911
by Manni Virdift Wazir Patar
ਓ ਖੁੱਲ੍ਹ ਗਈ ਫ਼ਾਈਲ ਉੱਤੋਂ ਮੁੰਡਾ ਆਇਆ ਮਝੈਲ
o khullha gaI pha਼AIla uttoM muMDA AiA majhaila
Oh, the file has been opened, and the boy from [Majhail: a native of the Majha region of Punjab, known for a bold and warrior-like temperament] has arrived
911 ਵੇਖ ਕਰਦੇ ਨੇ ਡਾਇਲ
911 vekha karade ne DAila
The rivals start dialing 911 the moment they see me
ਮਿੱਤਰਾਂ ਦੀਆਂ ਢਾਣੀਆਂ 'ਚ ਪੂਰੀ ਚਹਿਲ-ਪਹਿਲ
mittarAM dIAM DhANIAM 'cha pUrI chahila-pahila
In this friend's [Mitran: yours truly] circles, there is a full-throttle hustle and bustle
ਦੂਜਾ ਨਾ ਮੈਂ ਛੱਡਾਂ ਕਦੇ ਕੀਤੀ ਨਹੀਓਂ ਪਹਿਲ
dUjA nA maiM ChaDDAM kade kItI nahIoM pahila
I never strike first, but I never leave the second chance for anyone else
ਮੱਥੇ ਵਿਚ ਮਾਰਾਂ ਮਾਰਾਂ ਹਿੱਕਾਂ ਉੱਤੇ ਫ਼ਾਇਰ ਨਾ
matthe vicha mArAM mArAM hikkAM utte pha਼Aira nA
I aim straight for the forehead, I don't bother firing at the chest
ਜਿਹੜੇ ਜਿਹੜੇ ਟੱਪਦੇ ਆ ਇਹਨਾਂ ਦੀ ਵੀ ਖ਼ੈਰ ਨਾ
jiha.De jiha.De Tappade A ihanAM dI vI kha਼aira nA
Whoever tries to cross their limits, there is no mercy for them
ਮੱਤ ਸਾਡੀ ਰਲੀ ਨਾ ਭਾਵੇਂ ਦੂਜੇ ਸ਼ਹਿਰ ਨਾਲ
matta sADI ralI nA bhAveM dUje sa਼hira nAla
My mindset never aligned with those from other cities
ਕੋਠੀ ਤਾਹੀਓਂ ਪਾਈ ਥੱਲੇ ਪਿੰਡ-ਵਿੰਡ ਨਹਿਰ ਨਾਲ
koThI tAhIoM pAI thalle piMDa-viMDa nahira nAla
That’s why I built my mansion down by the village canal
ਵੈਰ ਨਾ ਬੀਬਾ ਵੈਰ ਨਾ
vaira nA bIbA vaira nA
Don't seek a feud, lady, don't seek a feud [Beeba: a polite yet firm address to a woman]
ਹੋ ਜਣੇ-ਖਣੇ ਨਾਲ ਸਾਡੇ ਵੈਰ ਨਾ
ho jaNe-khaNe nAla sADe vaira nA
I don't keep enmities with just every Tom, Dick, and Harry
ਪੈਰ ਨਾ ਬੀਬਾ ਪੈਰ ਨਾ
paira nA bIbA paira nA
No stepping back, lady, no stepping back
ਪਾਏ ਯਾਰੀਆਂ 'ਚ ਪਿੱਛੇ ਕਦੇ ਪੈਰ ਨਾ
pAe yArIAM 'cha pichChe kade paira nA
In the name of [Yaariyas: deep bonds of loyalty/friendship], I have never retreated a single step
ਮਲੰਗ ਜਿਹੀ ਚਾਲ ਜੋੜੀ ਥੰਡਰ ਆਨ ਰੋਡ
malaMga jihI chAla jo.DI thaMDara Ana roDa
A [Malang: a carefree, nomadic, or spiritually intoxicated soul] gait, like thunder hitting the road
ਸੱਜੇ ਖੱਬੇ ਯਾਰ ਨਹੀਓਂ ਬਾਊਂਸਰਾਂ ਦੀ ਲੋੜ
sajje khabbe yAra nahIoM bAUMsarAM dI lo.Da
With brothers by my side, I have no need for hired bouncers
ਅੱਲ੍ਹੜਾਂ ਨੂੰ ਤੱਕਾ ਮੇਰਾ ਕਰਦਾ ਟਕੋਰ ਜਿਵੇਂ
allha.DAM nUM takkA merA karadA Takora jiveM
The way I gaze at young maidens acts like a healing touch
ਰੌਂਦ ਤੁੰਨ ਕਰਦੀ ਆ ਸ਼ੋਰ 12 ਬੋਰ
rauMda tuMna karadI A sa਼ora 12 bora
Just like the loud roar of a loaded 12-bore shotgun
ਲੋਰ ਮੈਨੂੰ ਚੜ੍ਹੀ ਕੁੜੇ ਭੰਗ ਦੀ
lora mainUM cha.DhI ku.De bhaMga dI
I'm soaring on the high of some [Bhang: cannabis/hemp, often associated with nomadic Malangs]
ਜਾਣ-ਜਾਣ ਵਿਚ ਵੱਜ ਖੰਘ-ਖੰਘ ਲੰਘਦੀ
jANa-jANa vicha vajja khaMgha-khaMgha laMghadI
She keeps crossing my path, intentionally coughing to get my attention
ਲੰਘਦੀ ਜੀ ਕੁੜੀ ਕਦੇ ਦਿਲ ਮੇਰਾ ਮੰਗਦੀ
laMghadI jI ku.DI kade dila merA maMgadI
