Khayal

by Mankirt Aulakh

ਮਰ ਜਾਣਿਆ ਵੇ ਟੁੱਟ ਪੈਣਿਆ
mara jANiA ve TuTTa paiNiA
O you lovable nuisance, you hopeless man

ਨਵੇਂ-ਨਵੇਂ ਰਹਿੰਦਾ ਮੈਨੂੰ ਲਾਉਂਦਾ ਤੂੰ ਬਹਾਨੇ
naveM-naveM rahiMdA mainUM lAuMdA tUM bahAne
You keep coming up with brand new excuses every day
ਸਹੇਲੀਆਂ ਵੀ ਮੇਰੀਆਂ ਵੇ ਮਾਰਦੀਆਂ ਤਾਣੇ
sahelIAM vI merIAM ve mAradIAM tANe
Even my girlfriends have started mocking me now
ਕਹਿੰਦਾ ਸੀ ਤੂੰ ਰੱਖੂੰਗਾ ਮੈਂ ਜਾਨ ਤੋਂ ਪਿਆਰੀ
kahiMdA sI tUM rakkhUMgA maiM jAna toM piArI
You used to say you'd cherish me more than your own life

ਮੇਰਾ ਵੀ ਤਾਂ ਤੇਰੇ ਬਿਨ ਸਰਦਾ ਹੀ ਨਹੀਂ
merA vI tAM tere bina saradA hI nahIM
But the truth is, I can't even get through the day without you
ਸਰਦਾ ਹੀ ਨਹੀਂ
saradA hI nahIM
I can't get by at all
ਮਰ ਜਾਣਿਆ ਵੇ ਟੁੱਟ ਪੈਣਿਆ
mara jANiA ve TuTTa paiNiA
O you lovable nuisance, you hopeless man
ਮਰ ਜਾਣਿਆ ਵੇ ਟੁੱਟ ਪੈਣਿਆ
mara jANiA ve TuTTa paiNiA
O you lovable nuisance, you hopeless man
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜਮਾਂ ਕਰਦਾ ਹੀ ਨਹੀਂ
chU.De vAlI dA kha਼iAla jamAM karadA hI nahIM
You don't care at all for the one wearing the [Choora: traditional red and white bangles worn by a Punjabi bride for the first year of marriage]
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜੱਟਾ ਕਰਦਾ ਹੀ ਨਹੀਂ
chU.De vAlI dA kha਼iAla jaTTA karadA hI nahIM
You don't care at all for your bride, [Jatta: a member of the land-owning agricultural community known for pride and lifestyle]
ਮੋਇਆ ਟੁੱਟ ਪੈਣਿਆ ਵੇ ਕੱਲ੍ਹ-ਪਰਸੋਂ ਦਾ ਤੇਰਾ ਫ਼ੋਨ ਵੀ ਨਹੀਂ ਲੱਗਦਾ
moiA TuTTa paiNiA ve kallha-parasoM dA terA pha਼ona vI nahIM laggadA
You wretched man, I haven't been able to reach your phone for days
ਕਿਹੜੇ ਵੇਲੇ ਪਊਗੀ ਅਕਲ ਤੇਰੇ ਖ਼ਾਨੇ ਮੈਂ ਸ਼ੁਕਰ ਕਰੂ ਰੱਬ ਦਾ
kiha.De vele paUgI akala tere kha਼Ane maiM sa਼ukara karU rabba dA
I’ll thank the Lord the day some sense finally enters your head

ਤੁਰ ਗਈ ਜੇ ਪਿੱਛੋਂ ਪਿੰਡ ਪੇਕਿਆਂ ਦੇ ਮੈਂ
tura gaI je pichChoM piMDa pekiAM de maiM
If I pack up and leave for my parents' village in your absence
ਫੇਰ ਕਹੇਂਗਾ ਤੂੰ ਮੇਰਾ ਸਰਦਾ ਹੀ ਨਹੀਂ
phera kaheMgA tUM merA saradA hI nahIM
Then you’ll be the one crying that you can’t live without me
ਮਰ ਜਾਣਿਆ ਵੇ ਟੁੱਟ ਪੈਣਿਆ
mara jANiA ve TuTTa paiNiA
O you lovable nuisance, you hopeless man
ਮਰ ਜਾਣਿਆ ਵੇ ਟੁੱਟ ਪੈਣਿਆ
mara jANiA ve TuTTa paiNiA
O you lovable nuisance, you hopeless man
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜਮਾਂ ਕਰਦਾ ਹੀ ਨਹੀਂ
chU.De vAlI dA kha਼iAla jamAM karadA hI nahIM
You don't care at all for the one wearing the [Choora: bridal bangles]
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜੱਟਾ ਕਰਦਾ ਹੀ ਨਹੀਂ
chU.De vAlI dA kha਼iAla jaTTA karadA hI nahIM
You don't care at all for your bride, [Jatta: the husband]
ਰਲ ਕੇ ਨਣਾਨ ਵੇ ਜਠਾਣੀ ਨਾਲ ਬੇਬੇ ਜੀ ਦੇ ਕੰਨ ਰਹਿੰਦੀ ਭਰਦੀ
rala ke naNAna ve jaThANI nAla bebe jI de kaMna rahiMdI bharadI
My sister-in-law and brother's wife team up to poison [Bebe: mother/mother-in-law]'s ears against me
ਚੁੱਲ੍ਹੇ-ਚੌਂਕਿਆਂ ਦੇ ਅੱਗੇ ਲੰਘ ਜਾਣੀ ਲੱਗਦਾ ਜਵਾਨੀ ਮੇਰੀ ਚੜ੍ਹਦੀ
chullhe-chauMkiAM de agge laMgha jANI laggadA javAnI merI cha.DhadI
It feels like my youth is just wasting away in front of the kitchen stove

