Gall Goriye
by Maninder Buttarft Raftaar
ਗੱਲ ਗੋਰੀਏ
galla gorIe
It’s a matter of you, fair lady [Goriye: a term for a fair-skinned or beautiful woman]
ਗਲੀ ਗਲੀ ਹੁੰਦੀ ਤੇਰੀ ਗੱਲ ਗੋਰੀਏ
galI galI huMdI terI galla gorIe
Every single street is talking about you, fair lady
ਤੂੰ ਕਿੰਨੀ ਸੋਹਣੀ ਲੱਗਦੀ ਐਂ
tUM kiMnI sohaNI laggadI aiM
You look so incredibly beautiful
ਪਾਏ ਐਨਕਾਂ ਕਾਲੀਆਂ-ਕਾਲੀਆਂ
pAe ainakAM kAlIAM-kAlIAM
Wearing those dark, black sunglasses
ਪਾਏ ਐਨਕਾਂ ਕਾਲੀਆਂ-ਕਾਲੀਆਂ
pAe ainakAM kAlIAM-kAlIAM
Wearing those dark, black sunglasses
ਪਾਏ ਐਨਕਾਂ ਕਾਲੀਆਂ-ਕਾਲੀਆਂ
pAe ainakAM kAlIAM-kAlIAM
Wearing those dark, black sunglasses
ਤੂੰ ਕਿੰਨੀ ਸੋਹਣੀ ਲੱਗਦੀ ਐਂ
tUM kiMnI sohaNI laggadI aiM
You look so incredibly beautiful
ਪਾਏ ਐਨਕਾਂ ਕਾਲੀਆਂ-ਕਾਲੀਆਂ
pAe ainakAM kAlIAM-kAlIAM
Wearing those dark, black sunglasses
ਤੇਰੇ ਪਿੱਛੇ ਘੁੰਮਦੀਆਂ ਨੇ
tere pichChe ghuMmadIAM ne
Hovering constantly behind you are
ਕਾਰਾਂ ਦੋ ਸੀਟਾਂ ਵਾਲੀਆਂ
kArAM do sITAM vAlIAM
Those fancy two-seater cars
ਤੇਰੇ ਪਿੱਛੇ ਘੁੰਮਦੀਆਂ ਨੇ
tere pichChe ghuMmadIAM ne
Hovering constantly behind you are
ਕਾਰਾਂ ਦੋ ਸੀਟਾਂ ਵਾਲੀਆਂ
kArAM do sITAM vAlIAM
Those fancy two-seater cars
ਤੇਰੇ ਪਿੱਛੇ ਘੁੰਮਦੀਆਂ ਨੇ
tere pichChe ghuMmadIAM ne
Hovering constantly behind you are
ਕਾਰਾਂ ਦੋ ਸੀਟਾਂ ਵਾਲੀਆਂ
kArAM do sITAM vAlIAM
Those fancy two-seater cars
ਤੇਰੇ ਪਿੱਛੇ ਘੁੰਮਦੀਆਂ ਨੇ
tere pichChe ghuMmadIAM ne
Hovering constantly behind you are
ਕਾਰਾਂ ਦੋ ਸੀਟਾਂ ਵਾਲੀਆਂ
kArAM do sITAM vAlIAM
Those fancy two-seater cars
ਗਲੀ-ਗਲੀ ਹੁੰਦੀ ਤੇਰੀ ਗੱਲ ਗੋਰੀਏ
galI-galI huMdI terI galla gorIe
Every street is buzzing with your name, fair lady
ਥੋੜ੍ਹਾ ਜਿਹਾ ਹਿਸਾਬ ਨਾਲ ਚੱਲ ਗੋਰੀਏ
tho.DhA jihA hisAba nAla challa gorIe
Walk with a bit of caution now, fair lady
