Suit Chakkwein

by M Saabft Jasmeen Akhtar

ਕੁੜੀ ਮੈਂ ਡਾਇਮੰਡ ਵਰਗੀ ਮੁੰਡੇ ਸਭ ਦਿਲ ਹਾਰ ਗਏ
ku.DI maiM DAimaMDa varagI muMDe sabha dila hAra gae
I am a maiden like a diamond, all the boys have lost their hearts to me [Kudi: girl/maiden]
ਕੁੜੀ ਮੈਂ ਡਾਇਮੰਡ ਵਰਗੀ ਮੁੰਡੇ ਸਭ ਦਿਲ ਹਾਰ ਗਏ
ku.DI maiM DAimaMDa varagI muMDe sabha dila hAra gae
I am a maiden like a diamond, all the boys have lost their hearts to me
ਨੱਚੀ ਮੈਂ ਯਾਰ ਕਰਕੇ ਨੋਟ ਕੋਈ ਹੋਰ ਵਾਰ ਗਏ
nachchI maiM yAra karake noTa koI hora vAra gae
I danced only for you, my love, yet others showered their money on me [Note Vaarna: a tradition of tossing currency over someone to celebrate or ward off evil]
ਨੱਚੀ ਮੈਂ ਤੇਰੇ ਕਰਕੇ ਨੋਟ ਕੋਈ ਹੋਰ ਵਾਰ ਗਏ
nachchI maiM tere karake noTa koI hora vAra gae
I danced only for you, yet others showered their money on me
ਛੇ ਦੀਆਂ ਛੇ ਗੋਲੀਆਂ ਹਿੱਕ ਵਿਚ ਧਰ ਦੂੰ
Che dIAM Che golIAM hikka vicha dhara dUM
I will plant all six bullets of my revolver right into his chest

ਉਹਦੇ ਵੱਲ ਉਂਗਲ ਕਰਦੇ ਦੁਨੀਆਂ ਤੋਂ ਚੱਲਦਾ ਕਰ ਦੂੰ
uhade valla uMgala karade dunIAM toM challadA kara dUM
Just point a finger at him, and I’ll banish him from this world forever
ਇੱਕ ਵਾਰੀ ਉਂਗਲ ਕਰਦੇ ਸਾਲੇ ਦੀ ਛੁੱਟੀ ਕਰ ਦੂੰ
ikka vArI uMgala karade sAle dI ChuTTI kara dUM
Just point a finger once, and I’ll finish that bastard's story [Saale: Playful taunt to other suitors/insult to rivals]
ਠੁਮਕੇ ਮੇਰੇ ਪਤਲੇ ਲੱਕ ਦੇ ਰਹਿ ਗਏ ਬੇਈਮਾਨ ਸੀ ਤੱਕਦੇ
Thumake mere patale lakka de rahi gae beImAna sI takkade
The swaying of my slender waist left the dishonest ones staring in awe

ਸੀਟੀ ਵਜਾ ਕੇ ਕਈ ਟੁੱਟਪੈਣੇ ਅੱਖ ਮਾਰ ਗਏ
sITI vajA ke kaI TuTTapaiNe akkha mAra gae
Whistling at me, those cursed wretches tried to catch my eye with a wink
ਸੀਟੀ ਵਜਾ ਕੇ ਕਈ ਟੁੱਟਪੈਣੇ ਅੱਖ ਮਾਰ ਗਏ
sITI vajA ke kaI TuTTapaiNe akkha mAra gae
Whistling at me, those cursed wretches tried to catch my eye with a wink
ਨੱਚੀ ਮੈਂ ਤੇਰੇ ਕਰਕੇ ਨੋਟ ਕੋਈ ਹੋਰ ਵਾਰ ਗਏ
nachchI maiM tere karake noTa koI hora vAra gae
I danced only for you, yet others showered their money on me
ਨੱਚੀ ਮੈਂ ਤੇਰੇ ਕਰਕੇ ਉਹ ਨੋਟ ਕੋਈ ਹੋਰ ਵਾਰ ਗਏ
nachchI maiM tere karake uha noTa koI hora vAra gae
I danced only for you, oh, yet others showered their money on me
ਅੱਖੀਆਂ ਦਾ ਕੱਜਲਾ ਕਾਲਾ ਜੱਚਦਾ ਤਿਲ ਗਲ ਤੇ ਬਾਹਲਾ
akkhIAM dA kajjalA kAlA jachchadA tila gala te bAhalA
The black kohl in your eyes is stunning, and that mole on your neck is captivating