ਪਹਿਲਾਂ ਤੇ ਤੂੰ ਪਾਣੀ ਸਾਡਾ ਭਰਦਾ ਸੀ ਹੁੰਦਾ
pahilAM te tUM pANI sADA bharadA sI huMdA
There was a time you used to wait on me hand and foot
ਹੁਣ ਤਾਂ ਹੁੰਗਾਰਾ ਜੱਟਾ ਭਰਦਾ ਹੀ ਨਹੀਂ
huNa tAM huMgArA jaTTA bharadA hI nahIM
Now, [Jatta: husband], you don't even bother to acknowledge my calls
ਮਰ ਜਾਣਿਆ ਵੇ ਟੁੱਟ ਪੈਣਿਆ
mara jANiA ve TuTTa paiNiA
O you lovable nuisance, you hopeless man
ਮਰ ਜਾਣਿਆ ਵੇ ਟੁੱਟ ਪੈਣਿਆ
mara jANiA ve TuTTa paiNiA
O you lovable nuisance, you hopeless man
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜਮਾਂ ਕਰਦਾ ਹੀ ਨਹੀਂ
chU.De vAlI dA kha਼iAla jamAM karadA hI nahIM
You don't care at all for the one wearing the [Choora: bridal bangles]
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜੱਟਾ ਕਰਦਾ ਹੀ ਨਹੀਂ
chU.De vAlI dA kha਼iAla jaTTA karadA hI nahIM
You don't care at all for your bride, [Jatta: the husband]
ਮਿਲੇਨੀਅਮ ਟਾਇਰਾਂ ਵਾਲਿਆਂ 'ਤੇ ਵਾਰ-ਵਾਰ ਤੇਰੀ ਸੂਈ ਰਹਿੰਦੀ ਅੜਦੀ
milenIama TAirAM vAliAM 'te vAra-vAra terI sUI rahiMdI a.DadI
Your mind is [Garari Adh Gai: stubbornly fixated] on those Millennium Tires over and over
ਐਂਡੀ ਦੁੱਗਲ ਤੇ ਬੱਬਲ ਦੀ ਆ ਯਾਰੀ ਪਿੱਛੇ ਯਾਦ ਤੂੰ ਭੁਲਾਈ ਬੈਠਾ ਕਰਦੀ
aiMDI duggala te babbala dI A yArI pichChe yAda tUM bhulAI baiThA karadI
For your brotherhood with Andy Duggal and Babbal, you’ve forgotten your wife’s memory

ਮੀਤ ਹੁੰਦਲਾ ਵੇ ਚੱਲ ਜ਼ਰਾ ਹਿਸਾਬ ਨਾਲ
mIta huMdalA ve challa ja਼rA hisAba nAla
Meet Hundal, [Self-reference to the lyricist], you better walk a careful line
ਡੋਬਦਾ ਡਾਲਰਾਂ ਨੂੰ ਜੱਟਾ ਜਮਾਂ ਡਰਦਾ ਹੀ ਨਹੀਂ
DobadA DAlarAM nUM jaTTA jamAM DaradA hI nahIM
[Jatta: husband], you have no fear while drowning all our dollars into that truck
ਮਰ ਜਾਣਿਆ ਮਨਕੀਰਤ
mara jANiA manakIrata
O you lovable nuisance, Mankirt [Self-reference to the artist Mankirt Aulakh]
ਟੁੱਟ ਪੈਣਿਆ ਹਾਏ ਓਏ ਔਲਖਾ
TuTTa paiNiA hAe oe aulakhA
O you hopeless man, hey Aulakh [Self-reference to the artist's clan name]
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜਮਾਂ ਕਰਦਾ ਹੀ ਨਹੀਂ
chU.De vAlI dA kha਼iAla jamAM karadA hI nahIM
You don't care at all for the one wearing the [Choora: bridal bangles]
ਝੋਰਾ ਬੰਨੀ ਫਿਰਦਾ ਟਰਾਲੇ ਨਾਲ ਵੇ
jhorA baMnI phiradA TarAle nAla ve
You’ve tied all your worries and soul to that truck trailer
ਚੂੜੇ ਵਾਲੀ ਦਾ ਖ਼ਿਆਲ ਜੱਟਾ ਕਰਦਾ ਹੀ ਨਹੀਂ
chU.De vAlI dA kha਼iAla jaTTA karadA hI nahIM
You don't care at all for your bride, [Jatta: the husband]

Share

More by Mankirt Aulakh

View all songs →