ਗਲੀ-ਗਲੀ ਹੁੰਦੀ ਤੇਰੀ ਗੱਲ ਗੋਰੀਏ
galI-galI huMdI terI galla gorIe
Every street is buzzing with your name, fair lady
ਥੋੜ੍ਹਾ ਜਿਹਾ ਹਿਸਾਬ ਨਾਲ ਚੱਲ ਗੋਰੀਏ
tho.DhA jihA hisAba nAla challa gorIe
Walk with a bit of caution now, fair lady
ਤੇਰੇ ਕਰਕੇ ਜਵਾਕਾਂ ਨੇ
tere karake javAkAM ne
Because of the spell you've cast, the young boys
ਕੰਨਾਂ ਵਿਚ ਮੁੰਦਰਾਂ ਪਾ ਲਈਆਂ
kaMnAM vicha muMdarAM pA laIAM
Have started wearing studs in their ears
ਕੰਨਾਂ ਵਿਚ ਮੁੰਦਰਾਂ ਪਾ ਲਈਆਂ
kaMnAM vicha muMdarAM pA laIAM
Have started wearing studs in their ears
ਕੰਨਾਂ ਵਿਚ ਮੁੰਦਰਾਂ ਪਾ ਲਈਆਂ
kaMnAM vicha muMdarAM pA laIAM
Have started wearing studs in their ears
ਤੂੰ ਕਿੰਨੀ ਸੋਹਣੀ ਲੱਗਦੀ ਐਂ
tUM kiMnI sohaNI laggadI aiM
You look so incredibly beautiful
ਪਾਏ ਐਨਕਾਂ ਕਾਲੀਆਂ-ਕਾਲੀਆਂ
pAe ainakAM kAlIAM-kAlIAM
Wearing those dark, black sunglasses
ਤੇਰੇ ਪਿੱਛੇ ਘੁੰਮਦੀਆਂ ਨੇ
tere pichChe ghuMmadIAM ne
Hovering constantly behind you are
ਕਾਰਾਂ ਦੋ ਸੀਟਾਂ ਵਾਲੀਆਂ
kArAM do sITAM vAlIAM
Those fancy two-seater cars
ਤੇ ਜੋ ਰੁਕ ਰਹੇ ਐ ਉਹ ਫੁਕਰੇ ਐ
te jo ruka rahe ai uha phukare ai
Those who are stopping for you are just posers
ਹਮ ਆਸ਼ਿਕ ਐਂ ਤਭੀ ਝੁਕ ਰਹੇ ਐ
hama Asa਼ika aiM tabhI jhuka rahe ai
I am a true lover, that’s why I bow before you
ਤੇਰੀ ਤਾਰੀਫ਼ਾਂ ਕੇ ਤੋ ਪੁਲ ਬੰਨ੍ਹ ਦੂੰ
terI tArIpha਼AM ke to pula baMnha dUM
I could build a bridge of endless compliments for you
ਪਰ ਤੁਝੇ ਪਹਿਲੇ ਅਪਨੇ ਬਾਰੇ ਗਿਆਨ ਦੂੰ
para tujhe pahile apane bAre giAna dUM
But first, let me give you some insight about myself
ਜਾਨ ਦੇਤੇ ਹੋਂਗੇ ਦੂਜੇ ਪਰ ਮੁਝੇ ਤੋ
jAna dete hoMge dUje para mujhe to
Others might be willing to die for you, but as for me
ਸਾਚੀ ਨਾ ਤੇਰੇ ਹੈਂ ਮੈਂ ਕਿਉਂ ਜਾਨ ਦੂੰ
sAchI nA tere haiM maiM kiuM jAna dUM
Honestly, I’m not yours yet, so why should I give my life?
