Stool Te Scotch

by Laddi Chahal

ਕੱਚੀ ਜਿਹੀ ਉਮਰ ਵਿਚ ਸੱਟ ਡੂੰਘੀ ਖਾ ਗਿਆ
kachchI jihI umara vicha saTTa DUMghI khA giA
At such a tender age, he suffered a wound so deep
ਖਾਂਦਾ ਖਾਂਦਾ ਠੇਡੇ ਮੁੰਡਾ ਠੇਕੇ ਉੱਤੇ ਆ ਗਿਆ
khAMdA khAMdA TheDe muMDA Theke utte A giA
Stumbling through life's hurdles, the boy landed at the [Theka: a government-licensed liquor vend]
ਕੰਬਦਾ ਸੀ ਦਿਲ ਮੰਦਾ ਚੌਬਰ ਦਾ ਹਾਲ ਨੀ
kaMbadA sI dila maMdA chaubara dA hAla nI
His heart used to tremble, look at the pitiable state of this [Chouber: a tall, well-built, strapping young man]
ਜਿਉਂਦੀ ਰਵੇ ਦਾਰੂ ਜਿਹਨੇ ਲਿਆ ਏ ਸੰਭਾਲ ਨੀ
jiuMdI rave dArU jihane liA e saMbhAla nI
Long live the liquor, for it is the only thing that sustained him [Ni/Nee: a gender-specific vocative used to address a woman directly]
ਤਾੜੀਆਂ ਵਜਾਵੇ ਫੋਟੋ ਤੇਰੀ ਵੱਲ ਵੇਖ ਕੇ
tA.DIAM vajAve phoTo terI valla vekha ke
He claps his hands mockingly while staring at your photograph
ਦਿਨਾਂ ਵਿਚ ਖੂੰਜੇ ਲਾ ਗਈ ਭੋਲਾ ਮੱਤ ਦਾ
dinAM vicha khUMje lA gaI bholA matta dA
In just a few days, she sidelined a boy of such innocent mind
ਨੀ ਮੁੰਡਾ ਕੱਢ ਕੇ ਸਟੂਲ ਤੇ ਸਕੌਚ ਰੱਖਦਾ
nI muMDA kaDDha ke saTUla te sakaucha rakkhadA
This boy pulls out a stool and sets down his Scotch
ਨੀ ਮੁੰਡਾ ਧੋਖਿਆਂ ਦੇ ਨਾਲ ਤੇਰੀ ਯਾਦ ਪੀਣ ਨੂੰ
nI muMDA dhokhiAM de nAla terI yAda pINa nUM
To drink away your memories along with your betrayals
ਨੀ ਮੁੰਡਾ ਕੱਢ ਕੇ ਸਟੂਲ ਤੇ ਸਕੌਚ ਰੱਖਦਾ
nI muMDA kaDDha ke saTUla te sakaucha rakkhadA
This boy pulls out a stool and sets down his Scotch
ਨੀ ਮੁੰਡਾ ਧੋਖਿਆਂ ਦੇ ਨਾਲ ਤੇਰੀ ਯਾਦ ਪੀਣ ਨੂੰ
nI muMDA dhokhiAM de nAla terI yAda pINa nUM
To drink away your memories along with your betrayals
ਨੀ ਮੁੰਡਾ ਕੱਢ ਕੇ ਸਟੂਲ ਤੇ ਸਕੌਚ ਰੱਖਦਾ
nI muMDA kaDDha ke saTUla te sakaucha rakkhadA
This boy pulls out a stool and sets down his Scotch
ਕੱਚੀ ਜਿਹੀ ਉਮਰ ਵਿਚ ਸੱਟ ਡੂੰਘੀ ਖਾ ਗਿਆ
kachchI jihI umara vicha saTTa DUMghI khA giA
At such a tender age, he suffered a wound so deep
ਪੱਟਿਆ ਸੀ ਤੇਰਾ ਮਾਰਾ ਲਾਉਂਦਾ ਸੀ ਸ਼ੌਕੀਨੀਆਂ
paTTiA sI terA mArA lAuMdA sI sa਼aukInIAM
[Puttia: Conquered/Uprooted] by your love, he used to dress with such flair
ਕਾਹਤੋਂ ਕੀਤੀਆਂ ਤੂੰ ਭੋਲੇ ਭਾਲੇ ਨਾਲ ਕਮੀਨੀਆਂ
kAhatoM kItIAM tUM bhole bhAle nAla kamInIAM
Why did you play such vile games with one so innocent?
ਅੱਖਾਂ ਵਿਚ ਲੈ ਕੇ ਹੰਝੂ ਜਾਮ ਉਹ ਬਣਾਉਂਦਾ ਏ
akkhAM vicha lai ke haMjhU jAma uha baNAuMdA e
With tears welling in his eyes, he brews his own spirits
ਬੈਠਾ ਤਨਹਾਈਆਂ ਨਾਲ ਪੈੱਗ ਮੁੰਡਾ ਲਾਉਂਦਾ ਏ
baiThA tanahAIAM nAla paigga muMDA lAuMdA e
Sitting in total isolation, the boy downs his pegs
ਲਾਉਣੀ ਨਹੀਂਓਂ ਟੌਹਰ ਹੁਣ ਸਾਧਾਂ ਵਾਂਗੂੰ ਰਵਾਂਗੇ
lAuNI nahIMoM Tauhara huNa sAdhAM vAMgUM ravAMge
"I won't maintain my [Taur: swagger/stately pride] anymore, I'll live like a hermit"
ਮਾਸਕ ਇੱਕ ਤੇਰੇ ਮਾਰਾ ਸੀ ਉਹ ਜੱਚਦਾ
mAsaka ikka tere mArA sI uha jachchadA
That mask of yours was the only thing that looked good on you
ਨੀ ਮੁੰਡਾ ਕੱਢ ਕੇ ਸਟੂਲ ਤੇ ਸਕੌਚ ਰੱਖਦਾ
nI muMDA kaDDha ke saTUla te sakaucha rakkhadA
This boy pulls out a stool and sets down his Scotch
ਨੀ ਮੁੰਡਾ ਧੋਖਿਆਂ ਦੇ ਨਾਲ ਤੇਰੀ ਯਾਦ ਪੀਣ ਨੂੰ
nI muMDA dhokhiAM de nAla terI yAda pINa nUM
To drink away your memories along with your betrayals
ਨੀ ਮੁੰਡਾ ਕੱਢ ਕੇ ਸਟੂਲ ਤੇ ਸਕੌਚ ਰੱਖਦਾ
nI muMDA kaDDha ke saTUla te sakaucha rakkhadA
This boy pulls out a stool and sets down his Scotch
ਕੱਚੀ ਜਿਹੀ ਉਮਰ ਵਿਚ ਸੱਟ ਡੂੰਘੀ ਖਾ ਗਿਆ
kachchI jihI umara vicha saTTa DUMghI khA giA
At such a tender age, he suffered a wound so deep

Share

More by Laddi Chahal

View all songs →