Channa

by Mahi Sharma

ਓ ਜਾਏਂ ਨਾ ਜਾਏਂ ਨਾ
o jAeM nA jAeM nA
Oh, do not go, do not go
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: literally "Moon"; a celestial term of endearment for a beloved], do not go
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਜਾਏਂ ਨਾ ਜਾਏਂ ਨਾ
jAeM nA jAeM nA
Do not go, do not go
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਕਸਮ ਖ਼ੁਦਾ ਦੀ ਚੰਨਾਂ ਜਾਨ ਤੋਂ ਪਿਆਰਾ ਲੱਗੇ
kasama kha਼udA dI chaMnAM jAna toM piArA lagge
By God, my beloved, you feel dearer than life itself
ਜਦੋਂ ਆ ਕੇ ਮੇਰੇ ਕੋਲ ਬਹਿੰਦਾ ਵੇ
jadoM A ke mere kola bahiMdA ve
Whenever you come and sit beside me
ਮਿੱਠੇ ਮਿੱਠੇ ਪਿਆਰੇ ਪਿਆਰੇ ਲੱਗਦੇ ਨੇ ਬੋਲ ਤੇਰੇ
miTThe miTThe piAre piAre laggade ne bola tere
Your words feel so sweet and lovely
ਜਦੋਂ ਹੌਲੀ ਜਿਹੀ ਨਾਂ ਲੈਂਦਾ ਵੇ
jadoM haulI jihI nAM laiMdA ve
Whenever you softly whisper my name
ਪਾਈਂ ਨਾ ਪਾਈਂ ਨਾ
pAIM nA pAIM nA
Do not inflict, do not inflict
ਸੱਜਣਾ ਵਿਛੋੜਾ ਮੈਨੂੰ ਪਾਈਂ ਨਾ ਵੇ
sajjaNA viCho.DA mainUM pAIM nA ve
O [Sajjan: beloved/soulmate], do not inflict the pain of separation upon me
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਸੱਜਣਾ ਵਿਛੋੜਾ ਮੈਨੂੰ ਪਾਈਂ ਨਾ ਵੇ
sajjaNA viCho.DA mainUM pAIM nA ve
O [Sajjan: beloved/soulmate], do not inflict the pain of separation upon me
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਤੇਰੇ ਤੋਂ ਬਗ਼ੈਰ ਮੈਨੂੰ ਮਿੱਤਰਾ ਪਿਆਰਿਆ ਵੇ
tere toM baga਼aira mainUM mittarA piAriA ve
Without you, O [Mitra: yours truly/my dear friend], my darling
ਸੁੰਨਾ ਸੁੰਨਾ ਜਾਪੂ ਜੱਗ ਸਾਰਾ ਵੇ
suMnA suMnA jApU jagga sArA ve
The entire world would seem empty and desolate
ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਣੀਆਂ ਵੇ
tUM hI mere sAhAM dI sugaMdha mere hANIAM ve
You are the very fragrance of my breaths, O [Haaniya: my soulmate/companion of same age]
ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ
tUM hI merI jAna dA sahArA ve
You are the only anchor for my life
ਲਾਈਂ ਨਾ ਲਾਈਂ ਨਾ
lAIM nA lAIM nA
Do not ignite, do not ignite
ਅੱਗ ਮੈਨੂੰ ਗ਼ਮਾਂ ਵਾਲੀ ਲਾਈਂ ਨਾ ਵੇ
agga mainUM ga਼mAM vAlI lAIM nA ve
Do not ignite the fire of sorrows within me
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਅੱਗ ਮੈਨੂੰ ਗ਼ਮਾਂ ਵਾਲੀ ਲਾਈਂ ਨਾ ਵੇ
agga mainUM ga਼mAM vAlI lAIM nA ve
Do not ignite the fire of sorrows within me
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਤੇਰੀ ਆਂ ਮੈਂ ਤੇਰੀ ਚੰਨਾਂ ਕਿੰਨੀ ਵਾਰੀ ਕਿਹਾ ਤੈਨੂੰ
terI AM maiM terI chaMnAM kiMnI vArI kihA tainUM
I am yours, I am yours, O [Channa: My beloved], how many times must I tell you?
ਫਿਰ ਵੀ ਤੂੰ ਕਰੇਂ ਇਤਬਾਰ ਨਾ
phira vI tUM kareM itabAra nA
Yet you still do not fully trust my heart
ਦੇਹੀ ਵਿਚ ਕੀੜੇ ਪੈਣ ਦਗ਼ਾ ਦੇਵੇ ਸੱਜਣਾ ਨੂੰ
dehI vicha kI.De paiNa daga਼A deve sajjaNA nUM
May one’s body be infested with worms if they betray their [Sajjan: beloved]
ਧੋਖੇਬਾਜ਼ ਹੋਵੇ ਕੋਈ ਯਾਰ ਨਾ
dhokhebAja਼ hove koI yAra nA
May no [Yaar: close friend/lover] ever be a deceiver
ਤੜਫ਼ਾਈਂ ਨਾ ਤੜਫ਼ਾਈਂ ਨਾ
ta.Dapha਼AIM nA ta.Dapha਼AIM nA
Do not make me suffer, do not make me suffer
ਮਾਣਕਾ ਵੇ ਮੈਨੂੰ ਤੜਫ਼ਾਈਂ ਨਾ ਵੇ
mANakA ve mainUM ta.Dapha਼AIM nA ve
O [Maanak: a self-reference to the lyricist/artist], do not make me suffer
ਮਾਣਕਾ ਵੇ ਮੈਨੂੰ ਤੜਫ਼ਾਈਂ ਨਾ ਵੇ
mANakA ve mainUM ta.Dapha਼AIM nA ve
O [Maanak: a self-reference to the lyricist/artist], do not make me suffer
ਛੱਡ ਕੇ ਤੂੰ ਚੰਨਾਂ ਮੈਨੂੰ ਜਾਏਂ ਨਾ ਵੇ
ChaDDa ke tUM chaMnAM mainUM jAeM nA ve
Leaving me behind, O [Channa: My beloved], do not go
ਮਾਣਕਾ ਵੇ ਮੈਨੂੰ ਤੜਫ਼ਾਈਂ ਨਾ ਵੇ
mANakA ve mainUM ta.Dapha਼AIM nA ve
O [Maanak: a self-reference to the lyricist/artist], do not make me suffer

Share

More by Mahi Sharma

View all songs →