Mundhri
by Manni Sandhuft Prem Lata
ਲੋਕਾਂ ਦੇ ਬਨੇਰਿਆਂ ਤੇ ਚਿੜੀਆਂ ਬੋਲਦੀਆਂ ਬਨੇਰੇ ਸਾਡੇ ਕਾਂ ਵੇ
lokAM de baneriAM te chi.DIAM boladIAM banere sADe kAM ve
Sparrows chirp on the rooftops of others, but on mine, only the crow calls.

ਮੁੰਦਰੀ ਕਰਾ ਦੇ ਮਾਹੀਆ ਮੁੰਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ
muMdarI karA de mAhIA muMdarI bolaNA maiM tere nAla tAM ve
Get a ring made for me, my [Mahiya: soulmate/beloved], only then will I speak with you.

ਮੁੰਦਰੀ ਪਾ ਮਾਹੀਆ ਮੁੰਦਰੀ
muMdarI pA mAhIA muMdarI
Slide the ring on, my beloved, the ring!

ਸਾਂਭ ਸਾਂਭ ਰੱਖਦੀ ਆਂ ਸਖੀਆਂ ਨਿਸ਼ਾਨੀਆਂ ਮੈਨੂੰ ਵੀ ਨਿਸ਼ਾਨੀ ਇੱਕ ਲੈ ਦੇ ਢੋਲ ਜਾਨੀਆਂ
sAMbha sAMbha rakkhadI AM sakhIAM nisa਼AnIAM mainUM vI nisa਼AnI ikka lai de Dhola jAnIAM
My [Sakhiya: close female friends] cherish their keepsakes; get a token of love for me too, my [Dhol Janiya: darling/beloved].
ਭੁੱਲ ਜਾਨੀ ਆਂ ਮੈਂ ਵੀ ਨਿਸ਼ਾਨੀ ਇੱਕ ਲੈ ਦੇ ਢੋਲ ਜਾਨੀਆਂ
bhulla jAnI AM maiM vI nisa਼AnI ikka lai de Dhola jAnIAM
I keep forgetting things; get a token of love for me too, my [Dhol Janiya: darling/beloved].
ਸਾਂਭ ਸਾਂਭ ਰੱਖਦੀ ਆਂ ਸਖੀਆਂ ਨਿਸ਼ਾਨੀਆਂ ਮੈਨੂੰ ਵੀ ਨਿਸ਼ਾਨੀ ਇੱਕ ਲੈ ਦੇ ਢੋਲ ਜਾਨੀਆਂ
sAMbha sAMbha rakkhadI AM sakhIAM nisa਼AnIAM mainUM vI nisa਼AnI ikka lai de Dhola jAnIAM
My [Sakhiya: close female friends] cherish their keepsakes; get a token of love for me too, my [Dhol Janiya: darling/beloved].
ਕਰਦੇ ਤੂੰ ਰੀਝਾਂ ਪੂਰੀਆਂ ਕਰਿਆ ਨਾ ਕਰ ਨਾਂਹ ਨਾਂਹ ਵੇ
karade tUM rIjhAM pUrIAM kariA nA kara nAMha nAMha ve
Fulfill my heart's desires, don't keep saying no to me.
ਕਰਦੇ ਤੂੰ ਰੀਝਾਂ ਪੂਰੀਆਂ ਕਰਿਆ ਨਾ ਕਰ ਨਾਂਹ ਨਾਂਹ ਵੇ
karade tUM rIjhAM pUrIAM kariA nA kara nAMha nAMha ve
Fulfill my heart's desires, don't keep saying no to me.
ਮੁੰਦਰੀ ਕਰਾ ਦੇ ਮਾਹੀਆ ਮੁੰਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ
muMdarI karA de mAhIA muMdarI bolaNA maiM tere nAla tAM ve
Get a ring made for me, my [Mahiya: soulmate/beloved], only then will I speak with you.
ਮੁੰਦਰੀ ਕਰਾ ਦੇ ਮਾਹੀਆ ਮੁੰਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ
muMdarI karA de mAhIA muMdarI bolaNA maiM tere nAla tAM ve
Get a ring made for me, my [Mahiya: soulmate/beloved], only then will I speak with you.
ਮੰਨ ਮੇਰੀ ਇੱਕ ਲੱਖਾਂ ਮੰਨੀਆਂ ਮੈਂ ਤੇਰੀਆਂ ਸ਼ੁਭ ਕੰਮਾਂ ਵਿਚ ਕਾਹਤੋਂ ਲਾਈਆਂ ਨੇ ਦੇਰੀਆਂ
maMna merI ikka lakkhAM maMnIAM maiM terIAM sa਼ubha kaMmAM vicha kAhatoM lAIAM ne derIAM
Grant me this one wish, for I have granted thousands of yours; why delay these auspicious deeds?
ਸ਼ੁਭ ਕੰਮਾਂ ਵਿਚ ਕਾਹਤੋਂ ਲਾਈਆਂ ਨੇ ਦੇਰੀਆਂ
sa਼ubha kaMmAM vicha kAhatoM lAIAM ne derIAM
