Tu Ki Jaane
by Manni Sandhuft Binnie Toor
ਸੋਹਣੀਏ...
sohaNIe...
O beautiful one...
ਜਹਾਨ ਇਹ ਮੈਂ ਸੋਹਣੀਏ ਤੇਰੇ ਨਾਮੇ ਕਰ ਜਾਵਾਂ
jahAna iha maiM sohaNIe tere nAme kara jAvAM
I could dedicate this entire world to your name, my beautiful one
ਜਦ ਵੀ ਤੇਰੇ ਕੋਲ ਆਵਾਂ ਵਿੱਚੋਂ ਵਿੱਚ ਡਰ ਜਾਵਾਂ
jada vI tere kola AvAM vichchoM vichcha Dara jAvAM
Whenever I come near you, I feel a trembling fear deep inside
ਤੇਰੀਆਂ ਯਾਦਾਂ ਨੂੰ ਸੋਚਾਂ ਵਿਚ ਗਲ ਨਾਲ ਮੈਂ ਲਾਵਾਂ
terIAM yAdAM nUM sochAM vicha gala nAla maiM lAvAM
I embrace your memories within my thoughts
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you

ਤੇਰਾ ਰਾਹ... ਮੈਂ ਤੈਨੂੰ ਕਿੰਨਾ ਚਾਹਵਾਂ... ਤੇਰਾ ਰਾਹ ਤੱਕਦੀਆਂ ਰਾਹਵਾਂ...
terA rAha... maiM tainUM kiMnA chAhavAM... terA rAha takkadIAM rAhavAM...
Your path... how much I desire you... the paths keep gazing at your path...
ਸੋਹਣੀਏ... ਤੇਰਾ ਰਾਹ... ਤੇਰਾ ਰਾਹ ਤੱਕਦੀਆਂ ਰਾਹਵਾਂ... ਤੇਰਾ ਰਾਹ ਤੱਕਦੀਆਂ ਰਾਹਵਾਂ...
sohaNIe... terA rAha... terA rAha takkadIAM rAhavAM... terA rAha takkadIAM rAhavAM...
O beautiful one... your path... the paths keep gazing at your path... the paths keep gazing at your path...
ਅੱਖੀਆਂ ਤਰਸਣ ਦੀਦ ਤੇਰੀ ਨੂੰ ਪਾਉਣ ਲਈ
akkhIAM tarasaNa dIda terI nUM pAuNa laI
My eyes yearn just to catch a glimpse of your sight
ਸਾਰਾ ਦਿਨ ਤੇਰਾ ਰਾਹ ਹੀ ਤੱਕਦੀਆਂ ਰਹਿੰਦੀਆਂ ਨੇ
sArA dina terA rAha hI takkadIAM rahiMdIAM ne
All day long, they remain fixed, watching the path for you
ਬੁੱਲ੍ਹੀਆਂ ਨੂੰ ਮੈਂ ਦੱਸ ਕਿਵੇਂ ਸਮਝਾਵਾਂ ਨੀ
bullhIAM nUM maiM dassa kiveM samajhAvAM nI
Tell me, how do I make these lips understand? [Ni: a gender-specific vocative used to address a woman directly]
ਇਹ ਤਾਂ ਬੱਸ ਤੇਰਾ ਨਾਂ ਹੀ ਜਪਦੀਆਂ ਰਹਿੰਦੀਆਂ ਨੇ
iha tAM bassa terA nAM hI japadIAM rahiMdIAM ne
They simply keep chanting your name like a prayer
ਹਰ ਵਾਰੀ ਤੇਰੇ ਕੋਲ ਮੈਂ ਆ ਕੇ ਪਿੱਛੇ ਮੁੜ ਜਾਵਾਂ
hara vArI tere kola maiM A ke pichChe mu.Da jAvAM
Every time I come near you, I end up turning back in hesitation
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਸੋਹਣੀਏ...
sohaNIe...
O beautiful one...
ਤੇਰੀਆਂ ਯਾਦਾਂ...
terIAM yAdAM...
Your memories...