ਮੇਰੀ ਬੇਬੀ ਏ ਲੇਡੀ ਨਹੀਂ ਕੋਈ ਸਮਾਨ
merI bebI e leDI nahIM koI samAna
My baby is a lady, she isn’t some object
ਮੁਝੇ ਦਿੱਕਤ ਉਨਸੇ ਜਿਨਕੀ ਗੰਦੀ ਜ਼ੁਬਾਨ
mujhe dikkata unase jinakI gaMdI ja਼ubAna
I only have an issue with those who speak foully
ਜਿਨਕੋ ਫ਼ਰਕ ਨਹੀਂ ਕਯਾ ਗ਼ਲਤ ਕਯਾ ਸਹੀ
jinako pha਼raka nahIM kayA ga਼lata kayA sahI
Those who don’t care what is wrong or right
ਯੇ ਬੱਚੇ ਕੈਸੇ ਸਾਥ ਦੇਂਗੇ ਤੇਰਾ ਮੇਰੀ ਜਾਨ
ye bachche kaise sAtha deMge terA merI jAna
How will these kids ever support you, my life?
ਤੁਝੇ ਪਲਾਨ ਚਾਹੀਏ ਬਸ ਮੈਂ ਨਹੀਂ
tujhe palAna chAhIe basa maiM nahIM
You need a plan, not just a person like me
ਸੁਪਰਮੈਨ ਚਾਹੀਏ
suparamaina chAhIe
You need a superman
ਐਰਾ-ਗੈਰਾ ਨਹੀਂ ਜੈਂਟਲਮੈਨ ਚਾਹੀਏ
airA-gairA nahIM jaiMTalamaina chAhIe
Not just any random guy, you need a gentleman
ਤੂੰ ਵੋ ਨਹੀਂ ਜਿਸਕੋ ਕੀ ਬ੍ਰੈਂਡ ਚਾਹੀਏ
tUM vo nahIM jisako kI braiMDa chAhIe
You aren’t the type who just wants brands
ਯਾ ਨਾਈਟ ਸਟੈਂਡ ਚਾਹੀਏ ਆਈ ਨੋ
yA nAITa saTaiMDa chAhIe AI no
Or a one-night stand, I know that
ਤੁਝੇ ਕੈਸੇ ਕਰਨਾ ਹੈ ਟਰੀਟ
tujhe kaise karanA hai TarITa
I know exactly how to treat you right
ਤੁਝੇ ਡਿਨਰ ਲੇ ਜਾਨਾ ਪੀਛੇ ਕਰਕੇ ਦੇਨੀ ਸੀਟ
tujhe Dinara le jAnA pIChe karake denI sITa
Take you to dinner and pull the seat back for you
ਤੇਰੀ ਯਹੀ ਹੈ ਉਮੀਦ ਮੈਂ ਨਾ ਕਰੂੰ ਚੀਟ
terI yahI hai umIda maiM nA karUM chITa
That’s your only hope, that I don’t cheat
ਓ ਪਰੀ ਮੈਂ ਨੰਬਰ ਸਾਰੇ ਕਰ ਚੁੱਕਾ ਡਿਲੀਟ
o parI maiM naMbara sAre kara chukkA DilITa
Oh angel, I’ve already deleted all other numbers
ਗੱਲ ਗੋਰੀਏ
galla gorIe
It’s a matter of you, fair lady
ਗਲੀ ਗਲੀ ਹੁੰਦੀ ਤੇਰੀ ਗੱਲ ਗੋਰੀਏ
galI galI huMdI terI galla gorIe
Every single street is talking about you, fair lady
ਕੰਮ-ਕਾਰ ਯਾਰਾਂ ਦੇ ਛੁਡਾ ਕੇ ਰੱਖਤੇ
kaMma-kAra yArAM de ChuDA ke rakkhate
You’ve made [Yaar: close friends/brothers] abandon all their work
ਨੀਂਦਾਂ-ਵੀਂਦਾਂ ਆਉਂਦੀਆਂ ਸੀ ਸਭ ਖੋਹ ਲਈਆਂ
