Je Auna Verhe Ashkaan De (Qawwali)

by Master Saleem

ਆਵੀਂ ਆਪਣੀ ਕੁੱਲੀ ਨੂੰ ਅੱਗ ਲਾ ਕੇ ਆਵੀਂ ਆਪਣੀ ਕੁੱਲੀ ਨੂੰ ਅੱਗ ਲਾ ਕੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਲਿਆਵੀਂ ਜਾਨ ਵੀ ਤਲ਼ੀ ਤੇ ਟਿਕਾ ਕੇ ਲਿਆਵੀਂ ਜਾਨ ਵੀ ਤਲ਼ੀ ਤੇ ਟਿਕਾ ਕੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਅੱਜ ਜਿਹੜੇ ਫੁੱਲ ਤੈਨੂੰ ਬੜੇ ਸੋਹਣੇ ਲੱਗਦੇ ਬੜੇ ਸੋਹਣੇ ਲੱਗਦੇ ਜੀ ਬੜੇ ਸੋਹਣੇ ਲੱਗਦੇ ਅੱਜ ਜਿਹੜੇ ਫੁੱਲ ਤੈਨੂੰ ਬੜੇ ਸੋਹਣੇ ਲੱਗਦੇ ਵੇਖੀਂ ਬਣ ਜਾਣਗੇ ਅੰਗਿਆਰੇ ਉਹ ਅੱਗ ਦੇ ਵੇਖੀਂ ਬਣ ਜਾਣਗੇ ਅੰਗਿਆਰੇ ਉਹ ਅੱਗ ਦੇ ਰੱਖ ਆਵੀਂ ਘਰੇ ਕਫ਼ਨ ਸਵਾ ਕੇ ਰੱਖ ਆਵੀਂ ਘਰੇ ਕਫ਼ਨ ਸਵਾ ਕੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਸੂਲਾਂ ਉੱਤੇ ਸੌਣਾ ਨਾਲੇ ਚੱਲਣਾ ਕਟਾਰ ਤੇ ਚੱਲਣਾ ਕਟਾਰ ਤੇ ਹਾਂ ਚੱਲਣਾ ਕਟਾਰ ਤੇ ਸੂਲਾਂ ਉੱਤੇ ਸੌਣਾ ਨਾਲੇ ਚੱਲਣਾ ਕਟਾਰ ਤੇ ਆਸ਼ਕਾਂ ਤੇ ਬੱਸ ਜੀਣਾ ਸੱਜਣਾਂ ਦੇ ਪਿਆਰ 'ਤੇ ਆਸ਼ਕਾਂ ਤੇ ਬੱਸ ਜੀਣਾ ਸੱਜਣਾਂ ਦੇ ਪਿਆਰ 'ਤੇ ਆਵੀਂ ਮਨ ਜੋਗੀ ਹੋਣ ਦਾ ਬਣਾ ਕੇ ਆਵੀਂ ਮਨ ਜੋਗੀ ਹੋਣ ਦਾ ਬਣਾ ਕੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਪੈਰ ਪਿਛਾਂਹ ਵੱਲ ਮੁੜਨੇ ਨਹੀਂਓਂ ਇਸ਼ਕ ਗਲੀ ਵਿਚ ਆ ਕੇ ਇਸ਼ਕ ਗਲੀ ਵਿਚ ਆ ਕੇ ਸੱਜਣਾਂ ਇਸ਼ਕ ਗਲੀ ਵਿਚ ਆ ਕੇ ਲਾਜ ਨਾ ਲਾਵੀਂ ਇਸ ਨੂੰ ਸੱਜਣਾਂ ਲਾਜ ਨਾ ਲਾਵੀਂ ਇਸ ਨੂੰ ਸੱਜਣਾਂ ਆਸ਼ਕ ਨਾਮ ਰਖਾ ਕੇ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਸ਼ਕ ਇਬਾਦਤ ਇਸ਼ਕ ਖ਼ੁਦਾ ਹੈ ਇਸ਼ਕ ਆਪ ਖ਼ੁਦ ਅੱਲ੍ਹਾ ਇਸ਼ਕ ਆਪ ਖ਼ੁਦ ਅੱਲ੍ਹਾ ਸੱਜਣਾਂ ਇਸ਼ਕ ਆਪ ਖ਼ੁਦ ਅੱਲ੍ਹਾ ਖ਼ੈਰ ਸੱਜਣ ਦੀ ਮੰਗਦੇ ਆਸ਼ਕ ਖ਼ੈਰ ਸੱਜਣ ਦੀ ਮੰਗਦੇ ਆਸ਼ਕ ਗਲ ਵਿਚ ਪਾ ਕੇ ਪੱਲਾ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ
AvIM ApaNI kullI nUM agga lA ke AvIM ApaNI kullI nUM agga lA ke je AuNA viha.De Asa਼kAM de je AuNA viha.De Asa਼kAM de je AuNA viha.De Asa਼kAM de je AuNA viha.De Asa਼kAM de liAvIM jAna vI tala਼I te TikA ke liAvIM jAna vI tala਼I te TikA ke je AuNA viha.De Asa਼kAM de je AuNA viha.De Asa਼kAM de je AuNA viha.De Asa਼kAM de ajja jiha.De phulla tainUM ba.De sohaNe laggade ba.De sohaNe laggade jI ba.De sohaNe laggade ajja jiha.De phulla tainUM ba.De sohaNe laggade vekhIM baNa jANage aMgiAre uha agga de vekhIM baNa jANage aMgiAre uha agga de rakkha AvIM ghare kapha਼na savA ke rakkha AvIM ghare kapha਼na savA ke je AuNA viha.De Asa਼kAM de je AuNA viha.De Asa਼kAM de je AuNA viha.De Asa਼kAM de je AuNA viha.De Asa਼kAM de sUlAM utte sauNA nAle challaNA kaTAra te challaNA kaTAra te hAM challaNA kaTAra te sUlAM utte sauNA nAle challaNA kaTAra te Asa਼kAM te bassa jINA sajjaNAM de piAra 'te Asa਼kAM te bassa jINA sajjaNAM de piAra 'te AvIM mana jogI hoNa dA baNA ke AvIM mana jogI hoNa dA baNA ke je AuNA viha.De Asa਼kAM de je AuNA viha.De Asa਼kAM de je AuNA viha.De Asa਼kAM de je AuNA viha.De Asa਼kAM de isa਼ka isa਼ka hai isa਼ka isa਼ka iha isa਼ka isa਼ka hai isa਼ka isa਼ka isa਼ka isa਼ka hai isa਼ka isa਼ka iha isa਼ka isa਼ka hai isa਼ka isa਼ka paira piChAMha valla mu.Dane nahIMoM isa਼ka galI vicha A ke isa਼ka galI vicha A ke sajjaNAM isa਼ka galI vicha A ke lAja nA lAvIM isa nUM sajjaNAM lAja nA lAvIM isa nUM sajjaNAM Asa਼ka nAma rakhA ke isa਼ka isa਼ka hai isa਼ka isa਼ka iha isa਼ka isa਼ka hai isa਼ka isa਼ka isa਼ka isa਼ka hai isa਼ka isa਼ka iha isa਼ka isa਼ka hai isa਼ka isa਼ka isa਼ka ibAdata isa਼ka kha਼udA hai isa਼ka Apa kha਼uda allhA isa਼ka Apa kha਼uda allhA sajjaNAM isa਼ka Apa kha਼uda allhA kha਼aira sajjaNa dI maMgade Asa਼ka kha਼aira sajjaNa dI maMgade Asa਼ka gala vicha pA ke pallA isa਼ka isa਼ka hai isa਼ka isa਼ka iha isa਼ka isa਼ka hai isa਼ka isa਼ka isa਼ka isa਼ka hai isa਼ka isa਼ka iha isa਼ka isa਼ka hai isa਼ka isa਼ka isa਼ka isa਼ka hai isa਼ka isa਼ka iha isa਼ka isa਼ka hai isa਼ka isa਼ka isa਼ka isa਼ka hai isa਼ka isa਼ka iha isa਼ka isa਼ka hai isa਼ka isa਼ka
