My Time

by Manni Sandhuft Jelly Manjitpuri

ਲਓ ਵੀ ਮਿੱਤਰੋ
lao vI mittaro
Listen closely, [Yaar: close friends/brothers; carries significant cultural weight regarding loyalty]
ਜਦੋਂ ਬੰਦਾ ਕਿਸੇ ਵੀ ਖੇਤਰ ਵਿਚ
jadoM baMdA kise vI khetara vicha
Whenever a person, in any field of life
ਸੱਚੀ ਲਗਨ ਨਾਲ ਮਿਹਨਤ ਕਰਦਾ ਹੈ
sachchI lagana nAla mihanata karadA hai
Toils with true dedication and sincerity
ਤਾਂ ਇੱਕ ਨਾ ਇੱਕ ਦਿਨ ਉਸ ਬੰਦੇ ਦਾ ਸੁਨਹਿਰੀ ਸਮਾਂ ਆ ਹੀ ਜਾਂਦਾ ਹੈ
tAM ikka nA ikka dina usa baMde dA sunahirI samAM A hI jAMdA hai
Then surely, one day, that person's golden era finally arrives
ਬਈ ਇਸੇ ਤਰ੍ਹਾਂ ਸਾਡੇ ਸੰਗੀਤਮਈ ਰਚਨਾਵਾਂ ਦੇ ਵਿਹੜੇ ਵਿਚ
baI ise tarhAM sADe saMgItamaI rachanAvAM de viha.De vicha
Indeed, in the same way, within our courtyard of musical creations
ਹੁਣ ਟਾਈਮ ਆਇਆ ਹੈ ਮੰਨੀ ਸੰਧੂ ਦਾ
huNa TAIma AiA hai maMnI saMdhU dA
Now, the time of Manni Sandhu [Self-reference to the song's producer/artist] has come
ਸੋ ਆਓ ਸੁਣਦੇ ਹਾਂ ਪੰਜਾਬੀ ਗੀਤਾਂ ਨੂੰ
so Ao suNade hAM paMjAbI gItAM nUM
So come, let us listen to these Punjabi songs
ਕੈਸੇ ਕਰਕੇ ਆਪਣੀਆਂ ਸੁਰੀਲੀਆਂ ਧੁਨਾਂ ਵਿਚ ਵਜਾਉਂਦਾ ਹੈ
kaise karake ApaNIAM surIlIAM dhunAM vicha vajAuMdA hai
And see how he weaves them into his own melodic rhythms

Share

More by Manni Sandhu

View all songs →