Changa Lagda
by Meer
ਚੰਗਾ ਲੱਗਦਾ
chaMgA laggadA
It feels right
ਰੋਹਬ ਨਾ ਸਹਿਣਾ
rohaba nA sahiNA
Refusing to endure anyone's dominance
ਅਣਖਾਂ ਨਾਲ ਰਹਿਣਾ
aNakhAM nAla rahiNA
Living life with [Ankh: a core Punjabi concept of unyielding self-respect and honor]
ਰੋਹਬ ਨਾ ਸਹਿਣਾ
rohaba nA sahiNA
Refusing to endure anyone's dominance
ਅਣਖਾਂ ਨਾਲ ਰਹਿਣਾ
aNakhAM nAla rahiNA
Living life with [Ankh: self-respect/honor]
ਸੱਚੀ ਗੱਲ ਕਹਿਣਾ
sachchI galla kahiNA
Speaking the absolute truth
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend

ਨਿੱਤ ਹੀ ਨਵੀਆਂ ਨਾਰਾਂ ਥੱਲੇ ਟੌਪ ਬ੍ਰਾਂਡਡ ਕਾਰਾਂ
nitta hI navIAM nArAM thalle Taupa brAMDaDa kArAM
New [Naran: ladies/beauties] every day, driving top branded cars
ਮੱਲੋ ਮੱਲੀ ਮਗਰ ਆਉਂਦੀਆਂ ਫਿਰ ਹੁਸਨ ਦੀਆਂ ਡਾਰਾਂ
mallo mallI magara AuMdIAM phira husana dIAM DArAM
Automatically, flocks of beauties follow behind

ਨਾ ਟਿਕ ਕੇ ਬਹਿਣਾ
nA Tika ke bahiNA
Never staying still in one place
ਸ਼ੂਕਦੇ ਰਹਿਣਾ
sa਼Ukade rahiNA
Always roaring through the streets
ਨਾ ਟਿਕ ਕੇ ਬਹਿਣਾ
nA Tika ke bahiNA
Never staying still in one place
ਸ਼ੂਕਦੇ ਰਹਿਣਾ
sa਼Ukade rahiNA
Always roaring through the streets
ਨੱਡੀਆਂ ਨਾਲ ਖਹਿਣਾ
naDDIAM nAla khahiNA
Crossing paths with beautiful [Naddiyan: young maidens]
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਯਾਰ ਬਰੂਦੀ ਨਿਰੇ ਖ਼ਰੂਦੀ ਨਿਰੇ ਅੱਗ ਦੀਆਂ ਨਾਲਾਂ
yAra barUdI nire kha਼rUdI nire agga dIAM nAlAM
My [Yaar: close brothers/friends] are explosive, pure mischief, like barrels of fire
ਵਾਰ ਕਿਸੇ ਦੇ ਕਰਨ ਤੋਂ ਪਹਿਲਾਂ ਬਣ ਜਾਂਦੇ ਨੇ ਢਾਲਾਂ
vAra kise de karana toM pahilAM baNa jAMde ne DhAlAM
Before anyone can strike, they become my protective shields

ਰੱਬ ਤੋਂ ਡਰਨਾ
rabba toM DaranA
Fearing only God
ਹਵਾ ਨਾ ਕਰਨਾ
havA nA karanA
Never showing off or being arrogant
ਰੱਬ ਤੋਂ ਡਰਨਾ
rabba toM DaranA
Fearing only God
ਹਵਾ ਨਾ ਕਰਨਾ
havA nA karanA
Never showing off or being arrogant
ਵੈਰੀ ਤੇ ਵਰ੍ਹਨਾ
vairI te varhanA
Raining down upon the enemy
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਚੰਗਾ ਲੱਗਦਾ ਯਾਰਾਂ ਨੂੰ ਚੰਗਾ ਲੱਗਦਾ
chaMgA laggadA yArAM nUM chaMgA laggadA
[Yaaran: yours truly/this friend] loves it, it feels right to this friend
ਬੱਲੀ ਗਿੱਦੜਬਾਹੇ ਦਾ ਮਿੱਤਰੋ ਯਾਰ ਸਾਡਾ ਅਲਬੇਲਾ
ballI gidda.DabAhe dA mittaro yAra sADA alabelA
Balli of Gidderbaha, friends, is our carefree companion [Self-reference to the songwriter Balli Gidderbaha]
ਮਾਣ ਮੀਰ ਨੂੰ ਉਹਦੇ ਉੱਤੇ ਚੰਗਾ ਹੋ ਗਿਆ ਮੇਲਾ
mANa mIra nUM uhade utte chaMgA ho giA melA
[Meer: self-reference to the artist Meer] is proud of him, it's a grand gathering
ਬੱਲੀ ਗਿੱਦੜਬਾਹੇ ਦਾ ਮਿੱਤਰੋ ਯਾਰ ਸਾਡਾ ਅਲਬੇਲਾ
ballI gidda.DabAhe dA mittaro yAra sADA alabelA
Balli of Gidderbaha, friends, is our carefree companion
ਮਾਣ ਮੀਰ ਨੂੰ ਉਹਦੇ ਉੱਤੇ ਚੰਗਾ ਹੋ ਗਿਆ ਮੇਲਾ
mANa mIra nUM uhade utte chaMgA ho giA melA
[Meer: self-reference to the artist Meer] is proud of him, it's a grand gathering
ਪੱਕੇ ਸੁਰ ਲਾਉਣਾ
pakke sura lAuNA
Hitting the perfect musical notes
ਮਾਣ ਨਾ ਖੋਣਾ
mANa nA khoNA
Never losing my dignity
ਪੱਕੇ ਸੁਰ ਲਾਉਣਾ
pakke sura lAuNA
Hitting the perfect musical notes
ਮਾਣ ਨਾ ਖੋਣਾ
mANa nA khoNA
Never losing my dignity
ਹਿੱਕ ਤਾਣ ਖਲੋਣਾ
hikka tANa khaloNA
Standing tall with my chest out