Special Edition
by Manni Sandhuft Navaan Sandhu
ਹਾਂ ਬੌਬ ਡੈਲਨ ਦੀ ਹੂਡੀ ਕਾਲੀ
hAM bauba Dailana dI hUDI kAlI
Yes, I'm wearing a black Bob Dylan hoodie
ਅੱਖੀਆਂ 'ਤੇ ਟੌਮ ਗਲਾਸ ਕੁੜੇ
akkhIAM 'te Tauma galAsa ku.De
With Tom Ford glasses on my eyes, [Kudi: girl/maiden]
ਸ਼ਾਨ ਜੱਟ ਮੋਡ-ਕਾਰਾ ਮਿਰਰ ਬਲੈਕ
sa਼Ana jaTTa moDa-kArA mirara balaika
The pride of this [Jatt: a member of the land-owning agricultural community known for pride and lifestyle] is his mirror-black car
ਰੱਖੀ ਰਹਿਣੀ ਬਹਿਣੀ ਸਾਰੀ ਹੀ ਕਲਾਸ ਕੁੜੇ
rakkhI rahiNI bahiNI sArI hI kalAsa ku.De
Maintaining a lifestyle that's pure class through and through, [Kudi: girl/maiden]
ਹਾਂ ਡਸਟ ਬੂਟਾਂ ਨੂੰ ਲੱਗਣ ਨਾ ਦਿੰਦੇ
hAM DasaTa bUTAM nUM laggaNa nA diMde
Yes, we don't even let a speck of dust touch our boots
ਕਦੇ ਤੰਗੀ ਵਾਲਾ ਦਿਨ ਨਾ ਵਿਖਾਇਆ ਰੱਬ ਨੇ
kade taMgI vAlA dina nA vikhAiA rabba ne
God has never shown us a single day of hardship
ਸਪੈਸ਼ਲੀ ਐਡੀਸ਼ਨ ਆ ਮੁੰਡਿਆਂ ਦੇ ਦਿਲ ਵਿਚ
sapaisa਼lI aiDIsa਼na A muMDiAM de dila vicha
The hearts of these boys are a special edition
ਵਾਧੂ ਘਾਟੂ ਫ਼ੀਚਰ ਨਾ ਪਾਇਆ ਰੱਬ ਨੇ
vAdhU ghATU pha਼Ichara nA pAiA rabba ne
God hasn't installed any useless or extra features in us

ਸਪੈਸ਼ਲੀ ਐਡੀਸ਼ਨ ਆ ਚੋਬਰਾਂ ਦੇ ਦਿਲ ਵਿਚ
sapaisa਼lI aiDIsa਼na A chobarAM de dila vicha
The hearts of these [Chobran: young men/stallions] are a special edition

ਓ ਯਾਰਾਂ ਨੇ ਯਾਰੀ 'ਚ ਕਦੇ ਡਿੱਚ ਨਹੀਓਂ ਕੀਤਾ
o yArAM ne yArI 'cha kade Dichcha nahIoM kItA
Oh, these [Yaar: close friends/brothers] have never ditched each other in friendship
ਵੇਖਿਆ ਅਵਰਾਂ ਨੂੰ ਹੋਏ ਬਾਈਪਾਸ ਨਾ
vekhiA avarAM nUM hoe bAIpAsa nA
We've watched others get bypassed and left behind
ਸਾਰੇ ਕਰ ਦਿੱਤੇ ਆਊਟ ਜਿਹੜੇ ਭਰਦੇ ਸੀ ਕੰਨ
sAre kara ditte AUTa jiha.De bharade sI kaMna
We've kicked out everyone who tried to poison our ears
ਆਉਂਦਾ ਨਵਾਂ ਬੰਦਾ ਦਲ ਵਿਚ ਰਾਸ ਨਾ
AuMdA navAM baMdA dala vicha rAsa nA
A new person never truly fits into our [Dal: inner circle/group]

ਬੜੇ ਪੇਂਡੂ ਨੇ ਸਲੈਂਗ ਘਰੋਂ ਬਾਹਰੋਂ ਨੇ ਗ੍ਰੈਂਡ
ba.De peMDU ne salaiMga gharoM bAharoM ne graiMDa
Our slang is very rural, but our lifestyle is grand both home and abroad

