Kalgi (From "Tara Mira")
by Mannat Noorft Gurmeet Singh
ਚੰਨ ਵਾਂਗੂੰ ਲੱਗਦਾ ਏਂ ਤੂੰ ਮਿੱਠਿਆ
chaMna vAMgUM laggadA eM tUM miTThiA
You look as radiant as the moon to me, my sweet one
ਤਾਰਿਆਂ ਦੇ ਵਾਂਗੂੰ ਵੇਖ ਜੰਝ ਜਗਦੀ
tAriAM de vAMgUM vekha jaMjha jagadI
Look at the wedding procession glowing like a cluster of stars
ਸੱਸ ਮੇਰੀ ਲੱਗਦੀ ਏ ਰੂਪ ਰੱਬ ਦਾ
sassa merI laggadI e rUpa rabba dA
My mother-in-law appears to me as the very form of God
ਸਹੁਰਾ ਸਾਹਿਬ ਜੀ ਦੀ ਟੌਹਰ ਚਿੱਬ ਕੱਢਦੀ
sahurA sAhiba jI dI Tauhara chibba kaDDhadI
My father-in-law’s stately pride is absolutely unmatched
ਯਾਰ ਬੇਲੀ ਵੇਖ ਤੇਰੇ ਜਸ਼ਨ ਮਨਾਉਂਦੇ ਤੇਰਾ ਚਾਚਾ ਵੀ ਹਵਾਈ ਫ਼ੈਰ ਮਾਰਦਾ
yAra belI vekha tere jasa਼na manAuMde terA chAchA vI havAI pha਼aira mAradA
Your [Yaar: close friends/brothers; carries significant cultural weight regarding loyalty] are celebrating, and your uncle fires a celebratory shot in the air
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ-ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa-ChaNa karadA e chU.DA nAra dA
The [Kalgi: an ornamental aigrette/jewel] is fixed upon your turban, and the [Choora: traditional set of red and white bridal bangles] of your woman tinkles rhythmically

ਪਰੀਆਂ ਦਾ ਝੁੰਡ ਵੇਖ ਲੱਗ ਪਿਆ ਫਿਰਦਾ ਫੁੱਲ ਵਰਸਾਉਂਦੀਆਂ ਨੇ ਹੱਸ-ਹੱਸ ਕੇ
parIAM dA jhuMDa vekha lagga piA phiradA phulla varasAuMdIAM ne hassa-hassa ke
Look at the bevy of beauties wandering like fairies, laughing as they shower us with flowers
ਤੇਰੀ ਮੇਰੀ ਫ਼ੋਟੋ ਵੀ ਸਜਾਈ ਹੋਈ ਆ ਸੱਜਣਾ ਵੇ ਸਾਡੇ ਵਿਆਹ ਵਾਲੇ ਕੇਕ ਤੇ
terI merI pha਼oTo vI sajAI hoI A sajjaNA ve sADe viAha vAle keka te
A photograph of you and me is adorned, [Sajjan: beloved/soulmate], upon our wedding cake