ਜਦ ਤੂੰ ਨੀਵੀਂ ਪਾ ਕੇ ਕੋਲੋਂ ਲੰਘਦੀ ਏਂ
jada tUM nIvIM pA ke koloM laMghadI eM
When you pass by me with your eyes lowered modestly
ਸੌਂ ਰੱਬ ਦੀ ਉਹ ਪਲ ਮੇਰਾ ਰੁਕ ਜਾਵੇ ਨੀ
sauM rabba dI uha pala merA ruka jAve nI
I swear by God, my world stands still in that moment [Ni: feminine vocative]
ਕਰ ਕੇ ਓਹਲਾ ਜਦ ਮੇਰੇ ਵੱਲ ਤੱਕਦੀ ਏਂ
kara ke ohalA jada mere valla takkadI eM
When you steal a glance at me through a veil of shyness
ਲੱਗਦਾ ਜਿਵੇਂ ਸਾਹ ਮੇਰਾ ਮੁੱਕ ਜਾਵੇ ਨੀ
laggadA jiveM sAha merA mukka jAve nI
It feels as if my very breath is about to leave me [Ni: feminine vocative]
ਯਾਦ ਤੇਰੇ ਦਾ ਅਸਰ ਹੋਵੇ ਮੈਨੂੰ ਵਿਚ ਹਵਾਵਾਂ
yAda tere dA asara hove mainUM vicha havAvAM
I feel the impact of your memory even in the passing breeze
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਤੇਰਾ ਰਾਹ... ਮੈਂ ਤੈਨੂੰ ਕਿੰਨਾ ਚਾਹਵਾਂ... ਤੇਰਾ ਰਾਹ ਤੱਕਦੀਆਂ ਰਾਹਵਾਂ...
terA rAha... maiM tainUM kiMnA chAhavAM... terA rAha takkadIAM rAhavAM...
Your path... how much I desire you... the paths keep gazing at your path...
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ ਤੇਰਾ ਰਾਹ ਤੱਕਦੀਆਂ ਰਾਹਵਾਂ...
tUM kI jANe sohaNIe maiM tainUM kiMnA chAhavAM terA rAha takkadIAM rAhavAM...
You have no idea, beautiful one, how much I desire you, the paths keep gazing at your path...
ਜਸ਼ਨ ਤਾਂ ਫਿਰਦੇ ਲਾਏ ਬੱਲੀਏ ਆਸਾਂ ਨੀ
jasa਼na tAM phirade lAe ballIe AsAM nI
Jashan is wandering about, clinging to his hopes [Ballyie: term of endearment for a beloved; Self-reference to lyricist Jashan]
ਦੇਖੀਂ ਕਿਤੇ ਪਿਆਰ ਨਾ ਠੁਕਰਾਈਂ ਨਾ
dekhIM kite piAra nA ThukarAIM nA
Take care that you never reject this love
ਪ੍ਰੀਤ ਤਾਂ ਤੈਨੂੰ ਮੰਨੀ ਬੈਠਾ ਰੱਬ ਆਪਣਾ
prIta tAM tainUM maMnI baiThA rabba ApaNA
Preet has already accepted you as his very God [Self-reference to artist/lyricist Preet]
ਉਹਦੇ ਕੋਲੋਂ ਹੱਥ ਤੂੰ ਕਦੇ ਛੁਡਾਈਂ ਨਾ
uhade koloM hattha tUM kade ChuDAIM nA
Never let go of his hand or drift away
ਇੱਕ ਪਲ ਵੀ ਤੈਨੂੰ ਭੁੱਲਾਂ ਤੇ ਉੱਥੇ ਮਰ ਜਾਵਾਂ
ikka pala vI tainUM bhullAM te utthe mara jAvAM
If I forget you for even a single moment, I would perish right there
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਤੂੰ ਕੀ ਜਾਣੇ ਸੋਹਣੀਏ ਮੈਂ ਤੈਨੂੰ ਕਿੰਨਾ ਚਾਹਵਾਂ
tUM kI jANe sohaNIe maiM tainUM kiMnA chAhavAM
You have no idea, beautiful one, how much I desire you
ਮੁੱਕਦੀ ਨਾ ਰਾਤ ਜੇਹੀ ਕਿ ਕਦੇ ਦਿਨ ਚੜ੍ਹੇ ਉਹਨੂੰ ਤੱਕ ਆਵਾਂ
mukkadI nA rAta jehI ki kade dina cha.Dhe uhanUM takka AvAM
This night doesn't seem to end so the sun can rise and I can go see her
ਉਹਦਾ ਮੁੱਖ ਵੇਖਣ ਦਾ ਚਾਅ ਮੈਨੂੰ ਕਿ ਉਹਨੂੰ ਦਿਲ ਦਾ ਹਾਲ ਸੁਣਾਵਾਂ
uhadA mukkha vekhaNa dA chAa mainUM ki uhanUM dila dA hAla suNAvAM
I long to see her face so I can reveal the state of my heart to her