Radio

by Manni Sandhuft Navaan Sandhu

ਜੇ ਤੂੰ ਸਾਰਾ ਅਲੀ ਖ਼ਾਨ ਐਂ
je tUM sArA alI kha਼Ana aiM
If you are the elegant Sara Ali Khan
ਮੁੰਡਾ ਜੌਨੀ ਡੈੱਪ ਐ
muMDA jaunI Daippa ai
This boy is the legendary Johnny Depp
ਸ਼ੂਜ਼ ਮੇਰੇ ਬੱਦਲਾਂ 'ਚ
sa਼Uja਼ mere baddalAM 'cha
My shoes are touching the clouds
ਹਾਲੀਵੁੱਡ 'ਚ ਸਟੈੱਪ ਐ
hAlIvuDDa 'cha saTaippa ai
My footsteps have reached Hollywood
ਜੇ ਤੂੰ ਸਾਰਾ ਅਲੀ ਖ਼ਾਨ ਐਂ
je tUM sArA alI kha਼Ana aiM
If you are the elegant Sara Ali Khan
ਮੁੰਡਾ ਜੌਨੀ ਡੈੱਪ ਐ
muMDA jaunI Daippa ai
This boy is the legendary Johnny Depp
ਸ਼ੂਜ਼ ਮੇਰੇ ਬੱਦਲਾਂ 'ਚ
sa਼Uja਼ mere baddalAM 'cha
My shoes are touching the clouds
ਹਾਲੀਵੁੱਡ 'ਚ ਸਟੈੱਪ ਐ
hAlIvuDDa 'cha saTaippa ai
My footsteps have reached Hollywood
ਰਿਕੁਆਇਰਮੈਂਟ ਦੱਸ ਤੇਰੀ ਫੈਮਲੀ ਦੀ ਕੀ ਐ
rikuAiramaiMTa dassa terI phaimalI dI kI ai
Tell me, what are your family's requirements?
ਮੁੰਡਾ ਵੈੱਲ-ਸੈੱਟ ਹੋਰ ਭਾਲਦੀ ਤੂੰ ਕੀ ਐ
muMDA vailla-saiTTa hora bhAladI tUM kI ai
This boy is well-settled, what else could you seek?
ਨਾਰਾਂ ਲਾਈਨ 'ਚ ਲਗਾਈਆਂ ਹੋਈਆਂ ਨੇ
nArAM lAIna 'cha lagAIAM hoIAM ne
I’ve got women lined up waiting for me
ਨਾਰਾਂ ਲਾਈਨ 'ਚ ਲਗਾਈਆਂ ਹੋਈਆਂ ਨੇ
nArAM lAIna 'cha lagAIAM hoIAM ne
I’ve got women lined up waiting for me
ਹੋ ਕਿਸੇ ਦਾ ਨੀ ਰਾਹ ਮੱਲਦਾ
ho kise dA nI rAha malladA
I don’t need to block anyone else’s path
ਕਿਸੇ ਦਾ ਨੀ ਰਾਹ ਮੱਲਦਾ
kise dA nI rAha malladA
I don’t need to block anyone else’s path
ਨੀ ਤੇਰੇ ਸਿਟੀ ਦੇ ਰੇਡੀਓ 'ਤੇ
nI tere siTI de reDIo 'te
[Nee: a gender-specific vocative used to address a woman directly], on your city’s radio
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਤੇਰੇ ਸਿਟੀ ਦੇ ਰੇਡੀਓ 'ਤੇ
tere siTI de reDIo 'te
On your city’s radio
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਗੱਭਰੂ ਦਾ ਨਾਂ ਚੱਲਦਾ
gabbharU dA nAM challadA
This [Gabru: a young, fit, and dashing man]’s name is trending
ਨੀ ਤੇਰੇ ਸਿਟੀ ਦੇ ਰੇਡੀਓ 'ਤੇ
nI tere siTI de reDIo 'te
[Nee: vocative for a woman], on your city’s radio
ਸਾਡਾ ਮੈਚ ਬੜਾ ਫਿੱਟ ਜਿਵੇਂ ਰਾਈਫ਼ਲ ਤੇ ਰੋਜ਼
sADA maicha ba.DA phiTTa jiveM rAIpha਼la te roja਼
Our match is perfectly fit like a rifle and a rose
ਕਰੂੰ ਕੇਅਰ ਤੇਰੀ ਚੰਗੇ ਮਾੜੇ ਟਾਈਮ 'ਤੇ
karUM keara terI chaMge mA.De TAIma 'te
I’ll care for you through the good times and the bad
ਤੇਰਾ ਐਕਸ ਤੇ ਹੋਮੀ ਜਿਹੜੇ ਸੜਦੇ ਨੇ ਸਾਥੋਂ
terA aikasa te homI jiha.De sa.Dade ne sAthoM
Your ex and the "homies" who burn with jealousy
ਵੇਖੀ ਫਿੱਟ ਬਹਿੰਦੇ ਕਿਵੇਂ ਰਾਇਮ 'ਤੇ
vekhI phiTTa bahiMde kiveM rAima 'te
Watch how they’ll fit perfectly into my rhymes
ਵਰੀ ਕਰੀਂ ਨਾ ਤੂੰ ਕਿਸੇ ਗੱਲ ਦੀ
varI karIM nA tUM kise galla dI
Don’t you worry about a single thing
ਵਰੀ ਕਰੀਂ ਨਾ ਤੂੰ ਕਿਸੇ ਗੱਲ ਦੀ
varI karIM nA tUM kise galla dI
Don’t you worry about a single thing
ਮੈਂ ਤੇਰੇ ਹੀ ਪਿੱਛੇ-ਪਿੱਛੇ ਚੱਲਦਾ
maiM tere hI pichChe-pichChe challadA
I am the one following only in your footsteps
ਤੇਰੇ ਹੀ ਪਿੱਛੇ-ਪਿੱਛੇ ਚੱਲਦਾ
tere hI pichChe-pichChe challadA
I am the one following only in your footsteps
