Friday
by Manni Sandhuft Manjit Pappu
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਉਂਗਲਾਂ 'ਤੇ ਗਿਣ ਗਿਣ ਦਿਨ ਕੱਢੇ ਵੀਕ ਦੇ
uMgalAM 'te giNa giNa dina kaDDhe vIka de
I’ve spent the week counting down the days on my fingertips
ਆ ਗਿਆ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ
A giA vIkaaiMDa asIM kadoM de uDIkade
The weekend has arrived, the one we've been waiting for so long
ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ
kaMmAM kArAM koloM maiM thakkiA
I am completely worn out by the daily chores and work
ਪਈ ਅੱਜ ਦਿਨ ਫ਼ਰਾਈਡੇ ਦਾ
paI ajja dina pha਼rAIDe dA
Since today is finally the day of Friday
ਦਿਲ ਸਾਰਿਆਂ ਦੇ ਖ਼ੁਸ਼ ਕਰਨਾ
dila sAriAM de kha਼usa਼ karanA
I’m going to make everyone’s heart overflow with joy
ਪਈ ਅੱਜ ਦਿਨ ਫ਼ਰਾਈਡੇ ਦਾ
paI ajja dina pha਼rAIDe dA
Since today is finally the day of Friday
ਵੀਕ ਵਿਚ ਇੱਕੋ ਦਿਨ ਆਉਣਾ
vIka vicha ikko dina AuNA
This special day comes only once a week
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਦਿਲ ਸਾਰਿਆਂ ਦੇ ਖ਼ੁਸ਼ ਕਰਨਾ
dila sAriAM de kha਼usa਼ karanA
I’m going to make everyone’s heart overflow with joy
ਪਈ ਅੱਜ ਦਿਨ ਫ਼ਰਾਈਡੇ ਦਾ
paI ajja dina pha਼rAIDe dA
Since today is finally the day of Friday
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਮੁੱਕੀਆਂ ਪੜ੍ਹਾਈਆਂ ਪਰ੍ਹਾਂ ਸੁੱਟੀਆਂ ਕਿਤਾਬਾਂ
mukkIAM pa.DhAIAM parhAM suTTIAM kitAbAM
Studies are finished, I’ve tossed the books aside
ਐਸ਼ ਕਰਨੇ ਦਾ ਮੂਡ ਜਿਹਾ ਬਣਾ ਲਿਆ
aisa਼ karane dA mUDa jihA baNA liA
I’ve set the mood to live life to the fullest
ਜੌਬ ਉੱਤੇ ਪੰਜ ਦਿਨ ਨਿਕਲੇ ਨੇ ਔਖੇ
jauba utte paMja dina nikale ne aukhe
These five days on the job have been incredibly tough
ਸਿਰ ਮੈਨੇਜਰ ਨੇ ਸੀ ਸਾਡਾ ਖਾ ਲਿਆ
sira mainejara ne sI sADA khA liA
The manager has been eating my head [Idiom: being extremely annoying or nagging]
ਮੁੱਕੀਆਂ ਪੜ੍ਹਾਈਆਂ ਪਰ੍ਹਾਂ ਸੁੱਟੀਆਂ ਕਿਤਾਬਾਂ
mukkIAM pa.DhAIAM parhAM suTTIAM kitAbAM
Studies are finished, I’ve tossed the books aside
ਐਸ਼ ਕਰਨੇ ਦਾ ਮੂਡ ਜਿਹਾ ਬਣਾ ਲਿਆ
aisa਼ karane dA mUDa jihA baNA liA
I’ve set the mood to live life to the fullest
ਜੌਬ ਉੱਤੇ ਪੰਜ ਦਿਨ ਨਿਕਲੇ ਨੇ ਔਖੇ
jauba utte paMja dina nikale ne aukhe
These five days on the job have been incredibly tough
