See You Now

by Marshall

ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love [Spanish: I love you, I love you, my love]
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਕਿਉਂ ਰੋਵਤ ਐ ਹੋਰਾ ਮਾਮੀ ਅਮੋਰ
kiuM rovata ai horA mAmI amora
Why do you keep me crying, my love?
ਵੇਟ ਕਰਦੇ ਨੂੰ ਹੋ ਗਏ ਤੇਰੇ ਥ੍ਰੀ ਆਵਰ
veTa karade nUM ho gae tere thrI Avara
I've been waiting for you for three hours now
ਤੇਰਾ ਹਾਲੇ ਤਕ ਮੁੱਕਿਆ ਨਹੀਂ ਸ਼ਾਵਰ
terA hAle taka mukkiA nahIM sa਼Avara
And your shower still isn't finished yet
ਵੇਟ ਕਰਦੇ ਨੂੰ ਹੋ ਗਏ ਤੇਰੇ ਥ੍ਰੀ ਆਵਰ
veTa karade nUM ho gae tere thrI Avara
I've been waiting for you for three hours now
ਤੇਰਾ ਹਾਲੇ ਤਕ ਮੁੱਕਿਆ ਨਹੀਂ ਸ਼ਾਵਰ
terA hAle taka mukkiA nahIM sa਼Avara
And your shower still isn't finished yet
ਹੁਣ ਬੱਸ ਬੇਬੀ ਬੱਸ ਪੂਰੇ ਵੱਜ ਗਏ ਹੈ ਦੱਸ
huNa bassa bebI bassa pUre vajja gae hai dassa
That’s enough now, baby, it’s already ten o’clock
ਹੁਣ ਬੱਸ ਬੇਬੀ ਬੱਸ ਪੂਰੇ ਵੱਜ ਗਏ ਹੈ ਦੱਸ
huNa bassa bebI bassa pUre vajja gae hai dassa
That’s enough now, baby, it’s already ten o’clock
ਤੇਰੀ ਖਿੜਕੀ ਚੋਂ ਤੂੰ ਇਕ ਵਾਰ ਨਿਕਲਣੀ
terI khi.DakI choM tUM ika vAra nikalaNI
Just step out of your window for once
ਆਈ ਵਾਨਾ ਸੀ ਯੂ ਨਾਓ
AI vAnA sI yU nAo
I want to see you now
ਘਰੋਂ ਬਾਹਰ ਨਿਕਲਣੀ
gharoM bAhara nikalaNI
Step out of your house
ਆਈ ਡੋਨਟ ਨੋ ਹਾਓ
AI DonaTa no hAo
I don't know how
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਜੇ ਕਰਦੀ ਮੈਨੂੰ ਤੂੰ ਪਿਆਰ ਨਿਕਲਣੀ
je karadI mainUM tUM piAra nikalaNI
If you really love me, step out
ਆਈ ਵਾਨਾ ਸੀ ਯੂ ਨਾਓ
AI vAnA sI yU nAo
I want to see you now
ਘਰੋਂ ਬਾਹਰ ਨਿਕਲਣੀ
gharoM bAhara nikalaNI
Step out of your house
ਓ ਬੱਸ ਬਾਹਰ ਨਿਕਲਣੀ
o bassa bAhara nikalaNI
Oh, just step outside
ਓਏ!
oe!
Oi!
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਕਿਉਂ ਰੋਵਤ ਐ ਹੋਰਾ ਮਾਮੀ ਅਮੋਰ
kiuM rovata ai horA mAmI amora
Why do you keep me crying, my love?
ਮੈਨੂੰ ਮੇਰਾ ਨੀ ਤੂੰ ਭਾਣੇ ਚੱਲ ਕੋਈ ਗੱਲ ਨਹੀਂ
mainUM merA nI tUM bhANe challa koI galla nahIM
Even if you don't value me, it’s alright
ਮੇਰੀ ਗੱਡੀ ਦਾ ਤੂੰ ਮੁੱਲ ਕਦੇ ਪਾ ਲਏ
merI gaDDI dA tUM mulla kade pA lae
At least appreciate the worth of my car
ਨਖ਼ਰੇ ਨਾ ਕਰ ਆਜਾ ਗੱਡੀ ਵਿਚ ਬਹਿ
nakha਼re nA kara AjA gaDDI vicha bahi
