Hikk De Naal

by Manavgeet Gillft Jasmeen Akhtar

ਹਿੱਕ ਦੇ ਨਾਲ ਕਿਤਾਬਾਂ ਜਿੱਦਾਂ ਸੋਹਣੀਏ ਲਾਈਆਂ
hikka de nAla kitAbAM jiddAM sohaNIe lAIAM
The way you hold those books against your chest, O beautiful one
ਨੀ ਇੰਝ ਯਾਰ ਨੂੰ ਵੀ ਸੀਨੇ ਦੇ ਨਾਲ ਲਾ ਲਾ
nI iMjha yAra nUM vI sIne de nAla lA lA
O, hold `[yours truly: referencing the singer]` against your heart just like that
ਲੈ ਗਿਆ ਚੈਨ ਲੁੱਟ ਕੇ ਨੈਣਾਂ ਵਾਲਾ ਸੁਰਮਾ ਨੀ
lai giA chaina luTTa ke naiNAM vAlA suramA nI
The kohl in your eyes has plundered my peace of mind
ਕਰ ਗਿਆ ਝੱਲਾ ਗੋਰੀ ਠੋਡੀ ਦਾ ਤਿਲ ਕਾਲਾ
kara giA jhallA gorI ThoDI dA tila kAlA
The black beauty mark on your fair chin has driven me wild
ਕਾਹਦਾ ਕੁੜੀਆਂ ਦੀ ਢਾਣੀ ਚੋਂ ਲੰਘੀ ਹੱਸ ਕੇ ਤੂੰ ਕੁੜੀਏ
kAhadA ku.DIAM dI DhANI choM laMghI hassa ke tUM ku.DIe
Why did you pass through the `[Kudi: girl/maiden]` `[Ni/Nee: a gender-specific vocative used to address a woman directly]` circle with such a smile?
ਕਾਹਦਾ ਕੁੜੀਆਂ ਦੀ ਢਾਣੀ ਚੋਂ ਲੰਘੀ ਹੱਸ ਕੇ ਤੂੰ ਕੁੜੀਏ
kAhadA ku.DIAM dI DhANI choM laMghI hassa ke tUM ku.DIe
Why did you pass through the girl's circle with such a smile?
ਹਾਏ ਮਰ ਗਿਆ ਤੇਰੇ ਉੱਤੇ
hAe mara giA tere utte
Oh, I’ve fallen head over heels for you
ਹੋ ਮਰ ਗਿਆ ਤੇਰੇ ਉੱਤੇ
ho mara giA tere utte
Oh, I’ve fallen head over heels for you
ਹਾਏ ਮਰ ਗਿਆ ਤੇਰੇ ਉੱਤੇ ਪਾਉਣ ਬੰਦੂਕਾਂ ਵਾਲਾ
hAe mara giA tere utte pAuNa baMdUkAM vAlA
Oh, this man who carries rifles has fallen head over heels for you
ਵਿਹਲੇ ਬੈਠ ਤਰਾਸ਼ਿਆ ਹੁਸਨ ਰੱਬ ਨੇ ਮੇਰਾ
vihale baiTha tarAsa਼iA husana rabba ne merA
God spent His leisure time carving my beauty
ਨੀ ਲਾਡਲੀ ਧੀ ਮਾਪਿਆਂ ਨੇ ਰੀਝਾਂ ਦੇ ਨਾਲ ਪਾਲੀ
nI lADalI dhI mApiAM ne rIjhAM de nAla pAlI
O, I am the darling daughter my parents raised with great devotion
ਮਾਤ ਪਾ ਕੇ ਰੱਖਦਾ ਵੱਡੇ ਖੱਬੀਖ਼ਾਨਾਂ ਨੂੰ
mAta pA ke rakkhadA vaDDe khabbIkha਼AnAM nUM
I've made even the greatest `[Khabbikhan: a term for a powerful, self-important, or influential man]` bow down
ਗੋਰੀ ਧੌਣ ਦੁਆਲੇ ਨੱਚਦੀ ਗਾਨੀ ਕਾਲੀ
gorI dhauNa duAle nachchadI gAnI kAlI
The black necklace dances around my fair neck
ਇਹ ਤਾਂ ਸ਼ੌਂਕ ਜਿਹਾ ਹੀ ਮੁੱਢੋਂ ਹੀ ਖੁਸ਼ ਰਹਿਣ ਦਾ ਮੁੰਡਿਆ
iha tAM sa਼auMka jihA hI muDDhoM hI khusa਼ rahiNa dA muMDiA
It’s just my nature to stay joyful from the very start, boy
ਓਏ ਇਹ ਤਾਂ ਸ਼ੌਂਕ ਜਿਹਾ ਹੀ ਮੁੱਢੋਂ ਹੀ ਖੁਸ਼ ਰਹਿਣ ਦਾ ਮੁੰਡਿਆ