ਸਿਰ ਮੈਨੇਜਰ ਨੇ ਸੀ ਸਾਡਾ ਖਾ ਲਿਆ
sira mainejara ne sI sADA khA liA
The manager has been eating my head
ਸਾਨੂੰ ਕਿਸੇ ਦੀ ਨਹੀਂ ਹੋਣੀ ਹੁਣ ਪਰਵਾਹ
sAnUM kise dI nahIM hoNI huNa paravAha
Now I won’t have a care for anyone else
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਵੀਕ ਵਿਚ ਇੱਕੋ ਦਿਨ ਆਉਣਾ
vIka vicha ikko dina AuNA
This special day comes only once a week
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਦਿਲ ਸਾਰਿਆਂ ਦੇ ਖ਼ੁਸ਼ ਕਰਨਾ
dila sAriAM de kha਼usa਼ karanA
I’m going to make everyone’s heart overflow with joy
ਪਈ ਅੱਜ ਦਿਨ ਫ਼ਰਾਈਡੇ ਦਾ
paI ajja dina pha਼rAIDe dA
Since today is finally the day of Friday
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਘਰਦਿਆਂ ਕੰਮਾਂ ਨੂੰ ਨਹੀਂ ਹੱਥ ਅੱਜ ਲਾਉਣਾ
gharadiAM kaMmAM nUM nahIM hattha ajja lAuNA
I won’t even lay a finger on household chores today
ਮੌਜਾਂ ਹੋਣੀਆਂ ਹੀ ਦੋਸਤਾਂ ਦੇ ਨਾਲ ਬਈ
maujAM hoNIAM hI dosatAM de nAla baI
I’m going to have a blast with my [Yaar: close friends/brothers; carries significant cultural weight regarding loyalty]
ਫ਼ਿਕਰਾਂ ਤੋਂ ਦੂਰ ਕਿਤੇ ਲਾਉਣੀਆਂ ਠਿਕਾਣੇ
pha਼ikarAM toM dUra kite lAuNIAM ThikANe
I’ll find a spot far away from all my worries
ਜਿੱਥੇ ਭੁੱਲ ਜਾਈਏ ਕੰਮ ਦਾ ਖ਼ਿਆਲ ਬਈ
jitthe bhulla jAIe kaMma dA kha਼iAla baI
Where I can completely forget the thought of work
ਘਰਦਿਆਂ ਕੰਮਾਂ ਨੂੰ ਨਹੀਂ ਹੱਥ ਅੱਜ ਲਾਉਣਾ
gharadiAM kaMmAM nUM nahIM hattha ajja lAuNA
I won’t even lay a finger on household chores today
ਮੌਜਾਂ ਹੋਣੀਆਂ ਹੀ ਦੋਸਤਾਂ ਦੇ ਨਾਲ ਬਈ
maujAM hoNIAM hI dosatAM de nAla baI
I’m going to have a blast with my [Yaar: close friends/brothers]
ਫ਼ਿਕਰਾਂ ਤੋਂ ਦੂਰ ਕਿਤੇ ਲਾਉਣੀਆਂ ਠਿਕਾਣੇ
pha਼ikarAM toM dUra kite lAuNIAM ThikANe
I’ll find a spot far away from all my worries
ਜਿੱਥੇ ਭੁੱਲ ਜਾਈਏ ਕੰਮ ਦਾ ਖ਼ਿਆਲ ਬਈ
jitthe bhulla jAIe kaMma dA kha਼iAla baI
Where I can completely forget the thought of work
ਗੱਲ ਕਿਸੇ ਦੀ ਵੀ ਸੁਣਨੀ ਨਾ
galla kise dI vI suNanI nA
I’m not going to listen to a single soul
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਵੀਕ ਵਿਚ ਇੱਕੋ ਦਿਨ ਆਉਣਾ
vIka vicha ikko dina AuNA
This special day comes only once a week
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਦਿਲ ਸਾਰਿਆਂ ਦੇ ਖ਼ੁਸ਼ ਕਰਨਾ
dila sAriAM de kha਼usa਼ karanA