Stop your [sulking] and come sit in the car
ਇਹਨੂੰ ਸੋਹਣੀਏ ਤੂੰ ਚਾਰ ਚੰਨ ਲਾ ਲਏ
ihanUM sohaNIe tUM chAra chaMna lA lae
Adorn it with your presence, my beautiful one
ਨਖ਼ਰੇ ਨਾ ਕਰ ਆਜਾ ਗੱਡੀ ਵਿਚ ਬਹਿ
nakha਼re nA kara AjA gaDDI vicha bahi
Stop your [sulking] and come sit in the car
ਇਹਨੂੰ ਸੋਹਣੀਏ ਤੂੰ ਚਾਰ ਚੰਨ ਲਾ ਲਏ
ihanUM sohaNIe tUM chAra chaMna lA lae
Adorn it with your presence, my beautiful one
ਕਿਉਂ ਜਿਵੇਂ ਵਿਚ ਘੇਰਾਂ ਦੇ ਪਾ ਕੇ ਰੱਖਿਆ
kiuM jiveM vicha gherAM de pA ke rakkhiA
Why have you kept me circling around like this?
ਜੱਟ ਨੂੰ ਤੂੰ ਪਿੱਛੇ ਪਿੱਛੇ ਲਾ ਕੇ ਰੱਖਿਆ
jaTTa nUM tUM pichChe pichChe lA ke rakkhiA
You've got this [Jatt: a member of the land-owning agricultural community known for pride] following you everywhere
ਕਿਉਂ ਜਿਵੇਂ ਵਿਚ ਘੇਰਾਂ ਦੇ ਪਾ ਕੇ ਰੱਖਿਆ
kiuM jiveM vicha gherAM de pA ke rakkhiA
Why have you kept me circling around like this?
ਜੱਟ ਨੂੰ ਤੂੰ ਪਿੱਛੇ ਪਿੱਛੇ ਲਾ ਕੇ ਰੱਖਿਆ
jaTTa nUM tUM pichChe pichChe lA ke rakkhiA
You've got this [Jatt] following you everywhere
ਪਿਆਰ ਵਿਚ ਜੱਟ ਦੇ ਤੂੰ ਜਾ ਪਿਘਲਣੀ
piAra vicha jaTTa de tUM jA pighalaNI
Let yourself finally melt in this [Jatt's] love
ਆਈ ਵਾਨਾ ਸੀ ਯੂ ਨਾਓ
AI vAnA sI yU nAo
I want to see you now
ਘਰੋਂ ਬਾਹਰ ਨਿਕਲਣੀ
gharoM bAhara nikalaNI
Step out of your house
ਆਈ ਡੋਨਟ ਨੋ ਹਾਓ
AI DonaTa no hAo
I don't know how
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਜੇ ਕਰਦੀ ਮੈਨੂੰ ਤੂੰ ਪਿਆਰ ਨਿਕਲਣੀ
je karadI mainUM tUM piAra nikalaNI
If you really love me, step out
ਆਈ ਵਾਨਾ ਸੀ ਯੂ ਨਾਓ
AI vAnA sI yU nAo
I want to see you now
ਘਰੋਂ ਬਾਹਰ ਨਿਕਲਣੀ
gharoM bAhara nikalaNI
Step out of your house
ਓ ਬੱਸ ਬਾਹਰ ਨਿਕਲਣੀ
o bassa bAhara nikalaNI
Oh, just step outside
ਓਏ!
oe!
Oi!
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਕਿਉਂ ਰੋਵਤ ਐ ਹੋਰਾ ਮਾਮੀ ਅਮੋਰ
kiuM rovata ai horA mAmI amora
Why do you keep me crying, my love?
ਲੱਖ ਤੂੰ ਇਹ ਲੀਨ ਪੜ੍ਹੀ ਜਿੰਮ ਦੀ ਸ਼ੌਕੀਨ
lakkha tUM iha lIna pa.DhI jiMma dI sa਼aukIna
You have a slender waist and a passion for the gym
ਪੂਰੇ ਟਾਊਨ 'ਚ ਤੇਰਾ ਬੜਾ ਚਰਚਾ
pUre TAUna 'cha terA ba.DA charachA
The whole town is talking about your charm
ਉਹਨਾਂ ਮਹੀਨੇ 'ਚ ਕਮਾਉਂਦੇ ਲੋਕੀ ਕੁੜੀਏ
uhanAM mahIne 'cha kamAuMde lokI ku.DIe