As the [Kudi: girl/maiden] passes by, she keeps asking for my heart
ਮਿਲਣੀ ਦਵਾਈ ਮਾਰੀ ਸੱਟ ਜੋ ਮਲੰਗ ਦੀ
milaNI davAI mArI saTTa jo malaMga dI
She'll only find a cure once she's struck by this [Malang: carefree/wild soul]
ਓ ਮਲੰਗ ਦੀ ਤਿਆਰੀ ਜੰਗ ਦੀ
o malaMga dI tiArI jaMga dI
Oh, this [Malang] is preparing for a war
ਹੋ ਸਿਖਰਾਂ 'ਤੇ ਗੁੱਡੀ ਜਾਵੇ ਤਣਦੀ
ho sikharAM 'te guDDI jAve taNadI
The kite of my success is soaring at the very peak
ਓ ਮਲੰਗ ਦੀ ਤਿਆਰੀ ਜੰਗ ਦੀ
o malaMga dI tiArI jaMga dI
Oh, this [Malang] is preparing for a war
ਹੋ ਸਿਖਰਾਂ 'ਤੇ ਗੁੱਡੀ ਜਾਵੇ ਤਣਦੀ
ho sikharAM 'te guDDI jAve taNadI
The kite of my success is soaring at the very peak
ਲੋਡ ਕਰ ਲਿਆ ਬੋਲੀ ਉੱਤੋਂ ਬੀਟ ਵੀ ਆ ਕੋਲ
loDa kara liA bolI uttoM bITa vI A kola
I've loaded the lyrics, and the beat is ready right here
ਤਾੜ-ਤਾੜ ਵੇਖੀ ਚੱਲੂ ਆਨ ਬਿਲਬੋਰਡ
tA.Da-tA.Da vekhI challU Ana bilaboraDa
Watch me go "bang-bang" all over the Billboard charts
ਸਾਡੇ ਬੀਬਾ ਕੰਮ ਹੁਣ ਹੁੰਦੇ ਆਨ-ਕਾਲ
sADe bIbA kaMma huNa huMde Ana-kAla
Lady, my business is now handled with a single phone call
ਨਾਲੇ ਸ਼ਾਮੀ ਬਹਿ ਕੇ ਪੇਪਰਾਂ ਨੂੰ ਕਰੀਦਾ ਰੋਲ
nAle sa਼AmI bahi ke peparAM nUM karIdA rola
And in the evening, we sit together and roll up the papers
ਰੋਲ ਕਰਕੇ ਜੇਬੀ 'ਚ ਧਰ ਕੇ
rola karake jebI 'cha dhara ke
After rolling it up and tucking it in my pocket
ਵੇਖ ਲੈਂਦੇ ਕੱਲੇ-ਕੱਲੇ ਮੂਹਰੇ ਖੜ ਕੇ
vekha laiMde kalle-kalle mUhare kha.Da ke
I can take on every single rival face-to-face
ਗੁੰਡਾ ਸ਼ੌਂਕ ਪੁਗਾਉਂਦੇ ਅੜ-ਅੜ ਕੇ
guMDA sa਼auMka pugAuMde a.Da-a.Da ke
Fulfilling my "outlaw" hobbies with stubborn persistence
ਹੋ ਜਰਦੇ ਨਹੀਓਂ ਜਰਦੇ ਕਾਲੀ ਚੀਨੀ ਵੀ ਕਿਸੇ ਦੀ ਨਹੀਂ ਜਰਦੇ
ho jarade nahIoM jarade kAlI chInI vI kise dI nahIM jarade
They can't tolerate it, they can't even tolerate the sight of my black pigeon
ਹੋ ਗੁੜ ਦੇ ਸ਼ੌਕੀਨ ਨਹੀਓਂ ਸ਼ੌਂਕੀ ਕਿਟ ਕੈਟ ਦੇ
ho gu.Da de sa਼aukIna nahIoM sa਼auMkI kiTa kaiTa de
I’m not a fan of traditional sweets, I’m a fan of Kit-Kats
ਗੁਰਵੀਰ ਦੇ ਫ਼ਾਰਮੂਲੇ ਸਿੱਧੇ ਟਿਟ-ਫੋਰ-ਟੈਟ ਦੇ
guravIra de pha਼AramUle siddhe TiTa-phora-TaiTa de
[Gurveer: self-reference to the lyricist/artist] follows the formula of tit-for-tat
ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਹੱਥ ਛੱਡੇ ਬੈਕ 'ਤੇ
jinhAM jinhAM ne vI mere hattha ChaDDe baika 'te
All those who let go of my hand and turned their backs
ਮੁੜ-ਤੁੜ ਫੇਰ ਵੀ ਉਹ ਆਉਣੇ ਨੇ ਟਰੈਕ 'ਤੇ
mu.Da-tu.Da phera vI uha AuNe ne Taraika 'te
Eventually, they will all have to return to my track
ਟਰੈਕ 'ਤੇ ਗੱਡੀ ਚਾੜ੍ਹ ਕੇ
Taraika 'te gaDDI chA.Dha ke
Once I've put the car on the right track
ਮਝੈਲ ਬੈਠਾ ਆ ਮੁੱਛਾਂ ਨੂੰ ਹੱਥ ਮਾਰ ਕੇ
majhaila baiThA A muchChAM nUM hattha mAra ke
The [Majhail] sits there, proudly twirling his mustache
ਟਰੈਕ 'ਤੇ ਗੱਡੀ ਚਾੜ੍ਹ ਕੇ
Taraika 'te gaDDI chA.Dha ke
Once I've put the car on the right track
ਮਝੈਲ ਬੈਠਾ ਆ ਪੱਟਾਂ ਨੂੰ ਹੱਥ ਮਾਰ ਕੇ
majhaila baiThA A paTTAM nUM hattha mAra ke
The [Majhail] sits there, slapping his thighs in a challenge