Swaad
by Mani Longia
ਵੇ ਤੂੰ ਸੋਹਣਾ ਲੱਗੀ ਜਾਨੈਂ ਮੇਰੀ ਜਾਨ ਕੱਢੀ ਜਾਨੈਂ
ve tUM sohaNA laggI jAnaiM merI jAna kaDDhI jAnaiM
Oh, you keep looking so handsome, you’re stealing my very soul
ਸੋਹਣਾ ਲੱਗੀ ਜਾਨੈਂ ਮੇਰੀ ਜਾਨ ਕੱਢੀ ਜਾਨੈਂ
sohaNA laggI jAnaiM merI jAna kaDDhI jAnaiM
You keep looking so handsome, you’re stealing my very soul
ਦੱਸ ਕਿਹੜੀ ਮਾਂ ਦਾ ਤੂੰ ਜਾਇਆ
dassa kiha.DI mAM dA tUM jAiA
Tell me, which mother’s [Jaya: noble son/born of] are you?
ਸਵਾਦ ਆ ਗਿਆ ਹਾਏ ਸਵਾਦ ਆ ਗਿਆ
savAda A giA hAe savAda A giA
It’s pure bliss, oh, it’s such absolute joy
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ve tUM jadoM dA ja਼iMdagI 'cha AiA
Ever since you’ve entered my life, my love
ਸਵਾਦ ਆ ਗਿਆ ਹਾਏ ਸਵਾਦ ਆ ਗਿਆ
savAda A giA hAe savAda A giA
It’s pure bliss, oh, it’s such absolute joy
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ve tUM jadoM dA ja਼iMdagI 'cha AiA
Ever since you’ve entered my life, my love
ਜਦੋਂ ਦਾ ਜ਼ਿੰਦਗੀ 'ਚ ਆਇਆ
jadoM dA ja਼iMdagI 'cha AiA
Ever since you’ve entered my life
ਕੰਨੀਂ ਲੈਣ ਹੁਲਾਰੇ ਮੇਰੇ ਝੁਮਕੇ ਵੇ
kaMnIM laiNa hulAre mere jhumake ve
My earrings are swaying and dancing by my ears
ਰੱਬ ਮਿਲ ਜਾਂਦਾ ਮੱਥਾ ਤੇਰਾ ਚੁੰਮ ਕੇ ਵੇ
rabba mila jAMdA matthA terA chuMma ke ve
I feel like I've found God when I kiss your forehead
ਭੁੱਲਿਆ ਨੀ ਤੇ ਆਖ਼ਰੀ ਸਾਹ ਤੱਕ ਭੁੱਲਣਾ ਨੀ
bhulliA nI te Akha਼rI sAha takka bhullaNA nI
I haven't forgotten, and until my last breath, I won't forget
ਵੇਖਿਆ ਸੀ ਜਦ ਪਹਿਲੀ ਵਾਰੀ ਘੁੰਮ ਕੇ ਵੇ
vekhiA sI jada pahilI vArI ghuMma ke ve
That moment I turned around and saw you for the first time
ਮੈਂ ਕਿੱਥੇ ਸੋਈ ਜਦੋਂ ਦੀ ਤੇਰੇ ਦਿਲ ਵਿਚ ਐਂਟਰ ਹੋਈ
maiM kitthe soI jadoM dI tere dila vicha aiMTara hoI
I haven't slept since the moment I entered your heart
ਸਖੀਆਂ ਤਾਅਨੇ ਮਾਰਦੀਆਂ ਦੱਸ ਰਹਿੰਦੀ ਕਿੱਥੇ ਖੋਈ
sakhIAM tAane mAradIAM dassa rahiMdI kitthe khoI
My girlfriends taunt me, asking where I’m always lost lately
ਅੱਜ ਰੈੱਡ ਸੂਟ ਤੇਰੇ ਲਈ ਪਾਇਆ
ajja raiDDa sUTa tere laI pAiA
I’ve worn this red suit today just for you
ਸਵਾਦ ਆ ਗਿਆ ਹਾਏ ਸਵਾਦ ਆ ਗਿਆ
savAda A giA hAe savAda A giA
It’s pure bliss, oh, it’s such absolute joy