ਖਹਿੰਦਾ ਏ ਜਦੋਂ ਮੇਰਾ ਲਹਿੰਗਾ ਤੇਰੇ ਨਾਲ ਫ਼ੋਟੋ ਵਾਲਾ ਵੀ ਫ਼ਲੈਸ਼ਾਂ ਵੇਖੀ ਮਾਰਦਾ
khahiMdA e jadoM merA lahiMgA tere nAla pha਼oTo vAlA vI pha਼laisa਼AM vekhI mAradA
When my [Lehenga: a long, embroidered ceremonial skirt] brushes against you, even the photographer keeps flashing his lights
ਓਏ ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ-ਛਣ ਕਰਦਾ ਏ ਚੂੜਾ ਨਾਰ ਦਾ
oe kalagI laggI e terI pagga te nAle ChaNa-ChaNa karadA e chU.DA nAra dA
Oh, the [Kalgi: an ornamental aigrette/jewel] is fixed upon your turban, and the [Choora: traditional set of red and white bridal bangles] of your woman tinkles rhythmically
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ-ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa-ChaNa karadA e chU.DA nAra dA
The [Kalgi: an ornamental aigrette/jewel] is fixed upon your turban, and the [Choora: traditional set of red and white bridal bangles] of your woman tinkles rhythmically
ਮਹਿੰਦੀ ਮੇਰੇ ਹੱਥਾਂ ਵਾਲੀ ਪਈ ਆ ਦੱਸਦੀ ਕਿੰਨਾ ਸਾਡੇ ਦੋਵਾਂ 'ਚ ਪਿਆਰ ਚੱਲਿਆ
mahiMdI mere hatthAM vAlI paI A dassadI kiMnA sADe dovAM 'cha piAra challiA
The [Mehendi: intricate henna patterns] on my hands reveals how deep the love between us has grown
ਸੰਗ ਕਿਵੇਂ ਤੇਰਾ ਮਿੱਠਾ-ਮਿੱਠਾ ਹੱਸਣਾ ਸੱਚੀ ਦੱਸਾਂ ਜੱਟੀ ਨੂੰ ਤਾਂ ਮਾਰ ਚੱਲਿਆ
saMga kiveM terA miTThA-miTThA hassaNA sachchI dassAM jaTTI nUM tAM mAra challiA
The way you blush and your sweet, sweet laughter—honestly, it has completely swept this [Jattiye: Female of the Jatt community] away

ਭੁੱਲਣਾ ਨਹੀਂ ਕਦੇ ਸਾਡੇ ਵਿਆਹ ਵਾਲਾ ਦਿਨ ਮਹੀਨਾ ਮਾਘ ਦਾ ਤੇ ਦਿਨ ਐਤਵਾਰ ਦਾ
bhullaNA nahIM kade sADe viAha vAlA dina mahInA mAgha dA te dina aitavAra dA
I shall never forget our wedding day, in the month of [Magh: the eleventh month of the Punjabi calendar, usually Jan-Feb] on a Sunday
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ-ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa-ChaNa karadA e chU.DA nAra dA
The [Kalgi: an ornamental aigrette/jewel] is fixed upon your turban, and the [Choora: traditional set of red and white bridal bangles] of your woman tinkles rhythmically
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ-ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa-ChaNa karadA e chU.DA nAra dA
The [Kalgi: an ornamental aigrette/jewel] is fixed upon your turban, and the [Choora: traditional set of red and white bridal bangles] of your woman tinkles rhythmically
ਚੱਲਦੇ ਨੇ ਗਾਣੇ ਡੀਜੇ ਤੇ ਰਪੀਟ ਵੇ ਭੰਗੜੇ 'ਚ ਦੁਨੀਆ ਤਾਂ ਖੋ ਗਈ ਆ
challade ne gANe DIje te rapITa ve bhaMga.De 'cha dunIA tAM kho gaI A
The songs play on the DJ on repeat, and the whole world is lost in the [Bhangra: traditional high-energy Punjabi folk dance]
ਚੱਲ ਹੁਣ ਆਜਾ ਆਪਾਂ ਨੱਚੀਏ ਫ਼ਲੋਰ ਤੇ ਜਿੰਦ ਇੱਕ-ਦੂਜੇ ਦੀ ਹੋ ਗਈ ਆ
challa huNa AjA ApAM nachchIe pha਼lora te jiMda ikka-dUje dI ho gaI A
Come now, let us dance together on the floor, for our souls have finally become one

ਇੰਨਾ ਸੋਹਣਾ ਸੁਪਨਾ ਮੈਂ ਵੇਖਿਆ ਕਦੀ ਨਹੀਂ ਸੱਚੀਂ ਬਾਹਲਾ ਸੋਹਣਾ ਰਿਸ਼ਤਾ ਪਿਆਰ ਦਾ
iMnA sohaNA supanA maiM vekhiA kadI nahIM sachchIM bAhalA sohaNA risa਼tA piAra dA
I have never seen such a beautiful dream; truly, this bond of love is magnificent