ਉੱਤੋਂ ਤੇਰਾ ਯਾਰ ਨੀ ਵੈਲੀ ਕਰਕੇ ਕੋਈ ਕਤਲ ਨੀ ਧਰ ਦੂੰ
uttoM terA yAra nI vailI karake koI katala nI dhara dUM
Moreover, your man is an outlaw; I might just commit a murder for you [Velly: a brave person often associated with gun culture and a defiance of the law]
ਉੱਤੋਂ ਤੇਰਾ ਯਾਰ ਨੀ ਵੈਲੀ ਕਰਕੇ ਕੋਈ ਕਤਲ ਨੀ ਧਰ ਦੂੰ
uttoM terA yAra nI vailI karake koI katala nI dhara dUM
Moreover, your man is an outlaw; I might just commit a murder for you
ਇੱਕ ਵਾਰੀ ਉਂਗਲ ਕਰਦੇ ਸਾਲੇ ਦੀ ਛੁੱਟੀ ਕਰ ਦੂੰ
ikka vArI uMgala karade sAle dI ChuTTI kara dUM
Just point a finger once, and I’ll finish that bastard's story [Saale: Playful taunt to other suitors/insult to rivals]
ਉਹਦੇ ਵੱਲ ਉਂਗਲ ਕਰਦੇ ਦੁਨੀਆਂ ਤੋਂ ਚੱਲਦਾ ਕਰ ਦੂੰ
uhade valla uMgala karade dunIAM toM challadA kara dUM
Just point a finger at him, and I’ll banish him from this world forever
ਇੱਕ ਵਾਰੀ ਉਂਗਲ ਕਰਦੇ ਸਾਲੇ ਦੀ ਛੁੱਟੀ ਕਰ ਦੂੰ
ikka vArI uMgala karade sAle dI ChuTTI kara dUM
Just point a finger once, and I’ll finish that bastard's story
ਮੁਖੜੇ ਦਾ ਰੰਗ ਗੁਲਾਬੀ ਤੱਕ ਕੇ ਉਹ ਹੋਏ ਸ਼ਰਾਬੀ
mukha.De dA raMga gulAbI takka ke uha hoe sa਼rAbI
Seeing the rosy glow of my face, they became intoxicated with desire

ਨੱਚਦੀ ਦੀ ਬਾਂਹ ਮੇਰੀ ਫੜ ਕੇ ਰਾਜੇ ਕਈ ਕੱਢ ਖਾਰ ਗਏ
nachchadI dI bAMha merI pha.Da ke rAje kaI kaDDha khAra gae
Grabbing my arm while I danced, many "kings" showed their hidden jealousy [Raja: King/Male lead name; here implying self-proclaimed big shots]
ਨੱਚਦੀ ਦੀ ਬਾਂਹ ਮੇਰੀ ਫੜ ਕੇ ਉਹ ਰਾਜੇ ਕਈ ਕੱਢ ਖਾਰ ਗਏ
nachchadI dI bAMha merI pha.Da ke uha rAje kaI kaDDha khAra gae
Grabbing my arm while I danced, those "kings" showed their hidden jealousy
ਨੱਚੀ ਮੈਂ ਤੇਰੇ ਕਰਕੇ ਨੋਟ ਕੋਈ ਹੋਰ ਵਾਰ ਗਏ
nachchI maiM tere karake noTa koI hora vAra gae
I danced only for you, yet others showered their money on me
ਨੱਚੀ ਮੈਂ ਤੇਰੇ ਕਰਕੇ ਹਾਏ ਨੋਟ ਕੋਈ ਹੋਰ ਵਾਰ ਗਏ
nachchI maiM tere karake hAe noTa koI hora vAra gae
I danced only for you, oh, yet others showered their money on me
ਤੌਬਾ ਤੇਰੀ ਅੱਖ ਤਬਾਹੀ ਗਿੱਠ ਲੰਮੀ ਧੌਣ ਸੁਰਾਹੀ
taubA terI akkha tabAhI giTTha laMmI dhauNa surAhI
Good heavens, your eyes are a catastrophe, and your neck is long and elegant like a wine carafe

ਪੱਟਿਆ ਤੇਰੀ ਤੋਰ ਦਾ ਰਾਜਾ ਪਿੱਤਲ ਨਾਲ ਸੀਨਾ ਭਰ ਦੂੰ
paTTiA terI tora dA rAjA pittala nAla sInA bhara dUM
I, your King, am conquered by your walk; I'll fill his chest with lead [Puttia: conquered/uprooted; Raja: self-reference to artist/persona]
ਪੱਟਿਆ ਤੇਰੀ ਤੋਰ ਦਾ ਰਾਜਾ ਪਿੱਤਲ ਨਾਲ ਸੀਨਾ ਭਰ ਦੂੰ
paTTiA terI tora dA rAjA pittala nAla sInA bhara dUM
I, your King, am conquered by your walk; I'll fill his chest with lead
ਇੱਕ ਵਾਰੀ ਉਂਗਲ ਕਰਦੇ ਸਾਲੇ ਦੀ ਛੁੱਟੀ ਕਰ ਦੂੰ
ikka vArI uMgala karade sAle dI ChuTTI kara dUM
Just point a finger once, and I’ll finish that bastard's story
ਉਹਦੇ ਵੱਲ ਉਂਗਲ ਕਰਦੇ ਦੁਨੀਆਂ ਤੋਂ ਚੱਲਦਾ ਕਰ ਦੂੰ
uhade valla uMgala karade dunIAM toM challadA kara dUM
Just point a finger at him, and I’ll banish him from this world forever
ਨੱਚਦੀ ਦੀ ਬਾਂਹ ਮੇਰੀ ਫੜ ਕੇ ਰਾਜੇ ਕਈ ਕੱਢ ਖਾਰ ਗਏ
nachchadI dI bAMha merI pha.Da ke rAje kaI kaDDha khAra gae
Grabbing my arm while I danced, many "kings" showed their hidden jealousy
ਉਹਦੇ ਵੱਲ ਉਂਗਲ ਕਰਦੇ ਦੁਨੀਆਂ ਤੋਂ ਚੱਲਦਾ ਕਰ ਦੂੰ
uhade valla uMgala karade dunIAM toM challadA kara dUM
Just point a finger at him, and I’ll banish him from this world forever
ਨੱਚੀ ਮੈਂ ਤੇਰੇ ਕਰਕੇ ਨੋਟ ਕੋਈ ਹੋਰ ਵਾਰ ਗਏ
nachchI maiM tere karake noTa koI hora vAra gae
I danced only for you, yet others showered their money on me

Share

More by M Saab

View all songs →