Rajj Rajj Ankhiyan Roiyan

by Mamta Sharmaft Bohemia

ਇੱਕ ਤਾਂ ਦਿਲ ਦਾ ਹਾਲ ਬੁਰਾ
ikka tAM dila dA hAla burA
For one, the state of my heart is wretched
ਇੱਕ ਤਨਹਾਈ ਜਾਂਦੀ ਨਹੀਂ
ikka tanahAI jAMdI nahIM
And this solitude just won't go away
ਇੰਜ ਨਾ ਲੰਘਦੀ ਰਾਤ ਸੁਬਾਹ
iMja nA laMghadI rAta subAha
Neither the nights nor mornings pass this way
ਤੇਰੇ ਨਾਲ ਪ੍ਰੀਤ ਜੇ ਪਾਂਦੀ ਨਹੀਂ
tere nAla prIta je pAMdI nahIM
Had I not fallen in love with you
ਯਾਰ ਯਾਰ ਵੇ ਸੁਣ ਇਕ ਵਾਰ ਵੇ
yAra yAra ve suNa ika vAra ve
O [Yaar: close friend/beloved], O beloved, listen to me just once
ਨੀਂਦਾਂ ਆਪਣੀਆਂ ਖੋਈਆਂ
nIMdAM ApaNIAM khoIAM
I have lost all my sleep
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours

ਦਿਲ ਜਲ ਕੇ ਰਾਖ ਉੱਤੋਂ ਹੰਝੂਆਂ ਦੀ ਬਰਸਾਤ
dila jala ke rAkha uttoM haMjhUAM dI barasAta
The heart burnt to ashes, followed by a rain of tears
ਬੁਝੀ ਅੱਗ 'ਚ ਹੱਥ ਮੇਰੇ ਹੁਣ ਸੇਕਾਂ ਕਿਵੇਂ
bujhI agga 'cha hattha mere huNa sekAM kiveM
How do I warm my hands now by the extinguished fire?
ਵੀ ਮੈਨੂੰ ਚਾਰੋਂ ਪਾਸੇ ਦਿਖੇਂ ਤੂੰ
vI mainUM chAroM pAse dikheM tUM
I see you in every direction I turn
ਅੱਖੀਆਂ 'ਚ ਵਸੇਂ ਤੂੰ
akkhIAM 'cha vaseM tUM
You reside within my eyes
ਮੈਂ ਹੋਰ ਕਿਸੇ ਵੱਲ ਹੁਣ ਦੇਖਾਂ ਕਿਵੇਂ
maiM hora kise valla huNa dekhAM kiveM
How can I look at anyone else now?
ਵੀ ਮੈਨੂੰ ਯਾਦ 'ਚ ਤੇਰੀ ਹੁਣ ਨੀਂਦਰ ਨਹੀਂ ਆਉਂਦੀ ਆ
vI mainUM yAda 'cha terI huNa nIMdara nahIM AuMdI A
In your memory, sleep no longer visits me
ਮੈਂ ਸੁਪਨੇ 'ਚ ਕਿਵੇਂ ਤੇਰਾ ਦੀਦਾਰ ਕਰਾਂ
maiM supane 'cha kiveM terA dIdAra karAM
How can I catch a glimpse of you in my dreams?
ਸਾਨੂੰ ਵੇਖਦਾ ਜ਼ਮਾਨਾ ਇੱਥੇ ਹਰ ਕੋਈ ਬੇਗਾਨਾ
sAnUM vekhadA ja਼mAnA itthe hara koI begAnA
The world watches us, everyone here is a stranger
ਹੁਣ ਮੈਂ ਕਿਵੇਂ ਤੈਨੂੰ ਦੱਸਾਂ ਤੈਨੂੰ ਕਿੰਨਾ ਪਿਆਰ ਕਰਾਂ
huNa maiM kiveM tainUM dassAM tainUM kiMnA piAra karAM
How do I tell you now how much I love you?
ਸੋਹਣੀਏ ਮੈਂ ਫ਼ਜ਼ੂਲ ਤੇਰੇ ਪਿਆਰ 'ਚ ਖੋਇਆ
sohaNIe maiM pha਼ja਼Ula tere piAra 'cha khoiA
Beautiful, I am pointlessly lost in your love
ਵੇ ਅੱਖੀਆਂ ਰੋਈਆਂ ਜ਼ਰੂਰ ਪਰ ਮੈਂ ਨਹੀਂ ਰੋਇਆ
ve akkhIAM roIAM ja਼rUra para maiM nahIM roiA
The eyes wept for sure, but I did not weep
ਤੈਨੂੰ ਲੱਭਿਆ ਦੂਰ ਦੂਰ ਪਰ ਮੈਂ ਨਹੀਂ ਖੋਇਆ
tainUM labbhiA dUra dUra para maiM nahIM khoiA
I searched for you far and wide, but I did not lose myself
ਮੈਂ ਤੇਰੀਆਂ ਯਾਦਾਂ ਵਿੱਚ ਰਾਤਾਂ ਨੂੰ ਨਹੀਂ ਸੋਇਆ
maiM terIAM yAdAM vichcha rAtAM nUM nahIM soiA
I haven't slept through the nights in your memories
ਸੋਹਣੀਏ ਮੈਂ ਫ਼ਜ਼ੂਲ ਤੇਰੇ ਪਿਆਰ 'ਚ ਖੋਇਆ
sohaNIe maiM pha਼ja਼Ula tere piAra 'cha khoiA
Beautiful, I am pointlessly lost in your love
ਵੇ ਅੱਖੀਆਂ ਰੋਈਆਂ ਜ਼ਰੂਰ ਪਰ ਮੈਂ ਨਹੀਂ ਰੋਇਆ
ve akkhIAM roIAM ja਼rUra para maiM nahIM roiA
The eyes wept for sure, but I did not weep
ਹੋਇਆ ਚੂਰ-ਚੂਰ ਦਿਲ ਬਿਨਾਂ ਕਸੂਰ
hoiA chUra-chUra dila binAM kasUra
This heart is shattered into pieces through no fault of its own
ਪਰ ਦਿਲ 'ਚ ਪਿਆਰ ਤੇਰੇ ਲਈ ਕਦੇ ਘੱਟ ਨਹੀਂ ਹੋਇਆ
para dila 'cha piAra tere laI kade ghaTTa nahIM hoiA
But the love for you in my heart never diminished
ਕਿਉਂ ਸੀ ਦਿਲ ਤੜਪਾਉਣਾ
kiuM sI dila ta.DapAuNA
Why did you have to torment my heart?
ਕਿਉਂ ਸੀ ਜ਼ਿੰਦਗੀ 'ਚ ਆਉਣਾ
kiuM sI ja਼iMdagI 'cha AuNA
Why did you have to enter my life?
ਥੋੜ੍ਹਾ ਸਿੱਖ ਲੈ ਵੇ ਸੱਜਣਾ
tho.DhA sikkha lai ve sajjaNA
Learn at least a little bit, O [Sajjan: soulmate/beloved]
ਵੀ ਤੂੰ ਯਾਰੀਆਂ ਨਿਭਾਉਣਾ
vI tUM yArIAM nibhAuNA
On how to fulfill the vows of [Yaariyan: deep bonds of loyalty and love]

