Stand

by Lavi Jandalift Karan Aujla, Deep Jandu

ਇੱਕੋ ਹੀ ਪਲੇਟ ਵਿਚ ਖਾ ਕੇ ਰੋਟੀਆਂ
ikko hI paleTa vicha khA ke roTIAM
Sharing our meals from the very same plate
ਕਰੀ ਦੀਆਂ ਹੁੰਦੀਆਂ ਨੀ ਗੱਲਾਂ ਛੋਟੀਆਂ
karI dIAM huMdIAM nI gallAM ChoTIAM
We don't indulge in small-minded talk or petty hate
ਠੁੰਗਾ ਮਾਰ ਮਾਰ ਢਿੱਡ ਭਰੇ ਨੀ ਕਦੇ
ThuMgA mAra mAra DhiDDa bhare nI kade
Pecking at crumbs never fills a man's belly
ਹਰ ਟਾਈਮ ਅੱਗੇ ਜੱਟ ਡਰੇ ਨੀ ਕਦੇ
hara TAIma agge jaTTa Dare nI kade
And a [Jatt: a member of the land-owning agricultural community known for pride and lifestyle] never cowers before any time or valley
ਆੜੀ ਕਹਿ ਕੇ ਜਿਹਨਾਂ ਨੂੰ ਬੁਲਾਈ ਦਾ
A.DI kahi ke jihanAM nUM bulAI dA
Those whom we address as our brothers
ਆੜੀ ਨਾਲ ਵੀ ਪੈ ਜਾਂਦਾ ਏ
A.DI nAla vI pai jAMdA e
Sometimes we must endure hardships for those brothers too
ਜਿਹਨਾਂ ਨਾਲ ਬੈਠੀ ਦਾ ਏ ਸੋਹਣਿਆ
jihanAM nAla baiThI dA e sohaNiA
The ones you sit and share your life with, my dear
ਖੜਨਾ ਵੀ ਪੈਂਦਾ ਏ
kha.DanA vI paiMdA e
You must also take a stand for them
ਜਿਹਨਾਂ ਨਾਲ ਬੈਠੀ ਦਾ ਏ ਸੋਹਣਿਆ
jihanAM nAla baiThI dA e sohaNiA
The ones you sit and share your life with, my dear
ਖੜਨਾ ਵੀ ਪੈਂਦਾ ਏ
kha.DanA vI paiMdA e
You must also take a stand for them
ਜਿਹਨਾਂ ਨਾਲ ਬੈਠੀ ਦਾ ਏ ਸੋਹਣਿਆ
jihanAM nAla baiThI dA e sohaNiA
The ones you sit and share your life with, my dear
ਖੜਨਾ ਵੀ ਪੈਂਦਾ ਏ
kha.DanA vI paiMdA e
You must also take a stand for them
ਜੱਜ ਕਦੇ ਕੱਪੜੇ ਤੇ ਕਾਰ ਤੋਂ ਕਰੋ ਨਾ
jajja kade kappa.De te kAra toM karo nA
Never judge a man by his clothes or his car
ਬੰਦੇ ਆਮ ਸਦਾ ਲੈਂਦੇ ਆ ਸਟੈਂਡ ਓਏ
baMde Ama sadA laiMde A saTaiMDa oe
Common-looking men are the ones who truly take a stand
ਖਿੱਚੀਆਂ ਨੀ ਲੱਤਾਂ ਕਦੇ ਆਪਣੇ ਯਾਰਾਂ ਦੀਆਂ
khichchIAM nI lattAM kade ApaNe yArAM dIAM
I've never pulled the legs of my [Yaar: close friends/brothers; carries significant cultural weight regarding loyalty]
ਉੱਤੇ ਚੱਕੇ ਆਪ ਦੇ ਕੇ ਹੈਂਡ ਓਏ
utte chakke Apa de ke haiMDa oe
I've only lifted them up by lending my own hand
ਕਿੱਥੇ ਪ੍ਰੋਫਿਟ ਕਿੱਥੇ ਆ ਘਾਟਾ ਨੀ
kitthe prophiTa kitthe A ghATA nI
Where is the profit and where is the loss?
ਯਾਰੀ 'ਚ ਯਾਰੀ 'ਚ ਦੇਖਿਆ ਨਾ ਖਾਤਾ ਨੀ
yArI 'cha yArI 'cha dekhiA nA khAtA nI
In friendship... in friendship, we never check the ledger or the cost
ਚੁੱਪ ਨਾਲ ਨਹੀਂ ਹੱਲ ਹੁੰਦੇ ਮਸਲੇ
chuppa nAla nahIM halla huMde masale
Silence doesn't resolve the burning issues
ਲੜਨਾ ਵੀ ਪੈਂਦਾ ਏ
la.DanA vI paiMdA e
Sometimes you have to step up and fight too
ਜਿਹਨਾਂ ਨਾਲ ਬੈਠੀ ਦਾ ਏ ਸੋਹਣਿਆ
jihanAM nAla baiThI dA e sohaNiA
The ones you sit and share your life with, my dear
ਖੜਨਾ ਵੀ ਪੈਂਦਾ ਏ
kha.DanA vI paiMdA e
You must also take a stand for them
