Calling
by Love Pannuft Jasmeen Akhtar, Jaan
ਆਉਂਦਾ ਜਾਂਦਾ ਫ਼ਤਿਹ ਬੁਲਾਉਂਦਾ ਵੇਖ ਖੁਦ ਐਮ.ਪੀ. ਚੱਲ ਕੇ ਆਉਂਦਾ
AuMdA jAMdA pha਼tiha bulAuMdA vekha khuda aima.pI. challa ke AuMdA
Coming and going, he greets me with respect; see, the MP himself walks up to meet me.

ਬਾਪੂ 200 ਕਿੱਲਾ ਵਾਉਂਦਾ, ਬਾਪੂ 200 ਕਿੱਲਾ ਵਾਉਂਦਾ ਪਈ ਮੇਰੇ ਵਾਂਗੂੰ ਤਵੀਆਂ ਨੇ
bApU 200 killA vAuMdA, bApU 200 killA vAuMdA paI mere vAMgUM tavIAM ne
My father tills 200 [Killa: a unit of land measurement, approx. 1 acre], my father tills 200 [Killa], and I have sharpened disc-harrows like my own resolve.
ਓ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
o sADe vaila purANe tuhADIAM gallAM navIAM ne
Oh, my [Vail: a lifestyle of defiance or outlaw-prestige] is ancient, while your stories are brand new.
ਵੇ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
ve sADe vaila purANe tuhADIAM gallAM navIAM ne
Yes, my [Vail] is ancient, while your stories are brand new.
ਅੱਖ 'ਚ ਬੀ.ਕੇ. ਈਗਲ ਨੀ ਲਾਗੂ ਤੇਰੇ 'ਤੇ ਜੱਟਾਂ ਦਾ ਸੀਜ਼ਨ
akkha 'cha bI.ke. Igala nI lAgU tere 'te jaTTAM dA sIja਼na
With a "BK Eagle" gaze in my eyes, [Jatt: a member of the land-owning agricultural community known for pride and lifestyle] season is now in effect for you.
ਅੱਖ 'ਚ ਬੀ.ਕੇ. ਈਗਲ ਨੀ ਲਾਗੂ ਤੇਰੇ 'ਤੇ ਜੱਟਾਂ ਦਾ ਸੀਜ਼ਨ
akkha 'cha bI.ke. Igala nI lAgU tere 'te jaTTAM dA sIja਼na
With a "BK Eagle" gaze in my eyes, [Jatt] season is now in effect for you.
ਬਾਇਓ 'ਚ ਲਿਖਦੀ ਵੀਗਨ, ਬਾਇਓ 'ਚ ਲਿਖਦੀ ਵੀਗਨ ਜੱਟ ਤੂੰ ਖਾ ਗਈ ਕੱਚੇ ਨੀ
bAio 'cha likhadI vIgana, bAio 'cha likhadI vIgana jaTTa tUM khA gaI kachche nI
You write "Vegan" in your bio, you write "Vegan" in your bio, but you've devoured this [Jatt] raw, girl!
ਹਾਏ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
hAe tuhADIAM umarAM jiMne tAM kola bora ne rakkhe nI
Hey, I’ve kept [Bore: refers to the caliber of a firearm] guns since before you were even born.
ਆ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
A tuhADIAM umarAM jiMne tAM kola bora ne rakkhe nI
Look, I’ve kept [Bore] guns for as many years as your current age.
ਵੇ ਮੈਂ ਪੀ.ਯੂ. ਦੇ ਵਿਚ ਪੜ੍ਹਦੀ ਕਦੇ ਕਦਾਈਂ ਸਟੂ ਸੀ ਖੜ੍ਹਦੀ
ve maiM pI.yU. de vicha pa.DhadI kade kadAIM saTU sI kha.DhadI
I study at P.U. [Punjab University, Chandigarh], and I used to hang out at the Stu-C [Students' Centre].
ਵੇ ਮੈਂ ਪੀ.ਯੂ. ਦੇ ਵਿਚ ਪੜ੍ਹਦੀ ਕਦੇ ਕਦਾਈਂ ਸਟੂ ਸੀ ਖੜ੍ਹਦੀ
ve maiM pI.yU. de vicha pa.DhadI kade kadAIM saTU sI kha.DhadI
I study at P.U. and I used to hang out at the Stu-C.
ਕੁੜੀਆਂ ਦੀ ਢਾਣੀ ਸੜਦੀ, ਕੁੜੀਆਂ ਦੀ ਢਾਣੀ ਸੜਦੀ ਉਹਦੇ ਵਾਂਗੂੰ ਮੈਂ ਕਿਵੇਂ
ku.DIAM dI DhANI sa.DadI, ku.DIAM dI DhANI sa.DadI uhade vAMgUM maiM kiveM
The pack of girls burns with envy, the pack of girls burns with envy, wondering how I am so like "her."
ਓਏ ਉਨੀ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
oe unI lAuMdI tainUM ainaka lA ke vekhAM ve
Oh, I size you up with my sunglasses on, [Mitran: yours truly/this friend].
ਮੈਂ ਉਨੀ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
maiM unI lAuMdI tainUM ainaka lA ke vekhAM ve
I size you up with my sunglasses on, [Mitran].
ਯਾਰੀ 100 ਬਟਾ 100 ਆ ਟੋਟਲ ਗੱਡੀ ਚੱਲਦੀ ਕਿੱਥੇ ਆ ਲੋਕਲ
yArI 100 baTA 100 A ToTala gaDDI challadI kitthe A lokala
Our friendship is a perfect 100 out of 100; my car never just roams locally.