ਜੱਜ ਕਰੀਂ ਨਾ ਕਿ ਬੀਬਾ ਜੱਟ ਲਾਈ ਲੱਗ ਨੇ
jajja karIM nA ki bIbA jaTTa lAI lagga ne
Don't judge us and think, [Biba: a polite term for a well-mannered girl], that this [Jatt: land-owning agriculturalist] is easily swayed
ਸਪੈਸ਼ਲੀ ਐਡੀਸ਼ਨ ਆ ਮੁੰਡਿਆਂ ਦੇ ਦਿਲ ਵਿਚ
sapaisa਼lI aiDIsa਼na A muMDiAM de dila vicha
The hearts of these boys are a special edition
ਵਾਧੂ ਘਾਟੂ ਫ਼ੀਚਰ ਨਾ ਪਾਇਆ ਰੱਬ ਨੇ
vAdhU ghATU pha਼Ichara nA pAiA rabba ne
God hasn't installed any useless or extra features in us
ਸਪੈਸ਼ਲੀ ਐਡੀਸ਼ਨ ਆ ਮੁੰਡਿਆਂ ਦੇ ਦਿਲ ਵਿਚ
sapaisa਼lI aiDIsa਼na A muMDiAM de dila vicha
The hearts of these boys are a special edition
ਵਾਧੂ ਘਾਟੂ ਫ਼ੀਚਰ ਨਾ ਪਾਇਆ ਰੱਬ ਨੇ
vAdhU ghATU pha਼Ichara nA pAiA rabba ne
God hasn't installed any useless or extra features in us
ਸਪੈਸ਼ਲੀ ਐਡੀਸ਼ਨ ਆ ਚੋਬਰਾਂ ਦੇ ਦਿਲ ਵਿਚ
sapaisa਼lI aiDIsa਼na A chobarAM de dila vicha
The hearts of these [Chobran: young men/stallions] are a special edition
ਵਾਧੂ ਘਾਟੂ ਫ਼ੀਚਰ ਨਾ ਪਾਇਆ ਰੱਬ ਨੇ
vAdhU ghATU pha਼Ichara nA pAiA rabba ne
God hasn't installed any useless or extra features in us
ਹਾਂ ਸੰਗ ਦਿਲ ਨਹੀਓਂ ਅੱਖਾਂ ਵਿਚ ਅੱਖਾਂ ਪਾ ਕੇ
hAM saMga dila nahIoM akkhAM vicha akkhAM pA ke
We aren't shy-hearted, we look them straight in the eye
ਜਦੋਂ ਤੱਕ ਲੈਣ ਕਿਸੇ ਮੁਟਿਆਰ ਨੂੰ
jadoM takka laiNa kise muTiAra nUM
Whenever we gaze upon a [Mutiyar: a young, beautiful woman]
ਈਜ਼ੀ ਬਾਈ ਲੁੱਕਿਨ’ ਜੱਟ ਟੱਫ ਬਾਈ ਈਗੋ
Ija਼I bAI lukkina’ jaTTa Tappha bAI Igo
Easy-going by looks, but this [Jatt: land-owning agriculturalist] is tough by ego
ਤੋਰ ਦੱਸਦੀ ਰੰਧਾਵੇ ਕਿਰਦਾਰ ਨੂੰ
tora dassadI raMdhAve kiradAra nUM
The swagger in his gait defines the character of [Randhawa: self-reference to the artist Navaan Sandhu]

ਹੋ ਜਾਲ ਸੁੱਟਣ ਬਥੇਰੇ ਲਾਉਣੇ ਅੱਗੇ ਪਿੱਛੇ ਗੇੜੇ
ho jAla suTTaNa bathere lAuNe agge pichChe ge.De
Many throw out nets and keep following us around
ਜਾਲ ਸੁੱਟਣ ਬਥੇਰੇ ਲਾਉਣੇ ਅੱਗੇ ਪਿੱਛੇ ਗੇੜੇ
jAla suTTaNa bathere lAuNe agge pichChe ge.De
Many throw out nets and keep following us around
ਪੱਟੇ ਜਾਂਦੇ ਨਹੀਂ ਟਰਾਈ ਕਰਦੀਆਂ ਸਭ ਨੇ
paTTe jAMde nahIM TarAI karadIAM sabha ne
We aren't easily [Puttia: conquered/seduced] though everyone keeps trying
ਸਪੈਸ਼ਲੀ ਐਡੀਸ਼ਨ ਆ ਚੋਬਰਾਂ ਦੇ ਦਿਲ ਵਿਚ
sapaisa਼lI aiDIsa਼na A chobarAM de dila vicha
The hearts of these [Chobran: young men/stallions] are a special edition
ਵਾਧੂ ਘਾਟੂ ਫ਼ੀਚਰ ਨਾ ਪਾਇਆ ਰੱਬ ਨੇ
vAdhU ghATU pha਼Ichara nA pAiA rabba ne
God hasn't installed any useless or extra features in us
ਸਪੈਸ਼ਲੀ ਐਡੀਸ਼ਨ ਆ ਮੁੰਡਿਆਂ ਦੇ ਦਿਲ ਵਿਚ
sapaisa਼lI aiDIsa਼na A muMDiAM de dila vicha
The hearts of these boys are a special edition
ਵਾਧੂ ਘਾਟੂ ਫ਼ੀਚਰ ਨਾ ਪਾਇਆ ਰੱਬ ਨੇ
vAdhU ghATU pha਼Ichara nA pAiA rabba ne
God hasn't installed any useless or extra features in us
ਸਪੈਸ਼ਲੀ ਐਡੀਸ਼ਨ ਆ ਚੋਬਰਾਂ ਦੇ ਦਿਲ ਵਿਚ
sapaisa਼lI aiDIsa਼na A chobarAM de dila vicha
The hearts of these [Chobran: young men/stallions] are a special edition
ਵਾਧੂ ਘਾਟੂ ਫ਼ੀਚਰ ਨਾ ਪਾਇਆ ਰੱਬ ਨੇ
vAdhU ghATU pha਼Ichara nA pAiA rabba ne
God hasn't installed any useless or extra features in us
ਸਪੈਸ਼ਲੀ ਐਡੀਸ਼ਨ ਆ ਚੋਬਰਾਂ ਦੇ ਦਿਲ ਵਿਚ
sapaisa਼lI aiDIsa਼na A chobarAM de dila vicha
The hearts of these [Chobran: young men/stallions] are a special edition
ਧੋਖੇ ਵਾਲਾ ਫ਼ੀਚਰ ਨਾ ਪਾਇਆ ਰੱਬ ਨੇ
dhokhe vAlA pha਼Ichara nA pAiA rabba ne
God hasn't installed a feature for betrayal in us