Come only after setting fire to your own hut [Kulli: a humble thatched hut/shelter, representing worldly possessions]
Come only after setting fire to your own hut
If you wish to enter the courtyard of true lovers
If you wish to enter the courtyard of true lovers
If you wish to enter the courtyard of true lovers
If you wish to enter the courtyard of true lovers
Bring your very life balanced upon your palm
Bring your very life balanced upon your palm
If you wish to enter the courtyard of true lovers
If you wish to enter the courtyard of true lovers
If you wish to enter the courtyard of true lovers
The flowers that seem so beautiful to you today
Seem so beautiful to you, yes, seem so beautiful
The flowers that seem so beautiful to you today
Watch how they will turn into smoldering embers of fire
Watch how they will turn into smoldering embers of fire
Leave your home only after having your shroud stitched
Leave your home only after having your shroud stitched
If you wish to enter the courtyard of true lovers
If you wish to enter the courtyard of true lovers
If you wish to enter the courtyard of true lovers
If you wish to enter the courtyard of true lovers
It's about sleeping on thorns and walking on the edge of a blade
Walking on the edge of a blade, yes, walking on the edge of a blade
It's about sleeping on thorns and walking on the edge of a blade
A lover’s life is sustained solely by the [Sajjan: soulmate/beloved]’s love
A lover’s life is sustained solely by the [Sajjan: soulmate/beloved]’s love
Come only after making up your mind to become a [Jogi: an ascetic/yogi who has renounced the world]
Come only after making up your mind to become a [Jogi: an ascetic/yogi who has renounced the world]
If you wish to enter the courtyard of true lovers
If you wish to enter the courtyard of true lovers
If you wish to enter the courtyard of true lovers
If you wish to enter the courtyard of true lovers
Love is love, this is love, love is love
Love is love, this is love, love is love
Love is love, this is love, love is love
Love is love, this is love, love is love
The feet must never retreat or turn back
Once you have entered the alley of love
Once you have entered the alley of love, my [Sajjan: soulmate]
Once you have entered the alley of love
Do not bring shame upon this path, my [Sajjan: soulmate]
Do not bring shame upon this path, my [Sajjan: soulmate]
After having earned the title of a true lover
Love is love, this is love, love is love
Love is love, this is love, love is love
Love is love, this is love, love is love
Love is love, this is love, love is love
Love is worship, love is the Divine
Love itself is the manifestation of God [Allah]
Love itself is the manifestation of God [Allah], my [Sajjan: soulmate]
Love itself is the manifestation of God [Allah]
Lovers only pray for the well-being of their [Sajjan: soulmate]
Lovers only pray for the well-being of their [Sajjan: soulmate]
With their [Palla: the end of a scarf/tunic held out as a humble gesture of begging/prayer] spread out
Love is love, this is love, love is love
Love is love, this is love, love is love
Love is love, this is love, love is love
Love is love, this is love, love is love
Love is love, this is love, love is love
Love is love, this is love, love is love
Love is love, this is love, love is love
Love is love, this is love, love is love

Share

More by Master Saleem

View all songs →