oe iha tAM sa਼auMka jihA hI muDDhoM hI khusa਼ rahiNa dA muMDiA
Oh, it’s just my nature to stay joyful from the very start, boy
ਉਹ ਤੂੰ ਤਾਂ ਫੀਲਿੰਗ ਓਏ
uha tUM tAM phIliMga oe
Oh, you’ve caught a feeling, hey
ਵਈ ਤੂੰ ਤਾਂ ਫੀਲਿੰਗ ਵੇ
vaI tUM tAM phIliMga ve
Well, you’ve caught a feeling
ਓ ਤੂੰ ਤਾਂ ਫੀਲਿੰਗ ਜੱਟਾ ਲੈ ਗਿਆ ਯਾਰਾਂ ਵਾਲੀ
o tUM tAM phIliMga jaTTA lai giA yArAM vAlI
Oh, you’ve caught a feeling of deep friendship, `[Jatt: a member of the land-owning agricultural community known for pride and lifestyle]`
ਸਾਰਾ ਦਿਨ ਹੀ ਮੈਨੂੰ ਖ਼ਿਆਲ ਤੇਰੇ ਹੀ ਰਹਿੰਦੇ ਨੇ
sArA dina hI mainUM kha਼iAla tere hI rahiMde ne
All day long, my thoughts are only of you
ਤੇਰੀ ਯਾਦ ਚ ਜਾਗ ਕੇ ਰਾਤ ਲੰਘਾਵਾਂ ਸਾਰੀ
terI yAda cha jAga ke rAta laMghAvAM sArI
I spend the whole night awake in your memory
ਜਿੱਥੋਂ ਹੋ ਲਈਏ ਦਾਰੂ ਉਹਦੀ ਮੈਨੂੰ ਦੱਸ ਜਾਣੀ
jitthoM ho laIe dArU uhadI mainUM dassa jANI
Tell me the location of the tavern where I can find the cure
ਜਿਹੜੀ ਲਾ ਕੇ ਤੁਰ ਗਈ ਸਾਨੂੰ ਇਸ਼ਕ ਬਿਮਾਰੀ
jiha.DI lA ke tura gaI sAnUM isa਼ka bimArI
For this sickness of love you’ve left me with
ਪਹਿਲਾਂ ਅੱਖ ਮਿਲਾ ਹੁਣ ਕਰਦੀ ਹੇਰਾ ਫੇਰੀ ਨੀ ਕੁੜੀਏ
pahilAM akkha milA huNa karadI herA pherI nI ku.DIe
First you locked eyes, now you’re playing mind games, `[Kudi: girl/maiden]` `[Ni/Nee: a gender-specific vocative used to address a woman directly]`
ਪਹਿਲਾਂ ਅੱਖ ਮਿਲਾ ਹੁਣ ਕਰਦੀ ਹੇਰਾ ਫੇਰੀ ਨੀ ਕੁੜੀਏ
pahilAM akkha milA huNa karadI herA pherI nI ku.DIe
First you locked eyes, now you’re playing mind games, O maiden
ਨੀ ਸੌਂ ਰੱਬ ਦੀ ਤੇਰੀ
nI sauM rabba dI terI
I swear by God
ਹਾਏ ਸੌਂ ਰੱਬ ਦੀ ਤੇਰੀ
hAe sauM rabba dI terI
O, I swear by God
ਨੀ ਸੌਂ ਰੱਬ ਦੀ ਤੇਰੀ ਗੱਲ ਬੜੀ ਐ ਮਾੜੀ
nI sauM rabba dI terI galla ba.DI ai mA.DI
I swear by God, what you’re doing is very unfair
ਹੁਣ ਤੇ ਸੱਥਾਂ ਦੇ ਵਿੱਚ ਤੇਰੇ ਅੱਜ ਕੱਲ੍ਹ ਚਰਚੇ ਵੇ
huNa te satthAM de vichcha tere ajja kallha charache ve
Now you are the talk of the town in the `[Sath: a traditional village common area where elders gather]`
ਵਧਦੇ ਵੇਖ ਕੇ ਪਿੰਡ ਸਾਡੇ ਵਿੱਚ ਤੇਰੇ ਗੇੜੇ
vadhade vekha ke piMDa sADe vichcha tere ge.De
Seeing your frequent rounds through our village increase
ਇਕੱਲੇ ਇਕੱਲੇ ਦੀਆਂ ਨਜ਼ਰਾਂ ਵਿੱਚ ਚੜ੍ਹਿਆ ਫਿਰਦਾ ਏਂ
ikalle ikalle dIAM naja਼rAM vichcha cha.DhiA phiradA eM
You’ve caught the eye of every single person here
