Still One

by Maddyft Jasmeen Akhtar

ਦੁਨੀਆ ਨੇ ਸਾਡੇ ਵਿਚ
dunIA ne sADe vicha
The world has gone and drawn
ਦੀਵਾਰਾਂ ਖਿੱਚਤੀਆਂ
dIvArAM khichchatIAM
Walls between our lives
ਬੇਸ਼ੱਕ ਨੇ ਲੇਖਾਂ ਵਿਚ
besa਼kka ne lekhAM vicha
Even if in the pages of fate
ਜੁਦਾਈਆਂ ਲਿਖਤੀਆਂ
judAIAM likhatIAM
Separations have been etched
ਹੁੰਦੇ ਅੱਥਰੂ ਨਾ ਠੱਲ੍ਹ
huMde attharU nA Thallha
These tears cannot be stemmed
ਨਾ ਕੋਈ ਸੁੱਝਦੀ ਏ ਗੱਲ
nA koI sujjhadI e galla
No solution comes to mind
ਰਹਿੰਦਾ ਸੱਜਣਾ ਦੇ ਵਿਚ ਹੀ ਖ਼ਿਆਲ
rahiMdA sajjaNA de vicha hI kha਼iAla
My thoughts remain lost in my [Sajjan: soulmate/beloved]
ਭਾਵੇਂ ਵੱਖ ਹਾਂ ਅਸੀਂ
bhAveM vakkha hAM asIM
Even though we are apart
ਪਰ ਮੈਂ ਜਾਣਦਾ
para maiM jANadA
Still, I know in my heart
ਹੋਣਾ ਉਹਦਾ ਵੀ ਮੇਰੇ ਜਿਹਾ ਹਾਲ
hoNA uhadA vI mere jihA hAla
That her condition must be just like mine
ਮੈਥੋਂ ਭੁੱਲਿਆ ਨਹੀਂ ਜਾਂਦਾ
maithoM bhulliA nahIM jAMdA
I simply cannot forget
ਮੈਂ ਭੁਲਾਉਣਾ ਹੀ ਨਹੀਂ ਚਾਹੁੰਦੀ
maiM bhulAuNA hI nahIM chAhuMdI
And I have no desire to forget
ਮੈਥੋਂ ਲੁਕਦੇ ਨਾ ਹੰਝੂ
maithoM lukade nA haMjhU
I cannot hide these tears
ਮੈਂ ਲੁਕਾਉਣਾ ਹੀ ਨਹੀਂ ਚਾਹੁੰਦੀ
maiM lukAuNA hI nahIM chAhuMdI
And I have no desire to hide them
ਮੈਥੋਂ ਭੁੱਲਿਆ ਨਹੀਂ ਜਾਂਦਾ
maithoM bhulliA nahIM jAMdA
I simply cannot forget
ਮੈਂ ਭੁਲਾਉਣਾ ਹੀ ਨਹੀਂ ਚਾਹੁੰਦੀ
maiM bhulAuNA hI nahIM chAhuMdI
And I have no desire to forget
ਮੈਥੋਂ ਲੁਕਦੇ ਨਾ ਹੰਝੂ
maithoM lukade nA haMjhU
I cannot hide these tears
ਮੈਂ ਲੁਕਾਉਣਾ ਹੀ ਨਹੀਂ ਚਾਹੁੰਦੀ
maiM lukAuNA hI nahIM chAhuMdI
And I have no desire to hide them
ਦੁਨੀਆ ਨੂੰ ਲੱਗੇ ਕਿ
dunIA nUM lagge ki
To the world it might seem
ਵੰਡ ਕੇ ਦੋਨੋਂ ਜਾਣੇ ਕੱਖ ਹੋ ਗਏ
vaMDa ke donoM jANe kakkha ho gae
That by splitting up, we became worthless dust
ਪਹਿਲਾਂ ਨਾਲੋਂ ਵੀ ਜ਼ਿਆਦਾ ਨੇੜੇ ਆ ਗਏ
pahilAM nAloM vI ja਼iAdA ne.De A gae
But we have grown closer than ever before
ਜਦੋਂ ਦੇ ਅਸੀਂ ਵੱਖ ਹੋ ਗਏ
jadoM de asIM vakkha ho gae
Ever since the day we were parted
ਕੋਈ ਸਕਦਾ ਨਹੀਂ ਖੋਹ
koI sakadA nahIM khoha
No one can snatch this away
ਅਸੀਂ ਇੱਕ ਹਾਂ ਜਾਂ ਦੋ
asIM ikka hAM jAM do
Whether we are one or two
ਭਿੱਜੇ ਹੰਝੂਆਂ ਦਾ ਦੱਸਦੇ ਰੁਮਾਲ
bhijje haMjhUAM dA dassade rumAla
This tear-soaked kerchief tells the tale
ਭਾਵੇਂ ਵੱਖ ਹਾਂ ਅਸੀਂ
bhAveM vakkha hAM asIM
Even though we are apart
ਪਰ ਮੈਂ ਜਾਣਦਾ
para maiM jANadA
Still, I know in my heart
ਹੋਣਾ ਉਹਦਾ ਵੀ ਮੇਰੇ ਜਿਹਾ ਹਾਲ
hoNA uhadA vI mere jihA hAla
