Dil Te Dimag

by Manna Datte Aalaft Gur Sidhu

ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both locked in a constant feud
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both are persistently talking only of you
ਆਖਦਾ ਦਿਮਾਗ਼ ਉਹਨੇ ਛੱਡ ਜਾਣਾ ਹੈ
AkhadA dimAga਼ uhane ChaDDa jANA hai
The mind predicts that she is destined to leave me
ਦਿਲ ਕਹਿੰਦਾ ਉਹਦਾ ਜੀਅ ਲੱਗ ਜਾਣਾ ਹੈ
dila kahiMdA uhadA jIa lagga jANA hai
The heart insists she’ll find her home within me
ਫੜੇ ਨਹੀਂਓ ਤੇਰੇ ਹੱਥ ਜਾਣਾ ਹੈ ਤਾਂ ਜਾ
pha.De nahIMo tere hattha jANA hai tAM jA
If I can't hold your hand, then go if you must
ਪਹਿਲਾਂ ਵੀ ਨਹੀਂ ਕਦੀ ਤੇਰਾ ਮੱਲਿਆ ਮੈਂ ਰਾਹ
pahilAM vI nahIM kadI terA malliA maiM rAha
I never stood in your way or broke your trust
ਦੱਸ ਦੇ ਨੀ ਬੱਸ ਜੇ ਕੋਈ ਗ਼ਲਤੀ ਜਾਂ ਗੱਲ ਹੋਵੇ
dassa de nI bassa je koI ga਼latI jAM galla hove
Just tell me if there's a fault or a word left unsaid
ਅੱਜ ਕਹੀ ਮੇਰੀ ਨਾ ਹਰਟ ਤੈਨੂੰ ਕੱਲ੍ਹ ਹੋਵੇ
ajja kahI merI nA haraTa tainUM kallha hove
Lest my words today wound you tomorrow when I'm gone from your head
ਪੀਣ ਤੋਂ ਨਾ ਰੋਕਾਂ ਤੈਨੂੰ ਜੀਣ ਤੋਂ ਨਾ ਰੋਕਾਂ
pINa toM nA rokAM tainUM jINa toM nA rokAM
I won't stop you from drinking, I won't stop you from living
ਬੱਸ ਤੈਨੂੰ ਗ਼ਲਤ ਰਾਹਾਂ 'ਤੇ ਜਾਣੋਂ ਟੋਕਾਂ
bassa tainUM ga਼lata rAhAM 'te jANoM TokAM
I only stop you from the paths that are unforgiving
ਦੋਸਤ ਦਾ ਹੱਕ ਲੈ ਕੇ ਹੱਥ ਫੜਿਆ
dosata dA hakka lai ke hattha pha.DiA
Holding your hand with the rights of a [Yaar: close friends/brothers; carries significant cultural weight regarding loyalty]
ਦੱਸ ਸਵਾਲ ਤੇਰੇ ਵੀ ਤਾਂ ਹਾਏ ਘਿਰੇ ਵਰੀ ਜਾਂਦੇ ਨੇ
dassa savAla tere vI tAM hAe ghire varI jAMde ne
Tell me, your questions are circling and overwhelming too
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both locked in a constant feud
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both are persistently talking only of you
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both locked in a constant feud
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both are persistently talking only of you
ਦੇਖ ਲਾ ਦਿਮਾਗ਼ ਨੇ ਤਾਂ ਕਰਤੀ ਦਿਮਾਗ਼ਾਰੀ
dekha lA dimAga਼ ne tAM karatI dimAga਼ArI
Look, the mind has played its logical games
ਬਾਹਲੀ ਗੂੜ੍ਹੀ ਸੂਈ ਜਾਣ ਦਿੱਤੀ ਨਾਲੇ ਹੱਥ ਖ਼ਾਲੀ
bAhalI gU.DhI sUI jANa dittI nAle hattha kha਼AlI
Letting the needle sink deep while leaving me empty-handed in these flames
ਦਿਲ ਪਹਿਲਾਂ ਟੁੱਟ ਕੇ ਵੀ ਤਿਆਰ ਵਾਰ ਦੂਸਰੀ
dila pahilAM TuTTa ke vI tiAra vAra dUsarI
The heart is ready for a second round despite being broken before
ਆਏ ਸਮਝਾਉਣੇ ਨਹੀਂਓ ਯਾਰ ਵਾਰ ਦੂਸਰੀ
Ae samajhAuNe nahIMo yAra vAra dUsarI
This [Yaar: close friends/brothers; carries significant cultural weight regarding loyalty] won't come to explain things a second time anymore
ਗੱਲ ਤਾਂ ਅਸਲ ਇਹ ਕਿ ਕਿਸੇ ਨੂੰ ਨਹੀਂ ਦੱਸਿਆ ਮੈਂ
galla tAM asala iha ki kise nUM nahIM dassiA maiM
The truth is, I haven't told a soul what I feel
ਰੁਸਣ ਤੇ ਰੋਇਆ ਤੇਰੇ ਹਾਸੇ ਨਾਲ ਹੱਸਿਆ ਮੈਂ
rusaNa te roiA tere hAse nAla hassiA maiM