ਵੇ ਦੱਬ ਲੈ ਪੈਰ ਮੈਂ ਹੱਥ ਜੋੜਦੀ ਤੇਰੇ
ve dabba lai paira maiM hattha jo.DadI tere
Walk softly, I fold my hands and implore you
ਮੇਰੇ ਪਿੱਛੇ ਆਉਂਦਾ ਆਉਂਦਾ ਵੱਢਿਆ ਜਾਵੀਂ ਨਾ ਮੁੰਡਿਆ ਵੇ
mere pichChe AuMdA AuMdA vaDDhiA jAvIM nA muMDiA ve
Don't end up getting slaughtered while following me, boy
ਮੇਰੇ ਪਿੱਛੇ ਆਉਂਦਾ ਆਉਂਦਾ ਵੱਢਿਆ ਜਾਵੀਂ ਨਾ ਮੁੰਡਿਆ ਵੇ
mere pichChe AuMdA AuMdA vaDDhiA jAvIM nA muMDiA ve
Don't end up getting slaughtered while following me, boy
ਉਹ ਸ਼ੇਰਾਂ ਵਰਗੇ ਤਿੰਨ ਨੇ
uha sa਼erAM varage tiMna ne
Those three are like lions
ਉਹ ਸ਼ੇਰਾਂ ਵਰਗੇ ਤਿੰਨ ਨੇ
uha sa਼erAM varage tiMna ne
Those three are like lions
ਓਏ ਸ਼ੇਰਾਂ ਵਰਗੇ ਤਿੰਨ ਨੇ ਵੀਰ ਹਾਣੀਆਂ ਮੇਰੇ
oe sa਼erAM varage tiMna ne vIra hANIAM mere
O, those three brothers of mine are like lions, `[Haaniya: a term for a companion of the same age/soulmate]`
ਨੀ ਮੈਂ ਦਿਲ ਉੱਤੇ ਬੱਸ ਨਾਮ ਤੇਰਾ ਹੀ ਵਾਹਿਆ ਏ
nI maiM dila utte bassa nAma terA hI vAhiA e
O, I have etched only your name upon my heart
ਨੀ ਗਿੱਲ ਤੇਰੇ ਬਾਝ ਨਾ ਹੋਰ ਕਿਸੇ ਨੂੰ ਤੱਕੇ
nI gilla tere bAjha nA hora kise nUM takke
O, `[Gill: Self-reference to the song's artist, Manavgeet Gill]` looks at no one else but you
ਲਾ ਕੇ ਵੇਖ ਯਾਰਾਨੇ ਜਾਨ ਵਾਰ ਦੂੰ ਤੇਰੇ ਤੋਂ
lA ke vekha yArAne jAna vAra dUM tere toM
Try befriending me, and I’ll lay down my life for you
ਪੱਥਰ ਉੱਤੇ ਲੀਕ ਵਾਂਗ ਨੇ ਵਾਅਦੇ ਪੱਕੇ
patthara utte lIka vAMga ne vAade pakke
My promises are firm, like a line carved in stone
ਬਾਕੀ ਵੀਰ ਤੇਰੇ ਜੇ ਚੰਡਣ ਗੰਡਾਸੇ ਮੇਰੇ ਲਈ ਕੁੜੀਏ
bAkI vIra tere je chaMDaNa gaMDAse mere laI ku.DIe
As for your brothers sharpening their `[Gandasa: a traditional long-handled Punjabi battle-axe/polearm]` for me, girl
ਬਾਕੀ ਵੀਰ ਤੇਰੇ ਜੇ ਚੰਡਦੇ ਗੰਡਾਸੇ ਮੇਰੇ ਲਈ ਕੁੜੀਏ
bAkI vIra tere je chaMDade gaMDAse mere laI ku.DIe
As for your brothers sharpening their battle-axes for me, girl
ਟਕੂਏ ਮੈਂ ਵੀ ਕਿਹੜਾ
TakUe maiM vI kiha.DA
Do you think my `[Takua: a sharp-edged hatchet or battle-axe]`
ਨੀ ਟਕੂਏ ਮੈਂ ਵੀ ਕਿਹੜਾ
nI TakUe maiM vI kiha.DA
O, do you think my hatchet
ਨੀ ਟਕੂਏ ਮੈਂ ਵੀ ਕਿਹੜਾ ਘਾਹ ਵੱਢਣ ਲਈ ਰੱਖੇ
nI TakUe maiM vI kiha.DA ghAha vaDDhaNa laI rakkhe
O, do you think I’ve kept my hatchets just to cut grass?
ਘਾਹ ਵੱਢਣ ਨੂੰ ਨਾ ਰੱਖੇ
ghAha vaDDhaNa nUM nA rakkhe
I haven't kept them to cut grass!

Share

More by Manavgeet Gill

View all songs →