Why have you delayed these auspicious deeds?
ਮੰਨ ਮੇਰੀ ਇੱਕ ਲੱਖਾਂ ਮੰਨੀਆਂ ਮੈਂ ਤੇਰੀਆਂ ਸ਼ੁਭ ਕੰਮਾਂ ਵਿਚ ਕਾਹਤੋਂ ਲਾਈਆਂ ਨੇ ਦੇਰੀਆਂ
maMna merI ikka lakkhAM maMnIAM maiM terIAM sa਼ubha kaMmAM vicha kAhatoM lAIAM ne derIAM
Grant me this one wish, for I have granted thousands of yours; why delay these auspicious deeds?
ਨੈਣਾਂ ਦੇ ਵਿਚ ਕੱਜਲ ਪਾਈ ਫਿਰਦੀ ਨਖਰਿਆਂ ਵਾਲੀ ਤੇਰੀ ਮਾਂ ਵੇ
naiNAM de vicha kajjala pAI phiradI nakhariAM vAlI terI mAM ve
With [Kajjal: traditional kohl/eyeliner] in her eyes, your mother walks around with such [Nakhre: playful pride/airs].
ਨੈਣਾਂ ਦੇ ਵਿਚ ਕੱਜਲ ਪਾਈ ਫਿਰਦੀ ਨਖਰਿਆਂ ਵਾਲੀ ਤੇਰੀ ਮਾਂ ਵੇ
naiNAM de vicha kajjala pAI phiradI nakhariAM vAlI terI mAM ve
With [Kajjal: traditional kohl/eyeliner] in her eyes, your mother walks around with such [Nakhre: playful pride/airs].
ਮੁੰਦਰੀ ਕਰਾ ਦੇ ਮਾਹੀਆ ਮੁੰਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ
muMdarI karA de mAhIA muMdarI bolaNA maiM tere nAla tAM ve
Get a ring made for me, my [Mahiya: soulmate/beloved], only then will I speak with you.
ਮੁੰਦਰੀ ਕਰਾ ਦੇ ਮਾਹੀਆ ਮੁੰਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ
muMdarI karA de mAhIA muMdarI bolaNA maiM tere nAla tAM ve
Get a ring made for me, my [Mahiya: soulmate/beloved], only then will I speak with you.
ਮੁੰਦਰੀ ਪਾ ਮਾਹੀਆ ਮੁੰਦਰੀ
muMdarI pA mAhIA muMdarI
Slide the ring on, my beloved, the ring!
ਮੁੰਦਰੀ ਪਾ ਮਾਹੀਆ ਮੁੰਦਰੀ
muMdarI pA mAhIA muMdarI
Slide the ring on, my beloved, the ring!
ਮੁੰਦਰੀ ਪਾ ਮਾਹੀਆ ਮੁੰਦਰੀ
muMdarI pA mAhIA muMdarI
Slide the ring on, my beloved, the ring!
ਮੁੰਦਰੀ ਪਾ ਮਾਹੀਆ ਮੁੰਦਰੀ
muMdarI pA mAhIA muMdarI
Slide the ring on, my beloved, the ring!
ਪੁੱਛ ਲੈ ਰੰਧਾਵੇ ਵਾਲੇ ਰੱਤੂ ਗੀਤਕਾਰ ਨੂੰ ਗੇੜਿਆਂ ਦਾ ਸ਼ੌਂਕ ਹੁੰਦਾ ਹਰ ਮੁਟਿਆਰ ਨੂੰ
puchCha lai raMdhAve vAle rattU gItakAra nUM ge.DiAM dA sa਼auMka huMdA hara muTiAra nUM
Go ask Rattu the lyricist from Randhawa; every [Mutiyar: young maiden] loves to go out for a stroll.
ਹੁੰਦਾ ਹਰ ਮੁਟਿਆਰ ਨੂੰ
huMdA hara muTiAra nUM
Every [Mutiyar: young maiden] loves it.
ਪੁੱਛ ਲੈ ਰੰਧਾਵੇ ਵਾਲੇ ਰੱਤੂ ਗੀਤਕਾਰ ਨੂੰ ਗੇੜਿਆਂ ਦਾ ਸ਼ੌਂਕ ਹੁੰਦਾ ਹਰ ਮੁਟਿਆਰ ਨੂੰ
puchCha lai raMdhAve vAle rattU gItakAra nUM ge.DiAM dA sa਼auMka huMdA hara muTiAra nUM
Go ask Rattu the lyricist from Randhawa [Self-reference to Rattu Randhawa]; every [Mutiyar: young maiden] loves to go out for a stroll.
ਕਰ ਦਿੱਤਾ ਜੱਗ ਪੂਰੇ ਸਿਰੇ ਤੇ ਜ਼ੁਲਫ਼ਾਂ ਦੀ ਠੰਡੀ ਠੰਡੀ ਛਾਂ ਵੇ
kara dittA jagga pUre sire te ja਼ulapha਼AM dI ThaMDI ThaMDI ChAM ve
The world has been brought to its knees under the cool, cool shade of my tresses.