Laung Laachi Title Track (From "Laung Laachi")

by Mannat Noorft Gurmeet Singh

ਵੇ ਤੂੰ ਲੌਂਗ ਵੇ ਮੈਂ ਲਾਚੀ
ve tUM lauMga ve maiM lAchI
O, you are the clove and I am the cardamom
ਤੇਰੇ ਪਿੱਛੇ ਆਂ ਗਵਾਚੀ
tere pichChe AM gavAchI
I am hopelessly lost, following in your wake

ਤੇਰੇ ਇਸ਼ਕ ਨੇ ਮਾਰੀ
tere ishaka ne mArI
This love of yours has completely captivated me
ਕੁੜੀ ਕੱਚ ਦੀ ਕੁਆਰੀ
ku.DI kachcha dI kuArI
A [Kudi: girl/maiden] as delicate as fragile glass

ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ
ve maiM chaMbe de pahA.DAM vAlI shAma ve muMDiA
I am like a serene evening from the mountains of Chamba, oh boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, oh boy

ਹਾਏ ਮੇਰੇ ਸੁੰਨੇ ਸੁੰਨੇ ਪੈਰ
hAe mere suMne suMne paira
O, my feet feel so bare and lonely
ਤੂੰ ਤਾਂ ਜਾਂਦਾ ਰਹਿੰਨੈਂ ਸ਼ਹਿਰ
tUM tAM jAMdA rahiMnaiM shahira
While you are always heading off to the city
ਬਹੁਤਾ ਮੰਗਦੀ ਨਾ ਥੋੜ੍ਹਾ
bahutA maMgadI nA tho.DhA
I don’t ask for much, only a little something
ਲੈ ਦੇ ਝਾਂਜਰਾਂ ਦਾ ਜੋੜਾ
lai de jhAMjarAM dA jo.DA
Just get me a pair of [Jhanjran: traditional Punjabi tinkling anklets]

ਜਿਹੜਾ ਵਿਕਦਾ ਬਾਜ਼ਾਰਾਂ ਵਿਚ ਆਮ ਵੇ ਮੁੰਡਿਆ
jiha.DA vikadA bAzArAM vicha Ama ve muMDiA
The kind that are sold commonly in the bazaars, oh boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, oh boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, oh boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, oh boy
ਹਾਏ ਰੁੱਖੇ ਵਾਲਾਂ ਦੇ ਵੇ ਛੱਲੇ
hAe rukkhe vAlAM de ve Challe
O, look at these curls of my dry, unkept hair
ਤੇਰੇ ਬਿਨਾਂ ਅਸੀਂ ਕੱਲੇ
tere binAM asIM kalle
Without you, I am utterly alone
ਪਾਲੇ ਬਾਹਵਾਂ ਵਿਚ ਬਾਹਵਾਂ
pAle bAhavAM vicha bAhavAM
Wrap your arms around mine in a firm embrace
ਧੁੱਪੇ ਬਣ ਜਾਣ ਛਾਵਾਂ
dhuppe baNa jANa ChAvAM
So they may become a soothing shade in the scorching sun

ਤੈਨੂੰ ਲਿਖਿਆ ਹਵਾਵਾਂ ਤੇ ਪੈਗ਼ਾਮ ਵੇ ਮੁੰਡਿਆ
tainUM likhiA havAvAM te paiga਼Ama ve muMDiA
I have written a message for you upon the winds, oh boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, oh boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, oh boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, oh boy

Share

More by Mannat Noor

View all songs →