ਮੰਨ ਲੈ ਮੇਰੀਆਂ ਯਾਦਾਂ ਨੇ ਤੇਰੀਆਂ
maMna lai merIAM yAdAM ne terIAM
Accept that my memories have become yours
ਹੰਝੂਆਂ ਦੀਆਂ ਕਣੀਆਂ ਚੋਈਆਂ
haMjhUAM dIAM kaNIAM choIAM
The droplets of tears have trickled down
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਇੱਕ ਤਾਂ ਦਿਲ ਦਾ ਹਾਲ ਬੁਰਾ
ikka tAM dila dA hAla burA
For one, the state of my heart is wretched
ਇੱਕ ਤਨਹਾਈ ਜਾਂਦੀ ਨਹੀਂ
ikka tanahAI jAMdI nahIM
And this solitude just won't go away
ਇੰਜ ਨਾ ਲੰਘਦੀ ਰਾਤ ਸੁਬਾਹ
iMja nA laMghadI rAta subAha
Neither the nights nor mornings pass this way
ਤੇਰੇ ਨਾਲ ਪ੍ਰੀਤ ਜੇ ਪਾਂਦੀ ਨਹੀਂ
tere nAla prIta je pAMdI nahIM
Had I not fallen in love with you
ਯਾਰ ਯਾਰ ਵੇ ਸੁਣ ਇਕ ਵਾਰ ਵੇ
yAra yAra ve suNa ika vAra ve
O [Yaar: close friend/beloved], O beloved, listen to me just once
ਨੀਂਦਾਂ ਆਪਣੀਆਂ ਖੋਈਆਂ
nIMdAM ApaNIAM khoIAM
I have lost all my sleep
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਦਿਲ ਜਲ ਕੇ ਰਾਖ ਉੱਤੋਂ ਹੰਝੂਆਂ ਦੀ ਬਰਸਾਤ
dila jala ke rAkha uttoM haMjhUAM dI barasAta
The heart burnt to ashes, followed by a rain of tears
ਦਿਲ ਜਲ ਕੇ ਰਾਖ ਉੱਤੋਂ ਹੰਝੂਆਂ ਦੀ ਬਰਸਾਤ
dila jala ke rAkha uttoM haMjhUAM dI barasAta
The heart burnt to ashes, followed by a rain of tears
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours
ਰੱਜ ਰੱਜ ਅੱਖੀਆਂ ਰੋਈਆਂ
rajja rajja akkhIAM roIAM
My eyes have wept to their heart's content
ਜਦ ਦੀਆਂ ਤੇਰੀਆਂ ਹੋਈਆਂ
jada dIAM terIAM hoIAM
Ever since they became yours

Share

More by Mamta Sharma

View all songs →