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ve tUM jadoM dA ja਼iMdagI 'cha AiA
Ever since you’ve entered my life, my love
ਸਵਾਦ ਆ ਗਿਆ ਹਾਏ ਸਵਾਦ ਆ ਗਿਆ
savAda A giA hAe savAda A giA
It’s pure bliss, oh, it’s such absolute joy
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ve tUM jadoM dA ja਼iMdagI 'cha AiA
Ever since you’ve entered my life, my love
ਜਦੋਂ ਦਾ ਜ਼ਿੰਦਗੀ 'ਚ ਆਇਆ
jadoM dA ja਼iMdagI 'cha AiA
Ever since you’ve entered my life
ਹੁਣ ਧੁੱਪ ਨਾ ਲੱਗੇ ਹੁਣ ਛਾਂ ਨਾ ਲੱਗੇ
huNa dhuppa nA lagge huNa ChAM nA lagge
Now the sun doesn't burn, nor does the shade feel cold
ਤੇਰੇ ਬਿਨਾ ਦਿਲ ਕਿਸੇ ਥਾਂ ਨਾ ਲੱਗੇ
tere binA dila kise thAM nA lagge
Without you, my heart doesn't find peace anywhere
ਰਹੇ ਵੱਸਦਾ ਵੇ ਸਦਾ ਤੂੰ ਦੁਆਵਾਂ 'ਚ ਜਿਉਂ ਜੋਗਿਆ
rahe vassadA ve sadA tUM duAvAM 'cha jiuM jogiA
May you always prosper in my prayers, my [Jogiya: literally an ascetic, here used as a term of endearment for a beloved who has enchanted her]
ਤੇਰੇ ਨਾਲੋਂ ਜ਼ਿਆਦਾ ਮਿੱਠੀ ਚਾਹ ਨਾ ਲੱਗੇ
tere nAloM ja਼iAdA miTThI chAha nA lagge
Even my tea doesn't taste as sweet as you do
ਮਨੀ ਚਿੱਤ ਕਰੇ ਛੇਤੀ ਪਾਵਾਂ ਗਲ ਤੇਰੇ ਬਾਹਵਾਂ
manI chitta kare ChetI pAvAM gala tere bAhavAM
Mani [Self-reference to the artist/lyricist Mani Longia], my heart longs to wrap my arms around your neck
ਤੇਰੇ ਨਾਲ ਸੌਖੀਆਂ ਨੇ ਹੋਈਆਂ ਲਾਈਫ਼ ਦੀਆਂ ਰਾਹਵਾਂ
tere nAla saukhIAM ne hoIAM lAIpha਼ dIAM rAhavAM
The paths of my life have become so much easier with you
ਤੈਨੂੰ ਇੰਨਾ ਮੈਂ ਸੱਚੇ ਦਿਲੋਂ ਚਾਹਿਆ
tainUM iMnA maiM sachche diloM chAhiA
I have loved you so deeply from the bottom of my heart
ਸਵਾਦ ਆ ਗਿਆ ਹਾਏ ਸਵਾਦ ਆ ਗਿਆ
savAda A giA hAe savAda A giA
It’s pure bliss, oh, it’s such absolute joy
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ve tUM jadoM dA ja਼iMdagI 'cha AiA
Ever since you’ve entered my life, my love
ਸਵਾਦ ਆ ਗਿਆ ਹਾਏ ਸਵਾਦ ਆ ਗਿਆ
savAda A giA hAe savAda A giA
It’s pure bliss, oh, it’s such absolute joy
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ve tUM jadoM dA ja਼iMdagI 'cha AiA
Ever since you’ve entered my life, my love
ਜਦੋਂ ਦਾ ਜ਼ਿੰਦਗੀ 'ਚ ਆਇਆ
jadoM dA ja਼iMdagI 'cha AiA
Ever since you’ve entered my life