ਨੀ ਤੇਰੇ ਸਿਟੀ ਦੇ ਰੇਡੀਓ 'ਤੇ
nI tere siTI de reDIo 'te
[Nee: vocative for a woman], on your city’s radio
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਤੇਰੇ ਸਿਟੀ ਦੇ ਰੇਡੀਓ 'ਤੇ
tere siTI de reDIo 'te
On your city’s radio
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਗੱਭਰੂ ਦਾ ਨਾਂ ਚੱਲਦਾ
gabbharU dA nAM challadA
This [Gabru: a young, fit, and dashing man]’s name is trending
ਨੀ ਤੇਰੇ ਸਿਟੀ ਦੇ ਰੇਡੀਓ 'ਤੇ
nI tere siTI de reDIo 'te
[Nee: vocative for a woman], on your city’s radio
ਜਿਹੜੀ ਪ੍ਰੈਜ਼ੈਂਟ ਕਰਦੀ ਤੂੰ ਇੰਡੀਆ ਨੂੰ ਵਰਲਡ ਵਾਈਡ
jiha.DI praija਼aiMTa karadI tUM iMDIA nUM varalaDa vAIDa
The way you represent India worldwide
ਮੁੰਡੇ 'ਚ ਲਾਹੌਰ ਵਾਲਾ ਟੱਚ ਐ
muMDe 'cha lAhaura vAlA Tachcha ai
This boy carries that classic Lahore touch
ਹਾਏ ਮਿਲ ਗਏ ਜੇ ਦੋਵੇਂ ਸਾਰੀ ਅੱਗ ਲੱਗ ਜਾਊ
hAe mila gae je doveM sArI agga lagga jAU
If we two meet, the whole world will catch fire
ਉਂਝ ਗੱਲ ਬੱਬੂ ਮਾਨ ਦੀ ਵੀ ਸੱਚ ਐ
uMjha galla babbU mAna dI vI sachcha ai
Though what Babbu Maan says is also the truth
ਜਿਹੜੀ ਪ੍ਰੈਜ਼ੈਂਟ ਕਰਦੀ ਤੂੰ ਇੰਡੀਆ ਨੂੰ ਵਰਲਡ ਵਾਈਡ
jiha.DI praija਼aiMTa karadI tUM iMDIA nUM varalaDa vAIDa
The way you represent India worldwide
ਮੁੰਡੇ 'ਚ ਲਾਹੌਰ ਵਾਲਾ ਟੱਚ ਐ
muMDe 'cha lAhaura vAlA Tachcha ai
This boy carries that classic Lahore touch
ਮਿਲ ਗਏ ਜੇ ਦੋਵੇਂ ਸਾਰੀ ਅੱਗ ਲੱਗ ਜਾਊ
mila gae je doveM sArI agga lagga jAU
If we two meet, the whole world will catch fire
ਉਂਝ ਗੱਲ ਨਵਾਨ ਦੀ ਵੀ ਸੱਚ ਐ
uMjha galla navAna dI vI sachcha ai
Though what Navaan [Self-reference to the artist Navaan Sandhu] says is also the truth
ਮੇਰੀ ਮੰਮੀ ਨਾਲ ਪਕਾਵੀਂ ਰੋਟੀਆਂ
merI maMmI nAla pakAvIM roTIAM
You can cook [Rotis: traditional flatbreads] with my mother
ਸੁਬ੍ਹਾ ਉੱਠ ਕੇ ਪਿਲਾਵੀਂ ਕੌਫ਼ੀਆਂ
subhA uTTha ke pilAvIM kaupha਼IAM
And serve me coffee when you wake up in the morning
ਮੈਂ ਇਸੇ ਬਾਰੇ ਸੋਚਾਂ ਕੱਲ੍ਹ ਦਾ
maiM ise bAre sochAM kallha dA
I’ve been thinking about this since yesterday
ਮੈਂ ਇਸੇ ਬਾਰੇ ਸੋਚਾਂ ਕੱਲ੍ਹ ਦਾ
maiM ise bAre sochAM kallha dA
I’ve been thinking about this since yesterday
ਨੀ ਤੇਰੇ ਸਿਟੀ ਦੇ ਰੇਡੀਓ 'ਤੇ
nI tere siTI de reDIo 'te
[Nee: vocative for a woman], on your city’s radio
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਤੇਰੇ ਸਿਟੀ ਦੇ ਰੇਡੀਓ 'ਤੇ
tere siTI de reDIo 'te
On your city’s radio
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਗੱਭਰੂ ਦਾ ਨਾਂ ਚੱਲਦਾ
gabbharU dA nAM challadA
This [Gabru: a young, fit, and dashing man]’s name is trending
ਨੀ ਤੇਰੇ ਸਿਟੀ ਦੇ ਰੇਡੀਓ 'ਤੇ
nI tere siTI de reDIo 'te
[Nee: vocative for a woman], on your city’s radio
ਤੇਰੇ ਬੀਬੀਸੀ ਰੇਡੀਓ 'ਤੇ
tere bIbIsI reDIo 'te
On your BBC Radio
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਗੱਭਰੂ ਦਾ ਨਾਂ ਚੱਲਦਾ
gabbharU dA nAM challadA
The name of this [Gabru: a young, fit, and dashing man] is ringing out
ਸੰਧੂਆਂ ਦਾ ਨਾਂ ਚੱਲਦਾ
saMdhUAM dA nAM challadA
The name of the Sandhus [Reference to the artist’s clan/family] is ringing out

Share

More by Manni Sandhu

View all songs →