Rubicon Drill - Desi Mix

by Laddi Chahalft Parmish Verma, DJ H

ਹੋ ਅੱਖਾਂ ਚੜ੍ਹੀਆਂ ਮੁੱਛਾਂ ਖੜ੍ਹੀਆਂ ਮੜ੍ਹਕਾਂ ਦੇ ਨਾਲ ਤੁਰਦੇ ਹੋ
ho akkhAM cha.DhIAM muchChAM kha.DhIAM ma.DhakAM de nAla turade ho
Eyes bloodshot, mustaches flared, you walk with a [Madak: stately pride/swagger]
ਸੂਰਜ ਚੜ੍ਹਦੇ ਆ ਜਾਂਦੇ ਤੇ ਚੰਨ ਚਾੜ੍ਹ ਕੇ ਮੁੜਦੇ ਹੋ
sUraja cha.Dhade A jAMde te chaMna chA.Dha ke mu.Dade ho
You arrive with the rising sun and return only after causing a storm
ਕੌਣ ਹੁੰਦੇ ਆ ਨਾਲ ਤੇਰੇ ਸਾਹ ਜਿਨ੍ਹਾਂ ਬਿਨ ਨਹੀਂ ਲੈਂਦਾ ਵੇ
kauNa huMde A nAla tere sAha jinhAM bina nahIM laiMdA ve
Who are these people you're with, without whom you don't even take a breath?
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
Aha vekha ke gaDDIAM vaDDIAM vaDDIAM merIAM Darana pharaiMDAM ve
Seeing these massive, hulking vehicles, my friends are getting scared
ਓ ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
o yAra biThA ke TAira pavA ke phiUla phUkadA rahiMdA ve
You just seat your [Yaar: close friends/brothers], get new tires, and keep burning fuel