That her condition must be just like mine
ਮੈਥੋਂ ਭੁੱਲਿਆ ਨਹੀਂ ਜਾਂਦਾ
maithoM bhulliA nahIM jAMdA
I simply cannot forget
ਮੈਂ ਭੁਲਾਉਣਾ ਹੀ ਨਹੀਂ ਚਾਹੁੰਦੀ
maiM bhulAuNA hI nahIM chAhuMdI
And I have no desire to forget
ਮੈਥੋਂ ਲੁਕਦੇ ਨਾ ਹੰਝੂ
maithoM lukade nA haMjhU
I cannot hide these tears
ਮੈਂ ਲੁਕਾਉਣਾ ਹੀ ਨਹੀਂ ਚਾਹੁੰਦੀ
maiM lukAuNA hI nahIM chAhuMdI
And I have no desire to hide them
ਮੈਥੋਂ ਭੁੱਲਿਆ ਨਹੀਂ ਜਾਂਦਾ
maithoM bhulliA nahIM jAMdA
I simply cannot forget
ਮੈਂ ਭੁਲਾਉਣਾ ਹੀ ਨਹੀਂ ਚਾਹੁੰਦੀ
maiM bhulAuNA hI nahIM chAhuMdI
And I have no desire to forget
ਮੈਥੋਂ ਲੁਕਦੇ ਨਾ ਹੰਝੂ
maithoM lukade nA haMjhU
I cannot hide these tears
ਮੈਂ ਲੁਕਾਉਣਾ ਹੀ ਨਹੀਂ ਚਾਹੁੰਦੀ
maiM lukAuNA hI nahIM chAhuMdI
And I have no desire to hide them
ਸੱਜਣਾ ਦੀਆਂ ਪਲਕਾਂ ਤੇ ਅੱਥਰੂ ਵੀ ਨੈਣਾਂ ਤੋਂ ਸਹਾਰ ਨਹੀਂ ਹੁੰਦਾ
sajjaNA dIAM palakAM te attharU vI naiNAM toM sahAra nahIM huMdA
Even the eyelashes of the [Sajjan: soulmate/beloved] cannot bear the weight of their tears
ਹੋਵੇ ਜਿਸਮਾਂ ਦਾ ਜਿਹੜਾ ਮੁਹਤਾਜ਼ ਉਹ ਕਦੀ ਵੀ ਸੱਚਾ ਪਿਆਰ ਨਹੀਂ ਹੁੰਦਾ
hove jisamAM dA jiha.DA muhatAja਼ uha kadI vI sachchA piAra nahIM huMdA
The love that is a slave to physical presence can never be true love
ਭਾਵੇਂ ਸਕਦੇ ਨਾ ਮਿਲ
bhAveM sakade nA mila
Even if we cannot meet
ਪਰ ਦਿਲ ਦਾ ਹੈ ਦਿਲ
para dila dA hai dila
Heart still belongs to the heart
ਬੈਠਾ ਝੋਲੀ 'ਚ ਸੁਪਨੇ ਸੰਭਾਲ
baiThA jholI 'cha supane saMbhAla
Sitting with dreams cradled in its lap
ਭਾਵੇਂ ਵੱਖ ਹਾਂ ਅਸੀਂ
bhAveM vakkha hAM asIM
Even though we are apart
ਪਰ ਮੈਂ ਜਾਣਦਾ
para maiM jANadA
Still, I know in my heart
ਹੋਣਾ ਉਹਦਾ ਵੀ ਮੇਰੇ ਜਿਹਾ ਹਾਲ
hoNA uhadA vI mere jihA hAla
That her condition must be just like mine
ਮੈਥੋਂ ਭੁੱਲਿਆ ਨਹੀਂ ਜਾਂਦਾ
maithoM bhulliA nahIM jAMdA
I simply cannot forget
ਮੈਂ ਭੁਲਾਉਣਾ ਹੀ ਨਹੀਂ ਚਾਹੁੰਦੀ
maiM bhulAuNA hI nahIM chAhuMdI
And I have no desire to forget
ਮੈਥੋਂ ਲੁਕਦੇ ਨਾ ਹੰਝੂ
maithoM lukade nA haMjhU
I cannot hide these tears
ਮੈਂ ਲੁਕਾਉਣਾ ਹੀ ਨਹੀਂ ਚਾਹੁੰਦੀ
maiM lukAuNA hI nahIM chAhuMdI
And I have no desire to hide them
ਮੈਥੋਂ ਭੁੱਲਿਆ ਨਹੀਂ ਜਾਂਦਾ
maithoM bhulliA nahIM jAMdA
I simply cannot forget
ਮੈਂ ਭੁਲਾਉਣਾ ਹੀ ਨਹੀਂ ਚਾਹੁੰਦੀ
maiM bhulAuNA hI nahIM chAhuMdI
And I have no desire to forget
ਮੈਥੋਂ ਲੁਕਦੇ ਨਾ ਹੰਝੂ
maithoM lukade nA haMjhU
I cannot hide these tears
ਮੈਂ ਲੁਕਾਉਣਾ ਹੀ ਨਹੀਂ ਚਾਹੁੰਦੀ
maiM lukAuNA hI nahIM chAhuMdI
And I have no desire to hide them

Share

More by Maddy

View all songs →