Agg Paniyaan Ch

by Meer

ਸ਼ਾਵਾ ਘੁੰਡ ਚੁੱਕ ਕੇ
sa਼AvA ghuMDa chukka ke
Hurrah! Lifting the veil
ਓਏ ਹੋਏ ਘੁੰਡ ਚੁੱਕ ਕੇ ਜਾਂਗਲੀ ਮੈਂ ਪਾਈ ਰਾਤ ਨੂੰ
oe hoe ghuMDa chukka ke jAMgalI maiM pAI rAta nUM
Oh wow, lifting the veil, I danced the wild [Jangli: a high-energy folk dance style] at night
ਨੀ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
nI agga pANIAM ’cha hANIAM maiM lAI rAta nUM
My darling [Haaniya: a companion of the same age/soulmate], I set the waters on fire last night
ਨੀ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
nI agga pANIAM ’cha hANIAM maiM lAI rAta nUM
My darling, I set the waters on fire last night
ਮੈਂ ਦੇਖੀ ਜਾਵਾਂ ਤੈਨੂੰ ਨੀ ਹਾਏ ਜੇ ਮਿਲ ਜਾਵੇਂ ਮੈਨੂੰ ਨੀ
maiM dekhI jAvAM tainUM nI hAe je mila jAveM mainUM nI
I keep gazing at you, oh, if only I could find you
ਭੁੱਲਾਂ ਨਾ ਮੈਂ ਤੈਨੂੰ ਤੇ ਤੇਰੀ ਹਾਏ ਮੁਲਾਕਾਤ ਨੂੰ
bhullAM nA maiM tainUM te terI hAe mulAkAta nUM
I can never forget you or the magic of our encounter
ਨੀ ਅੱਗ ਪਾਣੀਆਂ ’ਚ ਸੋਹਣੀਏਂ ਤੂੰ ਲਾਵੇਂ ਰਾਤ ਨੂੰ
nI agga pANIAM ’cha sohaNIeM tUM lAveM rAta nUM
O beautiful one, you set the very waters on fire at night
ਨੀ ਅੱਗ ਪਾਣੀਆਂ ’ਚ ਸੋਹਣੀਏਂ ਤੂੰ ਲਾਵੇਂ ਰਾਤ ਨੂੰ
nI agga pANIAM ’cha sohaNIeM tUM lAveM rAta nUM
O beautiful one, you set the very waters on fire at night
ਨੀ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
nI agga pANIAM ’cha hANIAM maiM lAI rAta nUM
My darling, I set the waters on fire last night
ਨੀ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
nI agga pANIAM ’cha hANIAM maiM lAI rAta nUM
My darling, I set the waters on fire last night
ਨੀ ਕਿੰਨਾ ਸੋਹਣਾ ਤੇਰਾ ਚਿਹਰਾ ਨੀ ਕਿੰਨੀ ਸੋਹਣੀ ਬੀਬਾ ਤੂੰ
nI kiMnA sohaNA terA chiharA nI kiMnI sohaNI bIbA tUM
How radiant is your face, how graceful are you [Biba: a term for someone polite and beautiful]
ਕਾਸ਼ ਕਿਤੇ ਜੇ ਮਿਲ਼ ਜੇ ਮੇਰੇ ਤੂੰ ਨਸੀਬਾਂ ਨੂੰ
kAsa਼ kite je mila਼ je mere tUM nasIbAM nUM
If only you were written into my destiny
ਹਾਏ ਨੀ ਮੈਂ ਮਰ ਜਾਣਾ ਹਾਏ ਨੀ ਕੁਝ ਕਰ ਜਾਣਾ
hAe nI maiM mara jANA hAe nI kujha kara jANA
Oh, I would die for you, I would do something desperate