ਓ ਬਿੱਲੀਆਂ ਅੱਖਾਂ ਵਾਲ ਸੁਨਹਿਰੀ ਪਾਉਂਦੀ ਪੈਨਸਿਲ ਹੀਲਾਂ ਨੀ
o billIAM akkhAM vAla sunahirI pAuMdI painasila hIlAM nI
O [Billo: beautiful girl with light eyes], with golden hair and pencil heels
ਬਾਈਪਾਸ ਨੂੰ ਪੈਲੀ ਲੱਗਦੀ ਡੇਢ ਕਰੋੜ ਦਾ ਕਿੱਲਾ ਨੀ
bAIpAsa nUM pailI laggadI DeDha karo.Da dA killA nI
My land hits the bypass, a [Killa: acre] worth fifteen million
ਸ਼ਹਿਰ ਮੁਹਾਲੀ ਕੋਠੀ ਪਾਲੀ ਗੇੜਾ ਸੈਕਟਰ 8 ਕੁੜੇ
sa਼hira muhAlI koThI pAlI ge.DA saikaTara 8 ku.De
Built a mansion in Mohali city, taking rounds in Sector 8 [Kudiye: Ni/Nee: addressing a woman directly]
ਆਹ ਕਾਰਾਂ ਫਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
Aha kArAM phArAM rUbIkonAM ma.DhakAM vAle jaTTa ku.De
These cars, these Rubicons, these are the [Jatt: a member of the land-owning agricultural community] with swagger
ਨੀ ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
nI tere nAla pharaiMDAM sADe nAla yArAM dA kaTTha ku.De
You are with your girlfriends, I am with a gathering of [Yaar: loyal brothers]
ਧੌਣ ਸੁੱਟ ਕੇ ਕਰਨ ਸਲਾਮਾਂ ਲੋਕੀ ਚੱਕ ਕੇ ਹੱਥ ਕੁੜੇ
dhauNa suTTa ke karana salAmAM lokI chakka ke hattha ku.De
People bow their heads and salute with raised hands, girl
ਆਹ ਕਾਰਾਂ ਫਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
Aha kArAM phArAM rUbIkonAM ma.DhakAM vAle jaTTa ku.De
These cars, these Rubicons, these are the [Jatt: a member of the land-owning agricultural community] with swagger
ਆਹ ਕਾਰਾਂ ਫਾਰਾਂ ਰੂਬੀਕੋਨਾਂ
Aha kArAM phArAM rUbIkonAM
These cars, these Rubicons...
ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
sADe nAla yArAM dA kaTTha ku.De
I am with a gathering of [Yaar: loyal brothers], girl
ਓ ਦੇਸੀ ਤੁਹਾਡੀ ਦਿੱਖ ਤੇ ਕਾਰਾਂ ਜਰਮਨ ਥੱਲੇ ਮਹਿੰਗੀਆਂ ਵੇ
o desI tuhADI dikkha te kArAM jaramana thalle mahiMgIAM ve
Your look is [Desi: local/traditional] but you're driving expensive German cars
ਕੀ ਕਰਦੇ ਹੋ ਕੰਮ ਕਾਰ ਕਿੱਥੋਂ ਨੇ ਕਿਸ਼ਤਾਂ ਲੈਂਦੇ ਵੇ
kI karade ho kaMma kAra kitthoM ne kisa਼tAM laiMde ve
What kind of work do you do, how do you pay the installments?
ਹੱਥ ਮੁੱਛ ਤੇ ਰੱਖ ਕੇ ਕਿਹਦੇ ਵੱਲ ਟੇਢਾ ਟੇਢਾ ਤੱਕਦੇ ਹੋ
hattha muchCha te rakkha ke kihade valla TeDhA TeDhA takkade ho
Hand on your mustache, who are you looking at with that sideways glance?
ਓਪਨ ਰੈਂਗਲਰਾਂ ਵਿੱਚ ਬੈਠੇ ਟਾਈਮ ਕਿਨ੍ਹਾਂ ਦਾ ਚੱਕਦੇ ਹੋ
opana raiMgalarAM vichcha baiThe TAIma kinhAM dA chakkade ho
Sitting in open Wranglers, whose "time" are you trying to catch?
ਦੇਖਣ ਨੂੰ ਲੱਗਦੇ ਖ਼ਤਰਨਾਕ ਤੂੰ ਯਾਰ ਜਿਨ੍ਹਾਂ ਨੂੰ ਕਹਿੰਦਾ ਵੇ
dekhaNa nUM laggade kha਼taranAka tUM yAra jinhAM nUM kahiMdA ve
The ones you call your [Yaar: brothers] look dangerous to me
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
Aha vekha ke gaDDIAM vaDDIAM vaDDIAM merIAM Darana pharaiMDAM ve
Seeing these massive, hulking vehicles, my friends are getting scared
ਓ ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
o yAra biThA ke TAira pavA ke phiUla phUkadA rahiMdA ve
You just seat your [Yaar: close friends/brothers], get new tires, and keep burning fuel
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
Aha vekha ke gaDDIAM vaDDIAM vaDDIAM merIAM Darana pharaiMDAM ve
Seeing these massive, hulking vehicles, my friends are getting scared
ਯਾਰ ਬਿਠਾ ਕੇ ਟਾਇਰ ਪਵਾ ਕੇ
yAra biThA ke TAira pavA ke
You just seat your [Yaar: close friends/brothers], get new tires...
ਓ ਫੀਚਰ ਦੇਖ ਕੇ ਕਾਰ ਨੀ ਲੈਂਦੇ ਇੰਜਣ ਤਕੜੇ ਚੱਕੀ ਦੇ
o phIchara dekha ke kAra nI laiMde iMjaNa taka.De chakkI de
We don't buy cars for features, we pick them for powerful engines
ਵੈਪਨ ਵਰਲਡ ਵਾਰ ਦੇ ਮਹਿੰਗੇ ਡੱਬਾਂ ਦੇ ਵਿੱਚ ਰੱਖੀ ਦੇ
vaipana varalaDa vAra de mahiMge DabbAM de vichcha rakkhI de
Expensive World War-era weapons are tucked into our waistbands
ਓ ਟੈਂਕ ਫੂਕ ਕੇ ਡੀਜ਼ਲ ਦਾ ਨੀ ਮਿਡਨਾਈਟ ਘਰ ਵੜਦੇ ਹਾਂ
