆ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
A vekha ke gaDDIAM vaDDIAM vaDDIAM merIAM Darana pharaiMDAM ve
Looking at these massive, massive vehicles, my [Kudi: girl/maiden] friends are terrified
ਓ ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
o yAra biThA ke TAira pavA ke phiUla phUkadA rahiMdA ve
Oh, you just seat your [Yaar: close friends/brothers] inside, get new tires, and keep burning fuel
ਆ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
A vekha ke gaDDIAM vaDDIAM vaDDIAM merIAM Darana pharaiMDAM ve
Looking at these massive, massive vehicles, my [Kudi: girl/maiden] friends are terrified
ਯਾਰ ਬਿਠਾ ਕੇ ਟਾਇਰ ਪਵਾ ਕੇ
yAra biThA ke TAira pavA ke
Seating [Yaar: brothers], getting new tires...
ਓ ਫੀਚਰ ਦੇਖ ਕੇ ਕਾਰ ਨੀ ਲੈਂਦੇ ਇੰਜਣ ਤਕੜੇ ਚੱਕੀ ਦੇ
o phIchara dekha ke kAra nI laiMde iMjaNa taka.De chakkI de
Oh, we don't buy cars for their features, we pick them for powerful engines
ਵੈਪਨ ਵਰਲਡ ਵਾਰ ਦੇ ਮਹਿੰਗੇ ਡੱਬਾਂ ਦੇ ਵਿਚ ਰੱਖੀ ਦੇ
vaipana varalaDa vAra de mahiMge DabbAM de vicha rakkhI de
Expensive weapons from the World War era are tucked into our waistbands
ਓ ਟੈਂਕ ਫੂਕ ਕੇ ਡੀਜ਼ਲ ਦਾ ਨੀ ਮਿਡਨਾਈਟ ਘਰ ਵੜਦੇ ਆਂ
o TaiMka phUka ke DIja਼la dA nI miDanAITa ghara va.Dade AM
After burning a full tank of diesel, we head home only at midnight
ਓ ਯਾਰਾਂ ਦੇ ਨਾਲ ਬੈਠੀ ਦਾ ਤੇ ਯਾਰਾਂ ਦੇ ਨਾਲ ਖੜ੍ਹਦੇ ਆਂ
o yArAM de nAla baiThI dA te yArAM de nAla kha.Dhade AM
We sit only with our [Yaar: brothers] and we stand firm by our [Yaar: brothers]
ਓ ਕੁੜੀਆਂ ਨੂੰ ਨਾ ਤੰਗ ਕਰਨ ਜਦ ਕਾਰਾਂ ਗੇੜੇ ਮਾਰਦੀਆਂ
o ku.DIAM nUM nA taMga karana jada kArAM ge.De mAradIAM
We never harass girls when our cars are out doing rounds
ਤੇ ਛੱਤ ਲਾਹ ਕੇ ਵਿੰਡੋ ਅੱਗਾਂ ਗੱਭਰੂ ਧਾਰੀ ਫਿਰਦਾ ਥਾਰ ਦੀਆਂ
te Chatta lAha ke viMDo aggAM gabbharU dhArI phiradA thAra dIAM
With the roof off and the windows down, this lad cruises in his Thar
ਜੋ ਸ਼ਹਿਰ ਤੇਰੇ ਦੀਆਂ ਕਰਨ ਨੀਵੀਆਂ ਮੜ੍ਹਕਾਂ ਵਾਲੇ ਜੱਟ ਕੁੜੇ
jo sa਼hira tere dIAM karana nIvIAM ma.DhakAM vAle jaTTa ku.De
The ones who make your whole city look down in awe are these [Jatt: men of the agricultural community] with [Madak: swagger]
ਆ ਕਾਰਾਂ ਥਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
A kArAM thArAM rUbIkonAM ma.DhakAM vAle jaTTa ku.De
These cars, Thars, and Rubicons belong to the [Jatt: men of the agricultural community] with [Madak: swagger]
ਨੀ ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
nI tere nAla pharaiMDAM sADe nAla yArAM dA kaTTha ku.De
[Ni: vocative for a woman], you have your girlfriends, but I have a gathering of [Yaar: brothers/loyal friends]
ਆ ਕਾਰਾਂ ਥਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
A kArAM thArAM rUbIkonAM ma.DhakAM vAle jaTTa ku.De
These cars, Thars, and Rubicons belong to the [Jatt: men of the agricultural community] with [Madak: swagger]
ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ...
tere nAla pharaiMDAM sADe nAla yArAM dA...
You have your girlfriends, but I have a gathering of my...
ਓ ਲੱਗਦਾ ਤਾਂ ਨੀ ਸ਼ਹਿਰੀ ਕਿਹੜਾ ਪਿੰਡ ਸੁਣੀਦਾ ਤੇਰਾ
o laggadA tAM nI sa਼hirI kiha.DA piMDa suNIdA terA
Oh, you don't look like a city dweller, which village of yours is famous?
ਨੀ ਨਾਭੇ ਵਾਲੀ ਰੋਡ ‘ਤੇ ਕੁੜੀਏ ਪੈਂਦਾ ਏ ਦਧਹੇੜਾ
nI nAbhe vAlI roDa ‘te ku.DIe paiMdA e dadhahe.DA
[Ni: vocative for a woman], on the Nabha road lies the village of Dadhera
ਵੇ ਸ਼ਹਿਰ ਸਾਡੇ ਵਿਚ ਜੱਟੋ ਡਿਗਰੀ ਕਰਦੇ ਫਿਰਦੇ ਕਿਹੜੀ
ve sa਼hira sADe vicha jaTTo DigarI karade phirade kiha.DI
Hey [Jatt: men of the agricultural community], what degree are you pursuing in our city?
ਨੀ ਐਜੂਕੇਟਿਡ ਜੱਟ ਜਿੱਮ ਦਾ ਸ਼ੌਕ ਤੇ ਦੂਜੀ ਗੇੜੀ
nI aijUkeTiDa jaTTa jimma dA sa਼auka te dUjI ge.DI
[Ni: vocative for a woman], I'm an educated [Jatt], my passion is the gym and the second is cruising
ਹਾਲਾ-ਲਾਡੀ ਕਹਿੰਦੀਆਂ ਕੁੜੀਆਂ ਡੱਕ ਜਿਨ੍ਹਾਂ ਨੂੰ ਲੈਂਦਾ ਵੇ
hAlA-lADI kahiMdIAM ku.DIAM Dakka jinhAM nUM laiMdA ve
The girls keep saying "Hala-Laddi" [Self-reference to the song's lyricist Laddi Chahal] to the one who stops them in their tracks
ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
yAra biThA ke TAira pavA ke phiUla phUkadA rahiMdA ve
Seating [Yaar: brothers], getting new tires, he keeps burning fuel
ਆ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
A vekha ke gaDDIAM vaDDIAM vaDDIAM merIAM Darana pharaiMDAM ve
Looking at these massive, massive vehicles, my [Kudi: girl/maiden] friends are terrified
ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
yAra biThA ke TAira pavA ke phiUla phUkadA rahiMdA ve
Seating [Yaar: brothers], getting new tires, he keeps burning fuel
ਕਾਰਾਂ ਥਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
kArAM thArAM rUbIkonAM ma.DhakAM vAle jaTTa ku.De