What people earn in an entire month, [Kudiye: Ni/Nee: a gender-specific vocative used to address a woman directly]
ਜਿੰਨਾ ਇਕ ਦਿਨ ਦਾ ਏ ਤੇਰਾ ਖ਼ਰਚਾ
jiMnA ika dina dA e terA kha਼rachA
Is what you spend in a single day
ਉਹਨਾਂ ਮਹੀਨੇ 'ਚ ਕਮਾਉਂਦੇ ਲੋਕੀ ਕੁੜੀਏ
uhanAM mahIne 'cha kamAuMde lokI ku.DIe
What people earn in an entire month, [Kudiye]
ਜਿੰਨਾ ਇਕ ਦਿਨ ਦਾ ਏ ਤੇਰਾ ਖ਼ਰਚਾ
jiMnA ika dina dA e terA kha਼rachA
Is what you spend in a single day
ਓਏ ਖ਼ਰਚਾ ਤਾਂ ਜੱਟ ਤੇਰੇ ਚੱਕ ਲਊਗਾ
oe kha਼rachA tAM jaTTa tere chakka laUgA
Oh, this [Jatt] will shoulder all your expenses
ਰਾਣੀਆਂ ਦੇ ਵਾਂਗ ਤੈਨੂੰ ਰੱਖ ਲਊਗਾ
rANIAM de vAMga tainUM rakkha laUgA
I will keep you cherished just like a queen
ਓਏ ਖ਼ਰਚਾ ਤਾਂ ਜੱਟ ਤੇਰੇ ਚੱਕ ਲਊਗਾ
oe kha਼rachA tAM jaTTa tere chakka laUgA
Oh, this [Jatt] will shoulder all your expenses
ਰਾਣੀਆਂ ਦੇ ਵਾਂਗ ਤੈਨੂੰ ਰੱਖ ਲਊਗਾ
rANIAM de vAMga tainUM rakkha laUgA
I will keep you cherished just like a queen
ਬੱਸ ਐਰੇ-ਗੈਰੇ ਉੱਤੇ ਤੂੰ ਜਾਈਂ ਨਾ ਫਿਸਲਣੀ
bassa aire-gaire utte tUM jAIM nA phisalaNI
Just don't go falling for any random [Playful taunt to other suitors]
ਆਈ ਵਾਨਾ ਸੀ ਯੂ ਨਾਓ
AI vAnA sI yU nAo
I want to see you now
ਘਰੋਂ ਬਾਹਰ ਨਿਕਲਣੀ
gharoM bAhara nikalaNI
Step out of your house
ਆਈ ਡੋਨਟ ਨੋ ਹਾਓ
AI DonaTa no hAo
I don't know how
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਜੇ ਕਰਦੀ ਮੈਨੂੰ ਤੂੰ ਪਿਆਰ ਨਿਕਲਣੀ
je karadI mainUM tUM piAra nikalaNI
If you really love me, step out
ਆਈ ਵਾਨਾ ਸੀ ਯੂ ਨਾਓ
AI vAnA sI yU nAo
I want to see you now
ਘਰੋਂ ਬਾਹਰ ਨਿਕਲਣੀ
gharoM bAhara nikalaNI
Step out of your house
ਓ ਬੱਸ ਬਾਹਰ ਨਿਕਲਣੀ
o bassa bAhara nikalaNI
Oh, just step outside
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਕਿਉਂ ਰੋਵਤ ਐ ਹੋਰਾ ਮਾਮੀ ਅਮੋਰ
kiuM rovata ai horA mAmI amora
Why do you keep me crying, my love?
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਤੀ ਅਮੋ ਤੀ ਅਮੋ ਮਾਮੀ ਅਮੋਰ
tI amo tI amo mAmI amora
Te amo, te amo, my love
ਕਿਉਂ ਰੋਵਤ ਐ ਹੋਰਾ ਮਾਮੀ ਅਮੋਰ
kiuM rovata ai horA mAmI amora
Why do you keep me crying, my love?
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਬੱਸ ਬਾਹਰ ਨਿਕਲਣੀ
bassa bAhara nikalaNI
Just step outside
ਬੱਸ ਬਾਹਰ ਨਿਕਲਣੀ
bassa bAhara nikalaNI
Just step outside

Share

More by Marshall

View all songs →