o TaiMka phUka ke DIja਼la dA nI miDanAITa ghara va.Dade hAM
Burning a tank of diesel, we head home only at midnight
ਓ ਯਾਰਾਂ ਦੇ ਨਾਲ ਬੈਠੀਦਾ ਤੇ ਯਾਰਾਂ ਦੇ ਨਾਲ ਖੜ੍ਹਦੇ ਹਾਂ
o yArAM de nAla baiThIdA te yArAM de nAla kha.Dhade hAM
We sit with our [Yaar: brothers] and we stand by our [Yaar: brothers]
ਓ ਕੁੜੀਆਂ ਨੂੰ ਨਾ ਤੰਗ ਕਰਨ ਜਦ ਕਾਰਾਂ ਗੇੜੇ ਮਾਰਦੀਆਂ
o ku.DIAM nUM nA taMga karana jada kArAM ge.De mAradIAM
We don't harass girls when our cars take their rounds
ਤੇ ਛੱਤ ਲੁਹਾ ਕੇ ਵਿੰਡੋ ਅੱਗੇ ਗੱਭਰੂ ਤਾਰੀਫ਼ਾਂ ਥਾਰ ਦੀਆਂ
te Chatta luhA ke viMDo agge gabbharU tArIpha਼AM thAra dIAM
With the roof down by the window, the youths praise the Thar's power
ਜੋ ਸ਼ਹਿਰ ਤੇਰੇ ਦੀਆਂ ਕਰਨ ਨੀਵੀਆਂ ਸੜਕਾਂ ਵਾਲੇ ਜੱਟ ਕੁੜੇ
jo sa਼hira tere dIAM karana nIvIAM sa.DakAM vAle jaTTa ku.De
The ones who make your city's roads feel small are these [Jatt: land-owning community]
ਆਹ ਕਾਰਾਂ ਫਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
Aha kArAM phArAM rUbIkonAM ma.DhakAM vAle jaTTa ku.De
These cars, these Rubicons, these are the [Jatt: a member of the land-owning agricultural community] with swagger
ਨੀ ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
nI tere nAla pharaiMDAM sADe nAla yArAM dA kaTTha ku.De
You are with your girlfriends, I am with a gathering of [Yaar: loyal brothers]
ਆਹ ਕਾਰਾਂ ਫਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
Aha kArAM phArAM rUbIkonAM ma.DhakAM vAle jaTTa ku.De
These cars, these Rubicons, these are the [Jatt: a member of the land-owning agricultural community] with swagger
ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ
tere nAla pharaiMDAM sADe nAla yArAM dA
You are with your girlfriends, I am with a gathering of [Yaar: loyal brothers]
ਓ ਲੱਗਦਾ ਤਾਂ ਨਹੀਂ ਸ਼ਹਿਰੀ ਕਿਹੜਾ ਪਿੰਡ ਸੁਣੀਦਾ ਤੇਰਾ
o laggadA tAM nahIM sa਼hirI kiha.DA piMDa suNIdA terA
You don't look like a city boy, which village do you belong to?
ਨੀ ਨਾਭੇ ਵਾਲੀ ਰੋਡ ਤੇ ਕੁੜੀਏ ਪੈਂਦਾ ਏ ਦਧਹੇੜਾ
nI nAbhe vAlI roDa te ku.DIe paiMdA e dadhahe.DA
On the Nabha road, girl, lies the village of Dadhera
ਵੇ ਸ਼ਹਿਰ ਸਾਡੇ ਵਿੱਚ ਜੱਟੋ ਡਿਗਰੀ ਕਰਦੇ ਫਿਰਦੇ ਕਿਹੜੀ
ve sa਼hira sADe vichcha jaTTo DigarI karade phirade kiha.DI
What kind of degree are you [Jatts] doing in our city?
ਨੀ ਐਜੂਕੇਟਿਡ ਜੱਟ ਜਿੰਮ ਦਾ ਸ਼ੌਕ ਤੇ ਦੂਜੀ ਗੇੜੀ
nI aijUkeTiDa jaTTa jiMma dA sa਼auka te dUjI ge.DI
An educated [Jatt], a passion for the gym, and a second passion for cruising
ਹਾਂ ਲਾਡੀ ਲਾਡੀ ਕਹਿੰਦੀਆਂ ਕੁੜੀਆਂ ਤੱਕ ਜਿਨ੍ਹਾਂ ਨੂੰ ਲੈਂਦਾ ਵੇ
hAM lADI lADI kahiMdIAM ku.DIAM takka jinhAM nUM laiMdA ve
The girls keep saying "[Laddi: Self-reference to the artist Laddi Chahal]" whoever he looks at
ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
yAra biThA ke TAira pavA ke phiUla phUkadA rahiMdA ve
You just seat your [Yaar: brothers], get new tires, and keep burning fuel
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ ਫਰੈਂਡਾਂ ਵੇ
Aha vekha ke gaDDIAM vaDDIAM vaDDIAM merIAM Darana pharaiMDAM ve
Seeing these massive, hulking vehicles, my friends are getting scared
ਯਾਰ ਬਿਠਾ ਕੇ ਟਾਇਰ ਪਵਾ ਕੇ ਫਿਊਲ ਫੂਕਦਾ ਰਹਿੰਦਾ ਵੇ
yAra biThA ke TAira pavA ke phiUla phUkadA rahiMdA ve
You just seat your [Yaar: brothers], get new tires, and keep burning fuel
ਆਹ ਕਾਰਾਂ ਫਾਰਾਂ ਰੂਬੀਕੋਨਾਂ ਮੜ੍ਹਕਾਂ ਵਾਲੇ ਜੱਟ ਕੁੜੇ
Aha kArAM phArAM rUbIkonAM ma.DhakAM vAle jaTTa ku.De
These cars, these Rubicons, these are the [Jatt: a member of the land-owning agricultural community] with swagger
ਨੀ ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
nI tere nAla pharaiMDAM sADe nAla yArAM dA kaTTha ku.De
You are with your girlfriends, I am with a gathering of [Yaar: loyal brothers]

Share

More by Laddi Chahal

View all songs →