Sheesha
by Mannat Noor
ਤੇਰੇ ਨਾਲ ਨਾਲ ਰਹਿ ਕੇ
tere nAla nAla rahi ke
By staying constantly by your side
ਤੇਰੇ ਕੋਲ ਕੋਲ ਬਹਿ ਕੇ
tere kola kola bahi ke
By sitting so closely to you
ਤੇਰੇ ਨਾਲ ਨਾਲ ਰਹਿ ਕੇ
tere nAla nAla rahi ke
By staying constantly by your side
ਤੇਰੇ ਕੋਲ ਕੋਲ ਬਹਿ ਕੇ
tere kola kola bahi ke
By sitting so closely to you
ਗੱਲਾਂ ਬਦਲ ਗਈਆਂ ਨੇ ਸਭ ਮੇਰੀਆਂ
gallAM badala gaIAM ne sabha merIAM
The way I speak and carry myself has completely changed
ਸ਼ੀਸ਼ਾ ਹੋ
sa਼Isa਼A ho
Like a mirror
ਸ਼ੀਸ਼ਾ ਹੋ
sa਼Isa਼A ho
Like a mirror
ਸ਼ੀਸ਼ਾ ਬਣ ਗਈਆਂ ਨੇ ਮੇਰੀਆਂ ਅੱਖਾਂ ਤੇਰੀਆਂ
sa਼Isa਼A baNa gaIAM ne merIAM akkhAM terIAM
My eyes have become a mirror reflecting you
ਹਾਏ ਸ਼ੀਸ਼ਾ ਬਣ ਗਈਆਂ ਨੇ ਮੇਰੀਆਂ ਅੱਖਾਂ ਤੇਰੀਆਂ
hAe sa਼Isa਼A baNa gaIAM ne merIAM akkhAM terIAM
Oh, my eyes have become a mirror reflecting you
ਹੁਣ ਹੋਰ ਗੂੜ੍ਹੇ ਹੋ ਗਏ ਨੇ ਮੇਰੇ ਲੌਂਗ ਦੇ ਲਿਸ਼ਕਾਰੇ
huNa hora gU.Dhe ho gae ne mere lauMga de lisa਼kAre
Now the sparkles of my [Laung: a traditional gold or diamond nose stud] have grown even more radiant
ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਵੇ ਜਦ ਸੋਚਾਂ ਤੇਰੇ ਬਾਰੇ
mainUM chAa jihA cha.Dha jAMdA ve jada sochAM tere bAre
I am swept away by a wave of joy whenever I think of you
ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਵੇ ਜਦ ਸੋਚਾਂ ਤੇਰੇ ਬਾਰੇ
mainUM chAa jihA cha.Dha jAMdA ve jada sochAM tere bAre
I am swept away by a wave of joy whenever I think of you
ਤੇਰਾ ਪਿਆਰ ਹੀ ਦੇ ਜਾਂਦਾ ਏ ਹੱਲਾਸ਼ੇਰੀਆਂ
terA piAra hI de jAMdA e hallAsa਼erIAM
It is your love alone that gives me this encouraging strength
ਸ਼ੀਸ਼ਾ ਹੋ
sa਼Isa਼A ho
Like a mirror
ਸ਼ੀਸ਼ਾ ਹੋ
sa਼Isa਼A ho
Like a mirror
ਸ਼ੀਸ਼ਾ ਬਣ ਗਈਆਂ ਨੇ ਮੇਰੀਆਂ ਅੱਖਾਂ ਤੇਰੀਆਂ
sa਼Isa਼A baNa gaIAM ne merIAM akkhAM terIAM
My eyes have become a mirror reflecting you
ਹਾਏ ਸ਼ੀਸ਼ਾ ਬਣ ਗਈਆਂ ਨੇ ਮੇਰੀਆਂ ਅੱਖਾਂ ਤੇਰੀਆਂ
hAe sa਼Isa਼A baNa gaIAM ne merIAM akkhAM terIAM
Oh, my eyes have become a mirror reflecting you
ਆ ਵੇਖ ਮੈਨੂੰ ਮਿਲ ਗਿਆ ਏ ਦਿਲਦਾਰ ਮੇਰੇ ਦਿਲ ਦਾ
A vekha mainUM mila giA e diladAra mere dila dA
Come look, I have finally found the [Sajjan: beloved/soulmate] of my heart
ਸਭ ਐਵੇਂ ਹੀ ਕਹਿੰਦੇ ਰਹਿੰਦੇ ਨੇ ਕਿ ਪਿਆਰ ਨਹੀਂਓਂ ਮਿਲਦਾ
sabha aiveM hI kahiMde rahiMde ne ki piAra nahIMoM miladA
Everyone keeps mindlessly saying that true love cannot be found
ਸਭ ਐਵੇਂ ਹੀ ਕਹਿੰਦੇ ਰਹਿੰਦੇ ਨੇ ਕਿ ਪਿਆਰ ਨਹੀਂਓਂ ਮਿਲਦਾ
sabha aiveM hI kahiMde rahiMde ne ki piAra nahIMoM miladA
Everyone keeps mindlessly saying that true love cannot be found
ਗੱਲਾਂ ਆਖਣ ਨੂੰ ਹੋਰ ਵੀ ਬਥੇਰੀਆਂ
gallAM AkhaNa nUM hora vI batherIAM
There are so many other things left for me to say