nIMdAM-vIMdAM AuMdIAM sI sabha khoha laIAM
Whatever sleep they had, you’ve snatched it all away
ਤੇਰੇ ਨਾਲ ਇੱਕ ਫੋਟੋ ਲੈਣ ਦੇ ਲਈ
tere nAla ikka phoTo laiNa de laI
Just to get one single photo with you
ਘਰ ਅੱਗੇ ਤੇਰੇ ਚੱਲਦੀਆਂ ਗੋਲੀਆਂ
ghara agge tere challadIAM golIAM
Gunshots are being fired in front of your house
ਕੰਮ-ਕਾਰ ਯਾਰਾਂ ਦੇ ਛੁਡਾ ਕੇ ਰੱਖਤੇ
kaMma-kAra yArAM de ChuDA ke rakkhate
You’ve made my brothers abandon all their work
ਨੀਂਦਾਂ-ਵੀਂਦਾਂ ਆਉਂਦੀਆਂ ਸੀ ਸਭ ਖੋਹ ਲਈਆਂ
nIMdAM-vIMdAM AuMdIAM sI sabha khoha laIAM
Whatever sleep they had, you’ve snatched it all away
ਤੇਰੇ ਨਾਲ ਇੱਕ ਫੋਟੋ ਲੈਣ ਦੇ ਲਈ
tere nAla ikka phoTo laiNa de laI
Just to get one single photo with you
ਘਰ ਅੱਗੇ ਤੇਰੇ ਚੱਲਦੀਆਂ ਗੋਲੀਆਂ
ghara agge tere challadIAM golIAM
Gunshots are being fired in front of your house
ਤੇਰੇ ਕਰਕੇ ਜਾਨੀ ਨੇ
tere karake jAnI ne
Because of you, [Jaani: self-reference to the song's lyricist]
ਡੈਡੀ ਤੋਂ ਖਾਧੀਆਂ ਗਾਲੀਆਂ
DaiDI toM khAdhIAM gAlIAM
Had to take a scolding from his father
ਡੈਡੀ ਤੋਂ ਖਾਧੀਆਂ ਗਾਲੀਆਂ
DaiDI toM khAdhIAM gAlIAM
Had to take a scolding from his father
ਡੈਡੀ ਤੋਂ ਖਾਧੀਆਂ ਗਾਲੀਆਂ
DaiDI toM khAdhIAM gAlIAM
Had to take a scolding from his father
ਤੂੰ ਕਿੰਨੀ ਸੋਹਣੀ ਲੱਗਦੀ ਐਂ
tUM kiMnI sohaNI laggadI aiM
You look so incredibly beautiful
ਪਾਏ ਐਨਕਾਂ ਕਾਲੀਆਂ-ਕਾਲੀਆਂ
pAe ainakAM kAlIAM-kAlIAM
Wearing those dark, black sunglasses
ਤੇਰੇ ਪਿੱਛੇ ਘੁੰਮਦੀਆਂ ਨੇ
tere pichChe ghuMmadIAM ne
Hovering constantly behind you are
ਕਾਰਾਂ ਦੋ ਸੀਟਾਂ ਵਾਲੀਆਂ
kArAM do sITAM vAlIAM
Those fancy two-seater cars
ਤੂੰ ਕਿੰਨੀ ਸੋਹਣੀ ਲੱਗਦੀ ਐਂ
tUM kiMnI sohaNI laggadI aiM
You look so incredibly beautiful
ਪਾਏ ਐਨਕਾਂ ਕਾਲੀਆਂ-ਕਾਲੀਆਂ
pAe ainakAM kAlIAM-kAlIAM
Wearing those dark, black sunglasses
ਤੇਰੇ ਪਿੱਛੇ ਘੁੰਮਦੀਆਂ ਨੇ
tere pichChe ghuMmadIAM ne
Hovering constantly behind you are
ਕਾਰਾਂ ਦੋ ਸੀਟਾਂ ਵਾਲੀਆਂ
kArAM do sITAM vAlIAM
Those fancy two-seater cars