I’m going to make everyone’s heart overflow with joy
ਪਈ ਅੱਜ ਦਿਨ ਫ਼ਰਾਈਡੇ ਦਾ
paI ajja dina pha਼rAIDe dA
Since today is finally the day of Friday
ਸੋਚਦੇ ਨੇ ਸਾਰੇ ਕਿਵੇਂ ਲੰਘਣਾ ਹੈ ਵੀਕ
sochade ne sAre kiveM laMghaNA hai vIka
Everyone is wondering how the weekend will pass
ਦਿਲ ਕਰਦਾ ਨਾ ਕੰਮ ਉੱਤੇ ਜਾਣ ਨੂੰ
dila karadA nA kaMma utte jANa nUM
The heart has no desire to go back to work
ਹੁਣ ਡਰ ਜਿਹਾ ਲੱਗੇ ਕੱਲ੍ਹ ਆ ਗਿਆ ਹੈ ਮੰਡੇ
huNa Dara jihA lagge kallha A giA hai maMDe
Now a fear creeps in that Monday is coming tomorrow
ਫੇਰ ਪੈਣੇ ਸਿਆਪੇ ਸਾਡੀ ਜਾਨ ਨੂੰ
phera paiNe siApe sADI jAna nUM
Then the [Siape: chaotic mess/unending troubles] will haunt our lives again
ਸੋਚਦੇ ਨੇ ਸਾਰੇ ਕਿਵੇਂ ਲੰਘਣਾ ਹੈ ਵੀਕ
sochade ne sAre kiveM laMghaNA hai vIka
Everyone is wondering how the weekend will pass
ਦਿਲ ਕਰਦਾ ਨਾ ਕੰਮ ਉੱਤੇ ਜਾਣ ਨੂੰ
dila karadA nA kaMma utte jANa nUM
The heart has no desire to go back to work
ਪੰਜਾਂ ਦਿਨਾਂ ਬਾਅਦ ਫੇਰ ਆਉਣਾ
paMjAM dinAM bAada phera AuNA
It’ll come back again after another five days
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਵੀਕ ਵਿਚ ਇੱਕੋ ਦਿਨ ਆਉਣਾ
vIka vicha ikko dina AuNA
This special day comes only once a week
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਦਿਲ ਸਾਰਿਆਂ ਦੇ ਖ਼ੁਸ਼ ਕਰਨਾ
dila sAriAM de kha਼usa਼ karanA
I’m going to make everyone’s heart overflow with joy
ਪਈ ਅੱਜ ਦਿਨ ਫ਼ਰਾਈਡੇ ਦਾ
paI ajja dina pha਼rAIDe dA
Since today is finally the day of Friday
ਦਿਲ ਸਾਰਿਆਂ ਦੇ
dila sAriAM de
The hearts of everyone
ਦਿਲ ਸਾਰਿਆਂ ਦੇ
dila sAriAM de
The hearts of everyone
ਦਿਲ ਸਾਰਿਆਂ ਦੇ
dila sAriAM de
The hearts of everyone
ਦਿਲ ਸਾਰਿਆਂ ਦੇ
dila sAriAM de
The hearts of everyone
ਦਿਲ ਸਾਰਿਆਂ ਦੇ ਖ਼ੁਸ਼ ਕਰਨਾ
dila sAriAM de kha਼usa਼ karanA
I’m going to make everyone’s heart overflow with joy
ਅੱਜ ਦਿਨ ਫ਼ਰਾਈਡੇ ਦਾ
ajja dina pha਼rAIDe dA
Today is the day of Friday
ਬੇਲੀਓ ਵੀ ਅੱਜ ਦਿਨ ਫ਼ਰਾਈਡੇ ਦਾ
belIo vI ajja dina pha਼rAIDe dA
Oh [Beliye: my dear companions], today is the day of Friday
ਬੇਲੀਓ ਵੀ ਅੱਜ ਦਿਨ ਫ਼ਰਾਈਡੇ ਦਾ
belIo vI ajja dina pha਼rAIDe dA
Oh [Beliye: my dear companions], today is the day of Friday
ਹਾਣੀਓ ਓਏ ਅੱਜ ਦਿਨ ਫ਼ਰਾਈਡੇ ਦਾ
hANIo oe ajja dina pha਼rAIDe dA
Oh [Haanio: friends of the same age/peers], today is the day of Friday