ਬੈਠਿਆਂ ਨੀ ਰਾਹਾਂ ਵਿੱਚ ਤੇਰੇ ਬੱਸ ਤੇਰੀ ਤਾਕ ਨੂੰ
baiThiAM nI rAhAM vichcha tere bassa terI tAka nUM
I sit waiting in your paths, just for a single glimpse of you
ਨੀ ਅੱਗ ਪਾਣੀਆਂ ’ਚ ਸੋਹਣੀਏਂ ਤੂੰ ਲਾਵੇਂ ਰਾਤ ਨੂੰ
nI agga pANIAM ’cha sohaNIeM tUM lAveM rAta nUM
O beautiful one, you set the very waters on fire at night
ਨੀ ਅੱਗ ਪਾਣੀਆਂ ’ਚ ਸੋਹਣੀਏਂ ਤੂੰ ਲਾਵੇਂ ਰਾਤ ਨੂੰ
nI agga pANIAM ’cha sohaNIeM tUM lAveM rAta nUM
O beautiful one, you set the very waters on fire at night
ਨੀ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
nI agga pANIAM ’cha hANIAM maiM lAI rAta nUM
My darling, I set the waters on fire last night
ਨੀ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
nI agga pANIAM ’cha hANIAM maiM lAI rAta nUM
My darling, I set the waters on fire last night
ਨੀ ਅੱਗ ਪਾਣੀਆਂ ’ਚ ਸੋਹਣੀਏਂ ਤੂੰ ਲਾਵੇਂ ਰਾਤ ਨੂੰ
nI agga pANIAM ’cha sohaNIeM tUM lAveM rAta nUM
O beautiful one, you set the very waters on fire at night
ਨੀ ਅੱਗ ਪਾਣੀਆਂ ’ਚ ਸੋਹਣੀਏਂ ਤੂੰ ਲਾਵੇਂ ਰਾਤ ਨੂੰ
nI agga pANIAM ’cha sohaNIeM tUM lAveM rAta nUM
O beautiful one, you set the very waters on fire at night
ਵੇ ਮਿੱਠੇ ਬੋਲ ਤੇਰੇ ਵੇ ਰਹਿਣਾ ਕੋਲ ਤੇਰੇ ਵੇ ਮੇਰੇ ਸੋਹਣਿਆਂ ਹਾਏ ਵੇ ਢੋਲ ਮੇਰੇ
ve miTThe bola tere ve rahiNA kola tere ve mere sohaNiAM hAe ve Dhola mere
Your words are so sweet, I want to stay beside you, my handsome [Dhol: literally a drum, used here as a beloved sweetheart]
ਮੈਂ ਕਮਲੀ ਪਾਗਲ ਵੇ ਮੈਂ ਕਮਲੀ ਕੱਲੀ ਵੇ ਮੈਂ ਤੇਰੇ ਪਿਆਰ ’ਚ ਹੋ ਗਈ ਵੇ ਯਾਰਾ ਝੱਲੀ ਵੇ
maiM kamalI pAgala ve maiM kamalI kallI ve maiM tere piAra ’cha ho gaI ve yArA jhallI ve
I’ve lost my mind, I’ve gone crazy, I’m all alone and lost in your love [Yaar: close friend/beloved]
ਵੇ ਤੇਰੇ ਨਾਲ ਤੇਰੇ ਕੋਲ ਤੇਰੇ ਚਾਹਵਾਂ ਸਾਥ ਨੂੰ
ve tere nAla tere kola tere chAhavAM sAtha nUM
I yearn for your presence and your company by my side
ਵੇ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
ve agga pANIAM ’cha hANIAM maiM lAI rAta nUM
My darling, I set the waters on fire last night
ਵੇ ਅੱਗ ਪਾਣੀਆਂ ’ਚ ਹਾਣੀਆਂ ਮੈਂ ਲਾਈ ਰਾਤ ਨੂੰ
ve agga pANIAM ’cha hANIAM maiM lAI rAta nUM
My darling, I set the waters on fire last night
ਨੀ ਅੱਗ ਪਾਣੀਆਂ ’ਚ ਸੋਹਣੀਏਂ ਤੂੰ ਲਾਵੇਂ ਰਾਤ ਨੂੰ
nI agga pANIAM ’cha sohaNIeM tUM lAveM rAta nUM
O beautiful one, you set the very waters on fire at night

Share

More by Meer

View all songs →