ਯਾਰੀ 100 ਬਟਾ 100 ਆ ਟੋਟਲ ਗੱਡੀ ਚੱਲਦੀ ਕਿੱਥੇ ਆ ਲੋਕਲ
yArI 100 baTA 100 A ToTala gaDDI challadI kitthe A lokala
Our friendship is a perfect 100 out of 100; my car never just roams locally.
ਡਿੱਗੀ 'ਤੇ ਯਾਰ ਬਹਿੰਦੇ ਜਾਂ ਬੋਤਲ, ਨੀ ਯਾਰ ਬਹਿੰਦੇ ਜਾਂ ਬੋਤਲ ਹਰ ਇੱਕ ਦੇ ਨਾਲ ਬਣਦੀ ਨੀ
DiggI 'te yAra bahiMde jAM botala, nI yAra bahiMde jAM botala hara ikka de nAla baNadI nI
Either [Yaar: close friends/brothers] sit on the trunk or a bottle does; yes, [Yaar] or a bottle, I don't vibe with just anyone.
ਹੋ ਤੇਰੀ ਦੀਦ ਤਾਂ ਅੜੀਏ ਨੀ ਕੋਟੀਨੋ ਦੇ ਵਰਗੀ ਨੀ
ho terI dIda tAM a.DIe nI koTIno de varagI nI
But a glimpse of you, [Kudi: girl/maiden], is like a hit of "Cotino" [High-grade Afghan heroin/narcotic].
ਤੇਰੀ ਦੀਦ ਤਾਂ ਅੜੀਏ ਨੀ ਕੋਟੀਨੋ ਦੇ ਵਰਗੀ ਨੀ
terI dIda tAM a.DIe nI koTIno de varagI nI
A glimpse of you, my stubborn girl, is like a hit of "Cotino."
ਲੈਂਬੋ 'ਚ ਸਾਂਭ ਤੂੰ ਜਾਂਦਿਆ ਜਾਂਦਾ ਹੁਸਨ ਜੱਟੀ ਦਾ ਖਿੰਡਿਆ
laiMbo 'cha sAMbha tUM jAMdiA jAMdA husana jaTTI dA khiMDiA
Try and keep your scattered beauty contained in your Lamborghini, [Jattiye: Female of the Jatt community].
ਲੈਂਬੋ 'ਚ ਸਾਂਭ ਤੂੰ ਜਾਂਦਿਆ ਜਾਂਦਾ ਹੁਸਨ ਜੱਟੀ ਦਾ ਖਿੰਡਿਆ
laiMbo 'cha sAMbha tUM jAMdiA jAMdA husana jaTTI dA khiMDiA
Try and keep your scattered beauty contained in your Lamborghini, [Jattiye].
ਪੰਡਿਤ ਕਰ ਗਿਆ ਕੋਈ ਵਿਥਿਆ, ਪੰਡਿਤ ਕਰ ਗਿਆ ਕੋਈ ਵਿਥਿਆ ਕੁੰਡਲੀ ਵਾਹ ਕੇ ਲੈ ਗਿਆ ਵੇ
paMDita kara giA koI vithiA, paMDita kara giA koI vithiA kuMDalI vAha ke lai giA ve
The Pandit has told a tale, the Pandit has told a tale after drawing up my horoscope.
ਕੀ ਪੱਲੇ ਤੇਰੇ ਰਹਿ ਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahi jU je koI viAha ke lai giA ve
What will be left for you if someone else takes me away in marriage?
ਕੀ ਪੱਲੇ ਤੇਰੇ ਰਹਿ ਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahi jU je koI viAha ke lai giA ve
What will be left for you if someone else marries me and takes me away?
ਵਿਥਿਆ ਉੱਥੇ ਹੀ ਜਾਊ ਰੋਕੀ ਜਦੋਂ ਰਫ਼ਲ ਸਿੱਧੀ ਮੈਂ ਕੋਕੀ
vithiA utthe hI jAU rokI jadoM rapha਼la siddhI maiM kokI
That tale will be halted right there once I aim my rifle straight.
ਵਿਥਿਆ ਉੱਥੇ ਹੀ ਜਾਊ ਰੋਕੀ ਜਦੋਂ ਰਫ਼ਲ ਸਿੱਧੀ ਮੈਂ ਕੋਕੀ
vithiA utthe hI jAU rokI jadoM rapha਼la siddhI maiM kokI
That tale will be halted right there once I aim my rifle straight.
ਨੀ ਜਿੰਦੇ ਅੜੀਆਂ ਭੰਨਣ ਦਾ ਸ਼ੌਂਕੀ, ਨੀ ਅੜੀਆਂ ਭੰਨਣ ਦਾ ਸ਼ੌਂਕੀ ਨੀ ਖੂੰਜਿਆਂ ਨਾਲ ਲਾ ਦੂੰਗਾ
nI jiMde a.DIAM bhaMnaNa dA sa਼auMkI, nI a.DIAM bhaMnaNa dA sa਼auMkI nI khUMjiAM nAla lA dUMgA
[Jaan: Self-reference to the song's lyricist/artist] is fond of breaking stubbornness; I’ll back them into a corner.
ਹੋ ਜੇ ਨਾ ਹੋਈ ਵਿਚ ਕਰਮਾਂ ਨੀ ਧੱਕੇ ਨਾਲ ਵਿਆਹ ਲਊਂਗਾ
ho je nA hoI vicha karamAM nI dhakke nAla viAha laUMgA
If it’s not written in our fate, I’ll marry you by force.
ਜੇ ਨਾ ਮਰਜ਼ੀ ਨਾਲ ਤੋਰੀ ਨੀ ਧੱਕੇ ਨਾਲ ਵਿਆਹ ਲਊਂਗਾ
je nA maraja਼I nAla torI nI dhakke nAla viAha laUMgA
If you aren't given to me willingly, I’ll marry you by force.