Sona
by Manni Sandhuft Bakshi Billa
ਸੋਹਣੀਏ ਨੀ ਹਾਏ ਹਾਏ ਸੋਹਣੀਏ ਨੀ
sohaNIe nI hAe hAe sohaNIe nI
O beautiful one, O [Ni/Nee: a gender-specific vocative used to address a woman directly] beautiful one
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?

ਪਹਿਲਾਂ ਬਹੁਤ ਸੋਹਣੀ ਤੂੰ ਪਹਿਲਾਂ ਬਹੁਤ ਸੋਹਣੀ ਤੇ ਸਜਾਉਣ ਦੀ ਕੀ ਲੋੜ ਸੀ
pahilAM bahuta sohaNI tUM pahilAM bahuta sohaNI te sajAuNa dI kI lo.Da sI
You were already so stunning, what was the need to decorate yourself even more?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨੀ
maMgade udhArA rUpa tere toM gulAba nI
Even the roses beg to borrow their beauty from your face, [Ni/Nee: vocative]
ਡੁੱਲ੍ਹ-ਡੁੱਲ੍ਹ ਪੈਂਦਾ ਤੇਰਾ ਹੁਸਨ ਸ਼ਬਾਬ ਨੀ
Dullha-Dullha paiMdA terA husana sa਼bAba nI
Your youthful elegance and charm overflow with every step, [Ni/Nee: vocative]

ਜ਼ੁਲਫ਼ਾਂ ਨੂੰ ਮੱਥੇ ਲਟਕਾਉਣ ਦੀ ਕੀ ਲੋੜ ਸੀ
ja਼ulapha਼AM nUM matthe laTakAuNa dI kI lo.Da sI
What was the need to let those tresses dangle across your forehead?
ਜ਼ੁਲਫ਼ਾਂ ਨੂੰ ਮੱਥੇ ਲਟਕਾਉਣ ਦੀ ਕੀ ਲੋੜ ਸੀ
ja਼ulapha਼AM nUM matthe laTakAuNa dI kI lo.Da sI
What was the need to let those tresses dangle across your forehead?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਪੁੰਨਿਆਂ ਦਾ ਚੰਨ ਤੈਨੂੰ ਚਾਨਣੀ ਹੈ ਮੰਗਦਾ
puMniAM dA chaMna tainUM chAnaNI hai maMgadA
The full moon itself begs you for a spark of your light
ਪਾਊ ਕਿਹੜਾ ਮੁੱਲ ਬਿੱਲੋ ਤੇਰੇ ਗੋਰੇ ਰੰਗ ਦਾ
pAU kiha.DA mulla billo tere gore raMga dA
Who could ever put a price, [Billo: a term of endearment for a beautiful girl], on your fair radiance?

ਗੋਰੀ ਧੌਣੀ ਉੱਤੇ ਗਾਨੀ ਪਾਉਣ ਦੀ ਕੀ ਲੋੜ ਸੀ
gorI dhauNI utte gAnI pAuNa dI kI lo.Da sI
What was the need to wear a necklace upon that fair neck?
ਗੋਰੀ ਧੌਣੀ ਉੱਤੇ ਗਾਨੀ ਪਾਉਣ ਦੀ ਕੀ ਲੋੜ ਸੀ
gorI dhauNI utte gAnI pAuNa dI kI lo.Da sI
What was the need to wear a necklace upon that fair neck?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਬਾਜ਼ ਵਾਂਗੂੰ ਰੱਖਦੀ ਤੂੰ ਕੰਨਾਂ ਦੀਆਂ ਪੂਰੀਆਂ
bAja਼ vAMgUM rakkhadI tUM kaMnAM dIAM pUrIAM
You keep your earrings sharp and poised like a hunting hawk
ਦੁੱਧ ਦੀ ਸ਼ਰਾਬ ਤੇਰੇ ਨੈਣਾਂ ਵਿੱਚੋਂ ਗੋਰੀਏ
duddha dI sa਼rAba tere naiNAM vichchoM gorIe
Pure as milk yet intoxicating as wine are your eyes, O fair one

ਬਾਹਾਂ ਵਿੱਚ ਵੰਗਾਂ ਛਣਕਾਉਣ ਦੀ ਕੀ ਲੋੜ ਸੀ
bAhAM vichcha vaMgAM ChaNakAuNa dI kI lo.Da sI
What was the need to make those bangles jingle on your arms?
ਬਾਹਾਂ ਵਿੱਚ ਵੰਗਾਂ ਛਣਕਾਉਣ ਦੀ ਕੀ ਲੋੜ ਸੀ
bAhAM vichcha vaMgAM ChaNakAuNa dI kI lo.Da sI
What was the need to make those bangles jingle on your arms?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ
sone raMgIe nI sonA pAuNa dI kI lo.Da sI
O golden-hued beauty, what was the need for you to wear gold?
ਸੋਹਣੀਏ ਸੋਹਣੀਏ ਸੋਹਣੀਏ ਨੀ
sohaNIe sohaNIe sohaNIe nI
O beautiful, beautiful, O [Ni/Nee: vocative] beautiful one