Husna Di Sarkar
by Manni Sandhuft Kaka Bhaniawala
ਇਕ ਕੁੜੀ ਪਟੋਲਾ ਬਣ ਕੇ ਜਦ ਨਿਕਲੇ ਘਰੋਂ ਬਣ ਠਣ ਕੇ
ika ku.DI paTolA baNa ke jada nikale gharoM baNa ThaNa ke
When a maiden steps out of her home, dressed to the nines like a [Patola: a term for a beautiful, shapely, and well-dressed woman].

ਜਦ ਤੁਰਦੀ ਨਾਗ ਵਲ਼ ਖਾਂਦੀ ਆ
jada turadI nAga vala਼ khAMdI A
When she walks, her gait sways like a slithering serpent,
ਤੁਰਦੀ ਨਾਗ ਵਲ਼ ਖਾਂਦੀ ਆ
turadI nAga vala਼ khAMdI A
As she walks, her gait sways like a slithering serpent,
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.

ਉਹਦੀ ਸੋਹਣੀ ਸੂਰਤ ਅੱਖਾਂ ਮੂਹਰੇ ਆਉਂਦੀ ਆ
uhadI sohaNI sUrata akkhAM mUhare AuMdI A
Her lovely face constantly flashes before my eyes,
ਜਦੋਂ ਲੰਘੇ ਕੋਲ ਦੀ ਜਾਣ ਕੇ ਗੁੱਤ ਘੁਮਾਉਂਦੀ ਆ
jadoM laMghe kola dI jANa ke gutta ghumAuMdI A
When she passes by, she playfully swings her [Gutt: long traditional braided hair] on purpose.
ਜਦੋਂ ਲੰਘੇ ਕੋਲ ਦੀ ਜਾਣ ਕੇ ਗੁੱਤ ਘੁਮਾਉਂਦੀ ਆ
jadoM laMghe kola dI jANa ke gutta ghumAuMdI A
When she passes by, she playfully swings her [Gutt: long traditional braided hair] on purpose.
ਨਿੱਤ ਕੋਈ ਨਾ ਕੋਈ ਪੁਆੜਾ ਪਾਉਂਦੀ ਆ
nitta koI nA koI puA.DA pAuMdI A
Every day, she stirs up some new [Puara: a chaotic trouble or dramatic conflict].
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਉਹ ਦੇਖ ਜਵਾਨੀ ਦਿਲ ਮੁੰਡਿਆਂ ਦਾ ਧੜਕੇ ਵਈ
uha dekha javAnI dila muMDiAM dA dha.Dake vaI
Seeing her youth, the hearts of the boys throb wildly,
ਉਹ ਦੇਖਣ ਸਾਰੇ ਰਾਹਾਂ ਦੇ ਵਿਚ ਖੜਕੇ ਵਈ
uha dekhaNa sAre rAhAM de vicha kha.Dake vaI
They all stand waiting in the paths just to catch a glimpse.
ਉਹ ਦੇਖਣ ਸਾਰੇ ਰਾਹਾਂ ਦੇ ਵਿਚ ਖੜਕੇ ਵਈ
uha dekhaNa sAre rAhAM de vicha kha.Dake vaI
They all stand waiting in the paths just to catch a glimpse.
ਉਹ ਕਈਆਂ ਦੇ ਦਿਲ ਉਂਗਲਾਂ ਉੱਤੇ ਨਚਾਉਂਦੀ ਆ
uha kaIAM de dila uMgalAM utte nachAuMdI A
She makes the hearts of many dance to her fingertips.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਜਦੋਂ ਮਿੰਨਾ ਮਿੰਨਾ ਬੁੱਲ੍ਹਾਂ ਦੇ ਵਿਚ ਹੱਸਦੀ ਆ
jadoM miMnA miMnA bullhAM de vicha hassadI A
When she lets out a soft, subtle smile from her lips,
ਉਹ ਬਣ ਕੇ ਨਾਗਣੀ ਨੈਣਾਂ ਦੇ ਨਾਲ ਡੱਸਦੀ ਆ
uha baNa ke nAgaNI naiNAM de nAla DassadI A
She strikes like a female cobra, stinging with her eyes.
ਉਹ ਬਣ ਕੇ ਨਾਗਣੀ ਨੈਣਾਂ ਦੇ ਨਾਲ ਡੱਸਦੀ ਆ
uha baNa ke nAgaNI naiNAM de nAla DassadI A
She strikes like a female cobra, stinging with her eyes.
ਉਹ ਲੱਗੇ ਜਿਵੇਂ ਅੱਗ ਪਾਣੀ ਨੂੰ ਉਹ ਲਾਉਂਦੀ ਆ
uha lagge jiveM agga pANI nUM uha lAuMdI A
It feels as if she is setting the very water on fire.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਉਹਨੂੰ ਵੇਖ ਵੇਖ ਕੇ ਹੌਕੇ ਭਰਨ ਕੁਆਰੇ ਵਈ
uhanUM vekha vekha ke hauke bharana kuAre vaI
Watching her, the bachelors heave deep sighs of longing,
ਉਹਨੇ ਕਈ ਗੱਭਰੂ ਨੈਣਾਂ ਦੀ ਸੂਲੀ ਚਾੜ੍ਹੇ ਵਈ
uhane kaI gabbharU naiNAM dI sUlI chA.Dhe vaI
She has sent many a [Gabbru: a strong, young, and eligible man] to the gallows of her gaze.
ਉਹਨੇ ਕਈ ਗੱਭਰੂ ਨੈਣਾਂ ਦੀ ਸੂਲੀ ਚਾੜ੍ਹੇ ਵਈ
uhane kaI gabbharU naiNAM dI sUlI chA.Dhe vaI
She has sent many a [Gabbru: a strong, young, and eligible man] to the gallows of her gaze.
ਉਹ ਅੱਖ ਮੋਹਰੀ ਵਾਲੇ ਰਾਣੇ ਨਾਲ ਮਿਲਾਉਂਦੀ ਆ
uha akkha moharI vAle rANe nAla milAuMdI A
She locks her eyes with Rana from Mohri [Self-reference to the song's lyricist Rana Mohri].
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਹੁਸਨਾਂ ਦੀ ਸਰਕਾਰ ਕਹਿੰਦੇ ਹੋ ਜਾਂਦੀ ਆ
husanAM dI sarakAra kahiMde ho jAMdI A
They say she becomes the sovereign of beauty.
ਮੇਰੀ ਜ਼ਿੰਦਗੀ
merI ja਼iMdagI
My life...
ਮੇਰੀ ਜ਼ਿੰਦਗੀ
merI ja਼iMdagI
My life...