Je Auna Verhe Ashkaan De (Qawwali) [From "Toofan Singh"]
by Master Saleemft Charanjit Ahuja
ਆਵੀਂ ਆਪਣੀ
AvIM ApaNI
Come only on your own terms
ਆਵੀਂ ਆਪਣੀ ਕੁੱਲੀ ਨੂੰ ਅੱਗ ਲਾ ਕੇ
AvIM ApaNI kullI nUM agga lA ke
Come only after setting fire to your own cottage
ਆਵੀਂ ਆਪਣੀ ਕੁੱਲੀ ਨੂੰ ਅੱਗ ਲਾ ਕੇ
AvIM ApaNI kullI nUM agga lA ke
Come only after setting fire to your own cottage
ਜੇ ਆਉਣਾ ਵਿਹੜੇ ਆਸ਼ਿਕਾਂ ਦੇ
je AuNA viha.De Asa਼ikAM de
If you wish to enter the courtyard of true lovers

ਲਿਆਵੀਂ ਜਾਨ ਬੀਬਾ ਤਲੀ ਤੇ ਟਿਕਾ ਕੇ
liAvIM jAna bIbA talI te TikA ke
Bring your very life, [Biba: a term of respect/endearment], balanced upon your palm

ਧਾ ਨੀ ਰੇ ਸਾ ਰੇ ਸਾ ਧਾ ਨੀ ਰੇ ਸਾ ਰੇ ਸਾ
dhA nI re sA re sA dhA nI re sA re sA
Dha Ni Re Sa Re Sa Dha Ni Re Sa Re Sa [Musical vocables/Sargam]
ਧਾ ਨੀ ਰੇ ਸਾ ਰੇ ਸਾ ਧਾ ਨੀ ਰੇ ਸਾ ਰੇ ਸਾ
dhA nI re sA re sA dhA nI re sA re sA
Dha Ni Re Sa Re Sa Dha Ni Re Sa Re Sa [Musical vocables/Sargam]
ਧਾ ਗਾ ਮਾ ਗਾ ਮਾ ਗਾ ਮਾ ਗਾ ਮਾ ਗਾ ਮਾ ਨੀ ਰੇ ਸਾ ਨੀ ਸਾ
dhA gA mA gA mA gA mA gA mA gA mA nI re sA nI sA
Dha Ga Ma Ga Ma Ga Ma Ga Ma Ga Ma Ni Re Sa Ni Sa [Musical vocables/Sargam]
ਧਾ ਨੀ ਰੇ ਸਾ ਰੇ ਸਾ
dhA nI re sA re sA
Dha Ni Re Sa Re Sa [Musical vocables/Sargam]
ਇਸ਼ਕ ਇਸ਼ਕ ਹੈ ਇਸ਼ਕ ਇਸ਼ਕ ਇਹ ਇਸ਼ਕ ਇਸ਼ਕ ਹੈ
isa਼ka isa਼ka hai isa਼ka isa਼ka iha isa਼ka isa਼ka hai
Love is love, this love is love, love is love
ਪੈਰ ਪਿੱਛਾਂਹ ਵੱਲ ਮੁੜਨੇ ਨਹੀਂਓਂ ਇਸ਼ਕ ਗਲੀ ਵਿਚ ਆ ਕੇ
paira pichChAMha valla mu.Dane nahIMoM isa਼ka galI vicha A ke
There is no turning back your feet once you've entered the alley of love
ਇਸ਼ਕ ਗਲੀ ਵਿਚ ਆ ਕੇ ਸੱਜਣਾ ਇਸ਼ਕ ਗਲੀ ਵਿਚ ਆ ਕੇ
isa਼ka galI vicha A ke sajjaNA isa਼ka galI vicha A ke
Once you enter the alley of love, [Sajjan: soulmate/beloved], once you enter the alley of love
ਲਾਜ ਨਾ ਲਾਵੀਂ ਇਸਨੂੰ ਸੱਜਣਾ
lAja nA lAvIM isanUM sajjaNA
Do not bring shame upon this path, my darling
ਹੋ ਲਾਜ ਨਾ ਲਾਵੀਂ ਇਸਨੂੰ ਸੱਜਣਾ ਆਸ਼ਿਕ ਨਾਮ ਰਖਾ ਕੇ
ho lAja nA lAvIM isanUM sajjaNA Asa਼ika nAma rakhA ke
Oh, do not bring shame upon this path, [Sajjan: soulmate/beloved], after taking the name of a lover