ਜਿਹਨਾਂ ਨਾਲ ਬੈਠੀ ਦਾ ਏ ਸੋਹਣਿਆ
jihanAM nAla baiThI dA e sohaNiA
The ones you sit and share your life with, my dear
ਖੜਨਾ ਵੀ ਪੈਂਦਾ ਏ
kha.DanA vI paiMdA e
You must also take a stand for them
ਓ ਯਾਰੀ 'ਚ ਗੱਦਾਰੀ ਜਿਹੜਾ ਕਰੇ ਮਿੱਤਰੋ
o yArI 'cha gaddArI jiha.DA kare mittaro
Oh, those who commit treachery in friendship, my friends
ਪੈਂਦੀਆਂ 'ਚ ਪੈੜਾਂ ਜਿਵੇਂ ਗੜੇ ਮਿੱਤਰੋ
paiMdIAM 'cha pai.DAM jiveM ga.De mittaro
Are like hailstones that vanish as they fall, my friends
ਲੱਗਦੀ ਔਕਾਤ ਪਤਾ ਖੁੱਲ੍ਹੇ ਆਮ ਮੈਦਾਨਾਂ ਵਿਚ
laggadI aukAta patA khullhe Ama maidAnAM vicha
True worth is revealed in the open battlegrounds
ਕੁੱਤਾ ਹੁੰਦਾ ਸ਼ੇਰ ਕਹਿੰਦੇ ਘਰੇ ਮਿੱਤਰੋ
kuttA huMdA sa਼era kahiMde ghare mittaro
Even a dog is a lion within his own home, my friends
ਯਾਰ ਮੇਰੇ ਸਾਰੇ ਜਿਵੇਂ ਲਾਇਨ ਹੁੰਦੇ
yAra mere sAre jiveM lAina huMde
All my [Yaar: close friends/brothers] are like lions
ਜਿਗਰੇ ਨਾ ਬੋਲਾਂ 'ਚ ਡਿਫਾਈਨ ਹੁੰਦੇ
jigare nA bolAM 'cha DiphAIna huMde
Their courage cannot be defined by mere words
ਦਿਲ ਜੱਟਾਂ ਦਾ ਕੋਈ ਪੇਪਰ ਨਹੀਂ
dila jaTTAM dA koI pepara nahIM
A [Jatt's: member of the land-owning agricultural community] heart isn't a piece of paper
ਇਹਦੇ 'ਤੇ ਹਰੇਕ ਦੇ ਨਾ ਸਾਈਨ ਹੁੰਦੇ
ihade 'te hareka de nA sAIna huMde
Where just anyone can leave their signature
ਬੜੇ ਆਏ ਬੜੇ ਗਏ ਮਿੱਤਰਾਂ ਦੀ ਲਾਈਫ ਵਿਚ
ba.De Ae ba.De gae mittarAM dI lAIpha vicha
Many came and many left this friend's [Mitran: yours truly] life
ਮਾੜੇ ਬੰਦੇ ਲਿਸਟ 'ਚੋਂ ਰਿਮੂਵ ਨੇ
mA.De baMde lisaTa 'choM rimUva ne
Vile people have been removed from the list
ਮੂੰਹਾਂ 'ਤੇ ਪਿਆਰ ਹੀ ਹੋਵੇ ਦਿਲਾਂ ਵਿਚ ਖਾਰ ਹੋਵੇ
mUMhAM 'te piAra hI hove dilAM vicha khAra hove
Love on the lips but malice in the heart
ਇਹ ਤਾਂ ਹੁੰਦੇ ਯਾਰੋ ਬੈਡ ਮੂਵ ਨੇ
iha tAM huMde yAro baiDa mUva ne
Those are nothing but bad moves, my friends
ਜਿਹਨਾਂ ਨੂੰ ਯਾਰਾਂ ਤੋਂ ਵੱਧ ਕੇ ਜ਼ਨਾਰ ਆ
jihanAM nUM yArAM toM vaddha ke ja਼nAra A
Those who value a woman more than their brothers
ਬੰਦਾ ਉਹ ਕਾਹਦਾ ਏ ਕਾਹਦਾ ਏ ਉਹ ਯਾਰ ਆ
baMdA uha kAhadA e kAhadA e uha yAra A
What kind of man is he? What kind of friend is he?
ਜੇ ਉਚਾਈਆਂ ਜਿਹਨੇ ਪਾਉਣੀਆਂ
je uchAIAM jihane pAuNIAM
If one desires to reach the great heights
ਪੌੜੀ ਚੜ੍ਹਨਾ ਵੀ ਪੈਂਦਾ ਏ
pau.DI cha.DhanA vI paiMdA e
One must also climb the ladder of struggle
ਜਿਹਨਾਂ ਨਾਲ ਬੈਠੀ ਦਾ ਏ ਸੋਹਣਿਆ
jihanAM nAla baiThI dA e sohaNiA
The ones you sit and share your life with, my dear
ਖੜਨਾ ਵੀ ਪੈਂਦਾ ਏ
kha.DanA vI paiMdA e
You must also take a stand for them
ਜਿਹਨਾਂ ਨਾਲ ਬੈਠੀ ਦਾ ਏ ਸੋਹਣਿਆ
jihanAM nAla baiThI dA e sohaNiA
The ones you sit and share your life with, my dear
ਖੜਨਾ ਵੀ ਪੈਂਦਾ ਏ
kha.DanA vI paiMdA e
You must also take a stand for them

Share

More by Lavi Jandali

View all songs →