I wept when you were [Roosna: pouting/staying annoyed in a romantic pique] and shared your laughter to heal
ਰੂਹਾਂ ਦੇ ਨੀ ਪਤਾ ਕੀਹਨੇ ਹਾਲ-ਚਾਲ ਹੋਣੇ
rUhAM de nI patA kIhane hAla-chAla hoNe
Who knows what the state of our souls will be
ਪਰ ਸਾਹ ਤਾਂ ਦੋਹਾਂ ਦੇ ਗਲ ਫੜੀ ਜਾਂਦੇ ਨੇ
para sAha tAM dohAM de gala pha.DI jAMde ne
But our breaths are choking one another, struggling to be free
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both locked in a constant feud
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both are persistently talking only of you
ਦਿਲ ਤੇ ਦਿਮਾਗ਼
dila te dimAga਼
My heart and my mind
ਪਰ ਗੱਲਾਂ ਤੇਰੀਆਂ ਹੀ
para gallAM terIAM hI
Yet talking only of you
ਕਹਿੰਦਾ ਏ ਦਿਮਾਗ਼ ਤੇਰੀ ਗਲ੍ਹ ਨਾਲੋਂ ਨੋਚ ਲਵਾਂ
kahiMdA e dimAga਼ terI galha nAloM nocha lavAM
The mind says I should tear your memory from my cheek
ਦਿਲ ਕਹਿੰਦਾ ਇੰਨੀ ਗਿਰੀ ਗੱਲ ਕਿਵੇਂ ਸੋਚ ਲਵਾਂ
dila kahiMdA iMnI girI galla kiveM socha lavAM
The heart asks how I could think of something so lowly and weak
ਕੱਲੀ-ਕੱਲੀ ਗੱਲ ਤੋਂ ਵਾਕਿਫ਼ ਰਗ-ਰਗ ਮੇਰੀ
kallI-kallI galla toM vAkipha਼ raga-raga merI
Every single nerve of mine is well-aware of everything you do
ਖ਼ੌਰੇ ਕਾਹਤੋਂ ਤੇਰੇ ਨਾਲ ਸਭ ਤੋਂ ਅਲੱਗ ਮੇਰੀ
kha਼aure kAhatoM tere nAla sabha toM alagga merI
I don't know why my bond is so different with only you
ਹੱਸਦਾ ਏ ਮੁੱਖ ਤੇ ਅੱਖਾਂ 'ਚ ਅਲਕੋਲਾ
hassadA e mukkha te akkhAM 'cha alakolA
A smiling face but eyes filled with [Alkola: a poetic reference to alcohol/intoxication]
ਕਦੇ-ਕਦੇ ਲੱਗੇ ਕੋਹੇਨੂਰ ਮੇਰੇ ਕੋਲਾ
kade-kade lagge kohenUra mere kolA
At times, you feel like the Kohinoor diamond in my haul
ਰੰਗ ਢੰਗ ਬਦਲੀ ਨਾ ਰੰਗ ਪਾ ਲੈ ਸਾਰੇ ਚਾਹੇ
raMga DhaMga badalI nA raMga pA lai sAre chAhe
Don't change your essence, though you may wear any hue
ਕੋਈ ਨਾ ਸਕੀਮ ਚੱਲ ਲਾਈ ਚੱਲ ਲਾਰੇ ਚਾਹੇ
koI nA sakIma challa lAI challa lAre chAhe
Scheme all you want, or keep me waiting for a clue
ਦਾਤੇ ਵਾਲਾ ਗੱਲ ਉੱਚੀ ਨੀਵੀਂ ਨਾ ਕਰੂ
dAte vAlA galla uchchI nIvIM nA karU
[Datte Aala: Self-reference to the artist Manna Datte Aala] will never belittle your worth
ਤੇਰੇ ਸਾਥੋਂ ਵੀ ਬਗ਼ੈਰ ਦਿਨ ਸਰੀ ਜਾਂਦੇ ਨੇ
tere sAthoM vI baga਼aira dina sarI jAMde ne
Even without you, my days are passing on this earth
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both locked in a constant feud
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both are persistently talking only of you
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
dila te dimAga਼ doveM la.DI jAMde ne
My heart and mind are both locked in a constant feud
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
para gallAM terIAM hI karI jAMde ne
Yet both are persistently talking only of you
ਆਖਦਾ ਦਿਮਾਗ਼ ਉਹਨੇ ਛੱਡ ਜਾਣਾ ਹੈ
AkhadA dimAga਼ uhane ChaDDa jANA hai
The mind predicts that she is destined to leave me
ਦਿਲ ਕਹਿੰਦਾ ਉਹਦਾ ਜੀਅ ਲੱਗ ਜਾਣਾ ਹੈ
dila kahiMdA uhadA jIa lagga jANA hai
The heart insists she’ll find her home within me

Share

More by Manna Datte Aala

View all songs →