Gani
by Manni Sandhuft Akhil
ਚਿਹਰਾ ਮਾਸੂਮ ਜਿਹਾ ਨੀ ਤੇਰੇ ਦਿਲ 'ਚ ਸ਼ੈਤਾਨੀ
chiharA mAsUma jihA nI tere dila 'cha sa਼aitAnI
Your face seems so innocent, [Ni/Nee: a gender-specific vocative used to address a woman directly], but there’s mischief in your heart

ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck

ਓ ਚਿਹਰਾ ਮਾਸੂਮ ਜਿਹਾ ਨੀ ਤੇਰੇ ਦਿਲ 'ਚ ਸ਼ੈਤਾਨੀ
o chiharA mAsUma jihA nI tere dila 'cha sa਼aitAnI
Oh, your face seems so innocent, [Ni/Nee: a gender-specific vocative used to address a woman directly], but there’s mischief in your heart

ਅੱਖੀਆਂ 'ਚ ਨਸ਼ਾ ਦਿਸੇ ਬੁੱਲ੍ਹਾਂ ਤੇ ਨਰਮੀ
akkhIAM 'cha nasa਼A dise bullhAM te naramI
I see an intoxication in your eyes and a softness on your lips
ਪੋਹ ਦੇ ਮਹੀਨੇ ਮੈਨੂੰ ਆਈ ਜਾਵੇ ਗਰਮੀ
poha de mahIne mainUM AI jAve garamI
Even in the month of [Poh: the coldest month of the Punjabi calendar, Dec-Jan], I feel a rising heat
ਛੱਡ ਦੁਨੀਆ ਮੈਂ ਸਾਰੀ ਬਣਾਂ ਤੇਰਾ ਦਿਲ ਜਾਨੀ
ChaDDa dunIA maiM sArI baNAM terA dila jAnI
I’d renounce the whole world to become your [Sajjan: soulmate/beloved]
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਓ ਚਿਹਰਾ ਮਾਸੂਮ ਜਿਹਾ ਨੀ ਤੇਰੇ ਦਿਲ 'ਚ ਸ਼ੈਤਾਨੀ
o chiharA mAsUma jihA nI tere dila 'cha sa਼aitAnI
Oh, your face seems so innocent, [Ni/Nee: a gender-specific vocative used to address a woman directly], but there’s mischief in your heart
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਦੁੱਧ ਨਾਲੋਂ ਚਿੱਟਾ ਰੰਗ ਉੱਤੇ ਕਾਲਾ ਤਿਲ ਨੀ
duddha nAloM chiTTA raMga utte kAlA tila nI
Your complexion is whiter than milk, graced by a black mole
ਨੱਕ ਵਾਲਾ ਕੋਕਾ ਤੇਰਾ ਲੁੱਟੇ ਮੇਰਾ ਦਿਲ ਨੀ
nakka vAlA kokA terA luTTe merA dila nI
That [Koka: traditional nose pin/stud] of yours steals my heart away

ਲੱਭਣਾ ਨਹੀਂ ਜੱਗ ਉੱਤੇ ਨੀ ਤੇਰੇ ਰੂਪ ਦਾ ਕੋਈ ਸਾਨੀ
labbhaNA nahIM jagga utte nI tere rUpa dA koI sAnI
I won’t find anyone in this world who is a match for your beauty
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਓ ਚਿਹਰਾ ਮਾਸੂਮ ਜਿਹਾ ਨੀ ਤੇਰੇ ਦਿਲ 'ਚ ਸ਼ੈਤਾਨੀ
o chiharA mAsUma jihA nI tere dila 'cha sa਼aitAnI
Oh, your face seems so innocent, [Ni/Nee: a gender-specific vocative used to address a woman directly], but there’s mischief in your heart
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਮੁਖੜਾ ਵੀ ਤੈਨੂੰ ਹਾਏ ਜੱਚ-ਜੱਚ ਪੈਂਦਾ ਨੀ
mukha.DA vI tainUM hAe jachcha-jachcha paiMdA nI
Every style you carry suits your face so perfectly
ਤੱਕਣਾ ਵੀ ਤੇਰਾ ਬਿੱਲੋ ਜਾਨ ਕੱਢ ਲੈਂਦਾ ਨੀ
takkaNA vI terA billo jAna kaDDha laiMdA nI
Even a single glance from you, [Billo: a term of endearment for a beautiful girl], takes my life away
ਵੇਖ ਤੇਰੇ ਪਿੱਛੇ ਮੈਨੂੰ ਨੀ ਹੋਵੇ ਸਭ ਨੂੰ ਹੈਰਾਨੀ
vekha tere pichChe mainUM nI hove sabha nUM hairAnI
Seeing me chase after you leaves everyone in utter shock
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਓ ਚਿਹਰਾ ਮਾਸੂਮ ਜਿਹਾ ਨੀ ਤੇਰੇ ਦਿਲ 'ਚ ਸ਼ੈਤਾਨੀ
o chiharA mAsUma jihA nI tere dila 'cha sa਼aitAnI
Oh, your face seems so innocent, [Ni/Nee: a gender-specific vocative used to address a woman directly], but there’s mischief in your heart
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਚਿਹਰਾ ਮਾਸੂਮ ਜਿਹਾ ਨੀ ਤੇਰੇ ਦਿਲ 'ਚ ਸ਼ੈਤਾਨੀ
chiharA mAsUma jihA nI tere dila 'cha sa਼aitAnI
Your face seems so innocent, [Ni/Nee: a gender-specific vocative used to address a woman directly], but there’s mischief in your heart
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਓ ਚਿਹਰਾ ਮਾਸੂਮ ਜਿਹਾ ਨੀ ਤੇਰੇ ਦਿਲ 'ਚ ਸ਼ੈਤਾਨੀ
o chiharA mAsUma jihA nI tere dila 'cha sa਼aitAnI
Oh, your face seems so innocent, [Ni/Nee: a gender-specific vocative used to address a woman directly], but there’s mischief in your heart
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ਼ ਵਾਲੀ ਗਾਨੀ
merA dila luTTI jAve nI tere gala਼ vAlI gAnI
My heart is being plundered by that necklace around your neck
ਧੂਣ ਦਾ ਛਿੱਟਾ ਦੇ ਕੇ ਕਰਦੇ ਆਂ ਪੱਗ ਦੀ ਪੂਣੀ
dhUNa dA ChiTTA de ke karade AM pagga dI pUNI
Sprinkling incense smoke, I fold and prepare the layers of my turban
ਜੋਗੀ ਕਰ ਕੇ ਹੀਰੇ ਰਾਂਝਾ ਆਪ ਤੂੰ ਡੋਲੀ ਚੜ੍ਹ ਗਈ ਨੀ
jogI kara ke hIre rAMjhA Apa tUM DolI cha.Dha gaI nI
After turning your [Ranjha: the legendary folk hero] into a wandering ascetic, you, [Heer: the legendary folk heroine], climbed into the bridal palanquin yourself